PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.10

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.10 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.10

ਹੱਲ ਕਰੋ :

ਪ੍ਰਸ਼ਨ 1.
42 ÷ 1 + 8
ਹੱਲ:
42 ÷ 7 + 8 = 6 + 8 = 14

ਪ੍ਰਸ਼ਨ 2.
8 + 6 × 2
ਹੱਲ:
8 + 6 × 2 = 8 + 12 = 20

ਪ੍ਰਸ਼ਨ 3.
7 × 8 ÷ 4 – 6
ਹੱਲ:
7 × 8 ÷ 4 – 6
= 7 × 2 – 6
= 14 – 6 = 8

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.10

ਪ੍ਰਸ਼ਨ 4.
63 ÷ 9 × 4 + 28 – 15
ਹੱਲ:
63 ÷ 9 × 4 + 28 – 15
= 7 × 4 + 28 – 15
= 28 + 28 – 15
= 56 -15
= 41

ਪ੍ਰਸ਼ਨ 5.
5 × 3 + 42 ÷ 6 – 4
ਹੱਲ:
25 × 3 + 42 ÷ 7 – 4
= 25 × 3 + 7 – 4
= 75 + 7 – 4
= 82 – 4
= 78

ਪ੍ਰਸ਼ਨ 6.
18 ÷ 6 × 21 + 17 – 18
ਹੱਲ:
18 = 6 × 21 + 17 – 18
= 3 × 21 + 17 – 18
= 63 + 17 – 18
= 80 – 18
= 62

ਪ੍ਰਸ਼ਨ 7.
8 ÷ 8 + 8 × 8 – 8
ਹੱਲ:
8 ÷ 8 + 8 × 8 – 8
= 1 + 8 × 8 – 8
= 1 + 64 – 8
= 65 – 8
= 57

ਪ੍ਰਸ਼ਨ 8.
72 + 48 × 36 ÷ 18 – 9
ਹੱਲ:
72 + 48 × 36 ÷ 18 – 9
= 72 + 48 × 2 – 9
= 72 + 96 – 9
= 168 – 9
= 159

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.10

ਪ੍ਰਸ਼ਨ 9.
44 + 2 × 9 – 35 ÷ 5
ਹੱਲ:
44 + 2 × 9 – 7
= 44 + 2 × 9 – 7
= 44 + 18 – 7
= 62 – 7
= 55.

ਪ੍ਰਸ਼ਨ 10.
18 + 126 ÷ 14 × 3 – 25
ਹੱਲ:
= 18 + 9 × 3 – 25
= 18 + 27 – 25
= 45 – 25
= 20

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

ਪ੍ਰਸ਼ਨ 1.
ਅਨੁਮਾਨਤ ਮੁੱਲ ਪਤਾ ਕਰੋ :
(a) 753 + 525
ਹੱਲ:
753 ਦਾ ਨਿਕਟੀਕਰਨ = 800
525 ਦਾ ਨਿਕਟੀਕਰਨ = + 500
ਅਨਮਾਨਤ ਜੋੜ = 1300
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 1

(b) 11526 + 8748
ਹੱਲ:
1526 ਦਾ ਨਿਕਟੀਕਰਨ : 12000
8748 ਦਾ ਨਿਕਟੀਕਰਨ = + 9000
ਅਨੁਮਾਨਤ ਜੋੜ = 21000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 2

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

(c) 980 – 489
ਹੱਲ:
980 ਦਾ ਨਿਕਟੀਕਰਨ = 1000
489 ਦਾ ਨਿਕਟੀਕਰਨ = -500
ਅਨੁਮਾਨਤ ਮੁੱਲ 1000 – 500 = 500
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 3

(d) 5897 – 2987
ਹੱਲ:
5897 ਦਾ ਨਿਕਟੀਕਰਨ = 6000
2987 ਦਾ ਨਿਕਟੀਕਰਨ = -3000
ਅਨੁਮਾਨਤ ਮੁੱਲ 6000 – 3000 = 3000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 4

(e) 440 × 28
ਹੱਲ:
440 ਦਾ ਨਿਕਟੀਕਰਨ = 400
28 ਦਾ ਨਿਕਟੀਕਰਨ = 30
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 5

(f) 66198 × 13
ਹੱਲ:
6198 ਦਾ ਨਿਕਟੀਕਰਨ = 6000
13 ਦਾ ਨਿਕਟੀਕਰਨ = × 10
ਅਨਮਾਨਤ ਮੁੱਲ = 60000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9 6

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.9

(g) 563 ÷ 34
ਹੱਲ:
563 ਦਾ ਨਿਕਟੀਕਰਨ = 600
34 ਦਾ ਨਿਕਟੀਕਰਨ = 30
ਅਨੁਮਾਨਤ ਮੁੱਲ = 600 ÷ 30 = 20

(h) 7541 ÷ 43
ਹੱਲ:
7541 ਦਾ ਨਿਕਟੀਕਰਨ = 8000
43 ਦਾ ਨਿਕਟੀਕਰਨ = 40.
ਅਨੁਮਾਨਤ ਮੁੱਲ = 8000 ÷ 40 = 200

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Question 1.
ਇੱਕ ਸਟੇਡੀਅਮ ਵਿੱਚ ਇੱਕ ਕ੍ਰਿਕੇਟ ਮੈਚ ਦੌਰਾਨ ਕੁੱਲ 84000 ਲੋਕ 24 ਕਤਾਰਾਂ ਵਿੱਚ ਬਰਾਬਰਬਰਾਬਰ ਬੈਠੇ ਹਨ । ਇੱਕ ਕਤਾਰ ਵਿੱਚ ਕਿੰਨੇ ਲੋਕ ਬੈਠੇ ਹੋਣਗੇ ?
ਹੱਲ:
ਕੱਲ ਲੋਕ = 84000
ਕਤਾਰਾਂ ਦੀ ਸੰਖਿਆ = 24
1 ਕਤਾਰ ਵਿਚ ਬੈਠੇ ਲੋਕਾਂ ਦੀ ਸੰਖਿਆ
= 84000 ÷ 24
= 3500
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 1

Question 2.
ਮੇਰੇ ਕੋਲ ਤੋਂ 99825 ਹਨ, ਜਿਨ੍ਹਾਂ ਨੂੰ ਅਸੀਂ 33 ਦੋਸਤਾਂ ਨੇ ਬਰਾਬਰ-ਬਰਾਬਰ ਵੰਡਣਾ ਹੈ । ਹਰੇਕ ਦੋਸਤ ਨੂੰ ਕਿੰਨੇ-ਕਿੰਨੇ ਰੁਪਏ ਆਉਣਗੇ ?
ਹੱਲ:
ਕੁੱਲ ਰਕਮ = ₹ 99825
ਕੁੱਲ ਦੋਸਤ = 33
ਹਰੇਕ ਦੋਸਤ ਨੂੰ ਜਿੰਨੇ ਰੁਪਏ ਮਿਲਣਗੇ
= ₹ 99825 ÷ 33
= ₹ 3025
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 2

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Question 3.
ਦਾਦਾ ਜੀ ਨੇ ₹ 72000 ਸਾਡੇ 4 ਭੈਣ ਭਰਾਵਾਂ ਵਿੱਚ ਬਰਾਬਰ-ਬਰਾਬਰ ਵੰਡੇ । ਹਰੇਕ ਨੂੰ ਕਿੰਨੇ – ਕਿੰਨੇ ਰੁਪਏ ਮਿਲੇ ?
ਹੱਲ:
ਕੁੱਲ ਰਕਮ = 72000
ਕੁੱਲ ਭੈਣ ਭਰਾ = 4
ਹਰੇਕ ਨੂੰ ਜਿੰਨੇ ਰੁਪਏ ਮਿਲੇ
= ₹ 72000 ÷ 4
= ₹ 18000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 3

Question 4.
ਸੰਖਿਆ 26 ਨੂੰ ਕਿਸ ਸੰਖਿਆ ਨਾਲ ਗੁਣਾ ਕਰੀਏ ਕਿ ਗੁਣਨਫਲ 14508 ਬਣ ਜਾਵੇ ?
ਹੱਲ:
ਦੋ ਸੰਖਿਆਵਾਂ ਦਾ ਗੁਣਨਫਲ = 14508
ਇੱਕ ਸੰਖਿਆ = 26
ਦੂਜੀ ਸੰਖਿਆ = 14508 ÷ 26
= 558
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 4

Question 5.
ਮਾਲੀ ਕੋਲ 23976 ਫੁੱਲ ਹਨ | 24-24 ਫੁੱਲਾਂ ਵਾਲੇ ਕਿੰਨੇ ਹਾਰ ਤਿਆਰ ਹੋਣਗੇ ?
ਹੱਲ:
ਮਾਲੀ ਕੋਲ ਕੁੱਲ ਫੁੱਲ ਹਨ = 23976
ਇੱਕ ਹਾਰ ਵਿਚ ਜਿੰਨੇ ਫੁੱਲ ਹਨ = 24
ਕੁੱਲ ਹਾਰ = 23976 ÷ 24
= 999
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 5

Question 6.
₹ 40,000 ਦੀ ਰਕਮ ਵਿੱਚ ₹ 2000-2000 ਦੇ ਕਿੰਨੇ ਨੋਟ ਹੋਣਗੇ ?
ਹੱਲ:
ਕੁੱਲ ਰਕਮ = ₹ 40,000
ਇੱਕ ਨੋਟ ਦੀ ਕੀਮਤ = ₹ 2000
ਨੋਟਾਂ ਦੀ ਸੰਖਿਆਂ = ₹ 40,000 ÷ ₹ 2000
= 20 ਨੋਟ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 6

Question 7.
ਮੈਨੂੰ ਤੇ 25,000 ਖੁੱਲ੍ਹੇ ਚਾਹੀਦੇ ਹਨ । ਮੈਨੂੰ ਹੇਠ ਲਿਖੇ ਕਿੰਨੇ-ਕਿੰਨੇ ਨੋਟ ਮਿਲ ਸਕਦੇ ਹਨ ?
(a) ਤੇ 1000 ਦੇ ਨੋਟ ……….
(b) ਤੋਂ 500 ਦੇ ਨੋਟ ………
(c) ਤੋਂ 100 ਦੇ ਨੋਟ ………..
ਹੱਲ:
ਕੁੱਲ ਰਕਮ = ₹ 25,000
(a) ₹ 1000 ਦੇ ਨੋਟ = ₹ 25000 ÷ ₹ 1000
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 7

(b) ₹ 500 ਦੇ ਨੋਟ = ₹ 25000 ÷ ₹ 500
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 8

(c) ₹ 100 ਦੇ ਨੋਟ = ₹ 25000 ÷ ₹ 100
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 9

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8

Question 8.
ਇੱਕ ਜੇ. ਸੀ. ਬੀ. ਮਸ਼ੀਨ ਇੱਕ ਗੇੜੇ ਵਿੱਚ 900 ਇੱਟਾਂ ਚੁੱਕਦੀ ਹੈ । 99000 ਇੱਟਾਂ ਚੁੱਕਣ ਲਈ ਮਸ਼ੀਨ ਦੇ ਕਿੰਨੇ ਗੇੜੇ ਲੱਗਣਗੇ ?
ਹੱਲ:
ਕੁੱਲ ਇੱਟਾਂ = 99,000
ਜੇ.ਸੀ.ਬੀ. ਇੱਕ ਗੇੜੇ ਵਿੱਚ ਇੱਟਾਂ ਚੁੱਕਦੀ ਹੈ = 900
ਗੇੜਿਆਂ ਦੀ ਸੰਖਿਆ = 99,000 ÷ 900
\(\frac{99000}{900}\) = 110

Question 9.
ਰੇਲਵੇ ਦੀ ਇੱਕ ਟਿਕਟ ਦਾ ₹ 78 ਮੁੱਲ ਹੈ । ਪਲਕ ਨੇ ਟਿਕਟਾਂ ਲੈਣ ਲਈ ₹ 7722 ਦਿੱਤੇ ਤਾਂ ਉਸ ਨੇ ਕਿੰਨੀਆਂ ਟਿਕਟਾਂ ਲਈਆਂ ?
ਹੱਲ:
ਇੱਕ ਟਿਕਟ ਦਾ ਮੁੱਲ = ₹ 78
ਕੁੱਲ ਰਕਮ = ₹ 7722 ,
ਟਿਕਟਾਂ ਦੀ ਸੰਖਿਆ = ₹ 7722 ÷ ₹ 78
= 99
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 10

Question 10.
ਇੱਕ ਫੈਕਟਰੀ ਵਿੱਚ ਜੂਨ ਮਹੀਨੇ ਵਿੱਚ 45540 ਆਈਸਕੀਮ ਕੋਨ ਬਣਦੇ ਹਨ । ਪਤਾ ਕਰੋ ਕਿ ਜੂਨ ਮਹੀਨੇ ਦੇ ਇੱਕ ਦਿਨ ਵਿੱਚ ਕਿੰਨੇ ਆਈਸਕ੍ਰੀਮ ਕੋਨ ਬਣੇ ਹੋਣਗੇ ?
ਹੱਲ:
ਕੁੱਲ ਆਈਸਕ੍ਰੀਮ ਕੋਨ = 45540
ਜੂਨ ਮਹੀਨੇ ਵਿਚ ਦਿਨ = 30 ਇੱਕ ਦਿਨ ਵਿਚ ਬਣੇ ਕੋਨਾਂ ਦੀ ਸੰਖਿਆ
= 45540 ÷ 30
= 1518
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.8 11

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

ਪ੍ਰਸ਼ਨ 1.
ਹੱਲ ਕਰੋ :
(a) 117 ÷ 13
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 1
ਭਾਗਫਲ = 9

(b) 135 ÷ 15
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 2
ਭਾਗਫਲ = 9

(c) 72 ÷ 12
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 3
ਭਾਗਫਲ = 6

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

(d) 108 ÷ 9
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 4
ਭਾਗਫਲ = 12

(e) 78 ÷ 13
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 5
ਭਾਗਫਲ = 6

(f) 121 ÷ 11
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 6
ਭਾਗਫਲ = 11

(g) 140 ÷ 20
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 7
ਭਾਗਫਲ = 7

(h) 144 ÷ 16
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 8
ਭਾਗਫਲ = 9

(i) 98 ÷ 14
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 9
ਭਾਗਫਲ = 7

(j) 119 ÷ 17
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 10
ਭਾਗਫਲ = 7

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

ਪ੍ਰਸ਼ਨ 2.
ਹੱਲ ਕਰੋ ਅਤੇ ਪੜਤਾਲ ਕਰੋ :
(a) 54598 ÷ 12
(b) 3975 ÷ 2
(c) 77552 ÷ 18
(d) 88001 ÷ 17
(e) 12896 ÷ 11.
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 11
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
54598 = 4549 × 12 + 10
54598 = 54588 + 10
54598 = 54598

(b)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 12
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
8975 = 427 × 21 + 8
8975 = 8967 + 8
8975 = 8975

(c)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 13
ਪੜਤਾਲ :
ਭਾਜ – ਭਾਗਵਲ × ਭਾਜਕ + ਬਾਕੀ
77552 = 4308 × 18 + 8
77552 = 77544 + 8
77552 = 77552

(d)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 14
ਇੱਥੇ ਭਾਰਫਲ = 5176
ਬਾਕੀ = 9
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
88001 = 5176 × 17 + 9
88001 = 87992 + 9
88001 = 88001

(e)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 15
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
12896 = 72 × + 4
12896 = 12892 + 4
12896 = 12896

Question 3.
ਹੇਠ ਲਿਖੇ ਪ੍ਰਸ਼ਨਾਂ ਨੂੰ ਹੱਲ ਕਰੋ ਅਤੇ ਪੜਤਾਲ ਕਰੋ :
(a) 760 ÷ 12
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 16
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
760 = 63 × 12 + 4
760 = 756 + 4
760 = 760.

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

(b) 550 ÷ 14
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 17
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
550 = 39 × 14 + 4
550 = 546 + 4
550 = 550

(c) 894 ÷ 21
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 18
ਇੱਥੇ ਭਾਗਫਲ = 42
ਬਾਕੀ = 12 ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
894 = 42 × 2 + 12
894 = 882 + 12
894 = 894.

(d) 913 ÷ 19
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 19
ਇੱਥੇ ਭਾਗਫਲ = 48
ਬਾਕੀ = 1
ਪੜਤਾਲ :
ਭਾਜੇ = ਭਾਗਫਲ × ਭਾਜਕ + ਬਾਕੀ
913 = 48 × 19 + 1
913 = 912 + 1
913 = 913

(e) 826 ÷ 25
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 20
ਇੱਥੇ ਭਾਗਫਲ = 33
ਬਾਕੀ = 1
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
826 = 33 × 25 + 1
826 = 825 + 1
826 = 826

(f) 7645 ÷ 24
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 21
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
7645 = 318 × 24 + 13
7645 = 7632 + 13
7645 = 7645

(g) 89781 ÷ 9
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 22
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
8978 = 9975 × 9 + 6
89781 = 89775 + 6
89781 = 89781

(h) 99999 ÷ 80
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 23
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
99999 = 1249 × 80 + 79
99999 = 99920 + 79
99999 = 99999

(i) 82525 ÷ 75
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 24
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
82525 = 1100 × 75 + 25
82525 = 82500 + 25
82525 = 82525

(j) 70008 ÷ 14
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 25
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
70008 = 5000 × 14 + 08
70008 = 70000 + 08

(k) 50205 ÷ 15
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 26
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
50205 = 3347 × 15 + 0
50205 = 50205

(l) 16258 ÷ 36
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 27
ਇੱਥੇ ਭਾਗਫਲ = 451
ਬਾਕੀ = 22
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
16258 = 45 × 36 + 22
16258 = 16258

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7

(m) 96000 ÷ 50
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 28
ਇੱਥੇ ਭਾਗਫਲ = 1920
ਬਾਕੀ = 0.
ਪੜਤਾਲ :
ਭਾਜ = ਭਾਗਫਲ × ਭਾਜਕ + ਬਾਕੀ
96000 = 1920 × 50 + 0
96000 = 96000

(n) 45457 ÷ 35
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.7 29
ਇੱਥੇ ਭਾਗਫਲ = 1298
ਬਾਕੀ = 27
ਪੜਤਾਲ :
ਭਾਜ = ਭਾਗਫਲੇ × ਭਾਜਕ + ਬਾਕੀ
45457 = 1298 × 35 + 27
45457 = 45430 + 27
45457 = 45457

PSEB 5th Class Maths MCQ Chapter 7 ਰੇਖਾ ਗਣਿਤ

Punjab State Board PSEB 5th Class Maths Book Solutions Chapter 7 ਰੇਖਾ ਗਣਿਤ MCQ Questions and Answers.

PSEB 5th Class Maths Chapter 7 ਰੇਖਾ ਗਣਿਤ MCQ Questions

ਬਹੁ-ਵਿਕਲਪਿਕ ਪ੍ਰਸ਼ਨ :

ਪ੍ਰਸ਼ਨ 1.
ਪੁਸਤਕ `ਤੇ ਅੰਕਿਤ ਕੀਤਾ ਕੋਣ ਕਿਹੜਾ ਕੋਣ ਹੈ ?
PSEB 5th Class Maths MCQ Chapter 7 ਰੇਖਾ ਗਣਿਤ 1
(a) ਸਮਕੋਣ
(b) ਨਿਊਨ ਕੋਣ
(c) ਅਧਿਕ ਕੋਣ
(d) ਸਿੱਧਾ ਕੋਣ
ਹੱਲ:
(a) ਸਮਕੋਣ

ਪ੍ਰਸ਼ਨ 2.
90° ਤੋਂ ਘੱਟ ਕੋਣ ਨੂੰ ਕਹਿੰਦੇ ਹਨ :
(a) ਨਿਊਨ ਕੋਣ
(b) ਅਧਿਕ ਕੋਣ
(c) ਸਮਕੋਣ
(d) ਸਿੱਧਾ ਕੋਣ
ਹੱਲ:
(a) ਨਿਊਨ ਕੋਣ

PSEB 5th Class Maths MCQ Chapter 7 ਰੇਖਾ ਗਣਿਤ

ਪ੍ਰਸ਼ਨ 3.
90° ਤੋਂ ਅਧਿਕ ਅਤੇ 180° ਤੋਂ ਘੱਟ ਕੋਣ ਨੂੰ ਕਹਿੰਦੇ ਹਨ :
(a) ਨਿਊਨ ਕੋਣ
(b) ਅਧਿਕ ਕੋਣ
(c) ਸਰਲ ਕੋਣ
(d) ਸਮਕੋਣ
ਹੱਲ:
(a) ਨਿਊਨ ਕੋਣ

ਪ੍ਰਸ਼ਨ 4.
90° ਦੇ ਕੋਣ ਨੂੰ ਕਹਿੰਦੇ ਹਨ :
(a) ਅਧਿਕ ਕੋਣ
(b) ਨਿਊਨ ਕੋਣ
(c) ਸਮਕੋਣ
(d) ਸਰਲ ਕੋਣ
ਹੱਲ:
(c) ਸਮਕੋਣ

PSEB 5th Class Maths MCQ Chapter 7 ਰੇਖਾ ਗਣਿਤ

ਪ੍ਰਸ਼ਨ 5.
ਕਿਹੜੀ ਘੜੀ ਦੀਆਂ ਸੂਈਆਂ ਨਾਲ ਬਣਿਆ ਕੋਣ ਨਿਊਨ ਕੋਣ ਨਹੀਂ ਹੈ ?
PSEB 5th Class Maths MCQ Chapter 7 ਰੇਖਾ ਗਣਿਤ 2
PSEB 5th Class Maths MCQ Chapter 7 ਰੇਖਾ ਗਣਿਤ 3
ਹੱਲ:
PSEB 5th Class Maths MCQ Chapter 7 ਰੇਖਾ ਗਣਿਤ 4

PSEB 5th Class Maths Solutions Chapter 7 ਰੇਖਾ ਗਣਿਤ Ex 7.5

Punjab State Board PSEB 5th Class Maths Book Solutions Chapter 7 ਰੇਖਾ ਗਣਿਤ Ex 7.5 Textbook Exercise Questions and Answers.

PSEB Solutions for Class 5 Maths Chapter 7 ਰੇਖਾ ਗਣਿਤ Ex 7.5

ਪ੍ਰਸ਼ਨ 1.
ਆਪਣੇ ਆਲੇ-ਦੁਆਲੇ ਵਿੱਚੋਂ ਹੇਠ ਲਿਖੀਆਂ ਆਕ੍ਰਿਤੀਆਂ ਦੀ ਇੱਕ ਉਦਾਹਰਨ ਦਿਉ :
PSEB 5th Class Maths Solutions Chapter 7 ਰੇਖਾ ਗਣਿਤ Ex 7.5 1
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.5 2

PSEB 5th Class Maths Solutions Chapter 7 ਰੇਖਾ ਗਣਿਤ Ex 7.5

ਪ੍ਰਸ਼ਨ 2.
ਹੇਠਾਂ ਦਿੱਤੀਆਂ ਵਿਚੋਂ ਕਿਹੜੇ ਘਣ ਬਣਾ ਸਕਦੇ ਹਨ ? ਕਾਗਜ਼ ਦੇ ਇੱਕ ਟੁੱਕੜੇ ‘ਤੇ ਇਨ੍ਹਾਂ ਨੂੰ ਬਣਾਉ ਅਤੇ ਆਪਣਾ ਉੱਤਰ ਲੱਭੋ :
PSEB 5th Class Maths Solutions Chapter 7 ਰੇਖਾ ਗਣਿਤ Ex 7.5 3
ਹੱਲ:
(ੳ), (ਇ), (ਸ), (ਕ) ।

3. ਹੇਠ ਲਿਖੇ ਜਾਲਾਂ ਤੋਂ ਕਿਹੜੀਆਂ ਆਕ੍ਰਿਤੀਆਂ ‘ ਬਣਦੀਆਂ ਹਨ :

ਪ੍ਰਸ਼ਨ 1.
PSEB 5th Class Maths Solutions Chapter 7 ਰੇਖਾ ਗਣਿਤ Ex 7.5 4
ਹੱਲ:
ਘਣ

ਪ੍ਰਸ਼ਨ 2.
PSEB 5th Class Maths Solutions Chapter 7 ਰੇਖਾ ਗਣਿਤ Ex 7.5 5
ਹੱਲ:
ਘਣਾਵ

ਪ੍ਰਸ਼ਨ 3.
PSEB 5th Class Maths Solutions Chapter 7 ਰੇਖਾ ਗਣਿਤ Ex 7.5 6
ਹੱਲ:
ਸ਼ੰਕੂ

PSEB 5th Class Maths Solutions Chapter 7 ਰੇਖਾ ਗਣਿਤ Ex 7.5

ਪ੍ਰਸ਼ਨ 4.
PSEB 5th Class Maths Solutions Chapter 7 ਰੇਖਾ ਗਣਿਤ Ex 7.5 7
ਹੱਲ:
ਸਿਲੰਡਰ (ਵੇਲਣ)

ਪ੍ਰਸ਼ਨ 4.
ਹੇਠ ਦਿੱਤੀਆਂ ਆਕ੍ਰਿਤੀਆਂ ਨੂੰ ਜਾਲ ਨਾਲ ਮਿਲਾਓ :
PSEB 5th Class Maths Solutions Chapter 7 ਰੇਖਾ ਗਣਿਤ Ex 7.5 8
ਹੱਲ:
(a) → (iv)
(b) → (i)
(c) → (ii)
(d) → (iii)

PSEB 5th Class Maths Solutions Chapter 7 ਰੇਖਾ ਗਣਿਤ Ex 7.5

ਪ੍ਰਸ਼ਨ 5.
ਦਿੱਤੇ ਚਿੱਤਰ ਦੀਆਂ ਸਮਮਿਤੀ ਰੇਖਾਵਾਂ ਬਣਾਓ !
PSEB 5th Class Maths Solutions Chapter 7 ਰੇਖਾ ਗਣਿਤ Ex 7.5 9
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.5 10

ਪ੍ਰਸ਼ਨ 6.
PSEB 5th Class Maths Solutions Chapter 7 ਰੇਖਾ ਗਣਿਤ Ex 7.5 11
ਦਿੱਤੀ ਗਈ ਆਕ੍ਰਿਤੀ ਵਿੱਚ ਕੋਣਾਂ ਨੂੰ ਅੰਕਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਛਾਂਟ ਕੇ ਉਨ੍ਹਾਂ ਦੇ ਨਾਂ ਅਨੁਸਾਰ ਦਿੱਤੀ ਸਾਰਣੀ ਵਿੱਚ ਅੰਕਿਤ ਕਰੋ :
PSEB 5th Class Maths Solutions Chapter 7 ਰੇਖਾ ਗਣਿਤ Ex 7.5 12
ਹੱਲ:
ਅਧਿਕ ਕੋਣ = 4, 5, 6, 7
ਸਮ ਕੋਣ = 2
ਨਿਊਣ ਕੋਣ = 1, 3, 8.

PSEB 5th Class Maths Solutions Chapter 7 ਰੇਖਾ ਗਣਿਤ Ex 7.4

Punjab State Board PSEB 5th Class Maths Book Solutions Chapter 7 ਰੇਖਾ ਗਣਿਤ Ex 7.4 Textbook Exercise Questions and Answers.

PSEB Solutions for Class 5 Maths Chapter 7 ਰੇਖਾ ਗਣਿਤ Ex 7.4

ਪ੍ਰਸ਼ਨ 1.
ਹੇਠਾਂ ਦਿੱਤੀਆਂ ਗਈਆਂ ਤਸਵੀਰਾਂ ਵਿੱਚੋਂ 2-D ਅਤੇ 3-D ਵਸਤੂਆਂ ਛਾਂਟੋ 2-D ਵਸਤੂਆਂ ਤੇ PSEB 5th Class Maths Solutions Chapter 7 ਰੇਖਾ ਗਣਿਤ Ex 7.4 1 ਅਤੇ 3-D ਵਸਤੂਆਂ ‘ ਤੇ PSEB 5th Class Maths Solutions Chapter 7 ਰੇਖਾ ਗਣਿਤ Ex 7.4 2 ਬਣਾਉ :
PSEB 5th Class Maths Solutions Chapter 7 ਰੇਖਾ ਗਣਿਤ Ex 7.4 3
ਹੱਲ:
2-D ਵਸਤੂਆਂ :
PSEB 5th Class Maths Solutions Chapter 7 ਰੇਖਾ ਗਣਿਤ Ex 7.4 4

3-D ਵਸਤੂਆਂ :
ਬੈਟਰੀ, ਸਿਲੰਡਰ, ਫੁੱਟਬਾਲ, ਅਲਮਾਰੀ ਅਤੇ ਰੁੱਖ ।

PSEB 5th Class Maths Solutions Chapter 7 ਰੇਖਾ ਗਣਿਤ Ex 7.4

PSEB 5th Class Maths Solutions Chapter 7 ਰੇਖਾ ਗਣਿਤ Ex 7.3

Punjab State Board PSEB 5th Class Maths Book Solutions Chapter 7 ਰੇਖਾ ਗਣਿਤ Ex 7.3 Textbook Exercise Questions and Answers.

PSEB Solutions for Class 5 Maths Chapter 7 ਰੇਖਾ ਗਣਿਤ Ex 7.3

ਪ੍ਰਸ਼ਨ 1.
ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਸਮਮਿਤ ਆਕ੍ਰਿਤੀਆਂ ’ਤੇ ਚੱਕਰ ਲਗਾਉ :
PSEB 5th Class Maths Solutions Chapter 7 ਰੇਖਾ ਗਣਿਤ Ex 7.3 1
ਹੱਲ:
ਜਹਾਜ਼ ਦੀ ਆਕ੍ਰਿਤੀ ਸਮਮਿਤ ਹੈ ।

PSEB 5th Class Maths Solutions Chapter 7 ਰੇਖਾ ਗਣਿਤ Ex 7.3

ਪ੍ਰਸ਼ਨ 2.
ਦਿੱਤੇ ਚਿੱਤਰਾਂ ਵਿੱਚ ਸਮਮਿਤੀ ਰੇਖਾ ਬਣਾਓ :
PSEB 5th Class Maths Solutions Chapter 7 ਰੇਖਾ ਗਣਿਤ Ex 7.3 2
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.3 3

3. ਹੇਠਾਂ ਦਿੱਤੀਆਂ ਆਕ੍ਰਿਤੀਆਂ ਦੀ ਸਮਮਿਤੀ ਰੇਖਾ ਖਿੱਚੋ :

ਪ੍ਰਸ਼ਨ 1.
PSEB 5th Class Maths Solutions Chapter 7 ਰੇਖਾ ਗਣਿਤ Ex 7.3 4
ਹੱਲ :
PSEB 5th Class Maths Solutions Chapter 7 ਰੇਖਾ ਗਣਿਤ Ex 7.3 5
ਇਕ

ਪ੍ਰਸ਼ਨ 2.
PSEB 5th Class Maths Solutions Chapter 7 ਰੇਖਾ ਗਣਿਤ Ex 7.3 6
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.3 7
ਇੱਕ

PSEB 5th Class Maths Solutions Chapter 7 ਰੇਖਾ ਗਣਿਤ Ex 7.3

ਪ੍ਰਸ਼ਨ 3.
PSEB 5th Class Maths Solutions Chapter 7 ਰੇਖਾ ਗਣਿਤ Ex 7.3 8
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.3 9
ਇਕ

ਪ੍ਰਸ਼ਨ 4.
PSEB 5th Class Maths Solutions Chapter 7 ਰੇਖਾ ਗਣਿਤ Ex 7.3 10
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.3 11
ਇਕ

ਪ੍ਰਸ਼ਨ 5.
PSEB 5th Class Maths Solutions Chapter 7 ਰੇਖਾ ਗਣਿਤ Ex 7.3 12
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.3 13
ਦੋ

PSEB 5th Class Maths Solutions Chapter 7 ਰੇਖਾ ਗਣਿਤ Ex 7.3

ਪ੍ਰਸ਼ਨ 6.
PSEB 5th Class Maths Solutions Chapter 7 ਰੇਖਾ ਗਣਿਤ Ex 7.3 14
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.3 15
ਅਨੰਤ

ਪ੍ਰਸ਼ਨ 4.
ਬਿੰਦੂਦਾਰ ਰੇਖਾ ਨੂੰ ਸਮਮਿਤੀ ਰੇਖਾ ਮੰਨਦੇ ਹੋਏ · ਚਿੱਤਰ ਪੂਰਾ ਕਰੋ :
PSEB 5th Class Maths Solutions Chapter 7 ਰੇਖਾ ਗਣਿਤ Ex 7.3 16
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.3 17

PSEB 5th Class Maths Solutions Chapter 7 ਰੇਖਾ ਗਣਿਤ Ex 7.2

Punjab State Board PSEB 5th Class Maths Book Solutions Chapter 7 ਰੇਖਾ ਗਣਿਤ Ex 7.2 Textbook Exercise Questions and Answers.

PSEB Solutions for Class 5 Maths Chapter 7 ਰੇਖਾ ਗਣਿਤ Ex 7.2

1. ਕੋਣ ਮਾਪਕ ਦੀ ਸਹਾਇਤਾ ਨਾਲ ਹੇਠ ਦਿੱਤੇ ਕੋਣਾਂ ਦੇ ਮਾਪ ਪਤਾ ਕਰੋ :

ਪ੍ਰਸ਼ਨ 1.
PSEB 5th Class Maths Solutions Chapter 7 ਰੇਖਾ ਗਣਿਤ Ex 7.2 1
ਹੱਲ:
70°

ਪ੍ਰਸ਼ਨ 2.
PSEB 5th Class Maths Solutions Chapter 7 ਰੇਖਾ ਗਣਿਤ Ex 7.2 2
ਹੱਲ:
105°

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 3.
PSEB 5th Class Maths Solutions Chapter 7 ਰੇਖਾ ਗਣਿਤ Ex 7.2 3
ਹੱਲ:
90°

ਪ੍ਰਸ਼ਨ 4.
PSEB 5th Class Maths Solutions Chapter 7 ਰੇਖਾ ਗਣਿਤ Ex 7.2 4
ਹੱਲ:
130°

ਪ੍ਰਸ਼ਨ 5.
PSEB 5th Class Maths Solutions Chapter 7 ਰੇਖਾ ਗਣਿਤ Ex 7.2 5
ਹੱਲ:
90°

ਪ੍ਰਸ਼ਨ 6.
PSEB 5th Class Maths Solutions Chapter 7 ਰੇਖਾ ਗਣਿਤ Ex 7.2 6
ਹੱਲ:
115°

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 7.
PSEB 5th Class Maths Solutions Chapter 7 ਰੇਖਾ ਗਣਿਤ Ex 7.2 7
ਹੱਲ:
20°

ਪ੍ਰਸ਼ਨ 8.
PSEB 5th Class Maths Solutions Chapter 7 ਰੇਖਾ ਗਣਿਤ Ex 7.2 8
ਹੱਲ:
50°

ਪ੍ਰਸ਼ਨ 9.
PSEB 5th Class Maths Solutions Chapter 7 ਰੇਖਾ ਗਣਿਤ Ex 7.2 9
ਹੱਲ:
35°

ਪ੍ਰਸ਼ਨ 10.
PSEB 5th Class Maths Solutions Chapter 7 ਰੇਖਾ ਗਣਿਤ Ex 7.2 10
ਹੱਲ:
50°

2. ਹੇਠ ਲਿਖੇ ਮਾਪ ਦੇ ਕੋਣ, ਕੋਣ ਮਾਪਕ ਦੀ ਸਹਾਇਤਾ ਨਾਲ ਬਣਾਓ :

ਪ੍ਰਸ਼ਨ 1.
15°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 11

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 2.
40°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 12

ਪ੍ਰਸ਼ਨ 3.
42°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 13

ਪ੍ਰਸ਼ਨ 4.
53°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 14

ਪ੍ਰਸ਼ਨ 5.
65°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 15

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 6.
75°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 16

ਪ੍ਰਸ਼ਨ 7.
90°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 17

ਪ੍ਰਸ਼ਨ 8.
110°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 18

ਪ੍ਰਸ਼ਨ 9.
117°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 19

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 10.
135°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 20

ਪ੍ਰਸ਼ਨ 11.
157°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 21

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 12.
180°
ਹੱਲ:
PSEB 5th Class Maths Solutions Chapter 7 ਰੇਖਾ ਗਣਿਤ Ex 7.2 22

3. ਹੇਠ ਲਿਖਿਆਂ ਵਿੱਚੋਂ ਨਿਊਨ ਕੋਣ, ਅਧਕ ਕੋਣ ਅਤੇ ਸਮਕੋਣ ਦੱਸੋ :

ਪ੍ਰਸ਼ਨ 1.
35°
ਹੱਲ:
ਨਿਊਨ ਕੋਣ

ਪ੍ਰਸ਼ਨ 2.
89°
ਹੱਲ:
ਨਿਊਨ ਕੋਣ

ਪ੍ਰਸ਼ਨ 3.
120°
ਹੱਲ:
ਅਧਿਕ ਕੋਣ

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 4.
100°
ਹੱਲ:
ਅਧਿਕ ਕੋਣ

ਪ੍ਰਸ਼ਨ 5.
96°
ਹੱਲ:
ਅਧਿਕ ਕੋਣ

ਪ੍ਰਸ਼ਨ 6.
74°
ਹੱਲ:
ਨਿਊਨ ਕੋਣ

ਪ੍ਰਸ਼ਨ 7.
62°
ਹੱਲ:
ਨਿਊਨ ਕੋਣ

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 8.
166°
ਹੱਲ:
ਅਧਿਕ ਕੋਣ

4. ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ 1.
0° ਤੋਂ 90° ਦੇ ਵਿਚਕਾਰ ਬਣੇ ਕੋਣ ਨੂੰ …………………. ਕਿਹਾ ਜਾਂਦਾ ਹੈ ।
ਹੱਲ:
ਨਿਉਨ ਕੋਣ

ਪ੍ਰਸ਼ਨ 2.
175° ਦਾ ਕੋਣ ……………. ਕੋਣ ਹੈ ।
ਹੱਲ:
ਅਧਿਕ

ਪ੍ਰਸ਼ਨ 3.
3 ਵਜੇ ਘੜੀ ਦੀਆਂ ਸੂਈਆਂ ……………. ਡਿਗਰੀ ਦਾ ਕੋਣ ਬਣਾਉਣਗੀਆਂ ।
ਹੱਲ:
ਸਮਕੋਣ, ਕੋਣ

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 4.
ਉੱਤਰ ਅਤੇ ਦੱਖਣ ਦੇ ਵਿਚਕਾਰ …………….. ਡਿਗਰੀ ਦਾ ਕੋਣ ਬਣੇਗਾ ।
ਹੱਲ:
180°

ਪ੍ਰਸ਼ਨ 5.
ਨਿਉਨ ਕੋਣ, ਸਮਕੋਣ ਤੋਂ ……………… ਹੁੰਦਾ ਹੈ ।
ਹੱਲ:
ਛੋਟਾ

5. ਸਹੀ ਜਾਂ ਗਲਤ ਲਿਖੋ :

ਪ੍ਰਸ਼ਨ 1.
ਸਮਕੋਣ ਦਾ ਮਾਪ 90° ਹੁੰਦਾ ਹੈ ।
ਹੱਲ:
ਸਹੀ

ਪ੍ਰਸ਼ਨ 2.
ਸਮਕੋਣ ਨਿਉਨ ਕੋਣ ਤੋਂ ਵੱਡਾ ਹੁੰਦਾ ਹੈ, ਪਰ ਅਧਿਕ ਕੋਣ ਤੋਂ ਛੋਟਾ ਹੁੰਦਾ ਹੈ ।
ਹੱਲ:
ਸਹੀ

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 3.
ਕੋਣ ਮਾਪਕ ਦੇ ਅੰਦਰੂਨੀ ਅਤੇ ਬਾਹਰੀ ਸਕੇਲ ਵਿੱਚ 90° ਤੱਕ ਮਾਪ ਲਿਖਿਆ ਹੁੰਦਾ ਹੈ ।
ਹੱਲ:
ਗਲਤ

ਪ੍ਰਸ਼ਨ 4.
85° ਦਾ ਕੋਣ ਸਮਕੋਣ ਹੈ ।
ਹੱਲ:
ਗਲਤ

ਪ੍ਰਸ਼ਨ 5.
115° ਦਾ ਕੋਣ ਅਧਿਕ ਕੋਣ ਹੈ ।
ਹੱਲ:
ਸਹੀ

PSEB 5th Class Maths Solutions Chapter 7 ਰੇਖਾ ਗਣਿਤ Ex 7.2

ਪ੍ਰਸ਼ਨ 6.
90° ਦਾ ਕੋਣ ਨਿਉਨ ਕੋਣ ਹੈ ।
ਹੱਲ:
ਗਲਤ

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

Punjab State Board PSEB 5th Class Maths Book Solutions Chapter 10 ਅੰਕੜਾ ਵਿਗਿਆਨ Ex 10.1 Textbook Exercise Questions and Answers.

PSEB Solutions for Class 5 Maths Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 1.
ਇੱਕ ਸਕੂਲ ਦੇ ਬੱਚੇ ਪਿਕਨਿਕ ਲਈ ਚਿੜੀਆਘਰ ਗਏ । ਬੱਚਿਆਂ ਦੁਆਰਾ ਵੱਖ-ਵੱਖ ਜਾਨਵਰਾਂ ਦੀ ਗਿਣਤੀ ਦੇ ਅੰਕੜੇ ਇੱਕਤਰ ਕੀਤੇ ਗਏ, ਜਿਨ੍ਹਾਂ ਵਿੱਚੋਂ ਕੁਝ ਜਾਨਵਰਾਂ ਦੀ ਗਿਣਤੀ ਇਸ ਪ੍ਰਕਾਰ ਹੈ : ਬਾਂਦਰ-32, ਸ਼ੇਰ- 10, ਹਿਰਨ25, ਖਰਗੋਸ਼-27 ਅਤੇ ਲੂੰਬੜੀ-39 । ਇਹਨਾਂ ਅੰਕੜਿਆਂ ਨੂੰ ਸਾਰਣੀ ਦੇ ਰੂਪ ਵਿੱਚ ਪ੍ਰਗਟ ਕਰੋ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 1
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 2
ਹੱਲ:
ਅਸੀਂ ਉਪਰੋਕਤ ਜਾਣਕਾਰੀ ਨੂੰ ਸਾਰਣੀ ਦੇ ਰੂਪ ਵਿਚ ਹੇਠਾਂ ਦਿੱਤੇ ਅਨੁਸਾਰ ਦਿਖਾ ਸਕਦੇ ਹਾਂ :
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 3

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 2.
ਕਿਸੇ ਪਿੰਡ ਵਿੱਚ ਸਰਕਸ ਲੱਗੀ ਹੋਈ ਹੈ । ਸੋਮਵਾਰ ਤੋਂ ਸ਼ੁਕਰਵਾਰ ਤੱਕ ਸਰਕਸ ਦੇਖਣ ਆਏ ਬੱਚਿਆਂ ਦੀ ਗਿਣਤੀ ਚਿੱਤਰਫ਼ ਦੁਆਰਾ ਦਰਸਾਈ ਗਈ ਹੈ । ਹੇਠਾਂ ਦਿੱਤੇ ਚਿੱਤਰਫ਼ ਨੂੰ ਧਿਆਨ ਨਾਲ ਪੜ੍ਹ ਕੇ ਉੱਤਰ ਦਿਓ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 4

  1. ਮੰਗਲਵਾਰ ਨੂੰ ਕਿੰਨੇ ਬੱਚੇ ਸਰਕਸ ਦੇਖਣ ਆਏ ?
  2. ਕਿਸ ਦਿਨ ਸਭ ਤੋਂ ਵੱਧ ਬੱਚੇ ਸਰਕਸ ਦੇਖਣ ਆਏ ਅਤੇ ਕਿੰਨੇ ?
  3. ਕਿਸ ਦਿਨ ਸਭ ਤੋਂ ਘੱਟ ਬੱਚੇ ਸਰਕਸ ਦੇਖਣ ਆਏ ਅਤੇ ਕਿੰਨੇ ?
  4. ਸੋਮਵਾਰ ਅਤੇ ਬੁੱਧਵਾਰ ਨੂੰ ਕੁੱਲ ਕਿੰਨੇ ਬੱਚਿਆਂ ਨੇ ਸਰਕਸ ਦੇਖੀ ?
  5. ਵੀਰਵਾਰ ਅਤੇ ਸ਼ੁੱਕਰਵਾਰ ਸਰਕਸ ਦੇਖਣ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਕਿੰਨਾ ਅੰਤਰ ਹੈ ?

ਹੱਲ:

  1. ਮੰਗਲਵਾਰ ਨੂੰ 3 × 25 = 75 ਬੱਚੇ ਸਰਕਸ ਦੇਖਣ ਆਏ ।
  2. ਵੀਰਵਾਰ ਨੂੰ ਸਭ ਤੋਂ ਵੱਧ, 8 × 25 = 200 . ਬੱਚੇ ਕਸ ਦੇਖਣ ਆਏ ।
  3.  ਸੋਮਵਾਰ ਨੂੰ ਸਭ ਤੋਂ ਘੱਟ, 2 × 25 = 50 ਬੱਚੇ ਸਰਕਸ ਦੇਖਣ ਆਏ ।
  4.  ਸੋਮਵਾਰ ਅਤੇ ਬੁੱਧਵਾਰ ਨੂੰ ਕੁੱਲ (2 +5) × 25 = 7 × 25 = 175 ਬੱਚਿਆਂ ਨੇ ਸਰਕਸ ਦੇਖੀ ।
  5. ਵੀਰਵਾਰ ਅਤੇ ਸ਼ੁੱਕਰਵਾਰ ਸਰਕਸ ਦੇਖਣ ਵਾਲੇ , ਬੱਚਿਆਂ ਦੀ ਗਿਣਤੀ ਵਿੱਚ ਜਿੰਨਾ ਅੰਤਰ ਹੈ = 200 – 150 = 50.

ਪ੍ਰਸ਼ਨ 3.
ਪੰਜ ਵੱਖ-ਵੱਖ ਪਿੰਡਾਂ ਵਿੱਚ ਗਰੀਨ ਦਿਵਾਲੀ ਮਨਾਉਣ ਲਈ ਦਿਵਾਲੀ ਦੇ ਮੌਕੇ ਅੱਗੇ ਲਿਖੇ ਅਨੁਸਾਰ ਦਰੱਖ਼ਤ ਲਗਾਏ ਗਏ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 5
(i) ਉਪਰੋਕਤ ਅੰਕੜਿਆਂ ਲਈ ਚਿੱਤਰਗ੍ਰਾਫ਼ ਤਿਆਰ ਕੀਤਾ ਜਾਵੇ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 6
(ii) ਉਪਰੋਕਤ ਜਾਣਕਾਰੀ ਨੂੰ ਕੋਈ ਹੋਰ ਪੈਮਾਨਾ ਵਰਤ ਕੇ ਚਿੱਤਰਫ਼ ਤਿਆਰ ਕੀਤਾ ਜਾਵੇ ।
ਹੱਲ:
(i)
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 7

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

(ii)
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 8

ਪ੍ਰਸ਼ਨ 4.
ਤਿਉਹਾਰਾਂ ਮੌਕੇ ਕਿਸੇ ਮਿਠਾਈ ਦੀ ਦੁਕਾਨ ਵਿੱਚ ਇੱਕ ਹਫ਼ਤੇ ਵਿੱਚ ਵਰਤੇ ਗਏ ਦੁੱਧ ਦੀ ਮਾਤਰਾ ਹੇਠਾਂ ਦਿੱਤੇ ਛੜ ਗ੍ਰਾਫ਼ ਅਨੁਸਾਰ ਹੈ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 9

  1.  ਸਭ ਤੋਂ ਵੱਧ ਦੁੱਧ ਕਿਹੜੇ ਦਿਨ ਵਰਤਿਆ ਗਿਆ ?
  2.  ਸਭ ਤੋਂ ਘੱਟ ਦੁੱਧ ਕਿਹੜੇ ਦਿਨ ਵਰਤਿਆ ਗਿਆ ?
  3. ਕਿਹੜੇ ਦੋ ਦਿਨਾਂ ਦੌਰਾਨ ਇੱਕੋ ਜਿਹੀ ਮਾਤਰਾ ਵਿੱਚ ਦੁੱਧ ਵਰਤਿਆ ਗਿਆ ਅਤੇ ਕਿੰਨਾ ?
  4. ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੁੱਲ ਕਿੰਨਾ ਦੁੱਧ ਵਰਤਿਆ ਗਿਆ ?
  5. ਐਤਵਾਰ ਨਾਲੋਂ ਮੰਗਲਵਾਰ ਨੂੰ ਕਿੰਨਾ ਘੱਟ ਦੁੱਧ ਵਰਤਿਆ ਗਿਆ ?
  6. ਸਭ ਤੋਂ ਵੱਧ ਵਰਤੇ ਗਏ ਦੁੱਧ ਅਤੇ ਸਭ ਤੋਂ ਘੱਟ ਵਰਤੇ ਗਏ ਦੁੱਧ ਦਾ ਅੰਤਰ ਕਿੰਨਾ ਹੈ ?

ਹੱਲ:

  1. ਐਤਵਾਰ,
  2. ਬੁੱਧਵਾਰ,
  3. ਸੋਮਵਾਰ ਅਤੇ ਸ਼ਨਿਚਰਵਾਰ,
  4. 550
  5. 350 l – 200 l = 150 l
  6. 350 l – 100 l = 250 l.

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 5.
ਇੱਕ ਦੁਕਾਨ ‘ਤੇ ਅਕਤੂਬਰ ਮਹੀਨੇ ਵਿੱਚ ਵੇਚੇ ਗਏ ਵੱਖ-ਵੱਖ ਕੰਪਨੀਆਂ ਦੇ ਮੋਬਾਇਲ ਸੈਂਟਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ :
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 10
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਛੜ ਫ਼ ਤਿਆਰ ਕੀਤਾ ਜਾਵੇ ।
ਸੰਕੇਤ – 8 ਸੈਟਾਂ ਦਾ ਪੈਮਾਨਾ ਲਿਆ ਜਾਵੇ
ਹੱਲ:
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 11

ਪ੍ਰਸ਼ਨ 6.
ਕਿਸੇ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 12
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਛੜ ਗ੍ਰਾਫ਼ ਤਿਆਰ ਕੀਤਾ ਜਾਵੇ ।
ਸੰਕੇਤ – 10 ਬੱਚਿਆਂ ਦੀ ਗਿਣਤੀ ਦਾ ਪੈਮਾਨਾ ਲਿਆ ਜਾਵੇ ।
ਹੱਲ:
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 13

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 7.
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 14
ਉਪਰੋਕਤ ਪਾਈ ਚਾਰਟ ਨੂੰ ਅੱਠ ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ । ਇਹ ਅਜੇ ਦੀ ਗੋਲਕ ਵਿੱਚ ਵੱਖ-ਵੱਖ ਸਿੱਕਿਆਂ ਦੀ ਗਿਣਤੀ ਨੂੰ ਦਰਸਾਉਂਦਾ ਹੈ ।
ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

  1. ਤੋਂ 5 ਦੇ ਸਿੱਕਿਆਂ ਦੀ ਗਿਣਤੀ (ਭਿੰਨਾਤਮਕ ਰੂਪ ਵਿੱਚ ਕਿੰਨੀ ਹੈ ? ਜੇਕਰ ਸਿੱਕਿਆਂ ਦੀ ਕੁੱਲ ਗਿਣਤੀ 80 ਹੋਵੇ ।
  2. ਤੋਂ 2 ਦੇ ਸਿੱਕਿਆਂ ਦੀ ਗਿਣਤੀ ਕਿੰਨੀ ਹੈ ?
  3. ਤੋਂ 5 ਦੇ ਸਿੱਕਿਆਂ ਦੀ ਗਿਣਤੀ ਦੱਸੋ ?
  4. ਤੋਂ 10 ਦੇ ਸਿੱਕਿਆਂ ਦੀ ਰਾਸ਼ੀ ਕਿੰਨੀ ਬਣਦੀ ਹੈ ?
  5. ਅਜੇ ਦੀ ਗੋਲਕ ਵਿੱਚ ਕੁੱਲ ਕਿੰਨੀ ਰਾਸ਼ੀ ਹੈ ?

ਹੱਲ :
1. \(\frac{3}{8}\)

2. \(\frac{2}{8}\) × 80 = 20

3. \(\frac{3}{8}\) × 80 = 30

4. ₹ 10 ਵਾਲੇ ਸਿੱਕਿਆਂ ਦੀ ਗਿਣਤੀ = \(\frac{1}{8}\) × 80 = 10
₹ 10 ਵਾਲੇ ਸਿੱਕਿਆਂ ਦਾ ਕੁੱਲ ਮੁੱਲ
= ₹ 10 × 10 = ₹ 100

5. ₹ 1 ਵਾਲੇ ਸਿੱਕਿਆਂ ਦੀ ਗਿਣਤੀ = \(\frac{2}{8}\) × 80 = 20
₹ 2 ਵਾਲੇ ਸਿੱਕਿਆਂ ਦੀ ਗਿਣਤੀ = 20
₹ 5 ਵਾਲੇ ਸਿੱਕਿਆਂ ਦੀ ਗਿਣਤੀ = 30
₹ 10 ਵਾਲੇ ਸਿੱਕਿਆਂ ਦੀ ਗਿਣਤੀ = 10
₹ 1 ਵਾਲੇ ਸਿੱਕਿਆਂ ਦਾ ਮੁੱਲ = ₹ 1 × 20 = ₹ 20
₹ 2 ਵਾਲੇ ਸਿੱਕਿਆਂ ਦਾ ਮੁੱਲ = ₹ 2 × 20 = ₹ 40
₹ 5 ਵਾਲੇ ਸਿੱਕਿਆਂ ਦਾ ਮੁੱਲ = ₹ 5 × 30 = ₹ 150
₹ 10 ਵਾਲੇ ਸਿੱਕਿਆਂ ਦਾ ਮੁੱਲ = ₹ 10 ×x 10 = ₹ 100
ਅਜੇ ਦੀ ਗੋਲਕ ਵਿੱਚ ਜਿੰਨੀ ਰਾਸ਼ੀ ਹੈ : = ₹ 20 + ₹ 40 + ₹ 150 + 100
= ₹ 310.

PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1

ਪ੍ਰਸ਼ਨ 8.
ਦਿੱਤੇ ਗਏ ਪਾਈ ਚਾਰਟ ਨੂੰ 12 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ। ਦਿੱਤਾ ਗਿਆ ਪਾਈ ਚਾਰਟ ਕਿਸੇ ਸਕੂਲ ਦੇ 120 ਬੱਚਿਆਂ ਦੇ ਵੱਖੋਵੱਖਰੇ ਮਨਪਸੰਦ ਤਿਉਹਾਰਾਂ ਨੂੰ ਦਰਸਾ ਰਿਹਾ ਹੈ । ਇਸ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ।
PSEB 5th Class Maths Solutions Chapter 10 ਅੰਕੜਾ ਵਿਗਿਆਨ Ex 10.1 15

  1. ਕਿੰਨੇ ਬੱਚਿਆਂ ਨੂੰ (ਭਿੰਨਾਤਮਕ ਰੂਪ ਵਿੱਚ ਦਿਵਾਲੀ ਦਾ ਤਿਉਹਾਰ ਪਸੰਦ ਹੈ ?
  2. ਸਕੂਲ ਦੇ ਕੁੱਲ 120 ਬੱਚਿਆਂ ਵਿੱਚੋਂ ਹੋਲੀ ਦਾ ਤਿਉਹਾਰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
  3. ਸਭ ਤੋਂ ਘੱਟ ਮਨਪਸੰਦ ਤਿਉਹਾਰ ਕਿਹੜਾ ਹੈ ?
  4. ਦਿਵਾਲੀ ਅਤੇ ਬਸੰਤ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਦਾ ਅੰਤਰ ਕਿੰਨਾ ਹੈ ?

ਹੱਲ:

  1. \(\frac{5}{12}\)
  2.  \(\frac{4}{12}\) × 120 = 40
  3.  ਦੁਸਹਿਰਾ
  4.  (\(\frac{5}{12}\) – \(\frac{2}{12}\)) × 120
    = \(\frac{3}{12}\) × 120 = 30