Punjab State Board PSEB 7th Class Maths Book Solutions Chapter 9 ਪਰਿਮੇਯ ਸੰਖਿਆਵਾਂ Ex 9.1 Textbook Exercise Questions and Answers.
PSEB Solutions for Class 7 Maths Chapter 9 ਪਰਿਮੇਯ ਸੰਖਿਆਵਾਂ Exercise 9.1
1. ਹੇਠ ਲਿਖੀਆਂ ਸੰਖਿਆਵਾਂ ਦੇ ਤੁੱਲ (equivalent) ਦੋ ਪਰਿਮੇਯ ਸੰਖਿਆ ਲਿਖੋ :
ਪ੍ਰਸ਼ਨ (i).
\frac{4}{5}
ਉੱਤਰ:

∴ \frac{4}{5} ਦੇ ਤੁੱਲ ਪਰਿਮੇਯ ਸੰਖਿਆਵਾਂ ਹਨ \frac{8}{10} ਅਤੇ \frac{12}{15} |
ਪ੍ਰਸ਼ਨ (ii).
\frac{-5}{9}
ਉੱਤਰ:

∴ \frac{-5}{9} ਦੇ ਤੱਲ ਪਰਿਮੇਯ ਸੰਖਿਆਵਾਂ ਹਨ \frac{-10}{18} ਅਤੇ \frac{-15}{27}
ਪ੍ਰਸ਼ਨ (iii).
\frac{3}{-11}
ਉੱਤਰ:

∴ \frac{3}{11} ਡੁੱਲ ਪਰਿਮੇਯ ਸੰਖਿਆਵਾਂ ਹਨ : \frac{6}{-22} ਤੇ \frac{9}{-33}

2. ਹੇਠ ਲਿਖੀਆਂ ਪਰਿਮੇਯ ਸੰਖਿਆਵਾਂ ਦਾ ਮਿਆਰੀ ਰੂਪ
ਪ੍ਰਸ਼ਨ (i)
\frac{35}{49}
ਉੱਤਰ:
\frac{35}{49}
∵ 35 ਅਤੇ 49 ਦਾ ਮ.ਸ.ਵ. 7 ਹੈ ।

ਇਸ ਲਈ ਅੰਸ਼ ਅਤੇ ਹਰ ਦੋਵਾਂ ਨੂੰ 7 ਨਾਲ ਭਾਗ ਕਰਨ ‘ਤੇ ਅਸੀਂ ਪ੍ਰਾਪਤ ਕਰਦੇ ਹਾਂ ।
\frac{35}{49} = \frac{35 \div 7}{49 \div 7} = \frac{5}{7}
∴ \frac{35}{49} ਦਾ ਮਿਆਰੀ ਰੂਪ \frac{5}{7} ਹੈ ।
ਪ੍ਰਸ਼ਨ (ii)
\frac{-42}{56}
ਉੱਤਰ:
\frac{-42}{56}
∵ – 42 ਅਤੇ 56 ਦਾ ਮ.ਸ.ਵ. = 14

ਇਸ ਲਈ ਅੰਸ਼ ਅਤੇ ਹਰ ਦੋਵਾਂ ਨੂੰ 14 ਨਾਲ ਭਾਗ ਕਰਨ ‘ਤੇ ਅਸੀਂ ਪ੍ਰਾਪਤ ਕਰਦੇ ਹਾਂ ।
\frac{-42}{56} = \frac{-42 \div 14}{56 \div 14} = \frac{-3}{4}
∴ \frac{-42}{56} ਦਾ ਮਿਆਰੀ ਰੂਪ \frac{-3}{4} ਹੈ ।
ਪ੍ਰਸ਼ਨ (iii).
\frac{19}{-57}
ਉੱਤਰ:
\frac{19}{-57}
∵ 19 ਅਤੇ 57 ਦਾ ਮ.ਸ.ਵ. 19 ਹੈ ।

∴ ਅੰਸ਼ ਅਤੇ ਹਰ ਦੋਵਾਂ ਨੂੰ 19 ਨਾਲ ਭਾਗ ਕਰਨ ‘ਤੇ ਅਸੀਂ ਪ੍ਰਾਪਤ ਕਰਦੇ ਹਾਂ ।
\frac{19}{-57} = \frac{-19 \div 19}{-57 \div 19} = \frac{1}{-3}
∴ \frac{-42}{56} ਦਾ ਮਿਆਰੀ ਰੂਪ \frac{1}{-3} ਹੈ ।

ਪ੍ਰਸ਼ਨ (iv).
\frac{-12}{-36}
ਉੱਤਰ:
\frac{-12}{-36}
∵ 12 ਅਤੇ 36 ਦਾ ਮ.ਸ.ਵ. 12 ਹੈ ।

ਅੰਸ਼ ਅਤੇ ਹਰ ਦੋਵਾਂ ਨੂੰ 12 ਨਾਲ ਭਾਗ ਕਰਨ ‘ਤੇ
\frac{-12}{-36} = \frac{-12 \div 12}{-36 \div 12} = \frac{1}{3}
∴ \frac{-12}{36} ਦਾ ਮਿਆਰੀ ਰੂਪ \frac{1}{3} ਹੈ ।
3. ਹੇਠ ਲਿਖਿਆਂ ਵਿੱਚੋਂ ਕਿਹੜੇ ਜੋੜੇ ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ :
ਪ੍ਰਸ਼ਨ (i)
\frac{-15}{25} ਅਤੇ \frac{18}{-30}
ਉੱਤਰ:

∴ \frac{-15}{25} ਅਤੇ \frac{18}{-30} ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ ।
ਪ੍ਰਸ਼ਨ (ii)
\frac{2}{3} ਅਤੇ \frac{-4}{6}
ਉੱਤਰ:

∴ \frac{2}{3} ਅਤੇ \frac{-4}{6} ਇੱਕ ਹੀ ਪਰਿਮੇਯ ਸੰਖਿਆ ਨੂੰ ਨਹੀਂ ਦਰਸਾਉਂਦੇ ਹਨ ।

ਪ੍ਰਸ਼ਨ (iii).
\frac{-3}{4} ਅਤੇ \frac{-12}{16}
ਉੱਤਰ:

∴ \frac{-3}{4} ਅਤੇ \frac{-12}{16} ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ ।
ਪ੍ਰਸ਼ਨ (iv).
\frac{-3}{-7} ਅਤੇ \frac{3}{7}
ਉੱਤਰ:
\frac{-3}{-7} = \frac{-3 \div -1}{-7 \div -1} = \frac{3}{7}
∴ \frac{-3}{-7} ਅਤੇ \frac{3}{7} ਇੱਕ ਹੀ ਪਰਿਮੇਯ ਸੰਖਿਆ ਨੂੰ ਦਰਸਾਉਂਦੇ ਹਨ ।
4. ਹੇਠ ਲਿਖੀਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ ਵੱਡੀ ਹੈ ?
ਪ੍ਰਸ਼ਨ (i).
\frac{3}{7}, \frac{4}{5}
ਉੱਤਰ:
(i) ਦਿੱਤੀਆਂ ਹੋਈਆਂ ਪਰਿਮੇਯ ਸੰਖਿਆਵਾਂ ਹਨ
\frac{3}{7} ਅਤੇ \frac{4}{5}
7 ਅਤੇ 5 ਦਾ ਲ.ਸ.ਵ. 35 ਹੈ ।

∵ ਦੂਸਰੇ ਦਾ ਅੰਸ਼ ਪਹਿਲੇ ਦੇ ਅੰਸ਼ ਤੋਂ ਵੱਡਾ ਹੈ ।
ਜਿਵੇਂਕਿ ਆਪ 28 > 15
ਇਸ ਲਈ \frac{4}{5} > \frac{3}{7}।

ਪ੍ਰਸ਼ਨ (ii).
\frac{-4}{12}, \frac{-8}{12}
ਉੱਤਰ:
ਦਿੱਤੀਆਂ ਹੋਈਆਂ ਪਰਿਮੇਯ ਸੰਖਿਆਵਾਂ ਹਨ :
\frac{-4}{12} ਅਤੇ \frac{-8}{12}
∵ ਪਹਿਲੇ ਦਾ ਅੰਸ਼ ਦੂਸਰੇ ਤੋਂ ਵੱਡਾ ਹੈ ।
ਜਿਵੇਂ ਕਿ -4 > – 8
∴ \frac{-4}{12} > \frac{-8}{12}
ਪ੍ਰਸ਼ਨ (iii).
\frac{-3}{9}, \frac{4}{-18}
ਉੱਤਰ:
ਦਿੱਤੀਆਂ ਹੋਈਆਂ ਪਰਿਮੇਯ ਸੰਖਿਆਵਾਂ : \frac{-3}{9}, \frac{4}{-18}
\frac{-3}{9} = \frac{-3 \times 2}{9 \times 2} = \frac{-6}{18}
\frac{4}{-18} = \frac{4 \times -1}{-18 \times -1} = \frac{-4}{18}
ਜਿਵੇਂ ਕਿ 4 > – 6.
∴ \frac{4}{-18} > \frac{-3}{9}
ਪ੍ਰਸ਼ਨ (iv).
-2\frac{3}{5}, -3\frac{5}{8}
ਉੱਤਰ:

ਇਸ ਲਈ -2\frac{3}{5} > -3\frac{5}{8}

5. ਹੇਠ ਲਿਖੀਆਂ ਪਰਿਮੇਯ ਸੰਖਿਆਵਾਂ ਨੂੰ ਵੱਧਦੇ ਕ੍ਰਮ ਵਿੱਚ ਲਿਖੋ ।
ਪ੍ਰਸ਼ਨ (i).
\frac{-5}{7}, \frac{-3}{7}, \frac{-1}{7}
ਉੱਤਰ:
\frac{-5}{7}, \frac{-3}{7}, \frac{-1}{7}
ਇੱਥੇ -5 < 3 < -1
ਇਸ ਲਈ \frac{-5}{7} < \frac{-3}{7} < \frac{-1}{7}
ਵੱਧਦਾ ਕ੍ਰਮ ਹੈ :
\frac{-5}{7}, \frac{-3}{7}, \frac{-1}{7}
ਪ੍ਰਸ਼ਨ (ii).
\frac{-1}{5}, \frac{-2}{15}, \frac{-4}{5}
ਉੱਤਰ:
\frac{-1}{5}, \frac{-2}{15}, \frac{-4}{5}
5, 15, 5 ਦਾ ਲ.ਸ.ਵ. 15 ਹੈ ॥
∴ \frac{1}{5} = \frac{-1×3}{5×3} = \frac{-3}{15}

ਪ੍ਰਸ਼ਨ (iii).
\frac{-3}{8}, \frac{-2}{4}, \frac{-3}{2}
ਉੱਤਰ:
8, 4, 2 ਦਾ ਲ.ਸ.ਵ. 8 ਹੈ ।

ਵੱਧਦਾ ਰੂਮ ਹੈ : \frac{-3}{2}, \frac{-2}{4}, \frac{-3}{8}

6. ਹੇਠ ਲਿਖੀਆਂ ਪਰਿਮੇਯ ਸੰਖਿਆਵਾਂ ਦੇ ਵਿਚਕਾਰ ਪੰਜ ਪਰਿਮੇਯ ਸੰਖਿਆਵਾਂ ਲਿਖੋ ।
ਪ੍ਰਸ਼ਨ (i).
-2 ਅਤੇ 1
ਉੱਤਰ:
ਦਿੱਤੀਆਂ ਪਰਿਮੇਯ ਸੰਖਿਆਵਾਂ -2 ਅਤੇ 1 ਹਨ
ਅਸੀਂ -2 ਅਤੇ -1 ਨੂੰ ਪਰਿਮੇਯ ਸੰਖਿਆਵਾਂ ਦੇ ਰੂਪ ਵਿੱਚ ਲਿਖਦੇ ਹਾਂ, ਜਿੱਥੇ ਹਰ 5 + 1 = 6 ਹੋਵੇ ।
ਸਾਡੇ ਕੋਲ ਹੈ : -2 = 2 × \frac{6}{6} = \frac{-12}{6}

ਇਸ ਲਈ -2 ਅਤੇ -1 ਵਿਚਕਾਰ ਪੰਜ ਪਰਿਮੇਯ ਸੰਖਿਆਵਾਂ \frac{-11}{6}, \frac{-10}{6}, \frac{-9}{6}, \frac{-8}{6}, \frac{-7}{6} ਹਨ ।
ਜੋ ਕਿ \frac{-11}{6}, \frac{-5}{3}, \frac{-3}{2}, \frac{-4}{3}, \frac{-7}{6}
ਪ੍ਰਸ਼ਨ (ii).
\frac{-4}{5} ਅਤੇ \frac{-2}{3}
ਉੱਤਰ:
(ii) ਦਿੱਤੀਆਂ ਹੋਈਆਂ ਪਰਿਮੇਯ ਸੰਖਿਆਵਾਂ ਹਨ \frac{-4}{5} ਅਤੇ \frac{-2}{3}
ਸਭ ਤੋਂ ਪਹਿਲਾਂ ਅਸੀਂ ਇੱਕ ਸਮਾਨ ਹਰ ਵਾਲੀਆਂ ਡੁੱਲ ਪਰਿਮੇਯ ਸੰਖਿਆਵਾਂ ਪਤਾ ਕਰਾਂਗੇ ।

ਹੁਣ ਅਸੀਂ ਅੰਸ਼ -36 ਅਤੇ -30 ਦੇ ਵਿਚਕਾਰ ਪੰਜ ਸੰਪੂਰਨ ਸੰਖਿਆਵਾਂ -35, 34, -33, -32, 31 ਚੁਣਦੇ ਹਾਂ ।
ਇਸ ਲਈ \frac{-36}{45} ਅਤੇ \frac{-30}{45} ਵਿਚਕਾਰ ਪੰਜ ਪਰਿਮੇਯ ਸੰਖਿਆਵਾਂ ਹਨ
\frac{-35}{45}, \frac{-34}{45}, \frac{-33}{45}, \frac{-32}{45}, \frac{-31}{45}
ਇਸ ਲਈ \frac{-4}{5} ਅਤੇ \frac{-2}{3} ਵਿਚਕਾਰ ਪੰਜ ਪਰਿਮੇਯ | ਸੰਖਿਆਵਾਂ ਹਨ :
\frac{-35}{45}, \frac{-34}{45}, \frac{-33}{45}, \frac{-32}{45}, \frac{-31}{45}
ਜਿਵੇਂ ਕਿ \frac{-7}{9}, \frac{-34}{45}, \frac{-11}{15}, \frac{-32}{45}, \frac{-31}{45}

ਪ੍ਰਸ਼ਨ (iii).
\frac{1}{3} ਅਤੇ \frac{5}{7}
ਉੱਤਰ:
ਦਿੱਤੀਆਂ ਹੋਈਆਂ ਪਰਿਮੇਯ ਸੰਖਿਆਵਾਂ ਹਨ \frac{1}{3} ਅਤੇ \frac{5}{7}
ਸਭ ਤੋਂ ਪਹਿਲਾਂ ਅਸੀਂ ਇਕ ਸਮਾਨ ਹਰ ਵਾਲੀਆਂ ਤੱਲ ਪਰਿਮੇਯ ਸੰਖਿਆਵਾਂ ਪਤਾ ਕਰਦੇ ਹਾਂ ।

ਇਸ ਲਈ \frac{1}{3} ਅਤੇ \frac{5}{7} ਵਿਚਕਾਰ ਪੰਜ ਪਰਿਮੇਯ ਸੰਖਿਆਵਾਂ ਹਨ :
\frac{8}{21}, \frac{3}{7}, \frac{10}{21}, \frac{4}{7}, \frac{13}{21}
7. ਹੇਠ ਲਿਖੇ ਹਰੇਕ ਵਿੱਚ, ਚਾਰ ਹੋਰ ਤੁੱਲ ਪਰਿਯ ਸੰਖਿਆਵਾਂ ਲਿਖੋ ।
ਪ੍ਰਸ਼ਨ (i).
\frac{-1}{5}, \frac{-2}{10}, \frac{-3}{15}, \frac{-4}{20}……………..
ਉੱਤਰ:
\frac{-1}{5}, \frac{-2}{10}, \frac{-3}{15}, \frac{-4}{20}……………..
\frac{-1}{5} ਸਰਲਤਮ ਰੂਪ ਵਿੱਚ ਇੱਕ ਪਰਿਮੇਯ ਸੰਖਿਆ ਹੈ ਹੁਣ, ਅਸੀਂ ਲਿਖ ਸਕਦੇ ਹਾਂ ।
\frac{-2}{10} – \frac{-1}{-5} × \frac{2}{2}
\frac{-3}{15} = \frac{-1}{5} × \frac{3}{3} ਅਤੇ \frac{-1}{5} = \frac{-1}{5} × \frac{4}{4}
ਅਸੀਂ ਇਨ੍ਹਾਂ ਸੰਖਿਆਵਾਂ ਵਿੱਚ ਅਸੀਂ ਇੱਕ ਪੈਟਰਨ ਦੇਖਦੇ ਹਾਂ | ਅਗਲੀਆਂ 4 ਪਰਿਮੇਯ ਸੰਖਿਆਵਾਂ ਹੋਣਗੀਆਂ ।


ਪ੍ਰਸ਼ਨ (ii).
\frac{-1}{7}, \frac{2}{-14}, \frac{3}{-21}, \frac{4}{-28} …………
ਉੱਤਰ:
ਦਿੱਤੀਆਂ ਹੋਈਆਂ ਪਰਿਮੇਯ ਸੰਖਿਆਵਾਂ ਹਨ
\frac{-1}{7}, \frac{2}{-14}, \frac{3}{-21}, \frac{4}{-28} …………
\frac{-1}{7} ਸਰਲਤਮ ਰੂਪ ਵਿੱਚ ਇੱਕ ਪਰਿਮੇਯ ਸੰਖਿਆ ਹੈ।
ਹੁਣ ਅਸੀਂ ਲਿਖ ਸਕਦੇ ਹਾਂ

ਇਸ ਲਈ ਅਸੀਂ ਸੰਖਿਆਵਾਂ ਨੂੰ ਇਕ ਪੈਟਰਨ ਵਿਚ ਦੇਖਦੇ ਹਾਂ ।
ਅਗਲੀਆਂ ਚਾਰ ਪਰਿਮੇਯ ਸੰਖਿਆਵਾਂ ਹਨ :

ਇਸ ਲਈ ਲੋੜੀਂਦੀਆਂ ਚਾਰ ਪਰਿਮੇਯ ਸੰਖਿਆਵਾਂ ਹਨ :
\frac{5}{-35}, \frac{6}{-42}, \frac{7}{-49}, \frac{8}{-56}
8. ਹੇਠ ਲਿਖੀਆਂ ਪਰਿਮੇਯ ਸੰਖਿਆਵਾਂ ਨੂੰ ਸੰਖਿਆ ਰੇਖਾ ‘ਤੇ ਅੰਕਿਤ ਕਰੋ ।
ਪ੍ਰਸ਼ਨ (i).
\frac{2}{4}
ਉੱਤਰ:
ਇੱਕ ਸੰਖਿਆ ਰੇਖਾ ਖਿੱਚੋ ਅਤੇ ਇਸ ਉੱਤੇ ਇੱਕ ਬਿੰਦ O ਚੁਣੋ ਜੋ ਕਿ ਪਰਿਮੇਯ ਸੰਖਿਆ) ਨੂੰ ਨਿਰਪਿਤ ਕਰਦਾ ਹੈ | ਅਸੀਂ 0 ਦੇ ਸੱਜੇ ਪਾਸੇ ਇੱਕ ਬਿੰਦ A ਚੁਣਦੇ ਹਾਂ ਜੋ ਕਿ 1 ਨੂੰ ਨਿਰੂਪਿਤ ਕਰਦਾ ਹੈ । ਹੁਣ ਰੇਖਾ ਖੰਡ OA ਨੂੰ ਚਾਰ ਬਰਾਬਰ ਭਾਗਾਂ ਵਿੱਚ ਵੰਡੋ । 0 ਤੋਂ ਸੱਜੇ ਪਾਸੇ ਦੂਸਰਾ ਭਾਗ ਪਰਿਮੇਯ ਸੰਖਿਆ \frac{2}{4} ਨੂੰ ਨਿਰੂਪਿਤ ਕਰਦਾ ਹੈ ਜਿਵੇਂ ਕਿ ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਇਆ ਗਿਆ ਹੈ ।


ਪ੍ਰਸ਼ਨ (ii).
\frac{-3}{4}
ਉੱਤਰ:ਇੱਕ ਸੰਖਿਆ ਰੇਖਾ ਖਿੱਚੋ ਅਤੇ ਇਸ ਉੱਤੇ ਇੱਕ ਬਿੰਦੁ O ਚੁਣੋ ਜੋ ਕਿ ਪਰਿਮੇਯ ਸੰਖਿਆ 0 ਨੂੰ ਨਿਰਪਿਤ ਕਰਦਾ ਹੈ । 0 ਤੋਂ ਖੱਬੇ ਪਾਸੇ ਅਸੀਂ ਇੱਕ ਬਿੰਦੂ A ਚੁਣਾਂਗੇ ਜੋ -1 ਨੂੰ ਦਰਸਾਏਗਾ | OA ਨੂੰ 4 ਬਰਾਬਰ ਭਾਗਾਂ ਵਿੱਚ ਵੰਡੋ । O ਤੋਂ ਖੱਬੇ ਪਾਸੇ ਵਾਲਾ ਤੀਸਰਾ ਭਾਗ ਪਰਿਮੇਯ ਸੰਖਿਆ \frac{-3}{4} ਨੂੰ ਨਿਰੂਪਿਤ ਕਰਦਾ ਹੈ । ਜਿਵੇਂ ਕਿ ਚਿੱਤਰ ਵਿਚ ਦਰਸਾਇਆ ਗਿਆ ਹੈ ।

ਪ੍ਰਸ਼ਨ (iii).
\frac{5}{8}
ਉੱਤਰ:
ਇੱਕ ਸੰਖਿਆ ਰੇਖਾ ਖਿੱਚੋ ਅਤੇ ਇਸ ਉੱਤੇ ਇੱਕ ਬਿੰਦੂ O ਚੁਣੋ ਜੋ ਕਿ ਪਰਿਯ ਸੰਖਿਆ ਸਿਫ਼ਰ ਨੂੰ ਨਿਰੂਪਿਤ ਕਰਦਾ ਹੈ । ਸਿਫਰ ਦੇ ਸੱਜੇ ਪਾਸੇ ਇੱਕ ਬਿੰਦ A ਨਿਰੂਪਿਤ ਕਰੋ ।OA ਨੂੰ 8 ਬਰਾਬਰ ਭਾਗਾਂ ਵਿੱਚ ਵੰਡੋ । O ਤੋਂ ਸੱਜੇ ਪਾਸੇ ਪੰਜਵਾਂ ਹਿੱਸਾ ਪਰਿਮੇਯ ਸੰਖਿਆ \frac{5}{8} ਨੂੰ ਨਿਰੂਪਿਤ ਕਰਦਾ ਹੈ ।

ਪ੍ਰਸ਼ਨ (iv).
\frac{-6}{4}
ਉੱਤਰ:
ਇੱਕ ਸੰਖਿਆ ਰੇਖਾ ਖਿੱਚੋ ਅਤੇ ਇਸ ਉੱਤੇ ਇੱਕ ਬਿੰਦ O ਚੁਣੋ ਜੋ ਕਿ ਪਰਿਮੇਯ ਸੰਖਿਆ ਸਿਫਰ ਨੂੰ ਨਿਰੂਪਿਤ ਕਰਦਾ ਹੈ । 0 ਤੋਂ ਖੱਬੇ ਪਾਸੇ ਇੱਕ ਬਿੰਦੂ A ਚੁਣੋ ਜੋ ਕਿ – 2 ਨੂੰ ਨਿਰੂਪਿਤ ਕਰਦਾ ਹੈ ।
OA ਨੂੰ ਅੱਠ ਬਰਾਬਰ ਭਾਗਾਂ ਵਿੱਚ ਵੰਡੋ । O ਤੋਂ ਖੱਬੇ ਪਾਸੇ ਛੇਵਾਂ ਭਾਗ ਪਰਿਮੇਯ ਸੰਖਿਆ \frac{-6}{4} ਨੂੰ ਨਿਰੂਪਿਤ ਕਰਦਾ ਹੈ । ਜਿਵੇਂ ਕਿ ਚਿਤਰ ਵਿਚ ਦਰਸਾਇਆ ਗਿਆ ਹੈ ।


9. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
\frac{3}{4} = \frac{?}{12}, ਤਾਂ ? =
(a) 3
(b) 6
(c) 9
(d) 12.
ਉੱਤਰ:
(c) 9
ਪ੍ਰਸ਼ਨ (ii).
\frac{-4}{7} = \frac{?}{14}, ਤਾਂ ? =
(a) -4
(b) -8
(c) 4
(d) 8
ਉੱਤਰ:
(b) -8
ਪ੍ਰਸ਼ਨ (iii).
ਪਰਿਮੇਯ ਸੰਖਿਆ \frac{-21}{28} ਦਾ ਮਿਆਰੀ ਰੂਪ ……. ਹੈ ।
(a) \frac{-3}{4}
(b) \frac{3}{4}
(c) \frac{3}{7}
(d) \frac{-3}{7}
ਉੱਤਰ:
(a) \frac{-3}{4}

ਪ੍ਰਸ਼ਨ (iv).
ਹੇਠ ਲਿਖੀਆਂ ਵਿੱਚੋਂ ਕਿਹੜੀ ਪਰਿਮੇਯ ਸੰਖਿਆ \frac{7}{4} ਦੇ ਬਰਾਬਰ ਨਹੀਂ ਹੈ ?
(a) \frac{14}{-8}
(b) \frac{21}{-12}
(c) \frac{28}{-16}
(d) \frac{7}{-8}
ਉੱਤਰ:
(d) \frac{7}{-8}
ਪ੍ਰਸ਼ਨ (v).
ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ?
(a) 0 > \frac{-4}{9}
(b) 0 < \frac{-4}{9} (c) 0 = \frac{4}{9} (d) ਕੋਈ ਨਹੀਂ । ਉੱਤਰ: (a) 0 > \frac{-4}{9}
ਪ੍ਰਸ਼ਨ (vi).
ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਹੈ ?
(a) \frac{-4}{5} > \frac{-3}{10}
(b) \frac{-4}{5} > \frac{3}{-10}
(c) \frac{-4}{5} = \frac{3}{-10}
(d) ਕੋਈ ਨਹੀਂ ।
ਉੱਤਰ:
(a) \frac{-4}{5} > \frac{-3}{10}