PSEB 10th Class SST Notes Geography Chapter 3 The Climate

This PSEB 10th Class Social Science Notes Geography Chapter 3 The Climate will help you in revision during exams.

The Climate PSEB 10th Class SST Notes

→ The climate of India – Tropical Monsoon type.

→ Highest Temperature – Barmer (Rajasthan) 50°C.

→ Lowest Temperature – Kargil (Ladakh) – 45°C.

→ Rainiest Place – Mawsynram – 1140 cms annual rainfall.

PSEB 10th Class SST Notes Geography Chapter 3 The Climate

→ Indian Ocean – Storehouse of moisture for monsoons.

→ The Himalayas – A climatic divide.

→ Jet Stream – A fast-flowing wind at a high altitude.

→ Monsoon – Derived from the Arabic word ‘Mausim’.

→ Seasons in India – Cold, Hot, Rainy, and Retreating Monsoons.

→ Western Disturbances:

  • Cyclones from the Mediterranean Sea.
  • Give rainfall in N.W. India in winter.

→ Mango Showers – Ike-monsoon winds.

→ Kal Baisakhi – Local thunderstorms in Bengal and Assam.

→ South-West Monsoons:

  • 1st June Date of onset in Kerala.
  • Arabian Sea Branch and Bay of Bengal Branch.

→ Rain Shadow Areas – Deccan Plateau, N.W. Kashmir, Shillong Plateau.

PSEB 10th Class SST Notes Geography Chapter 3 The Climate

→ North-East Monsoons:

  • Retreating Monsoons (October-November).
  • Give rainfall on the East coast.

→ Monsoons:

  • Uncertain, irregular, variable in place and time.
  • A unifying bond.

जलवायु PSEB 10th Class SST Notes

→ भारत में जलवायु की दशाएं- भारत में जलवायु की विविध दशाएं पाई जाती हैं।

→ ग्रीष्म ऋतु में पश्चिमी मरुस्थल में इतनी गर्मी पड़ती है कि तापमान 550 से० तक पहुंच जाता है।

→ इसके विपरीत शीत ऋतु में लेह के आसपास इतनी अधिक ठण्ड पड़ती है कि तापमान हिमांक से भी 45° सें० नीचे चला जाता है। ऐसा ही अन्तर वर्षण में भी देखने को मिलता है।

→ जलवायु को प्रभावित करने वाले कारक-हमारी जलवायु को मुख्य रूप से चार कारक प्रभावित करते हैं- स्थिति, उच्चावच, पृष्ठीय पवनें तथा उपरितन वायु धाराएं।

→ देश के उत्तर में ऊंचीऊंची अटूट पर्वत मालाएं हैं तथा दक्षिण में हिन्द महासागर फैला है।

→ इस संगठित भौतिक विन्यास ने देश की जलवायु को मोटे तौर पर समान बना दिया है।

→ पृष्ठीय पवनें तथा जेट वायु धाराएं-पृष्ठीय पवनें भू-पृष्ठ पर चलती हैं। परन्तु जेट वायु धाराएं ऊपरी वायुमण्डल में बहुत तेज़ गति से चलने वाली पवनें होती हैं। ये बहुत ही संकरी पट्टी में चलती हैं। भारत की जलवायु पर इन जलधाराओं का गहरा प्रभाव पड़ता है।

→ मानसून का अर्थ-‘मानसून’ शब्द की व्युत्पत्ति अरबी भाषा के ‘मौसिम’ शब्द से हुई है।

→ इसका शाब्दिक अर्थ है-ऋतु। इस प्रकार मानसून से अभिप्राय एक ऐसी ऋतु से है जिसमें पवनों की दिशा पूरी तरह उलट जाती है।

→ मानसून प्रणाली-मानसून की रचना उत्तरी गोलार्द्ध में प्रशान्त महासागर तथा हिन्द महासागर के दक्षिणी भाग पर वायुदाब की विपरीत स्थिति के कारण होती है।

→ वायुदाब की यह स्थिति बदलती भी रहती है। इसके कारण विभिन्न ऋतुओं में विषुवत् वृत्त के आर-पार पवनों की स्थिति बदल जाती है।

→ इस प्रक्रिया को दक्षिणी दोलन कहते हैं। इसके अतिरिक्त जेट वायुधाराएं भी मानसून के रचनातन्त्र में महत्त्वपूर्ण भूमिका निभाती हैं।

→ भारत की ऋतुएं-भारत के वार्षिक ऋतु चक्र में चार प्रमुख ऋतुएं होती हैं-शीत ऋतु, ग्रीष्म ऋतु, आगे बढ़ते मानसून की ऋतु तथा पीछे हटते मानसून की ऋतु।

→ शीत ऋतु-लगभग सारे देश में दिसम्बर से फरवरी तक शीत ऋतु होती है। इस ऋतु में देश के ऊपर उत्तर-पूर्वी व्यापारिक पवनें चलती हैं।

→ इस ऋतु में दक्षिण से उत्तर की ओर जाने पर तापमान घटता जाता है। कुछ ऊंचे स्थानों पर पाला पड़ता है। शीत ऋतु में चलने वाली उत्तरी पूर्वी पवनों द्वारा केवल तमिलनाडु राज्य को लाभ पहुंचता है। ये पवनें खाड़ी बंगाल से गुजरने के बाद वहां पर्याप्त वर्षा करती हैं।

→ ग्रीष्म ऋतु-यह ऋतु मार्च से मई तक रहती है। मार्च मास में सबसे अधिक तापमान (लगभग 38° सें०) दक्कन के पठार पर होता है।

→ धीरे-धीरे ऊष्मा की यह पेटी उत्तर की ओर खिसकने लगती है और उत्तरी भाग में तापमान बढ़ता जाता है। मई के अन्त तक एक लम्बा संकरा निम्न वायु दाब क्षेत्र विकसित हो जाता है, जिसे ‘मानसून का निम्न वायुदाब गर्त’ कहते हैं।

→ देश के उत्तर-पश्चिमी भाग में चलने वाली गर्म-शुष्क पवनें (लू), केरल तथा कर्नाटक के तटीय भागों में होने वाली ‘आम्रवृष्टि’ और बंगाल तथा असम की ‘काल बैसाखी’ ग्रीष्म ऋतु की अन्य मुख्य विशेषताएं हैं।

→ आगे बढ़ते मानसून की ऋतु-यह ऋतु जून से सितम्बर तक रहती है।

→ देश में दक्षिण-पश्चिमी मानसून चलती है जो दो शाखाओं में भारत में प्रवेश करती है-अरब सागर की शाखा तथा बंगाल की खाड़ी की शाखा। ये पवनें देश में पर्याप्त वर्षा करती हैं।

→ उत्तर-पूर्वी भारत में भारी वर्षा होती है, जबकि देश के कुछ उत्तरी-पश्चिमी भाग शुष्क रह जाते हैं। जुलाई तथा अगस्त के महीनों में देश की 75 से 90 प्रतिशत तक वार्षिक वर्षा हो जाती है।

→ गारो तथा खासी की पहाड़ियों की दक्षिणी श्रेणी के शीर्ष पर स्थित मसीनरम में संसार भर में सबसे अधिक वर्षा होती है।

→ दूसरा स्थान यहां से कुछ ही दूरी पर स्थित चेरापूंजी को प्राप्त है।

→ दक्षिणी भारत में पश्चिमी घाट की पवनाभिमुख ढालों पर अरब सागर की मानसून शाखा द्वारा भारी वर्षा होती है।

→ पीछे हटते मानसून की ऋतु-अक्तूबर तथा नवम्बर के महीनों में मानसून पीछे हटने लगता है।

→ क्षीण हो जाने के कारण इसका प्रभाव कम हो जाता है। पृष्ठीय पवनों की दिशा भी उलटने लगती है।

→ आकाश साफ़ हो जाता है और तापमान फिर से बढ़ने लगता है। उच्च तापमान तथा भूमि की आर्द्रता के कारण मौसम कष्टदायक हो जाता है।

→ इसे क्वार की उमस’ कहते हैं। इस ऋतु में दक्षिणी प्रायद्वीप के तटों पर उष्ण कटिबन्धीय चक्रवात भारी वर्षा करते हैं। इस प्रकार ये बहुत ही विनाशकारी सिद्ध होते हैं।

→ वर्षण का वितरण-भारत में सबसे अधिक वर्षा पश्चिमी तटों तथा उत्तरी पूर्वी भागों में होती (300 सें. मी० से भी अधिक) है।

→ परन्तु पश्चिमी राजस्थान तथा इसके निकटवर्ती पंजाब, हरियाणा तथा गुजरात के क्षेत्रों में 50 सें० मी० से भी कम वार्षिक वर्षा होती है।

→ देश के उच्च भागों (हिमालय क्षेत्र) में हिमपात होता है। वर्षण की यह मात्रा प्रति वर्ष घटती बढ़ती रहती है।

→ मानसून की स्वेच्छाचारिता के कारण कहीं तो भयंकर बाढ़ें आ जाती हैं और कहीं सूखा पड़ जाता है।

ਜਲਵਾਯੂ PSEB 10th Class SST Notes

→ ਭਾਰਤ ਵਿਚ ਜਲਵਾਯੂ ਦੀਆਂ ਹਾਲਤਾਂ-ਭਾਰਤ ਵਿਚ ਪੌਣ-ਪਾਣੀ ਜਾਂ ਜਲਵਾਯੂ ਦੀਆਂ ਵੱਖ-ਵੱਖ ਹਾਲਤਾਂ ਪਾਈਆਂ ਜਾਂਦੀਆਂ ਹਨ | ਗਰਮ ਰੁੱਤ ਵਿਚ ਪੱਛਮੀ ਮਾਰੂਥਲ ਵਿਚ ਇੰਨੀ ਗਰਮੀ ਪੈਂਦੀ ਹੈ ਕਿ ਤਾਪਮਾਨ 550 ਸੈਂਟੀਗੇਡ ਤਕ ਪਹੁੰਚ ਜਾਂਦਾ ਹੈ ।

→ ਇਸ ਦੇ ਉਲਟ ਸਰਦ ਰੁੱਤ ਵਿਚ ਲੇਹ ਦੇ ਨੇੜੇ ਤੇੜੇ ਇੰਨੀ ਜ਼ਿਆਦਾ ਠੰਢ ਪੈਂਦੀ ਹੈ ਕਿ ਤਾਪਮਾਨ ਹਿਮਾਂਕ ਜਮਾਓ ਬਿੰਦੂ ਤੋਂ ਵੀ 45 ਸੈਂਟੀਗੇਡ ਥੱਲੇ ਚਲਾ ਜਾਂਦਾ ਹੈ | ਅਜਿਹਾ ਹੀ ਅੰਤਰ ਵਰਖਾ ਵਿਚ ਵੀ ਵੇਖਣ ਨੂੰ ਮਿਲਦਾ ਹੈ ।

→ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ-ਸਾਡੀ ਜਲਵਾਯੂ ਨੂੰ ਮੁੱਖ ਰੂਪ ਨਾਲ ਚਾਰ ਕਾਰਕ ਪ੍ਰਭਾਵਿਤ ਕਰਦੇ ਹਨ-ਸਥਿਤੀ, ਧਰਾਤਲ, ਪ੍ਰਚਲਿਤ ਪੌਣਾਂ ਅਤੇ ਉਪ ਜੈਟ ਵਾਯੁ ਧਾਰਾਵਾਂ ।

→ ਦੇਸ਼ ਦੇ ਉੱਤਰ ਵਿਚ ਉੱਚੀਆਂ-ਉੱਚੀਆਂ ਅਟੁੱਟ ਪਰਬਤ ਮਾਲਾਵਾਂ ਹਨ ਅਤੇ ਦੱਖਣ ਵਿਚ ਹਿੰਦ ਮਹਾਂਸਾਗਰ ਫੈਲਿਆ ਹੈ ।

→ ਇਸ ਸੰਗਠਿਤ ਭੌਤਿਕ ਬਣਤਰ ਨੇ ਦੇਸ਼ ਦੇ ਪੌਣ-ਪਾਣੀ ਨੂੰ ਮੋਟੇ ਤੌਰ ‘ਤੇ ਇੱਕੋ ਜਿਹਾ ਬਣਾ ਦਿੱਤਾ ਹੈ ।

→ ਪ੍ਰਚਲਿਤ ਪੌਣਾਂ ਅਤੇ ਜੈਟ ਵਾਯੂ ਧਾਰਾਵਾਂ-ਪਿੱਛੋਂ ਆਉਣ ਵਾਲੀਆਂ ਪੌਣਾਂ ਧਰਤੀ ਦੇ ਤਲ ‘ਤੇ ਚਲਦੀਆਂ ਹਨ |

→ ਪਰੰਤੁ ਜੈਟ ਵਾਯੁ ਧਾਰਾਵਾਂ ਉੱਪਰਲੇ ਵਾਯੂ ਮੰਡਲ ਵਿਚ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਪੌਣਾਂ ਹੁੰਦੀਆਂ ਹਨ ।

→ ਇਹ ਬਹੁਤ ਹੀ ਤੰਗ ਪੱਟੀ ਵਿਚ ਚਲਦੀਆਂ ਹਨ | ਭਾਰਤ ਦੇ ਪੌਣ-ਪਾਣੀ ਤੇ ਇਨ੍ਹਾਂ ਵਾਯੂ ਧਾਰਾਵਾਂ ਦਾ ਡੂੰਘਾ ਪ੍ਰਭਾਵ ਪੈਂਦਾ ਹੈ ।

→ ਮਾਨਸੂਨ ਦਾ ਅਰਥ-‘ਮਾਨਸੂਨ ਸ਼ਬਦ ਦੀ ਉਤਪੱਤੀ ਅਰਬੀ ਭਾਸ਼ਾ ਦੇ ‘ਮੌਸਮ ਸ਼ਬਦ ਤੋਂ ਹੋਈ ਹੈ । ਇਸ ਦਾ ਸ਼ਬਦੀ ਅਰਥ ਹੈ-ਰੁੱਤ ।

→ ਇਸ ਤਰ੍ਹਾਂ ਮਾਨਸੂਨ ਤੋਂ ਭਾਵ ਇਕ ਅਜਿਹੀ ਰੁੱਤ ਤੋਂ ਹੈ ਜਿਸ ਵਿਚ ਪੌਣਾਂ ਦੀ ਦਿਸ਼ਾ ਪੂਰੀ ਤਰ੍ਹਾਂ ਉਲਟ ਜਾਂਦੀ ਹੈ ।

→ ਮਾਨਸੂਨ ਪ੍ਰਣਾਲੀ-ਮਾਨਸੂਨ ਦੀ ਰਚਨਾ ਉੱਤਰੀ ਅੱਧ-ਗੋਲੇ ਵਿਚ ਪ੍ਰਸ਼ਾਂਤ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਦੇ ਦੱਖਣੀ ਭਾਗ ਤੇ ਵਾਯੂ ਦਾਬ ਦੀ ਵਿਪਰੀਤ ਸਥਿਤੀ ਦੇ ਕਾਰਨ ਹੁੰਦੀ ਹੈ ।

→ ਵਾਯੂ ਦਾਬ ਦੀ ਇਹ ਸਥਿਤੀ ਬਦਲਦੀ ਵੀ ਰਹਿੰਦੀ ਹੈ । ਇਸ ਦੇ ਕਾਰਨ ਵੱਖਵੱਖ ਰੁੱਤਾਂ ਵਿਚ ਕਰਕ ਰੇਖਾ ਚੱਕਰ ਦੇ ਆਰ-ਪਾਰ ਪੌਣਾਂ ਦੀ ਸਥਿਤੀ ਬਦਲ ਜਾਂਦੀ ਹੈ ।

→ ਇਸ ਪ੍ਰਕਿਰਿਆ ਨੂੰ ਦੱਖਣੀ ਦੋਲਨ ਕਹਿੰਦੇ ਹਨ । ਇਸ ਤੋਂ ਇਲਾਵਾ ਜੈਟ ਵਾਯੂ ਧਾਰਾਵਾਂ ਵੀ ਮਾਨਸੂਨ ਦੇ ਰਚਨਾ ਤੰਤਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ।

→ ਭਾਰਤ ਦੀਆਂ ਰੁੱਤਾਂ-ਭਾਰਤ ਦੇ ਵਾਰਸ਼ਿਕ ਰੁੱਤ ਚੱਕਰ ਵਿਚ ਚਾਰ ਮੁੱਖ ਰੁੱਤਾਂ ਹੁੰਦੀਆਂ ਹਨ-ਸਰਦ ਰੁੱਤ, ਗਰਮ ਰੁੱਤ, ਅੱਗੇ ਵਧਦੇ ਮਾਨਸੂਨ ਦੀ ਰੁੱਤ ਅਤੇ ਪਿੱਛੇ ਹਟਦੇ ਮਾਨਸੁਨ ਦੀ ਰੁੱਤ ।

→ ਸਰਦ ਰੁੱਤ-ਲਗਪਗ ਸਾਰੇ ਦੇਸ਼ ਵਿਚ ਦਸੰਬਰ ਤੋਂ ਫਰਵਰੀ ਤਕ ਸਰਦ ਰੁੱਤ ਹੁੰਦੀ ਹੈ । ਇਸ ਰੁੱਤ ਵਿਚ ਦੇਸ਼ ਦੇ ਉੱਪਰ ਉੱਤਰ-ਪੂਰਬੀ ਵਪਾਰਕ ਪੌਣਾਂ ਚਲਦੀਆਂ ਹਨ ।

→ ਇਸ ਰੁੱਤ ਵਿਚ ਦੱਖਣ ਤੋਂ ਉੱਤਰ ਵਲ ਜਾਣ ’ਤੇ ਤਾਪਮਾਨ ਘਟਦਾ ਜਾਂਦਾ ਹੈ । ਕੁੱਝ ਉੱਚੇ ਥਾਂਵਾਂ ’ਤੇ ਪਾਲਾ ਵੀ ਪੈਂਦਾ ਹੈ ।

→ ਸਰਦ ਰੁੱਤ ਵਿਚ ਚਲਣ ਵਾਲੀਆਂ ਉੱਤਰ-ਪੂਰਬੀ ਪੌਣਾਂ ਦੁਆਰਾ ਸਿਰਫ ਤਾਮਿਲਨਾਡੂ ਰਾਜ ਨੂੰ ਲਾਭ ਪੁੱਜਦਾ ਹੈ ।

→ ਇਹ ਪੌਣਾਂ ਖਾੜੀ ਬੰਗਾਲ ਤੋਂ ਲੰਘਣ ਤੋਂ ਬਾਅਦ ਉੱਥੇ ਕਾਫ਼ੀ ਵਰਖਾ ਕਰਦੀਆਂ ਹਨ ।

→ ਗਰਮ ਰੁੱਤ-ਇਹ ਰੁੱਤ ਮਾਰਚ ਤੋਂ ਮਈ ਤਕ ਰਹਿੰਦੀ ਹੈ । ਮਾਰਚ ਮਹੀਨੇ ਵਿਚ ਸਭ ਤੋਂ ਜ਼ਿਆਦਾ ਤਾਪਮਾਨ ਲਗਪਗ 38° ਸੈਂਟੀਗੇਡ ਦੱਖਣ ਦੇ ਪਠਾਰ ‘ਤੇ ਹੁੰਦਾ ਹੈ ।

→ ਹੌਲੀ-ਹੌਲੀ ਗਰਮੀ ਦੀ ਇਹ ਪੇਟੀ ਉੱਤਰ ਨੂੰ ਖਿਸਕਣ ਲਗਦੀ ਹੈ ਅਤੇ ਉੱਤਰੀ ਭਾਗ ਵਿਚ ਤਾਪਮਾਨ ਵਧਦਾ ਜਾਂਦਾ ਹੈ ਜਿਸ ਨੂੰ ਮਾਨਸੂਨ ਦਾ ‘ਨਿਮਨ ਵਾਯੂਬ ਖੇਤਰ’ ਕਹਿੰਦੇ ਹਨ ।

→ ਦੇਸ਼ ਦੇ ਉੱਤਰ-ਪੱਛਮੀ ਭਾਗ ਵਿਚ ਚੱਲਣ ਵਾਲੀਆਂ ਗਰਮ ਖ਼ਸ਼ਕ ਪੌਣਾਂ (ਲੁ ਕੇਰਲ ਅਤੇ ਕਰਨਾਟਕ ਦੇ ਤਟੀ ਭਾਗਾਂ ਵਿਚ ਹੋਣ ਵਾਲੀ ‘ਮੈਂਗੋ ਸ਼ਾਵਰ ਅਤੇ ਬੰਗਾਲ ਤੇ ਅਸਾਮ ਦੀ ‘ਕਾਲ ਵੈਸਾਖੀ ਗਰਮ ਰੁੱਤ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਹਨ ।

→ ਅੱਗੇ ਵਧਦੇ ਮਾਨਸੂਨ ਦੀ ਰੁੱਤ-ਇਹ ਰੁੱਤ ਜੂਨ ਤੋਂ ਸਤੰਬਰ ਤਕ ਰਹਿੰਦੀ ਹੈ । ਦੇਸ਼ ਵਿਚ ਦੱਖਣ-ਪੱਛਮੀ ਮਾਨਸੁਨ ਚਲਦੀ ਹੈ ਜੋ ਦੋ ਸ਼ਾਖ਼ਾਵਾਂ ਵਿਚ ਭਾਰਤ ਵਿਚ ਦਾਖ਼ਲ ਹੁੰਦੀ ਹੈ-ਅਰਬ ਸਾਗਰ ਦੀ ਸ਼ਾਖਾ ਅਤੇ ਬੰਗਾਲ ਦੀ ਖਾੜੀ ਦੀ ਸ਼ਾਖਾ ।

→ ਇਹ ਪੌਣਾਂ ਦੇਸ਼ ਵਿਚ ਕਾਫ਼ੀ ਵਰਖਾ ਕਰਦੀਆਂ ਹਨ । ਉੱਤਰ-ਪੂਰਬੀ ਭਾਰਤ ਵਿਚ ਬਹੁਤ ਵਰਖਾ ਹੁੰਦੀ ਹੈ, ਜਦਕਿ ਦੇਸ਼ ਦੇ ਕੁਝ ਉੱਤਰ ਪੱਛਮੀ ਭਾਗ ਖ਼ੁਸ਼ਕ ਰਹਿ ਜਾਂਦੇ ਹਨ। ਜੁਲਾਈ ਅਤੇ ਅਗਸਤ ਦੇ ਮਹੀਨਿਆਂ ਵਿਚ ਦੇਸ਼ ਦੀ 75 ਤੋਂ 90 ਪ੍ਰਤੀਸ਼ਤ ਤਕ ਵਰਖਾ ਹੋ ਜਾਂਦੀ ਹੈ ।

→ ਗਾਰੋ ਅਤੇ ਖਾਸੀ ਦੀਆਂ ਪਹਾੜੀਆਂ ਦੀ ਦੱਖਣੀ ਸ਼੍ਰੇਣੀ ਦੇ ਸਿਖਰ ‘ਤੇ ਸਥਿਤ ਮਸੀਨਰਮ ਵਿਚ ਸੰਸਾਰ ਭਰ ਵਿਚ ਸਭ ਤੋਂ ਜ਼ਿਆਦਾ ਵਰਖਾ ਹੁੰਦੀ ਹੈ ।

→ ਦੂਜਾ ਸਥਾਨ ਕੁਝ ਹੀ ਦੂਰੀ ‘ਤੇ ਸਥਿਤ ਚਿਰਾਪੂੰਜੀ ਨੂੰ ਪ੍ਰਾਪਤ ਹੈ । ਦੱਖਣੀ ਭਾਰਤ ਵਿਚ ਪੱਛਮੀ ਘਾਟ ਦੀ ਪਵਨਾਭਿਮੁਖ ਢਾਲਾਂ ‘ਤੇ ਅਰਬ ਸਾਗਰ ਦੀ ਮਾਨਸੂਨ ਸ਼ਾਖਾ ਦੁਆਰਾ ਭਾਰੀ ਵਰਖਾ ਹੁੰਦੀ ਹੈ ।

→ ਪਿੱਛੇ ਹਟਦੇ ਮਾਨਸੂਨ ਦੀ ਰੁੱਤ-ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿਚ ਮਾਨਸੂਨ ਪਿੱਛੇ ਹਟਣ ਲਗਦਾ ਹੈ । ਕਮਜ਼ੋਰ ਹੋ ਜਾਣ ਕਾਰਨ ਇਸ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ ।

→ ਪੌਣਾਂ ਦੀ ਦਿਸ਼ਾ ਉਲਟਣ ਲਗਦੀ ਹੈ । ਆਕਾਸ਼ ਸਾਫ਼ ਹੋ ਜਾਂਦਾ ਹੈ ਅਤੇ ਤਾਪਮਾਨ ਫਿਰ ਤੋਂ ਵਧਣ ਲਗਦਾ ਹੈ । ਉੱਚ ਤਾਪਮਾਨ ਅਤੇ ਭੂਮੀ ਦੀ ਸਿਲ੍ਹ ਕਾਰਨ ਮੌਸਮ ਕਸ਼ਟਦਾਇਕ ਹੋ ਜਾਂਦਾ ਹੈ ।

→ ਇਸ ਨੂੰ ‘ਕਵਾਰ ਦੀ ਉਮਸ਼’ ਕਹਿੰਦੇ ਹਨ । ਇਸ ਰੁੱਤ ਵਿਚ ਦੱਖਣੀ ਪ੍ਰਾਇਦੀਪ ਦੇ ਤਟਾਂ ‘ਤੇ ਊਸ਼ਣ ਕਟੀਬੰਧੀ ਚੱਕਰਵਾਤ ਬਹੁਤ ਵਰਖਾ ਕਰਦੇ ਹਨ । ਇਸ ਤਰ੍ਹਾਂ ਇਹ ਬਹੁਤ ਵਿਨਾਸ਼ਕਾਰੀ ਸਿੱਧ ਹੁੰਦੇ ਹਨ ।

→ ਵਰਖਾ ਦੀ ਵੰਡ-ਭਾਰਤ ਵਿਚ ਸਭ ਤੋਂ ਜ਼ਿਆਦਾ ਵਰਖਾ ਪੱਛਮੀ ਤਟਾਂ ਅਤੇ ਉੱਤਰ-ਪੂਰਬੀ ਭਾਗਾਂ ਵਿਚ ਹੁੰਦੀ (300 ਸੈਂਟੀਮੀਟਰ ਤੋਂ ਵੀ ਜ਼ਿਆਦਾ) ਹੈ |

→ ਪਰ ਪੱਛਮੀ ਰਾਜਸਥਾਨ ਅਤੇ ਇਸ ਦੇ ਨੇੜੇ ਪੰਜਾਬ, ਹਰਿਆਣਾ ਤੇ ਗੁਜਰਾਤ ਦੇ ਖੇਤਰਾਂ ਵਿਚ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ ।

→ ਦੇਸ਼ ਦੇ ਉੱਚੇ ਭਾਗਾਂ (ਹਿਮਾਲਾ ਖੇਤਰ) ਵਿਚ ਬਰਫ਼ ਪੈਂਦੀ ਹੈ ।ਵਰਖਾ ਦੀ ਇਹ ਮਾਤਰਾ ਹਰ ਸਾਲ ਘਟਦੀ ਵਧਦੀ ਰਹਿੰਦੀ ਹੈ ।

→ ਮਾਨਸੂਨ ਦੀ ਅਸਥਿਰਤਾ ਦੇ ਕਾਰਨ ਕਿਤੇ ਤਾਂ ਭਿਆਨਕ ਹੜ੍ਹ ਆਉਂਦੇ ਹਨ ਅਤੇ ਕਿਤੇ ਸੋਕਾ ਪੈ ਜਾਂਦਾ ਹੈ ।

Leave a Comment