PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 1.
ਮਿਲਾਨ ਕਰੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 1
ਹੱਲ:
(a) \(\frac{1}{2}\) ਅੱਧਾ ਹਿੱਸਾ
(b) \(\frac{1}{4}\) ਇੱਕ ਚੌਥਾਈ ਹਿੱਸਾਂ
(c) \(\frac{1}{6}\) ਛੇਵਾਂ ਹਿੱਸਾ
(d) \(\frac{1}{8}\) ਅੱਠਵਾਂ ਹਿੱਸਾ
(e) \(\frac{1}{3}\) ਇੱਕ ਤਿਹਾਈ ਹਿੱਸਾ
(f) \(\frac{2}{3}\) ਦੋ ਤਿਹਾਈ ਹਿੱਸਾ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 2.
ਮਿਲਾਨ ਕਰੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 2
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 3

ਪ੍ਰਸ਼ਨ 3.
ਖ਼ਾਲੀ ਖਾਨੇ ਵਿੱਚ ਭਰੋ :
(a) 9 ਅਮਰੂਦਾਂ ਦਾ \(\frac{1}{3}\)ਭਾਗ = _____ ਅਮਰੂਦ
ਹੱਲ:
3

(b) 12 ਟਾਫ਼ੀਆਂ ਦਾ \(\frac{1}{6}\) ਭਾਗ = _____ ਟਾਫ਼ੀਆਂ
ਹੱਲ:
2

(c) 18 ਕੁਲਫ਼ੀਆਂ ਦਾ \(\frac{1}{6}\) ਭਾਗ = _____ ਕੁਲਫ਼ੀਆਂ
ਹੱਲ:
3

(d) 16 ਪੈਨਸਿਲਾਂ ਦਾ \(\frac{1}{4}\) ਭਾਗ = ___ ਪੈਨਸਿਲਾਂ
ਹੱਲ:
4

(e) 20 ਰੁਪਏ ਦਾ \(\frac{1}{10}\) ਭਾਗ = ____ ਰੁਪਏ
ਹੱਲ:
2

(f) 100 ਪੈਨਸਿਲਾਂ ਦਾ \(\frac{1}{10}\) ਭਾਗ = ____ ਪੈਨਸਿਲਾਂ
ਹੱਲ:
10

(g) 100 ਸੈਂਟੀਮੀਟਰਾਂ ਦਾ \(\frac{1}{10}\) ਭਾਗ = ____ ਸੈਂਟੀਮੀਟਰਾਂ
ਹੱਲ:
10

(h) 32 ਲੱਡੂਆਂ ਦਾ \(\frac{1}{8}\) ਭਾਗ = ___ ਲੱਡੂ ।
ਹੱਲ:
4

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2

ਪ੍ਰਸ਼ਨ 4.
ਨੇਹਾ ਦੇ ਮਾਮਾ ਜੀ ਇੱਕ ਵੱਡੀ ਸਾਰੀ ਚਾਕਲੇਟ ਲੈ ਕੇ ਆਏ ਜੋ ਕਿ ਹੇਠਾਂ ਦਿੱਤੇ ਚਿੱਤਰ ਵਾਂਗ ਸੀ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.2 4
(a) ਨੇਹਾ ਨੇ ਆਪਣੀ ਚਾਕਲੇਟ ਦਾ ਅੱਧਾ ਹਿੱਸਾ ਆਪਣੀ ਭੈਣ ਨਿਧੀ ਨੂੰ ਦੇਣ ਬਾਰੇ ਸੋਚਿਆ, ਤਾਂ ਦੱਸੋ ਨੇਹਾ ਨੇ ਆਪਣੀ ਚਾਕਲੇਟ ਦੇ ਕਿੰਨੇ ਟੁੱਕੜੇ ਨਿਧੀ ਨੂੰ ਦਿੱਤੇ ?
ਹੱਲ:
ਚਾਕਲੇਟ ਦੇ ਕੁੱਲ ਟੁੱਕੜੇ = 16 ਨੇਹਾ ਨੇ ਨਿਧੀ ਨੂੰ ਦਿੱਤੇ = \(\frac{1}{2}\) × 16 = 8 ਟੁੱਕੜੇ ।

(b) ਨੇਹਾ ਨੇ ਇਸ ਚਾਕਲੇਟ ਦਾ ਅੱਠਵਾਂ ਹਿੱਸਾ ਆਪਣੀ ਦਾਦੀ ਨੂੰ ਦੇਣ ਬਾਰੇ ਸੋਚਿਆ, ਦੱਸੋ ਕਿ ਉਹ ਆਪਣੀ ਦਾਦੀ ਜੀ ਨੂੰ ਇਸ ਚਾਕਲੇਟ ਦੇ ਕਿੰਨੇ ਟੁੱਕੜੇ ਦੇਵੇਗੀ ?
ਹੱਲ:
ਨੇਹਾ ਨੇ ਆਪਣੀ ਦਾਦੀ ਨੂੰ ਦਿੱਤੇ = 16 ਦਾ
ਅੱਠਵਾਂ ਹਿੱਸਾ = \(\frac{1}{8}\) × 16 = 2 ਟੁੱਕੜੇ

(c) ਨੇਹਾ ਨੇ ਇਸ ਚਾਕਲੇਟ ਦਾ ਇੱਕ ਚੌਥਾਈ ਹਿੱਸਾ ਆਪਣੀ ਮੰਮੀ ਨੂੰ ਦੇਣ ਬਾਰੇ ਸੋਚਿਆ, ਦੱਸੋ ਕਿ ਉਹ ਆਪਣੀ ਮੰਮੀ ਨੂੰ ਕਿੰਨੇ ਟੁੱਕੜੇ ਦੇਵੇਗੀ ?
ਹੱਲ:
ਨੇਹਾ ਨੇ ਆਪਣੀ ਮੰਮੀ ਨੂੰ ਦਿੱਤੇ = 16 ਦਾ
ਇੱਕ ਚੌਥਾਈ = 16 × \(\frac{1}{4}\) = 4 ਟੁੱਕੜੇ

(d) ਉਪਰੋਕਤ ਸਾਰਿਆਂ ਨੂੰ ਦੇਣ ਤੋਂ ਬਾਅਦ ਬਾਕੀ , ਬਚੀ ਚਾਕਲੇਟ ਨੇਹਾ ਨੇ ਆਪ ਖਾ ਲਈ । ਦੱਸੋ ਉਸ ਨੂੰ ਚਾਕਲੇਟ ਦੇ ਕਿੰਨੇ ਟੁੱਕੜੇ ਮਿਲੇ ਹੋਣਗੇ ?
ਹੱਲ:
ਨੇਹਾ ਨੂੰ ਚਾਕਲੇਟ ਦੇ ਜਿੰਨੇ ਟੁੱਕੜੇ ਮਿਲੇ = 16 – (8 + 2 + 4)
= 16 – 14 = 2 ਟੁੱਕੜੇ ।

ਪ੍ਰਸ਼ਨ 5.
ਅਰਜੁਨ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ । ਉਹ ਆਪਣਾ ਦਿਨ ਹੇਠਾਂ ਦਿੱਤੇ ਅਨੁਸਾਰ ਬਤੀਤ ਕਰਦਾ ਹੈ :

  • ਪੂਰੇ ਦਿਨ ਦਾ ਇੱਕ ਚੌਥਾਈ ਸਮਾਂ ਸਕੂਲ ਵਿੱਚ
  • ਪੂਰੇ ਦਿਨ ਦਾ ਇੱਕ ਤਿਹਾਈ ਸਮਾਂ ਸੌਣ ਵਿੱਚ
  • ਪੂਰੇ ਦਿਨ ਦਾ 12ਵਾਂ ਹਿੱਸਾ ਟੀ.ਵੀ. ਦੇਖਣ ਲਈ
  • ਪੂਰੇ ਦਿਨ ਦਾ 12ਵਾਂ ਹਿੱਸਾ ਖੇਡਣ ਲਈ
  • ਪੂਰੇ ਦਿਨ ਦਾ 8ਵਾਂ ਹਿੱਸਾ ਘਰ ਪੜ੍ਹਾਈ ਕਰਨ ਲਈ ਲਗਾਉਂਦਾ ਹੈ।
  • ਦਾਦਾ-ਦਾਦੀ ਨਾਲ ਪੂਰੇ ਦਿਨ ਦਾ 8ਵਾਂ ਹਿੱਸਾ ਬਤੀਤ ਕਰਦਾ ਹੈ ।

ਦੱਸੋ:

(a) ਅਰਜੁਨ ਹਰ ਰੋਜ਼ ਸਕੂਲ ਵਿੱਚ ਕਿੰਨਾ ਸਮਾਂ ਰਹਿੰਦਾ ਹੈ ?
(b) ਅਰਜੁਨ ਹਰ ਰੋਜ਼ ਕਿੰਨੇ ਘੰਟੇ ਸੌਂਦਾ ਹੈ ?
(c) ਅਰਜੁਨ ਕਿੰਨਾ ਸਮਾਂ ਟੀ.ਵੀ. ਦੇਖਦਾ ਹੈ ?
(d) ਅਰਜੁਨ ਕੁੱਲ ਮਿਲਾ ਕੇ ਕਿੰਨੇ ਘੰਟੇ ਖੇਡਣ ਲਈ ਲਗਾਉਂਦਾ ਹੈ ?
(e) ਅਰਜੁਨ ਕਿੰਨੇ ਘੰਟੇ ਘਰ ਪਦਾ ਹੈ ?
(f) ਦਾਦਾ-ਦਾਦੀ ਨਾਲ ਕਿੰਨਾ ਸਮਾਂ ਬਤੀਤ ਕਰਦਾ ਹੈ ?
ਨੋਟ :-ਅਧਿਆਪਕ ਵਿਦਿਆਰਥੀਆਂ ਨੂੰ ਦੱਸੇਗਾ । ਕਿ ਇੱਕ ਦਿਨ ਵਿਚ 24 ਘੰਟੇ ਹੁੰਦੇ ਹਨ ।

ਹੱਲ:

(a) ਅਰਜੁਨ ਹਰ ਰੋਜ਼ ਸਕੂਲ ਵਿੱਚ ਜਿੰਨਾ ਸਮਾਂ ਰਹਿੰਦਾ ਹੈ = ਪੂਰੇ ਦਿਨ ਦਾ ਇਕ ਚੌਥਾਈ
= 24 ਘੰਟੇ ਦਾ \(\frac{1}{4}\)24 ਘੰਟੇ × \(\frac{1}{4}\) = 6 ਘੰਟੇ ।
(b) ਅਰਜੁਨ ਜਿੰਨੇ ਘੰਟੇ ਸੌਂਦਾ ਹੈ = ਪੂਰੇ ਦਿਨ ਦਾ ਇਕ ਤਿਹਾਈ = 24 ਘੰਟੇ ਦਾ \(\frac{1}{3}\)
24 ਘੰਟੇ × \(\frac{1}{3}\) = 8 ਘੰਟੇ ।
(c) ਅਰਜੁਨ ਟੀ.ਵੀ. ਦੇਖਦਾ ਹੈ = ਪੂਰੇ ਦਿਨ ਦਾ
12ਵਾਂ ਹਿੱਸਾ = 24 ਘੰਟੇ ਦਾ \(\frac{1}{12}\)
24 ਘੰਟੇ × \(\frac{1}{12}\) = 2 ਘੰਟੇ
(d) ਅਰਜੁਨ ਖੇਡਣ ਲਈ ਲਗਾਉਂਦਾ ਹੈ = ਪੂਰੇ
ਦਿਨ ਦਾ 12ਵਾਂ ਹਿੱਸਾ = 24 ਘੰਟੇ ਦਾ \(\frac{1}{12}\)
24 ਘੰਟੇ × \(\frac{1}{12}\) = 2 ਘੰਟੇ ।
(e) ਅਰਜੁਨ ਜਿੰਨੇ ਘੰਟੇ ਪੜ੍ਹਦਾ ਹੈ = ਪੂਰੇ ਦਿਨ ਦਾ
8ਵਾਂ ਹਿੱਸਾ = 24 ਘੰਟੇ ਦਾ \(\frac{1}{8}\)
24 ਘੰਟੇ × \(\frac{1}{8}\) = 3 ਘੰਟੇ ।
(f) ਦਾਦਾ-ਦਾਦੀ ਨਾਲ ਬਤੀਤ ਕਰਦਾ ਹੈ = ਪੂਰੇ ਦਿਨ ਦਾ 8ਵਾਂ ਹਿੱਸਾ = 24 ਘੰਟੇ ਦਾ \(\frac{1}{8}\)
24 ਘੰਟੇ × \(\frac{1}{8}\) = 3 ਘੰਟੇ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.1

ਪ੍ਰਸ਼ਨ 1.
ਹੇਠਾਂ ਦਿੱਤੇ ਗਏ ਤਾਰਿਆਂ ਦੇ ਸਮੂਹ ਦੇ ਚਿੱਤਰ ਵਿੱਚੋਂ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 1

(a) ਕੁੱਲ ਤਾਰਿਆਂ ਵਿੱਚੋਂ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਲਿਖੋ :- ____
ਹੱਲ:
\(\frac{4}{9}\)

(b) ਕੁੱਲ ਤਾਰਿਆਂ ਵਿੱਚੋਂ ਬਿਨਾਂ ਰੰਗਦਾਰ ਤਾਰਿਆਂ ਦੀ ਬਣਦੀ ਭਿੰਨ ਲਿਖੋ :-
ਹੱਲ:
\(\frac{5}{9}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1

ਪ੍ਰਸ਼ਨ 2.
ਹੇਠਾਂ ਦਿੱਤੇ ਗਏ ਚਿੱਤਰ ਵਿੱਚੋਂ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 2
(a) ਕੁੱਲ ਕੁਲਫ਼ੀਆਂ ਵਿੱਚੋਂ ਰੰਗਦਾਰ ਕੁਲਫ਼ੀਆਂ ਦੀ ਬਣਦੀ ਭਿੰਨ ਲਿਖੋ :-
ਹੱਲ:
\(\frac{2}{5}\)

(b) ਕੁੱਲ ਕੁਲਫ਼ੀਆਂ ਵਿੱਚੋਂ ਬਿਨਾਂ ਰੰਗਦਾਰ ਕੁਲਫ਼ੀਆਂ . ਦੀ ਬਣਦੀ ਭਿੰਨ ਲਿਖੋ : –
ਹੱਲ:
\(\frac{3}{5}\)

ਪ੍ਰਸ਼ਨ 3.
ਹੇਠਾਂ ਦਿੱਤੇ ਚਿੱਤਰ ਵਿੱਚੋਂ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 3
(a) ਕੁੱਲ ਗੇਂਦਾਂ ਵਿੱਚੋਂ ਰੰਗਦਾਰ ਗੇਂਦਾਂ ਦੀ ਬਣਦੀ ਭਿੰਨ ਲਿਖੋ :- ____
ਹੱਲ:
\(\frac{6}{11}\)

(b) ਕੁੱਲ ਗੇਂਦਾਂ ਵਿੱਚੋਂ ਬਿਨ੍ਹਾਂ ਰੰਗਦਾਰ ਗੇਂਦਾਂ ਦੀ . ਬਣਦੀ ਭਿੰਨ ਲਿਖੋ :- ____
ਹੱਲ:
\(\frac{5}{11}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1

ਪ੍ਰਸ਼ਨ 4.
ਹੇਠਾਂ ਦਿੱਤੇ ਹਰੇਕ ਡੱਬੇ ਵਿੱਚ 12 ਗੇਂਦਾਂ ਦਰਸਾਈਆਂ ਗਈਆਂ ਹਨ | ਹਰੇਕ ਡੱਬੇ ਦੇ ਅੱਗੇ ਦਰਸਾਈ ਭਿੰਨ ਅਨੁਸਾਰ ਗੇਂਦਾਂ ਵਿੱਚ ਰੰਗ ਭਰੋ ਅਤੇ ਖ਼ਾਲੀ ਡੱਬੇ ਵਿੱਚ ਰੰਗ ਕੀਤੀਆਂ ਗੇਂਦਾਂ ਦੀ ਗਿਣਤੀ ਲਿਖੋ :-
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 4
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.1 5

PSEB 5th Class Maths Solutions Chapter 5 ਧਨ (ਕਰੰਸੀ) Intext Questions

Punjab State Board PSEB 5th Class Maths Book Solutions Chapter 5 ਧਨ (ਕਰੰਸੀ) Intext Questions and Answers.

PSEB 5th Class Maths Solutions Chapter 5 ਧਨ (ਕਰੰਸੀ) Intext Questions

ਦੁਹਰਾਈ

ਪੰਨਾ ਨੰ : 116

ਪ੍ਰਸ਼ਨ 1.

(a) ਰੁਪਇਆਂ ਨੂੰ ਪੈਸਿਆਂ ਵਿੱਚ ਬਦਲੋ :

5 ਰੁਪਏ = …………… ਪੈਸੇ
7 ਰੁਪਏ = ………….. ਪੈਸੇ
4 ਰੁਪਏ = …………ਪੈਸੇ
ਹੱਲ:
500 ਪੈਸੇ, 700 ਪੈਸੇ,400 ਪੈਸੇ

PSEB 5th Class Maths Solutions Chapter 5 ਧਨ (ਕਰੰਸੀ) Intext Questions

(b) ਮੁੱਲ ਦੱਸੋ :

PSEB 5th Class Maths Solutions Chapter 5 ਧਨ (ਕਰੰਸੀ) Intext Questions 1
ਹੱਲ:
₹ 265, ₹ 762, ₹ 1161, ₹ 740

(c) ਅੰਤਰ ਦੱਸੋ :

PSEB 5th Class Maths Solutions Chapter 5 ਧਨ (ਕਰੰਸੀ) Intext Questions 2
ਹੱਲ:
₹ 150, ₹ 225, ₹ 347, ₹ 181.

ਪੰਨਾ ਨੰ : 117

ਪ੍ਰਸ਼ਨ 2.
ਹੇਠ ਲਿਖੀ ਰਾਸ਼ੀ ਨੂੰ ਅੰਕਾਂ ਵਿੱਚ ਲਿਖੋ ।
PSEB 5th Class Maths Solutions Chapter 5 ਧਨ (ਕਰੰਸੀ) Intext Questions 3
ਹੱਲ:
ਪੰਜਾਹ ਰੁਪਏ = ₹ 50
ਦੋ ਸੌ ਇੱਕੀ ਰੁਪਏ = ₹ 221,
ਇਕ ਸੌ ਪੰਜਾਹ ਰੁਪਏ = ₹ 150
ਛੇ ਸੌ ਸੱਤ ਰੁਪਏ = ₹ 607,
ਤਿੰਨ ਸੌ ਤੇਤੀ ਰੁਪਏ = ₹ 333.

PSEB 5th Class Maths Solutions Chapter 5 ਧਨ (ਕਰੰਸੀ) Intext Questions

ਪ੍ਰਸ਼ਨ 3.
ਹੇਠ ਲਿਖੀ ਰਾਸ਼ੀ ਨੂੰ ਸ਼ਬਦਾਂ ਵਿੱਚ ਲਿਖੋ ।
PSEB 5th Class Maths Solutions Chapter 5 ਧਨ (ਕਰੰਸੀ) Intext Questions 4
ਹੱਲ:
₹ 609 = ਛੇ ਸੌ ਸੌ ਰੁਪਏ,
₹ 857 = ਅੱਠ ਸੌ ਸੱਤਵੰਜਾ ਰੁਪਏ,
₹ 785 = ਸੱਤ ਸੌ ਪੱਚਾਸੀ ਰੁਪਏ,
₹ 89 = ਉਨਾਂਨਵੇਂ ਰੁਪਏ,
₹ 449 = ਚਾਰ ਸੌ ਉਨੰਜਾ ਰੁਪਏ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ InText Questions and Answers.

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ InText Questions

ਪੰਨਾ ਨੰ : 86

ਪ੍ਰਸ਼ਨ 1.
ਚਿੱਤਰ ਵਿੱਚ ਰੰਗਦਾਰ ਭਾਗ ਦਾ ਭਿੰਨ ਲਿਖੋ :
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 1
ਹੱਲ:
\(\frac{1}{2}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 2
ਹੱਲ:
\(\frac{3}{4}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 3
ਹੱਲ:
\(\frac{5}{8}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions

ਪ੍ਰਸ਼ਨ 2.
ਦੱਸੀ ਗਈ ਭਿੰਨ ਅਨੁਸਾਰ ਚਿੱਤਰ ਵਿੱਚ ਰੰਗ ਭਰੋ :
(ੳ) \(\frac{2}{3}\)
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 4
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 7

(ਅ) \(\frac{3}{5}\)
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 5
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 8

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions

(ੲ)
\(\frac{1}{4}\)
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 6
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Intext Questions 9

ਪ੍ਰਸ਼ਨ 3.
\(\frac{2}{3}\) ਭਿੰਨ ਵਿੱਚ ਅੰਸ਼ ___ ਹੈ ਅਤੇ ਹਰ ਤੀ ___ ਹੈ |
ਹੱਲ:
\(\frac{2}{3}\) ਭਿੰਨ ਵਿੱਚ ਅੰਸ਼ 2 ਹੈ ਅਤੇ ਹਰ ਤੀ 3 ਹੈ |

ਪ੍ਰਸ਼ਨ 4.
\(\frac{1}{4}\) ਭਿੰਨ ਵਿੱਚ ਅੰਸ਼ ___ ਹੈ ਅਤੇ ਹਰ ___ ਹੈ |
ਹੱਲ:
\(\frac{1}{4}\) ਭਿੰਨ ਵਿੱਚ ਅੰਸ਼ 1 ਹੈ ਅਤੇ ਹਰ 4 ਹੈ |

ਪ੍ਰਸ਼ਨ 5.
ਉਹ ਭਿੰਨ ਲਿਖੋ ਜਿਸਦਾ ਅੰਸ਼ 4 ਅਤੇ ਹਰ 5 ਹੋਵੇ: ____
ਹੱਲ:
\(\frac{4}{5}\)

PSEB 5th Class Maths MCQ Chapter 6 ਮਾਪ

Punjab State Board PSEB 5th Class Maths Book Solutions Chapter 6 ਮਾਪ MCQ Questions and Answers.

PSEB 5th Class Maths Chapter 6 ਮਾਪ MCQ Questions

ਬਹੁ-ਵਿਕਲਪਿਕ ਪ੍ਰਸ਼ਨ 

ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰਾਂ ਵਿੱਚੋਂ ਸਹੀ ਉੱਤਰ ਤੇ ਨਿਸ਼ਾਨ ਲਗਾਓ ।

ਪ੍ਰਸ਼ਨ 1.
8 ਮੀ. ਨੂੰ ਸੈਂ. ਮੀਟਰ ਵਿੱਚ ਬਦਲਣ ‘ਤੇ ਕੀ · ਉੱਤਰ ਪ੍ਰਾਪਤ ਹੋਵੇਗਾ ?
(a) 80 ਸੈਂ.ਮੀ.
(b) 800 ਸੈਂ.ਮੀ.
(c) 8000 ਸੈਂ.ਮੀ
(d) 8 ਸੈਂ.ਮੀ.
ਹੱਲ:
(b) 800 ਸੈਂ.ਮੀ.

ਪ੍ਰਸ਼ਨ 2.
16 ਕਿਲੋ ਲਿਟਰ ਨੂੰ ਲਿਟਰਾਂ ਵਿੱਚ ਬਦਲਣ ‘ਤੇ ਉੱਤਰ ਕੀ ਆਵੇਗਾ ?
(a) 160 ਲਿ.
(b) 1600 ਲਿ.
(c) 16000 ਲਿ.
(d) 16000 ਲਿ.
ਹੱਲ:
(c) 16000 ਲਿਆ

PSEB 5th Class Maths MCQ Chapter 6 ਮਾਪ

ਪ੍ਰਸ਼ਨ 3.
10 ਡੈਕਾ . ਨੂੰ ਗ੍ਰਾਮਾਂ ਵਿੱਚ ਬਦਲਣ ‘ਤੇ ਕੀ ਉੱਤਰ ਪ੍ਰਾਪਤ ਹੋਵੇਗਾ ?
(a) 100 ਗ੍ਰਾਮ
(b) 1000 ਗ੍ਰਾਮ
(c) 10 ਗ੍ਰਾਮ
(d) 10000 ਗ੍ਰਾਮ
ਹੱਲ:
(a) 100 ਗ੍ਰਾਮ

ਪ੍ਰਸ਼ਨ 4.
100 ਗ੍ਰਾਮ ਵਿੱਚੋਂ ਕਿੰਨੇ ਕਿਲੋਗ੍ਰਾਮ ਬਣਨਗੇ ?
(a) 100 ਕਿ. ਗ੍ਰਾਮ
(b) 10 ਕਿ. ਗ੍ਰਾਮ
(c) 20 ਕਿ. ਮ
(d) 1 ਕਿ. ਗ੍ਰਾਮ
ਹੱਲ:
(d) 1 ਕਿ. ਗ੍ਰਾਮ

ਪ੍ਰਸ਼ਨ 5.
3 ਲਿਟਰ 175 ਮਿ. ਲਿ. ਨੂੰ ਦਸ਼ਮਲਵ ਰੂਪ ਵਿੱਚ ਕਿਸ ਤਰ੍ਹਾਂ ਲਿਖਾਂਗੇ ?
(a) 31.75 ਲਿ.
(b) 317.5 ਲਿ.
(c) 3.175 ਲਿ.
(d) 0.3175 ਲਿਟਰ।
ਹੱਲ:
(c) 3.175 ਲਿ.

PSEB 5th Class Maths MCQ Chapter 6 ਮਾਪ

ਪ੍ਰਸ਼ਨ 6.
3.5 ਕਿਲੋਮੀਟਰ = ………… ਮੀਟਰ
(a) 350 ਮੀ.
(b) 3500 ਮੀ
(c) 35 ਮੀ.
(d) 0.350 ਮੀ.
ਹੱਲ:
(b) 3500 ਮੀ.

ਪ੍ਰਸ਼ਨ 7.
ਦੁਕਾਨਦਾਰ ਸਬਜ਼ੀ ਵੇਚਣ ਲਈ ਕਿਸ ਤਰ੍ਹਾਂ ਦੀ ਮਾਪ-ਤੋਲ ਦੀ ਇਕਾਈ ਵਰਤਦਾ ਹੈ ?
(a) ਲਿਟਰ ਅਤੇ ਕਿ. ਲਿ.
(b) ਮੀਟਰ ਅਤੇ ਕਿਲੋਮੀਟਰ
(c) ਗ੍ਰਾਮ ਅਤੇ ਕਿਲੋਗ੍ਰਾਮ
(d) ਇਹਨਾਂ ਵਿੱਚੋਂ ਕੋਈ ਨਹੀਂ
ਹੱਲ:
(c) ਗ੍ਰਾਮ ਅਤੇ ਕਿਲੋਗ੍ਰਾਮ

ਪ੍ਰਸ਼ਨ 8.
ਤਰਲ ਪਦਾਰਥਾਂ ਨੂੰ ਮਾਪਣ ਲਈ ਹੇਠ ਲਿਖੀਆਂ । ਮਾਪ ਤੋਲ ਦੀਆਂ ਇਕਾਈਆਂ ਵਿੱਚੋਂ ਕਿਸ ਦੀ ਵਰਤੋਂ ਕਰਾਂਗੇ ?
(a) ਲਿਟਰ
(b) ਕਿਲੋਗ੍ਰਾਮ
(c) ਮੀਟਰ
(d) ਇਹਨਾਂ ਵਿੱਚੋਂ ਕੋਈ ਨਹੀਂ
ਹੱਲ:
(a) ਲਿਟਰ

PSEB 5th Class Maths MCQ Chapter 6 ਮਾਪ

ਪ੍ਰਸ਼ਨ 9.
ਕੰਵਲ ਨੇ ਸਬਜ਼ੀ ਮੰਡੀ ਵਿੱਚੋਂ 6 ਕਿ.ਗ੍ਰਾ. ਆਲੂ, 3 ਕਿਲੋ 500 ਗ੍ਰਾਮ ਪਿਆਜ਼ ਅਤੇ 500 ਗ੍ਰਾਮ ਟਮਾਟਰ ਖਰੀਦੇ । ਉਸਨੇ ਕੁੱਲ ਕਿੰਨੇ ਕਿ. ਗ੍ਰਾਮ ਸਬਜ਼ੀ ਖਰੀਦੀ ?
(a) 10 ਕਿ. ਗ੍ਰਾ.
(b) 6 ਕਿ. ਗ੍ਰਾ.
(c) 3 ਕਿ.ਗ੍ਰਾ.
(d) 11 ਕਿ.ਗ੍ਰਾ.
ਹੱਲ:
(a) 10 ਕਿ.ਗ੍ਰਾ.

ਪ੍ਰਸ਼ਨ 10.
ਹਰਪ੍ਰੀਤ ਨੇ 10 ਮੀ., ਕੱਪੜਾ ਖਰੀਦਿਆ । ਉਸਨੇ ਉਸ ਵਿੱਚੋਂ 6 ਮੀਟਰ 50 ਸੈਂਟੀਮੀਟਰ ਕੱਪੜਾ ਸੂਟ ਬਣਾਉਣ ਲਈ ਵਰਤ ਲਿਆ ਉਸ ਕੋਲ ਹੁਣ ਕਿੰਨਾ ਕੱਪੜਾ ਬਚਿਆ ?
(a) 2 ਮੀਟਰ 50 ਸੈਂਟੀਮੀਟਰ
(b) 4 ਮੀ.
(c) 4 ਮੀ. 50 ਸੈਂਟੀਮੀਟਰ
(d) 3 ਮੀ. 50 ਸੈਂਟੀਮੀਟਰ
ਹੱਲ:
(d) 3 ਮੀ. 50 ਸੈਂਟੀਮੀਟਰ

ਪ੍ਰਸ਼ਨ 11.
1 ਮਿਲੀਮੀਟਰ ਵਿੱਚ ਕਿੰਨੇ ਮੀਟਰ ਹੁੰਦੇ ਹਨ ?
(a) \(\frac{1}{100}\)
(b) \(\frac{1}{1000}\)
(c) \(\frac{1}{10}\)
(d) 100
ਹੱਲ:
(b) \(\frac{1}{1000}\)

PSEB 5th Class Maths MCQ Chapter 6 ਮਾਪ

ਪ੍ਰਸ਼ਨ 12.
1 ਹੈਕਟੋਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ ?
(a) 1000
(b) 10,000
(c) \(\frac{1}{1000}\)
(d) 100
ਹੱਲ:
(b) 10,000.

ਪ੍ਰਸ਼ਨ 13.
1 ਕਿਲੋਗ੍ਰਾਮ ਵਿੱਚ ਕਿੰਨੇ ਹੈਕਟੋਗ੍ਰਾਮ ਹੁੰਦੇ ਹਨ ?
(a) 100
(b) \(\frac{1}{100}\)
(c) 10
(d) \(\frac{1}{0}\)
ਹੱਲ:
(c) 10

ਪ੍ਰਸ਼ਨ 14.
ਇੱਕ ਕਿਲੋਲਿਟਰ ਵਿੱਚ ਕਿੰਨੇ ਡੈਕਾਲਿਟਰ ਹੁੰਦੇ ਹਨ ?
(a) 1000
(b) 500
(c) 200
(d) 100.
ਹੱਲ:
(d) 100

PSEB 5th Class Maths MCQ Chapter 6 ਮਾਪ

ਪ੍ਰਸ਼ਨ 15.
ਇੱਕ ਡੈਸੀਲਿਟਰ ਵਿੱਚ ਕਿੰਨੇ ਮਿਲੀਲਿਟਰ ਹੁੰਦੇ ਹਨ ?
(a) 10
(b) 100000
(c) 100
(d) 1000
ਹੱਲ:
(c) 100

ਪ੍ਰਸ਼ਨ 16.
ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਹਨ ?
(a) 364
(b) 366
(c) 365
(d) 363.
ਹੱਲ:
(b) 366

ਪ੍ਰਸ਼ਨ 17.
ਲੀਪ ਦੇ ਸਾਲ ਵਿੱਚ ਫਰਵਰੀ ਮਹੀਨੇ ਵਿੱਚ ਕਿੰਨੇ ਦਿਨ ਹੁੰਦੇ ਹਨ ?
(a) 28
(b) 30
(c) 29
(d) 31
ਹੱਲ:
(c) 29

PSEB 5th Class Maths MCQ Chapter 6 ਮਾਪ

ਪ੍ਰਸ਼ਨ 18.
3 : 10 ਬਾਅਦ ਦੁਪਹਿਰ ਨੂੰ 24 ਘੰਟੇ ਵਾਲੀ ਘੜੀ ਦੇ ਸਮੇਂ ਅਨੁਸਾਰ ਦੱਸੋ ।
(a) 23 : 10
(b) 25 : 10
(c) 15 : 10
(d) 13 : 10.
ਹੱਲ:
(c) 15 : 10.

ਪ੍ਰਸ਼ਨ 19.
22 : 25 ਨੂੰ 12 ਘੰਟੇ ਵਾਲੀ ਘੜੀ ਦੇ ਸਮੇਂ ਅਨੁਸਾਰ ਦੱਸੋ ।
(a) 10 : 25 PM
(b) 12 : 25 AM
(c) 12 : 25 PM
(d) 9 : 25 PM.
ਹੱਲ:
(a) 10 : 25 PM.

ਪ੍ਰਸ਼ਨ 20.
1 ਘੰਟੇ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ ?
(a) 60
(b) 3600
(c) 360
(d) 300
ਹੱਲ:
(b) 3600

PSEB 5th Class Maths MCQ Chapter 6 ਮਾਪ

ਪ੍ਰਸ਼ਨ 21.
ਧਿਆਨ ਨਾਲ ਦੇਖੋ ਅਤੇ ਦੱਸੋ :
PSEB 5th Class Maths MCQ Chapter 6 ਮਾਪ 1
(a) 500 ਮਿ.ਲੀ. ਤੋਂ ਘੱਟ
(b) 500 ਮਿ.ਲੀ. ਅਤੇ 1 ਲੀ. ਦੇ ਵਿਚਕਾਰ
(c) 1 ਲੀ. ਅਤੇ 2 ਲੀ. ਦੇ ਵਿਚਕਾਰ
(d) 2 ਲੀਟਰ ਤੋਂ ਵੱਧ ।”
ਹੱਲ:
(c) 1 ਲੀ. ਅਤੇ 2 ਲੀ. ਦੇ ਵਿਚਕਾਰ ॥

ਪ੍ਰਸ਼ਨ 22.
ਜੇਕਰ ਤੁਹਾਡੇ ਸਕੂਲ ਤੋਂ ਤੁਹਾਡੇ ਪਿੰਡ ਦੀ ਡਿਸਪੈਂਸਰੀ ਦੀ ਦੂਰੀ 2 ਕਿ.ਮੀ., ਪਿੰਡ ਦੀ ਧਰਮਸ਼ਾਲਾ ਦੀ ਦੂਰੀ 955 ਮੀਟਰ ਅਤੇ ਗੁਰੂਦੁਆਰੇ ਦੀ ਦੂਰੀ 1500 ਮੀਟਰ ਹੈ ਤਾਂ ਇਹਨਾਂ ਵਿਚੋਂ ਤੁਹਾਡੇ ਸਕੂਲ ਤੋਂ ਸਭ ਤੋਂ ਵੱਧ ਦੂਰੀ ਕਿਸ ਦੀ ਹੈ ?
(a) ਡਿਸਪੈਂਸਰੀ
(b) ਧਰਮਸ਼ਾਲਾ ( ਗੁਰੂਦੁਆਰਾ
(c) ਸਾਰਿਆਂ ਦੀ ਦੂਰੀ ਸਮਾਨ ਹੈ
ਹੱਲ:
(a) ਡਿਸਪੈਂਸਰੀ

ਪ੍ਰਸ਼ਨ 23.
ਸ਼ਹਿਰ ਤੋਂ ਕੁੱਝ ਦੂਰ ਇੱਕ ਪਿੰਡ ਵਸਿਆ ਹੋਇਆ ਹੈ ਜਿਸ ਦਾ ਨਕਸ਼ਾ ਹੇਠਾਂ ਦਿੱਤਾ ਹੈ । ਸਿਮਰਨ ਸਾਇਕਲ ‘ਤੇ ਪਿੰਡ ਵਿੱਚੋਂ ਘੁੰਮ ਰਿਹਾ ਹੈ ।
PSEB 5th Class Maths MCQ Chapter 6 ਮਾਪ 2
ਸਿਮਰਨ ਵੱਲੋਂ ਤੈਅ ਕੀਤੀ ਵੱਖ-ਵੱਖ ਦੂਰੀ ਪਤਾ ਕਰੋ :
(a) D ਤੋਂ A (B ਵੱਲੋਂ ਲੰਘਦਿਆਂ)
(b) A ਤੋਂ D (B ਅਤੇ C ਲੰਘਦਿਆਂ)
ਹੱਲ:
(a)D ਤੋਂ A (B ਵੱਲੋਂ ਲੰਘਦਿਆਂ) ਦੂਰੀ = 1335 m + 1580 m = 2915 m

(b) A ਤੋਂ D (B ਅਤੇ cਵਿੱਚੋਂ ਲੰਘਦਿਆਂ) ਦੂਰੀ =
PSEB 5th Class Maths MCQ Chapter 6 ਮਾਪ 3

PSEB 5th Class Maths MCQ Chapter 6 ਮਾਪ

ਪ੍ਰਸ਼ਨ 24.
3.5 ਕਿਲੋਮੀਟਰ ਵਿੱਚ ਕਿੰਨੇ ਮੀਟਰ ਹੁੰਦੇ ਹਨ ?
ਹੱਲ:
3.5 ਕਿਲੋਮੀਟਰ = 3.5 × 1000 ਮੀਟਰ = 3500.0 ਮੀਟਰ = 3500 ਮੀਟਰ ।

ਪ੍ਰਸ਼ਨ 25.
1 ਦਿਨ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ ?
ਹੱਲ:
1 ਦਿਨ = 24 ਘੰਟੇ = 24 × 60 ਮਿੰਟ = 24 × 60 × 60 ਸੈਕਿੰਡ
= 86400 ਸੈਕਿੰਡ ।
PSEB 5th Class Maths MCQ Chapter 6 ਮਾਪ 4

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

Punjab State Board PSEB 5th Class Maths Book Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ MCQ Questions and Answers.

PSEB 5th Class Maths Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ MCQ Questions

ਪ੍ਰਸ਼ਨ 1.
ਸਭ ਤੋਂ ਛੋਟੀ ਜਿਸਤ ਅਭਾਜ ਸੰਖਿਆ ਕਿਹੜੀ ਹੈ ?
(a) 0
(b) 1
(c) 2
(d) 4
ਹੱਲ:
(c) 2.

ਪ੍ਰਸ਼ਨ 2.
ਕਿਹੜੀ ਸੰਖਿਆ ਨਾ ਭਾਜ ਅਤੇ ਨਾ ਅਭਾਜ ਹੈ ?
(a) 1
(b) 2
(c) 3
(d) 4
ਹੱਲ:
(a) 1.

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 3.
70 ਤੋਂ 80 ਤੱਕ ਕਿਹੜੀਆਂ ਅਭਾਜ ਸੰਖਿਆਵਾਂ ਹਨ ?
(a) 71, 72, 73,
(b) 71, 75, 79
(c) 71, 80
(d) 71, 73, 79.
ਹੱਲ:
(d) 71, 73, 79.

ਪ੍ਰਸ਼ਨ 4.
75 ਅਤੇ 90 ਦਾ ਮ. ਸ.ਵ. ਕੀ ਹੈ ?
(a) 5
(b) 10
(c) 15
(d) 20.
ਹੱਲ:
(c) 15.

ਪ੍ਰਸ਼ਨ 5.
12, 18 ਅਤੇ 24 ਦਾ ਲ.ਸ.ਵ. ਕੀ ਹੈ ?
(a) 72
(b) 36
(c) 48
(d) 24
ਹੱਲ:
(a) 72.

ਪ੍ਰਸ਼ਨ 6.
ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਲ, ਸ.ਵ. ਨਹੀਂ ਹੋ ਸਕਦੀ, ਜੇਕਰ ਮ. ਸ. ਵ. 8 ਹੈ।
(a) 48
(b) 60
(c) 24
(d) 56
ਹੱਲ:
(b) 60.

ਪ੍ਰਸ਼ਨ 7.
ਵੱਡੇ ਤੋਂ ਵੱਡਾ ਕਿਹੜਾ ਫੀਤਾ ਹੈ, ਜੋ 24 ਮੀਟਰ ਅਤੇ 30 ਮੀਟਰ ਦੀਆਂ ਲੰਬਾਈਆਂ ਨੂੰ ਪੂਰੀ ਤਰ੍ਹਾਂ ਮਾਪ ਸਕੇ ?
(a) 4 ਮੀਟਰ
(b) 5 ਮੀਟਰ
(c) 6 ਮੀਟਰ
(d) 7 ਮੀਟਰ ।
ਹੱਲ:
(c) 6 ਮੀਟਰ ।

ਪ੍ਰਸ਼ਨ 8.
ਕਿਹੜੀ ਛੋਟੀ ਤੋਂ ਛੋਟੀ ਸੰਖਿਆ ਹੈ, ਜੋ 8 ਅਤੇ 12 ਨਾਲ ਪੂਰੀ-ਪੂਰੀ ਤਰ੍ਹਾਂ ਵੰਡੀ ਜਾਵੇਗੀ ?
(a) 16
(b) 48
(c) 72
(d) 24
ਹੱਲ:
(d) 24.

ਪ੍ਰਸ਼ਨ 9.
26 ਅਤੇ 39 ਦਾ ਲ. ਸ.ਵ. ਪਤਾ ਕਰੋ ।
(a) 13
(b) 78
(c) 39
(d) 26.
ਹੱਲ:
(b) 78.

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 10.
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 1
(a) 5
(b) 65
(c) 12
(d) 13.
ਹੱਲ:
(d) 13.

ਪ੍ਰਸ਼ਨ 11.
ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਭਾਜ ਸੰਖਿਆ ਹੈ ?
(a) 43
(b) 23
(c) 21
(d) 37.
ਹੱਲ:
(c) 21.

ਪ੍ਰਸ਼ਨ 12.
ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 19 ਦਾ ਗੁਣਜ ਹੈ ?
(a) 171
(b) 172
(c) 173
(d) 174.
ਹੱਲ:
(a) 171.

ਪ੍ਰਸ਼ਨ 13.
15, 45 ਅਤੇ 105 ਦਾ ਮ. ਸ.ਵ. ਪਤਾ ਕਰੋ ।
(a) 15
(b) 5
(c) 30
d) 45.
ਹੱਲ:
(a) 15

ਪ੍ਰਸ਼ਨ 14.
ਦੋ ਅਭਾਜ ਸੰਖਿਆਵਾਂ ਦਾ ਮ.ਸ.ਵ. ਕੀ ਹੋਵੇਗਾ ?
(a) 1
(b) 2
(c) 3
(d) 4.
ਹੱਲ:
(a) 1.

ਪ੍ਰਸ਼ਨ 15.
ਸਕੂਲ ਵਿੱਚ ਤਿੰਨ ਘੰਟੀਆਂ ਕ੍ਰਮਵਾਰ 10 ਮਿੰਟ, 15 ਮਿੰਟ ਅਤੇ 20 ਮਿੰਟ ਬਾਅਦ ਵੱਜਦੀਆਂ ਹਨ । ਜੇਕਰ ਤਿੰਨੇਂ ਘੰਟੀਆਂ ਸਵੇਰੇ 9.00 ਵਜੇ ਇਕੱਠੀਆਂ ਵੱਜੀਆਂ ਹੋਣ ਤਾਂ ਦੁਬਾਰਾ ਘੱਟੋਘੱਟ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ ?
(a) 11:00 ਵਜੇ
(b) 08:00 ਵਜੇ
(c) 10:00 ਵਜੇ
(d) 12:00 ਵਜੇ
ਹੱਲ:
(c) 10:00 ਵਜੇ ।

ਇਸ ਪੈਟਰਨ ਨੂੰ ਚੰਗੀ ਤਰ੍ਹਾਂ ਸਮਝ ਕੇ ਪ੍ਰਸ਼ਨ ਨੰ: 16 ਤੋਂ ਪ੍ਰਸ਼ਨ ਨੰ: 20 ਤੱਕ ਦੇ ਜਵਾਬ ਦਿਓ
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 2

ਪ੍ਰਸ਼ਨ 16.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 6 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 30
(b) 12
(c) 25
(d) 36.
ਹੱਲ:
(d) 36.

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 17.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 20
(b) 50
(c) 100
(d) 40.
ਹੱਲ:
(c) 100.

ਪ੍ਰਸ਼ਨ 18.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 8 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 16
(b) 24
(c) 72
(d) 64.
ਹੱਲ:
(c) 72.

ਪ੍ਰਸ਼ਨ 19.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 9 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 19
(b) 18
(c) 45
(d) 90
ਹੱਲ:
(d) 90.

ਪ੍ਰਸ਼ਨ 20.
ਇੱਕ ਸੜਕ ਦੇ ਨਾਲ-ਨਾਲ 24 ਮੀਟਰ ਦੀ ਸਮਾਨ ਦੂਰੀ ਤੇ ਖੰਬੇ ਲੱਗੇ ਹਨ ਉਸੇ ਸੜਕ ਦੇ ਨਾਲ-ਨਾਲ ਪੱਥਰਾਂ ਦੇ ਢੇਰ 30 ਮੀਟਰ ਦੀ ਸਮਾਨ ਦੂਰੀ ਤੇ ਲੱਗੇ ਹਨ | ਜੇਕਰ ਪਹਿਲੀ ਪੱਥਰਾਂ ਦੀ ਢੇਰੀ ਖੰਬੇ ਦੇ ਹੇਠਲੇ ਭਾਗ ਦੇ ਨਾਲ ਲੱਗੀ ਹੋਈ ਹੋਵੇ ਤਾਂ ਘੱਟੋ-ਘੱਟ ਕਿੰਨੀ ਦੂਰੀ ਤੇ ਦੂਸਰੀ ਢੇਰੀ ਤੇ ਖੰਬਾ ਫਿਰ ਇਕੱਠੇ ਹੋਣਗੇ ?
(a) 100 ਮੀਟਰ
(b) 110 ਮੀਟਰ
(c) 150 ਮੀਟਰ
(d) 120 ਮੀਟਰ ।
ਹੱਲ:
(d) 120 ਮੀਟਰ !

ਪ੍ਰਸ਼ਨ 21.
ਸਭ ਤੋਂ ਵੱਡਾ ਕਿਹੜਾ ਫੀਤਾ ਹੈ, ਜੋ 24 ਮੀਟਰ ਅਤੇ 30 ਮੀਟਰ ਦੀਆਂ ਲੰਬਾਈਆਂ ਨੂੰ ਪੂਰੀ ਤਰ੍ਹਾਂ ਮਾਪ ਸਕੇ ? [From Board M.Q.P. 2020, 2021]
(a) 4 ਮੀਟਰ
(b) 5 ਮੀਟਰ
(c) 6 ਮੀਟਰ
(d) 7 ਮੀਟਰ ।
ਹੱਲ:
(c) 6 ਮੀਟਰ ।

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 22.
ਹੇਠਾਂ ਦਿੱਤੇ ਗਏ ਚਿੱਤਰ ਕਿਹੜੀ ਸੰਖਿਆ ਦੇ ਗੁਣਨਖੰਡ ਨੂੰ ਦਰਸਾ ਰਹੇ ਹਨ ? [From Board M.Q.P. 2021].

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 3
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 4
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 5
(ੳ) 2
(ਅ) 3
(ੲ) 5
(ਸ) 6.
ਹੱਲ:
(ਸ) 6.

ਪ੍ਰਸ਼ਨ 23.
ਕਿਹੜੀ ਛੋਟੀ ਤੋਂ ਛੋਟੀ ਸੰਖਿਆ ਹੈ, ਜੋ 8 ਅਤੇ 12 ਨਾਲ ਪੂਰੀ ਪੂਰੀ ਵੰਡੀ ਜਾਵੇਗੀ ? [From Board M.Q.P. 2020]
ਹੱਲ:
ਛੋਟੀ ਤੋਂ ਛੋਟੀ ਸੰਖਿਆ, ਜੋ 8 ਅਤੇ 12 ਨਾਲ ਪੂਰੀ ਪੂਰੀ ਵੰਡੀ ਜਾਵੇਗੀ = 8 ਅਤੇ 12 ਦਾ ਲ.ਸ.ਵ.
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 6
= 2 × 2 × 2 × 3
= 24

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ MCQ Questions and Answers.

PSEB 5th Class Maths Chapter 4 ਭਿੰਨਾਤਮਕ ਸੰਖਿਆਵਾਂ MCQ Questions

ਪ੍ਰਸ਼ਨ 1.
ਚਿੱਤਰ ਵਿੱਚ ਛਾਇਆਅੰਕਿਤ ਭਾਗ ਦਾ ਭਿੰਨ ਲਿਖੋ ।
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 1
(a) \(\frac{1}{2}\)
(b) \(\frac{1}{3}\)
(c) \(\frac{1}{4}\)
(d) \(\frac{1}{5}\)
ਹੱਲ:
(c) \(\frac{1}{4}\)

ਪ੍ਰਸ਼ਨ 2.
ਚਿੱਤਰ ਵਿੱਚ ਛਾਇਆ ਅੰਕਿਤ ਭਾਗ ਦਾ ਭਿੰਨ ਲਿਖੋ ।
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 2
(a) \(\frac{1}{2}\)
(b) \(\frac{1}{3}\)
(c) \(\frac{1}{4}\)
(d) \(\frac{1}{5}\)
ਹੱਲ:
(b) \(\frac{1}{3}\)

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

ਪ੍ਰਸ਼ਨ 3.
ਦਿੱਤੇ ਗਏ ਚਿੱਤਰ ਵਿੱਚ ਛਾਇਆ ਅੰਕਿਤ ਕੀਤਾ, ਭਾਗ ਕਿਹੜੀ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ ।
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 3
(a) 0.1
(b) 0.2
(c) 0.02
(d) 0.8
ਹੱਲ:
(b) 0.2.

ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਛਾਇਆ ਅੰਕਿਤ ਕੀਤਾ ਭਾਗ ਕਿਹੜੀ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ ?
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 4
(a) 0.3
(b) 0.03
(c) 0.7
(d) 0.07.
[From Board M.Q.P. 2020, 2021]
ਹੱਲ:
(a) 0.3.

ਪ੍ਰਸ਼ਨ 5.
ਕਿਹੜਾ ਚਿੱਤਰ ਰੰਗੇ ਭਾਗ ਦੀ ਇੱਕ ਤਿਹਾਈ · ਭਿੰਨ ਨੂੰ ਦਰਸਾ ਰਿਹਾ ਹੈ ?
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 5
[From Board M.Q.P. 2021]
ਹੱਲ:
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 6

ਪ੍ਰਸ਼ਨ 6.
ਰਾਜੂ ਦੇ ਜਨਮ ਦਿਨ ਦੀ ਪਾਰਟੀ ਸੀ । ਉਸ ਦੇ ਪਾਪਾ ਜਨਮ ਦਿਨ ਦੀ ਪਾਰਟੀ ਵਿੱਚ ਆਏ ਬੱਚਿਆਂ ਦੇ ਪਹਿਨਣ ਲਈ 24 ਟੋਪੀਆਂ ਲੈ ਕੇ ਆਏ । ਜੇਕਰ ਇਨ੍ਹਾਂ ਟੋਪੀਆਂ ਵਿੱਚੋਂ \(\frac{1}{3}\) ਲਾਲ ਰੰਗ ਦੀਆਂ, \(\frac{1}{2}\) ਹਰੇ ਰੰਗ ਦੀਆਂ ਅਤੇ \(\frac{1}{6}\)ਪੀਲੇ ਰੰਗ ਦੀਆਂ ਟੋਪੀਆਂ ਹੋਣ ਤਾਂ ਦੱਸੋ : [From Board M.Q.P. 2020]
(ਉ) ਕਿੰਨੇ ਬੱਚੇ ਲਾਲ ਰੰਗ ਦੀਆਂ ਟੋਪੀਆਂ ਪਾ ਸਕਦੇ ਹਨ ?
ਹੱਲ:
ਜਿੰਨੇ ਬੱਚੇ ਲਾਲ ਰੰਗ ਦੀਆਂ ਟੋਪੀਆਂ ਪਾਸ ਕਦੇ ਹਨ =24 × \(\frac{1}{3}\) = 8

(ਅ) ਕਿੰਨੇ ਬੱਚੇ ਪੀਲੇ ਰੰਗ ਦੀਆਂ ਟੋਪੀਆਂ ਪਾ ਸਕਦੇ ਹਨ ?
ਹੱਲ:
ਜਿੰਨੇ ਬੱਚੇ ਪੀਲੇ ਰੰਗ ਦੀਆਂ ਟੋਪੀਆ ਪਾ ਸਕਦੇ ਹਨ = 24 × \(\frac{1}{6}\) = 4

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

ਪ੍ਰਸ਼ਨ 7.
ਸਹੀ ਕਥਨ ਅੱਗੇ (✓) ਦਾ ਨਿਸ਼ਾਨ ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ | [From Board M.Q.P. 2020]
(i) \(\frac{3}{10}\) ਦਾ ਦਸ਼ਮਲਵ ਰੂਪ 0.3 ਹੈ ।
ਹੱਲ:

(ii) \(\frac{1}{5}\), \(\frac{1}{9}\), \(\frac{1}{7}\) ਇਕਾਈ ਭਿੰਨਾਂ ਹਨ ।
ਹੱਲ:

(iii) \(\frac{9}{4}\) ਉੱਚਿਤ ਭਿੰਨ ਹੈ ।
ਹੱਲ:

(iv) \(\frac{3}{5}\) ਭਿੰਨ ਵਿੱਚ 3 ਹਰ ਹੈ ।
ਹੱਲ:

ਪ੍ਰਸ਼ਨ 8.
ਖਾਲੀ ਥਾਂਵਾਂ ਭਰੋ-. [From Board M.Q.P. 2021]
(i) 10 ਪੈਂਸਿਲਾਂ ਦਾ \(\frac{1}{2}\) ਭਾਗ = ……
ਹੱਲ:
5 ਪੈਂਸਲਾਂ

(ii) \(\frac{1}{3}\) ਨੂੰ ਸ਼ਬਦਾਂ ਵਿਚ ਲਿਖੋ = …….
ਹੱਲ:
ਇੱਕ ਤਿਹਾਈ

PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ

(iii)
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 7
ਬਿਨਾਂ ਰੰਗਦਾਰ ਤਾਰਿਆਂ ਦੀ ਭਿੰਨ ………….. ਹੈ ।
ਹੱਲ:
\(\frac{3}{5}\)

(iv)
PSEB 5th Class Maths MCQ Chapter 4 ਭਿੰਨਾਤਮਕ ਸੰਖਿਆਵਾਂ 8
ਰੰਗਦਾਰ ਕੁਲਫੀਆਂ ਦੀ ਭਿੰਨ ਅਨੁਸਾਰ ……………… ਹੈ ।
ਹੱਲ:
\(\frac{2}{5}\)

(v) ਭਿੰਨ ਛੇ ਵਿਚ ਹਰ ….. ਹੈ ।
ਹੱਲ:
6

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.9

ਪ੍ਰਸ਼ਨ 1.
ਹੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਦਾ ਗੁਣਨਫਲ ਪਤਾ ਕਰੋ :
(a) 5.15 × 6
ਹੱਲ:
5.15 × 6
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 1

(b) 52.4 × 2
ਹੱਲ:
52.4 × 2
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 2

(c) 0.31 × 5
ਹੱਲ:
0.31 × 5
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 3

(d) 9.05 × 0.2
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 4

(e) 7.24 × 2.3.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 5

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9

ਪ੍ਰਸ਼ਨ 2.
ਹੇਠ ਦਿੱਤੀਆਂ ਦਸ਼ਮਲਵ ਸੰਖਿਆਵਾਂ ਦੀ ਭਾਗ ਪਤਾ ਕਰੋ ।
(a) 18.24 ÷ 3
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 6

(b) 8.64 ÷ 4
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 7

(c) 2.48 ÷ 8
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 8

(d) 16.5 ÷ 15
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 9

(e) 34.3 ÷ 7.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.9 10

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.8

ਦਸ਼ਮਲਵ ਸੰਖਿਆਵਾਂ ਦਾ ਜੋੜ ਅਤੇ ਘਟਾਓ

Question 1.
ਹੇਠਾਂ ਦਿੱਤੀਆਂ ਦਸ਼ਮਲਵ ਸੰਖਿਆਵਾਂ ਦਾ ਜੋੜਫਲ ਪਤਾ ਕਰੋ :
(a) 2.4, 5.3 ਅਤੇ 4.1
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 1

(b) 6.25, 5.65 ਅਤੇ 3.01
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 2

(c) 4.32, 2.320 ਅਤੇ 7.038
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 3

(d) 8.4, 703 ਅਤੇ 2.432
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 4

(e) 12, 13.8 ਅਤੇ 8.120.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 5

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8

Question 2.
ਘਟਾਓ :
(a) 8.82 ਵਿਚੋਂ 7.31
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 6

(b) 6.9 ਵਿਚੋਂ 3.43
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 7

(c) 25.750 ਵਿਚੋਂ 15.375
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 8

(d) 45 ਵਿਚੋਂ 13.220
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 9

(e) 13.752 ਵਿਚੋਂ 9.27.
ਹੱਲ:
PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.8 10

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.7

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.7 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.7

ਪ੍ਰਸ਼ਨ 1.
ਹੇਠਾਂ ਦਿੱਤੀਆਂ ਤਿੰਨਾਂ ਨੂੰ ਦਸ਼ਮਲਵ ਰੂਪ ਵਿਚ ਦਰਸਾਓ :
(a) \(\frac{9}{10}\)
ਹੱਲ:
0.9

(b) \(\frac{35}{100}\)
ਹੱਲ:
0.35

(c) \(\frac{31}{1000}\)
ਹੱਲ:
0.031

(d) \(\frac{117}{100}\)
ਹੱਲ:
1.17

(e) \(\frac{37}{10}\)
ਹੱਲ:
3.7.

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.7

ਪ੍ਰਸ਼ਨ 2.
ਹੇਠਾਂ ਦਿੱਤੀਆਂ ਭਿੰਨਾਤਮਕ, ਸੰਖਿਆਵਾਂ ਵਿੱਚ ਹਰੇਕ ਭਿੰਨ ਨੂੰ ਦਸ਼ਮਲਵ ਰੂਪ ਵਿਚ ਬਦਲੋ :
(a) \(\frac{3}{5}\)
ਹੱਲ:
\(\frac{3}{5}\) = \(\frac{3 \times 20}{5 \times 20}\) = \(\frac{60}{100}\) = 0.6

(b) \(\frac{15}{20}\)
ਹੱਲ:
\(\frac{15}{20}\) = \(\frac{15 \times 5}{25 \times 5}\) = \(\frac{75}{100}\) = 0.75

(c) \(\frac{4}{25}\)
ਹੱਲ:
\(\frac{4}{25}\) = \(\frac{4 \times 4}{25 \times 4}\) = \(\frac{16}{100}\) = 0.16

(d) \(\frac{5}{4}\)
ਹੱਲ:
\(\frac{5}{4}\) = \(\frac{5 \times 25}{4 \times 25}\) = \(\frac{125}{100}\) = 1.25

(e) \(\frac{7}{40}\)
ਹੱਲ:
\(\frac{7}{40}\) = \(\frac{7 \times 25}{40 \times 25}\) = \(\frac{175}{1000}\) = 0.175

ਪ੍ਰਸ਼ਨ 3.
ਹੇਠਾਂ ਦਿੱਤੀਆਂ ਦਸ਼ਮਲਵ ਸੰਖਿਆਵਾਂ ਨੂੰ ਭਿੰਨ ਰੂਪ ਵਿਚ ਲਿਖੋ :
(a) 1.3
ਹੱਲ:
1.3 = \(\frac{13}{10}\)

(b) 1.75
ਹੱਲ:
1.75 = \(\frac{175}{100}\)

(c) 4.5
ਹੱਲ:
4.5 = \(\frac{45}{10}\)

(d) 0.35
ਹੱਲ:
0.35 = \(\frac{35}{100}\)

(e) 0.8
ਹੱਲ:
0.8 = \(\frac{8}{10}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.7

(f) 3.84
ਹੱਲ:
3.84 = \(\frac{384}{100}\)

(g) 8.345
ਹੱਲ:
8.345 = \(\frac{8345}{1000}\)

(h) 0.024
ਹੱਲ:
0.024 = \(\frac{24}{1000}\)

(i) 3.00
ਹੱਲ:
3.00 = \(\frac{300}{100}\)

(j) 0.98.
ਹੱਲ:
\(\frac{98}{100}\)