PSEB 10th Class Agriculture Notes Chapter 4 Winter Vegetables

This PSEB 10th Class Agriculture Notes Chapter 4 Winter Vegetables will help you in revision during exams.

Winter Vegetables PSEB 10th Class Agriculture Notes

→ Vegetables are an essential part of the human diet.

→ Vegetables contain carbohydrates, proteins, minerals, and vitamins, etc.

→ According to dieticians, an adult should take 284 grams of vegetables.

→ Vegetables mature in a short duration and 2-4 crops can be taken in one year.

PSEB 10th Class Agriculture Notes Chapter 4 Winter Vegetables

→ Vegetable yield is 5-10 times more than rice-wheat crop rotation therefore one can earn more by growing vegetables.

→ Sandy loam or clayey loam soils are suitable for growing vegetables.

→ For root vegetables like radish, carrot, turnip, etc., sandy loam soil is suitable.

→ Fertilizers are of two types Organic and chemical fertilizers.

→ Organic manures keep the chemical and physical structure of the soil.

→ Chemical fertilizers are manufactured in factories, these contain nitrogen, phosphorus, and potash.

→ Seed can be sown in two ways.

  • directly
  • by raising nursery (transplanted crop)

→ Carrot, radish, fenugreek, coriander, potato, etc. are sown directly.

→ Vegetable which is grown by transplanting is Cabbage, cauliflower, Chinese cabbage, broccoli, onion, lettuce, etc.

→ Irrigate the vegetable crops before wilting.

→ Treat vegetable seeds by Captan or Thiram it helps in preventing attacks of insects and diseases.

→ Rabi or winter vegetables are -Carrot, radish, pea, cauliflower, cabbage, potato, broccoli, Chinese cabbage, etc.

→ Varieties of carrots are – Desi and European.

→ Varieties of radish are – Punjab pasand, Pusa chetki, Japanese white.

PSEB 10th Class Agriculture Notes Chapter 4 Winter Vegetables

→ Pea is a cool-season crop. It contains protein in large quantities.

→ For growing cauliflower 15-20 degree centigrade temperature is required.

→ Varieties of cauliflower are-Giant snowball, Pusa snowball-1, Pusa snowball k-1.

→ An early variety of cabbage can be grown directly.

→ Varieties of Chinese cabbage-Chini sarson-1 and saag sarson.

→ Improved varieties of Broccoli-Punjab Broccoli-1. Its yield is 70 Quinta per acre.

→ Varieties of potato are Kufri Surya, Kufri Pukhraj, Kufri Pushkar, Kufri Jyoti, Kufri sindhuri, Kufri Badshah.

आषाढी की सब्जियों की खेती PSEB 10th Class Agriculture Notes

→ मनुष्य के आहार में एक आवश्यक अंग सब्जियां हैं।

→ सब्जियों में कार्बोहाइड्रेटस, प्रोटीन, धातुएं, विटामिन आदि होते हैं।

→ वैज्ञानिकों के अनुसार एक वयस्क को प्रतिदिन 284 ग्राम सब्जी खानी चाहिए।

→ सब्जियां कम समय में तैयार हो जाती हैं तथा एक वर्ष में 2-4 फसलें ली जा सकती हैं।

→ सब्जियों की पैदावार गेहूँ चावल के फसली चक्र से 5-10 गुणा अधिक है तथा इस प्रकार आमदन भी अधिक होती है।

→ सब्जी की कृषि के लिए रेतली मैरा या चिकनी मैरा भूमि अच्छी रहती है।

→ जड़ वाली सब्जियां हैं-गाजर, मूली, शलगम आदि के लिए रेतली मैरा भूमि ठीक रहती है। ।

→ खादें दो प्रकार की हैं-जैविक तथा रासायनिक।

→ जैविक खादें भूमि की रासायनिक तथा भौतिक अवस्था को ठीक रखती है।

→ रासायनिक खादों को कारखानों में बनाया जाता है तथा इनमें नाइट्रोजन, फॉस्फोरस तथा पोटाश तत्व होते हैं।

→ बीज को दो तरीकों से बोया जाता है

  • सीधी बुआई
  • पनीरी लगाकर।

→ गाजर, मूली, मेथी, धनिया, आलू आदि को सीधी बुआई द्वारा बोया जाता है।

→ पनीरी लगाकर बुआई करने वाली सब्जियां हैं-फूलगोभी, बंदगोभी, चीनी बन्द गोभी, बरोकली, प्याज, सलाद आदि।

→ सब्जी की फसल को मुरझाने से पहले ही पानी देना ज़रूरी है।

→ सब्जी के बीज को कैप्टान या थीरम से सुधाई करके बोने से कीड़ों तथा रोगों के हमले से बचा जा सकता है।

→ आषाढी या सर्दी की मुख्य सब्जियां हैं-गाजर, मूली, मटर, फूलगोभी, बंदगोभी, आलू, ब्रोकली, चीनी बंदगोभी आदि।

→ गाजर की दो किस्में हैं-देसी तथा विदेशी।

→ मूली की किस्में हैं–पंजाब पसंद, पूसा चेतकी, जापानी व्हाइट।

→ मटर ठंडे मौसम की मुख्य फसल है, इसमें प्रोटीन काफ़ी मात्रा में होते हैं।

→ फूलगोभी की कृषि के लिए 15-20 डिग्री सेंटीग्रेड तापमान की आवश्यकता है।

→ फूलगोभी की किस्में हैं- जाईंट सनोवाल, पूसा सनोवाल-1, पूसा सनोवाल , के-1।

→ बंदगोभी की अगेती पैदावार के लिए सीधी बुआई की जा सकती है।

→ पंजाब बरोकली-1 तथा पालम समृद्धि बरोकली की उन्नत किस्में हैं। इसकी पैदावार 70 क्विंटल प्रति एकड़ है।

→ चीनी बंदगोभी की किस्में हैं-चीनी, सरसों तथा साग सरसों।

→ आलू की किस्में हैं-कुफरी सूर्य, कुफली पुखराज, कुफरी पुष्कर, कुफरी ज्योति, कुफरी सिंधूरी तथा कुफरी बादशाह ।

ਸਰਦੀ ਦੀਆਂ ਸਬਜ਼ੀਆਂ ਦੀ ਕਾਸ਼ਤ PSEB 10th Class Agriculture Notes

→ ਮਨੁੱਖੀ ਖ਼ੁਰਾਕ ਵਿੱਚ ਇੱਕ ਜ਼ਰੂਰੀ ਹਿੱਸਾ ਸਬਜ਼ੀਆਂ ਹਨ ।

→ ਸਬਜ਼ੀਆਂ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨਜ਼ ਆਦਿ ਹੁੰਦੇ ਹਨ ।

→ ਵਿਗਿਆਨੀਆਂ ਅਨੁਸਾਰ ਇੱਕ ਬਾਲਗ਼ ਨੂੰ ਹਰ ਰੋਜ਼ 284 ਗ੍ਰਾਮ ਸਬਜ਼ੀ ਖਾਣੀ ਚਾਹੀਦੀ ਹੈ ।

→ ਸਬਜ਼ੀਆਂ ਘੱਟ ਸਮੇਂ ਵਿਚ ਪੱਕ ਜਾਂਦੀਆਂ ਹਨ ਤੇ ਇੱਕ ਸਾਲ ਵਿਚ 24 ਫ਼ਸਲਾਂ ਲਈਆਂ ਜਾ ਸਕਦੀਆਂ ਹਨ ।

→ ਸਬਜ਼ੀਆਂ ਦਾ ਝਾੜ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ 5-10 ਗੁਣਾਂ ਵੱਧ ਹੈ ਅਤੇ ਇਸ ਤਰ੍ਹਾਂ ਆਮਦਨ ਵੀ ਵੱਧ ਹੋ ਜਾਂਦੀ ਹੈ ।

→ ਸਬਜ਼ੀਆਂ ਦੀ ਕਾਸ਼ਤ ਲਈ ਰੇਤਲੀ ਮੈਰਾ ਜਾਂ ਚੀਕਣੀ ਮੈਰਾ ਜ਼ਮੀਨ ਵਧੀਆ ਰਹਿੰਦੀ ਹੈ ।

→ ਜੜਾਂ ਵਾਲੀਆਂ ਸਬਜ਼ੀਆਂ ; ਜਿਵੇਂ, ਗਾਜਰ, ਮੂਲੀ, ਸ਼ਲਗਮ ਆਦਿ ਲਈ ਰੇਤਲੀ ਮੈਰਾ ਜ਼ਮੀਨ ਠੀਕ ਰਹਿੰਦੀ ਹੈ ।

→ ਖਾਦਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਜੈਵਿਕ ਅਤੇ ਰਸਾਇਣਿਕ ।

→ ਜੈਵਿਕ ਖਾਦਾਂ ਜ਼ਮੀਨ ਦੀ ਰਸਾਇਣਿਕ ਅਤੇ ਭੌਤਿਕ ਹਾਲਤ ਨੂੰ ਠੀਕ ਰੱਖਦੀਆਂ ਹਨ ।

→ ਰਸਾਇਣਿਕ ਖਾਦਾਂ ਨੂੰ ਕਾਰਖ਼ਾਨਿਆਂ ਵਿਚ ਬਣਾਇਆ ਜਾਂਦਾ ਹੈ ਤੇ ਇਹਨਾਂ ਵਿਚ ਨਾਈਟਰੋਜਨ, ਫਾਸਫੋਰਸ ਤੇ ਪੋਟਾਸ਼ ਤੱਤ ਹੁੰਦੇ ਹਨ ।

→ ਬੀਜ ਨੂੰ ਦੋ ਤਰੀਕਿਆਂ ਨਾਲ ਬੀਜਿਆ ਜਾਂਦਾ ਹੈ ।

  • ਸਿੱਧੀ ਬੀਜਾਈ
  • ਪਨੀਰੀ ਲਗਾ ਕੇ

→ ਗਾਜਰ, ਮੂਲੀ, ਮੇਥੀ, ਧਨੀਆਂ, ਆਲੂ ਆਦਿ ਨੂੰ ਸਿੱਧੀ ਬੀਜਾਈ ਕਰਕੇ ਬੀਜਿਆ ਜਾਂਦਾ ਹੈ ।

→ ਪਨੀਰੀ ਲਾ ਕੇ ਬੀਜੀਆਂ ਜਾਣ ਵਾਲੀਆਂ ਸਬਜ਼ੀਆਂ ਹਨ-ਫੁੱਲ ਗੋਭੀ, ਬੰਦ ਗੋਭੀ, ਚੀਨੀ ਬੰਦ ਗੋਭੀ, ਬਰੌਕਲੀ, ਪਿਆਜ, ਸਲਾਦ ਆਦਿ ।

→ ਸਬਜ਼ੀ ਦੀ ਫ਼ਸਲ ਨੂੰ ਮੁਰਝਾਉਣ ਤੋਂ ਪਹਿਲਾਂ ਹੀ ਪਾਣੀ ਦੇਣਾ ਜ਼ਰੂਰੀ ਹੈ ।

→ ਸਬਜ਼ੀਆਂ ਦੇ ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧ ਕੇ ਬੀਜਣ ਤੇ ਕੀੜਿਆਂ ਅਤੇ ਬੀਮਾਰੀਆਂ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ ।

→ ਹਾੜੀ ਜਾਂ ਸਰਦੀ ਦੀਆਂ ਮੁੱਖ ਸਬਜ਼ੀਆਂ ਹਨ-ਗਾਜਰ, ਮੂਲੀ, ਮਟਰ, ਫੁੱਲ ਗੋਭੀ, ਬੰਦ ਗੋਭੀ, ਆਲੂ, ਬਰੌਕਲੀ, ਚੀਨੀ ਬੰਦ ਗੋਭੀ ਆਦਿ ।

→ ਗਾਜਰ ਦੀਆਂ ਦੋ ਕਿਸਮਾਂ ਹਨ-ਦੇਸੀ ਅਤੇ ਵਿਲਾਇਤੀ ।

→ ਮੁਲੀ ਦੀਆਂ ਕਿਸਮਾਂ ਹਨ-ਪੰਜਾਬ ਪਸੰਦ, ਪੂਸਾ ਚੇਤਕੀ, ਜਪਾਨੀ ਵਾਈਟ ।

→ ਮਟਰ ਠੰਢੇ ਮੌਸਮ ਦੀ ਮੁੱਖ ਫ਼ਸਲ ਹੈ ; ਇਸ ਵਿੱਚ ਪ੍ਰੋਟੀਨ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ ।

→ ਫੁੱਲ ਗੋਭੀ ਦੀ ਕਾਸ਼ਤ ਲਈ 15-20 ਡਿਗਰੀ ਸੈਂਟੀਗਰੇਡ ਤਾਪਮਾਨ ਦੀ ਲੋੜ ਹੈ ।

→ ਫੁੱਲ ਗੋਭੀ ਦੀਆਂ ਕਿਸਮਾਂ ਹਨ-ਜਾਇੰਟ ਸਨੋਬਾਲ, ਪੂਸਾ ਸਨੋਬਾਲ-1, ਪੂਸਾ ਸਨੋਬਾਲ ਕੇ-1.

→ ਬੰਦ ਗੋਭੀ ਦੀ ਅਗੇਤੀ ਪੈਦਾਵਾਰ ਲਈ ਸਿੱਧੀ ਬਿਜਾਈ ਵੀ ਕੀਤੀ ਜਾ ਸਕਦੀ ਹੈ ।

→ ਪੰਜਾਬ ਬਰੌਕਲੀ-1 ਅਤੇ ਪਾਲਮ ਸਮਰਿਧੀ ਬਰੌਕਲੀ ਦੀਆਂ ਸੁਧਰੀਆਂ ਕਿਸਮਾਂ ਹਨ । ਇਸ ਦਾ ਝਾੜ 70 ਕੁਇੰਟਲ ਪ੍ਰਤੀ ਏਕੜ ਹੈ ।

→ ਚੀਨੀ ਬੰਦ ਗੋਭੀ ਦੀਆਂ ਕਿਸਮਾਂ ਹਨ-ਚੀਨੀ ਸਰੋਂ-1 ਅਤੇ ਸਾਗ ਸਰਸੋਂ ।

→ ਆਲੂ ਦੀਆਂ ਕਿਸਮਾਂ ਹਨ-ਕੁਫ਼ਰੀ ਸੂਰਯਾ ਅਤੇ ਕੁਫ਼ਰੀ ਪੁਖਰਾਜ, ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ, ਕੁਫ਼ਰੀ ਸੰਧੂਰੀ, ਕੁਫ਼ਰੀ ਬਾਦਸ਼ਾਹ ।

Leave a Comment