PSEB 4th Class Maths Solutions Chapter 1 ਸੰਖਿਆਵਾਂ Ex 1.6

Punjab State Board PSEB 4th Class Maths Book Solutions Chapter 1 ਸੰਖਿਆਵਾਂ Ex 1.6 Textbook Exercise Questions and Answers.

PSEB Solutions for Class 4 Maths Chapter 1 ਸੰਖਿਆਵਾਂ Ex 1.6

ਪ੍ਰਸ਼ਨ 1.
ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ ਕਰੋ :
(a) 12
(b) 35
(c) 98
(d) 185
(e) 342
(f) 847
ਹੱਲ:
ਕਿਸੇ ਸੰਖਿਆ ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ ਕਰਨ ਲਈ ਇਸਦਾ ਇਕਾਈ ਅੰਕ ਦੇਖਿਆ ਜਾਂਦਾ ਹੈ । ਜੇਕਰ ਇਕਾਈ ਅੰਕ 0, 1, 2, 3 ਅਤੇ 4 ਹੋਵੇ ਤਾਂ ਸੰਖਿਆ ਦਾ ਦਹਾਈ ਅੰਕ ਉਹੀ ਰਹਿੰਦਾ ਹੈ ਅਤੇ ਇਕਾਈ ਅੰਕ ਸਿਫਰ ਲਿਖਿਆ ਜਾਂਦਾ ਹੈ । ਜੇਕਰ ਇਕਾਈ ਅੰਕ 5, 6, 7, 8, 9 ਹੋਵੇ ਤਾਂ ਦਹਾਈ ਅੰਕ ਇਕ ਵਧਾ ਕੇ ਲਿਖਿਆ ਜਾਂਦਾ ਹੈ ਅਤੇ ਇਕਾਈ ਅੰਕ ਸਿਫਰ ਲਿਖਿਆ ਜਾਂਦਾ ਹੈ ।
(a) 10
(b) 40
(c) 100
(d) 190
(e) 340
(f) 850.

PSEB 4th Class Maths Solutions Chapter 1 ਸੰਖਿਆਵਾਂ Ex 1.6

ਪ੍ਰਸ਼ਨ 2.
ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੇ ਸੈਂਕੜੇ ਵਿੱਚ ਨਿਕਟੀਨ ਤੇ :
(a) 121
(b) 249
(c) 389
(d) 210
(e) 897
(f) 850
ਹੱਲ:
ਕਿਸੇ ਸੰਖਿਆ ਦਾ ਨੇੜਲੇ ਸੈਂਕੜੇ ਵਿੱਚ ( ਨਿਕਟੀਕਰਨ ਕਰਨ ਲਈ ਸੰਖਿਆ ਦਾ ਦਹਾਈ ਅੰਕ ਦੇਖਿਆ ਜਾਂਦਾ ਹੈ । ਜੇਕਰ ਦਹਾਈ ਅੰਕ 0, 1, 2, 3 ਅਤੇ 4 ਹੋਵੇ ਤਾਂ ਸੈਂਕੜੇ ਅੰਕ ਉਹੀ ਰਹਿੰਦਾ ਹੈ ਅਤੇ ਦਹਾਈ ਅੰਕ ਅਤੇ ਇਕਾਈ ਅੰਕ ਤੇ 00 ਲਿਖਿਆ ਜਾਂਦਾ ਹੈ । ਜੇਕਰ ਸੰਖਿਆ ਦਾ ਦਹਾਈ ਅੰਕ 5, 6, 7, 8, 9 ਹੋਵੇ ਤਾਂ ਸੈਂਕੜੇ ਅੰਕ ਇਕ ਵਧਾ ਦਿੱਤਾ ਜਾਂਦਾ ਹੈ ਅਤੇ ਦੁਹਾਈ ਅਤੇ ਇਕਾਈ ਅੰਕ ਤੇ 00 ਲਿਖਿਆ ਜਾਂਦਾ ਹੈ ।
(a) 100
(b) 200
(c) 400
(d) 200
(e) 900
(f) 900.

ਪ੍ਰਸ਼ਨ 3.
ਠੀਕ-ਗਲੋੜ ਖੋ :
(a) 29 ਦੀ ਨੇੜਲੀ ਦੁਹਾਈ 20 ਹੈ । ____
ਹੱਲ:
29 ਦੀ ਨੇੜਲੀ ਦੁਹਾਈ 20 ਹੈ । ਗਲਤ

(b) 870 ਦਾ ਨੇੜਲਾ ਸੈਂਕੜਾ 900 ਹੈ । _____
ਹੱਲ:
870 ਦਾ ਨੇੜਲਾ ਸੈਂਕੜਾ 900 ਹੈ । ਠੀਕ

(c) 56 ਦੀ ਨੇੜਲੀ ਦੁਹਾਈ 50 ਹੈ । _____
ਹੱਲ:
56 ਦੀ ਨੇੜਲੀ ਦਹਾਈ 50 ਹੈ । ਗਲਤ

PSEB 4th Class Maths Solutions Chapter 1 ਸੰਖਿਆਵਾਂ Ex 1.6

(d) 789 ਦੀ ਨੇੜਲੀ ਦੁਹਾਈ 780 ਹੈ । _____
ਹੱਲ:
789 ਦੀ ਨੇੜਲੀ ਦੁਹਾਈ 780 ਹੈ । ਗਲਤ

(e) 951 ਦਾ ਨੇੜਲਾ ਸੈਂਕੜਾ 1000 ਹੈ । _____
ਹੱਲ:
951 ਦਾ ਨੇੜਲਾ ਸੈਂਕੜਾ 1000 ਹੈ । ਠੀਕ

Leave a Comment