PSEB 10th Class SST Notes Geography Chapter 2 Land

This PSEB 10th Class Social Science Notes Geography Chapter 2 Land will help you in revision during exams.

Land PSEB 10th Class SST Notes

→ Physiographic Divisions:

  • The Himalayas.
  • Northern plains.
  • The peninsular plateau.

→ Mt. Everest (Sagarmatha) – The highest peak in the world (Sagarmatha) 8848 metres.

→ Kanchenjunga – The highest peak of the Himalayas in India (8598 metres).

→ Anai Mudi:

  • The highest peak in peninsular India.
  • 2698 metres high.

→ The Himalayas – Three parallel ranges-the greater Himalayas, the lesser Himalayas, and Shiwaliks.

PSEB 10th Class SST Notes Geography Chapter 2 Land

→ Pamir Knot – The roof of the world.

→ Galciers of the Himalays – Baltro and Siachen.

→ K2 Godwin Austin – The second highest peak of the world.

→ Passes in the Himalayas – Zoji la, Shipki la, Nathu la, Bomdila.

→ Purvanchal – Patkoi, Naga, Lushai Hills.

→ Sunderbans – Ganga Brahmaputra Delta.

→ Rift valleys – Narmada and Tapi.

→ Guru Shikhar – Highest peak in Aravallies (1722 metres).

→ Central Highlands – Aravavllies, Vindhyas, and Satpuras.

→ Sahyadri – Western Ghats.

→ Deccan trap – N.W. plateau made up of lava.

→ Passes in Western Ghats – Thai ghat, Bhor ghat, Pal ghat.

→ Coastal plain (West) – Konkan, Kanara, Malabar coast.

PSEB 10th Class SST Notes Geography Chapter 2 Land

→ Coastal plain (East) – Coromandel, Utkal coast.

→ Coral islands – Lakshadweep islands.

→ Lagoons (Lakes) – Chilka and Pulicat.

धरातल PSEB 10th Class SST Notes

→ भारत का धरातल-भारत का धरातल एक समान नहीं है।

→ इसके उत्तर में हिमालय पर्वत तथा उसकी नदियों द्वारा बने विस्तृत मैदान हैं।

→ देश का दक्षिणी भाग एक पठारीय प्लेट है जो प्राचीन चट्टानों से बना है।

→ भारत के भौतिक भाग-धरातल के अनुसार भारत को पाँच भागों में बांटा जा सकता है-

  • हिमालय पर्वतीय क्षेत्र
  • उत्तरी विशाल मैदान
  • प्रायद्वीपीय पठार का क्षेत्र
  • तटीय मैदान
  • भारतीय द्वीप।

→ हिमालय पर्वतीय क्षेत्र- बर्फ से ढका रहने वाला यह पर्वतीय क्षेत्र एक विशाल दीवार की तरह पूर्व में अरुणाचल प्रदेश से लेकर पश्चिम में कश्मीर तक फैला हुआ है। ये संसार के सबसे ऊंचे पर्वत हैं। इनकी लम्बाई 2400 किलोमीटर तथा चौड़ाई 240 से 320 किलोमीटर तक है।

→ उत्तरी विशाल मैदान-ये मैदान हिमालय पर्वत और दक्षिणी पठार के बीच फैले हुए हैं।

→ ये मैदान नदियों द्वारा लाई गई मिट्टी से बने हैं और ये अत्यंत ही उपजाऊ हैं।

→ प्रायद्वीपीय पठार- यह पठारी भाग भारत का सबसे प्राचीन भाग है जो पहाड़ियों से घिरा है। यह आग्नेय चट्टानों से बना है।

→ तटीय मैदान-ये मैदान पूर्वी और पश्चिमी घाट के साथ-साथ फैले हुए हैं। पूर्वी तट के मैदान पश्चिमी तट के मैदानों से चौड़े हैं।

→ भारतीय द्वीप-बंगाल की खाड़ी तथा अरब सागर में अनेक भारतीय द्वीप हैं। ये समूहों के रूप में मिलते हैं।

→ इनमें से लक्षद्वीप समूह तथा अण्डमान-निकोबार द्वीप समूह प्रमुख हैं।

→ जल प्रवाह अथवा नदियां-जल प्रवाह का अर्थ है-नदियां। भारत की नदियों को दो भागों में बांटा जा सकता है-उत्तरी भारत की नदियां और दक्षिण भारत की नदियां।

→ उत्तरी भारत की नदियां सारा साल बहती हैं, परन्तु दक्षिणी भारत की नदियां केवल वर्षा ऋतु में ही बहती हैं।

ਧਰਾਤਲ PSEB 10th Class SST Notes

→ ਭਾਰਤ ਦਾ ਧਰਾਤਲ-ਭਾਰਤ ਦਾ ਧਰਾਤਲ ਇਕ ਸਮਾਨ ਨਹੀਂ ਹੈ ।

→ ਇਸਦੇ ਉੱਤਰ ਵਿਚ ਹਿਮਾਲਿਆ ਪਰਬਤ ਅਤੇ ਉਸਦੀ ਨਦੀਆਂ ਦੁਆਰਾ ਬਣੇ ਵਿਸਤਰਿਤ ਮੈਦਾਨ ਹਨ ।

→ ਦੇਸ਼ ਦਾ ਦੱਖਣੀ ਭਾਗ ਇਕ ਪਠਾਰੀ ਪਲੇਟ ਹੈ ਜੋ ਪੁਰਾਣੀਆਂ ਚਟਾਨਾਂ ਤੋਂ ਬਣਿਆ ਹੋਇਆ ਹੈ ।

→ ਭਾਰਤ ਦੇ ਭੌਤਿਕ ਭਾਗ-ਧਰਾਤਲ ਦੇ ਅਨੁਸਾਰ ਭਾਰਤ ਨੂੰ ਪੰਜ ਭਾਗਾਂ ਵਿਚ ਵੰਡਿਆ : ਜਾ ਸਕਦਾ ਹੈ-

  • ਹਿਮਾਲਿਆ ਪਰਬਤੀ ਖੇਤਰ
  • ਉੱਤਰੀ ਵਿਸ਼ਾਲ ਮੈਦਾਨ
  • ਪ੍ਰਾਇਦੀਪੀ ਪਠਾਰ ਦਾ ਖੇਤਰ
  • ਤਟੀ ਮੈਦਾਨ
  • ਭਾਰਤੀ ਦੀਪ ।

→ ਹਿਮਾਲਾ ਪਰਬਤੀ ਖੇਤਰ-ਬਰਫ਼ ਨਾਲ ਢੱਕਿਆ ਰਹਿਣ ਵਾਲਾ ਇਹ ਪਰਬਤੀ ਖੇਤਰ ਇਕ ਵੱਡੀ ਦੀਵਾਰ ਦੀ ਤਰ੍ਹਾਂ ਪੂਰਬ ਵਿਚ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਪੱਛਮ ਵਿਚ ਕਸ਼ਮੀਰ ਤਕ ਫੈਲਿਆ ਹੋਇਆ ਹੈ ।

→ ਹਿਮਾਲਿਆ ਪਰਬਤ-ਇਹ ਪਰਬਤ ਭਾਰਤ ਦੇ ਉੱਤਰ ਵਿਚ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤਕ ਫੈਲੇ ਹੋਏ ਹਨ । ਇਹ ਸੰਸਾਰ ਦੇ ਸਭ ਤੋਂ ਉੱਚੇ ਪਰਬਤ ਹਨ ।

→ ਇਨ੍ਹਾਂ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 240 ਤੋਂ 320 ਕਿਲੋਮੀਟਰ ਤਕ ਹੈ ।

→ ਉੱਤਰੀ ਵਿਸ਼ਾਲ ਮੈਦਾਨ-ਇਹ ਮੈਦਾਨ ਹਿਮਾਲਿਆ ਪਰਬਤ ਅਤੇ ਦੱਖਣੀ ਪਠਾਰ ਦੇ ਵਿਚਕਾਰ ਫੈਲੇ ਹੋਏ ਹਨ ।

→ ਇਹ ਮੈਦਾਨ ਨਦੀਆਂ ਵਲੋਂ ਲਿਆਂਦੀ ਗਈ ਮਿੱਟੀ ਨਾਲ ਬਣੇ ਹਨ ਅਤੇ ਇਹ ਬਹੁਤ ਹੀ ਉਪਜਾਊ ਹਨ ।

→ ਪ੍ਰਾਇਦੀਪੀ ਪਠਾਰ-ਇਹ ਪਠਾਰੀ ਭਾਗ ਭਾਰਤ ਦਾ ਸਭ ਤੋਂ ਪੁਰਾਣਾ ਭਾਗ ਹੈ, ਜਿਹੜਾ ਪਹਾੜੀਆਂ ਨਾਲ ਘਿਰਿਆ ਹੋਇਆ ਹੈ ।

→ ਇਹ ਗੌਡਵਾਨਾ ਲੈਂਡ ਵਾਲੀਆਂ ਸਖ਼ਤ ਤੇ ਰਵੇਦਾਰ ਚੱਟਾਨਾਂ ਨਾਲ ਬਣਿਆ ਹੈ ।

→ ਤਟ ਦੇ ਮੈਦਾਨ-ਇਹ ਮੈਦਾਨ ਪੂਰਬੀ ਅਤੇ ਪੱਛਮੀ ਘਾਟ ਦੇ ਨਾਲ-ਨਾਲ ਫੈਲੇ ਹੋਏ ਹਨ । ਪੂਰਬੀ ਤਟ ਦੇ ਮੈਦਾਨ ਪੱਛਮੀ ਤਟ ਦੇ ਮੈਦਾਨਾਂ ਨਾਲੋਂ ਚੌੜੇ ਸਨ ।

→ ਭਾਰਤੀ ਦੀਪ-ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਅਨੇਕਾਂ ਭਾਰਤੀ ਦੀਪ ਸਨ । ਇਹ ਸਮੂਹਾਂ ਦੇ ਰੂਪ ਵਿਚ ਮਿਲਦੇ ਹਨ ।

→ ਇਨ੍ਹਾਂ ਵਿਚੋਂ ਲਕਸ਼ਦੀਪ ਸਮੂਹ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਮੁੱਖ ਹਨ ।

→ ਜਲ ਪ੍ਰਵਾਹ ਜਾਂ ਨਦੀਆਂ-ਜਲ ਪ੍ਰਵਾਹ ਦਾ ਅਰਥ ਹੈ-ਨਦੀਆਂ । ਭਾਰਤ ਦੀਆਂ ਨਦੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਉੱਤਰੀ ਭਾਰਤ ਦੀਆਂ ਨਦੀਆਂ ਅਤੇ ਦੱਖਣੀ ਭਾਰਤ ਦੀਆਂ ਨਦੀਆਂ ।

→ ਉੱਤਰੀ ਭਾਰਤ ਦੀਆਂ ਨਦੀਆਂ ਸਾਰਾ ਸਾਲ ਵਗਦੀਆਂ ਹਨ, ਪਰ ਦੱਖਣੀ ਭਾਰਤ ਦੀਆਂ ਨਦੀਆਂ ਸਿਰਫ਼ ਵਰਖਾ ਰੁੱਤ ਵਿਚ ਹੀ ਵਗਦੀਆਂ ਹਨ ।

Leave a Comment