PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਦੁਹਰਾਈ

ਪ੍ਰਸ਼ਨ 1.
ਹੇਠ ਲਿਖਿਆਂ ਨੂੰ ਹੱਲ ਕਰੋ :

(a)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 1
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 5

(b)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 2
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 6

(c)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 3
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 7

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

(d)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 4
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 8

ਪ੍ਰਸ਼ਨ 2.
ਖ਼ਾਲੀ ਸਥਾਨ ਭਰੋ :
(a) 15 + 26 = 26 + ___
ਹੱਲ:
15

(b) 18 + 0 = ___
ਹੱਲ:
18

(c) 13 × 1 = ___
ਹੱਲ:
13

(d) 25 × 0 = ___
ਹੱਲ:
0

(e) 32 – 0 = ___
ਹੱਲ:
32

(f) 9 ÷ 9 = ___
ਹੱਲ:
1

(g) 28 ÷ 4 = ___
ਹੱਲ:
7

(h) 87 + 5 = __
ਹੱਲ:
92

(i) 54 ÷ 9 = ___
ਹੱਲ:
6

(j) 16 ÷ 1 = ___
ਹੱਲ:
16

(k) 18 – 18 = ___
ਹੱਲ:
0

(l) 6 × 9 = __
ਹੱਲ:
54

(m) 0 ÷ 3 = ___
ਹੱਲ:
0

(n) 83. ÷ 83 = ___
ਹੱਲ:
1.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਪ੍ਰਸ਼ਨ 3.
ਆਓ ਕਰੀਏ :
(a) ਇੱਕ ਸਕੂਲ ਬੱਸ ਵਿੱਚ 32 ਲੜਕੇ ਅਤੇ 16 ਲੜਕੀਆਂ ਹਨ । ਦੱਸੋ ਬੱਸ ਵਿੱਚ ਕਿੰਨੇ ਬੱਚੇ ਹਨ ?
ਹੱਲ:
ਲੜਕੇ = 32
ਲੜਕੀਆਂ = + 16
ਬੱਸ ਵਿਚ ਕੁੱਲ ਬੱਚੇ = 48
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 9

(b) ਨਿਰਮਲ ਨੇ ਪੰਜਾਬੀ ਵਿਸ਼ੇ ਵਿਚ 93 ਅੰਕ ਅਤੇ ਗਣਿਤ ਵਿਸ਼ੇ ਵਿੱਚ 98 ਅੰਕ ਪ੍ਰਾਪਤ ਕੀਤੇ । ਨਿਰਮਲ ਨੇ ਦੋਵਾਂ ਵਿਸ਼ਿਆਂ ਵਿੱਚ ਕੁੱਲ ਕਿੰਨੇ ਅੰਕ ਪ੍ਰਾਪਤ ਕੀਤੇ ?
ਹੱਲ:
ਪੰਜਾਬੀ ਵਿਚ ਅੰਕ = 93
ਗਣਿਤ ਵਿਚ ਅੰਕ = + 98
ਦੋਵਾਂ ਵਿਸ਼ਿਆਂ ਵਿਚ ਕੁੱਲ ਅੰਕ = 191
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 10

ਪ੍ਰਸ਼ਨ 4.
ਸਮਝੋ ਅਤੇ ਕਰੋ :
(a) ਕਮਲ ਨੇ 50 ਗੈਸ ਵਾਲੇ ਗੁਬਾਰੇ ਖ਼ਰੀਦੇ । ਉਹਨਾਂ ਵਿੱਚੋਂ 19 ਗੁਬਾਰੇ ਉੱਡ ਗਏ । ਬਾਕੀ ਕਿੰਨੇ ਗੁਬਾਰੇ ਬਚੇ ਹਨ ?
ਹੱਲ:
ਕੁੱਲ ਗੁਬਾਰੇ = 50
‘ਜਿੰਨੇ ਗੁਬਾਰੇ ਉੱਡ ਗਏ = -19
ਬਾਕੀ ਬਚੇ ਗੁਬਾਰੇ = 31
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 11

(b) ਮਨਕਰਨ ਕੋਲ 350 ਅੰਬ ਸਨ । ਉਸਨੇ ਆਪਣੀ ਭੈਣ ਹਰਕੀਰਤ ਨੂੰ 145 ਅੰਬ ਦਿੱਤੇ ਅਤੇ ਬਾਕੀ ਅੰਬ ਆਪਣੇ ਮਿੱਤਰ ਰਮੇਸ਼ ਨੂੰ ਦਿੱਤੇ । ਰਮੇਸ਼ ਨੂੰ ਕਿੰਨੇ ਅੰਬ ਮਿਲੇ ?
ਹੱਲ:
ਮਨਕਰਨ ਕੋਲ ਕੁੱਲ ਅੰਬ = 350
ਜਿੰਨੇ ਅੰਬ ਹਰਕੀਰਤ ਨੂੰ ਦਿੱਤੇ = – 145
ਬਾਕੀ ਬਚੇ ਅੰਬ = 205
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 12
ਰਮੇਸ਼ ਨੂੰ ਜਿੰਨੇ ਅੰਬ ਮਿਲੇ = 205

ਪ੍ਰਸ਼ਨ 5.
ਹੇਠ ਲਿਖੇ ਪ੍ਰਸ਼ਨਾਂ ਨੂੰ ਹੱਲ ਕਰੋ :
(a) ਇੱਕ ਪੈਕਟ ਵਿੱਚ 58 ਟਾਫ਼ੀਆਂ ਹਨ | ਦੱਸੋ ਅਜਿਹੇ 16 ਪੈਕਟਾਂ ਵਿੱਚ , ਕਿੰਨੀਆਂ ਟਾਫ਼ੀਆਂ ਹੋਣਗੀਆਂ ?
ਹੱਲ:
ਇੱਕ ਪੈਕਟ ਵਿੱਚ ਟਾਫ਼ੀਆਂ = 58
ਅਜਿਹੇ 16 ਪੈਕਟਾਂ ਵਿਚ ਟਾਫ਼ੀਆਂ = 58 × 16
= 928
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 13

(b) ਇੱਕ ਹਫ਼ਤੇ ਵਿੱਚ 7 ਦਿਨ ਹੁੰਦੇ ਹਨ । ਦੱਸੋ 52 ਹਫ਼ਤਿਆਂ ਵਿੱਚ ਕਿੰਨੇ ਦਿਨ ਹੋਣਗੇ ?
ਹੱਲ:
ਇੱਕ ਹਫ਼ਤੇ ਵਿਚ ਦਿਨ = 7
52 ਹਫ਼ਤਿਆਂ ਵਿਚ ਦਿਨ = 52 × 7
= 364
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 14

ਪ੍ਰਸ਼ਨ 6.
ਸਮਝੋ ਅਤੇ ਕਰੋ :
(a) ਇੱਕ ਕਾਰ ਵਿੱਚ 5 ਆਦਮੀ ਬੈਠ ਸਕਦੇ ਹਨ । 20 ਆਦਮੀਆਂ ਵਾਸਤੇ ਕਿੰਨੀਆਂ ਕਾਰਾਂ ਦੀ ਲੋੜ ਹੋਵੇਗੀ ?
ਹੱਲ:
5 ਆਦਮੀ ਬੈਠਦੇ ਹਨ = 1 ਕਾਰ ਵਿਚ
1 ਆਦਮੀ ਬੈਠਦਾ ਹੈ = \(\frac{1}{5}\) ਕਾਰ ਵਿਚ
20 ਆਦਮੀਆਂ ਲਈ ਕਾਰਾਂ ਦੀ ਲੋੜ ਹੈ = \(\frac{1}{5}\) × 20 = 4

(b) ਜੇਕਰ 8 ਟਰੱਕਾਂ ਵਿੱਚ 368 ਸੀਮਿੰਟ ਦੇ ਥੈਲੇ ਹੋਣ ਅਤੇ ਹਰੇਕ ਟਰੱਕ ਵਿੱਚ ਬਰਾਬਰ ਸੀਮਿੰਟ ਦੇ ਥੈਲੇ ਹੋਣ ਤਾਂ ਦੱਸੋ ਇੱਕ ਟਰੱਕ ਵਿੱਚ ਕਿੰਨੇ ਸੀਮਿੰਟ ਦੇ ਥੈਲੇ ਹੋਣਗੇ ?
ਹੱਲ:
8 ਟਰੱਕਾਂ ਵਿੱਚ ਸੀਮੇਂਟ ਦੇ ਥੈਲੇ = 368
1 ਟਰੱਕ ਵਿਚ ਸੀਮੇਂਟ ਦੇ ਥੈਲੇ = 368 ÷ 8 = 46
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 15
ਇੱਕ ਟਰੱਕ ਵਿੱਚ ਥੈਲੇ ਹੋਣਗੇ = 46.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਮੁੱਢਲੀਆਂ ਕਿਰਿਆਵਾਂ ‘ਤੇ ਆਧਾਰਿਤ ਬਹੁਵਿਕਲਪਿਕ ਪ੍ਰਸ਼ਨ

ਹੇਠ ਦਿੱਤੀਆਂ ਸ਼ਬਦ ਸਮੱਸਿਆਵਾਂ ਨੂੰ ਪੜ੍ਹੋ ਅਤੇ ਸਮਝ ਕੇ ਦਿੱਤੇ ਗਏ ਚਾਰ ਉੱਤਰਾਂ ਵਿੱਚੋਂ ਠੀਕ ਉੱਤਰ ਦੀ ਪਛਾਣ ਕਰੋ ।

ਪ੍ਰਸ਼ਨ 1.
ਇੱਕ ਪਾਰਕ ਵਿੱਚ 55 ਬੱਚੇ ਹਨ । 5 ਹੋਰ ਬੱਚੇ ਉੱਥੇ ਆ ਗਏ । ਹੁਣ ਪਾਰਕ ਵਿੱਚ ਬੱਚਿਆਂ ਦੀ ਕੁੱਲ ਗਿਣਤੀ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
a) 55 – 5
(b) 55 + 5
(c) 55 ÷ 5
(d) 55 × 5.
ਹੱਲ:
(b) 55 + 5.

ਪ੍ਰਸ਼ਨ 2.
ਜੇਕਰ ਹਰੇਕ ਬੱਚੇ ਨੂੰ 5 ਟਾਫ਼ੀਆਂ ਦਿੱਤੀਆਂ ਜਾਣ ਤਾਂ 35 ਬੱਚਿਆਂ ਲਈ ਲੋੜੀਂਦੀਆਂ ਟਾਫ਼ੀਆਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 35 – 5
(b) 35 + 5
(c) 35 ÷ 5
(d) 35 × 5.
ਹੱਲ:
(d) 35 × 5.

ਪ੍ਰਸ਼ਨ 3.
ਦੋ ਸੰਖਿਆਵਾਂ ਦਾ ਜੋੜ 120 ਹੈ । ਜੇਕਰ ਇੱਕ ਸੰਖਿਆ 40 ਹੈ ਤਾਂ ਦੂਜੀ ਸੰਖਿਆ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 120 – 40
(b) 120 × 40
(c) 120 ÷ 40
(d) 120 + 40.
ਹੱਲ:
(a) 120 – 40.

ਪ੍ਰਸ਼ਨ 4.
8 ਬਕਸਿਆਂ ਵਿੱਚ 264 ਕਿਤਾਬਾਂ ਬਰਾਬਰ ਬਰਾਬਰ ਗਿਣਤੀ ਵਿੱਚ ਰੱਖੀਆਂ ਗਈਆਂ ਹਨ | ਹਰ ਬਕਸੇ ਵਿੱਚ ਕਿਤਾਬਾਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 264 – 8
(b) 264 ÷ 8.
(c) 264 × 8
(d) 264 + 8.
ਹੱਲ:
(b) 264 ÷ 8.

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise

ਪ੍ਰਸ਼ਨ 5.
ਇੱਟਾਂ ਦੀ ਇੱਕ ਢੇਰੀ ਵਿਚ 500 ਇੱਟਾਂ ਹਨ । 200 ਇੱਟਾਂ ਵੇਚਣ ਤੋਂ ਬਾਅਦ ਬਚੀਆਂ ਇੱਟਾਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 500 – 200
(b) 500 × 200
(c) 500 ÷ 200
(d) 500 + 200.
ਹੱਲ:
(a) 500 – 200.

ਪ੍ਰਸ਼ਨ 6.
10 ਵਿਅਕਤੀਆਂ ਵੱਲੋਂ 480 ਪੌਦੇ ਲਗਾਏ ਗਏ । ਜੇਕਰ ਹਰੇਕ ਵਿਅਕਤੀ ਨੇ ਬਰਾਬਰ ਪੌਦੇ ਲਗਾਏ ਤਾਂ ਹਰੇਕ ਵਿਅਕਤੀ ਵੱਲੋਂ ਲਗਾਏ ਗਏ ਪੌਦਿਆਂ ਦੀ ਗਿਣਤੀ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 480 – 10
(b) 480 ÷ 10
(c) 480 × 10
(d) 480 ÷ 10.
ਹੱਲ:
(b) 480 ÷ 10

2.2.3. ਸੰਖਿਆ ਰੇਖਾ ਦੀ ਮਦਦ ਨਾਲ ਜੋੜ ਅਤੇ ਘਟਾਓ :
ਸਭ ਤੋਂ ਪਹਿਲਾਂ ਅਸੀਂ ਸੰਖਿਆ ਰੇਖਾ ਬਾਰੇ ਚਰਚਾ ਕਰਾਂਗੇ ।
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise 16

  • ਸੰਖਿਆ ਰੇਖਾ : ਉਹ ਰੇਖਾ ਹੈ ਜਿਸ ਉੱਪਰ : ਸੰਖਿਆਵਾਂ ਨੂੰ ਖੱਬੇ ਤੋਂ ਸੱਜੇ, ਵੱਧਦੇ ਕ੍ਰਮ ਵਿੱਚ ਲਿਖਿਆ ਜਾਂਦਾ ਹੈ ।

Leave a Comment