Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise Questions and Answers.
PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Revision Exercise
ਦੁਹਰਾਈ
ਪ੍ਰਸ਼ਨ 1.
ਹੇਠ ਲਿਖਿਆਂ ਨੂੰ ਹੱਲ ਕਰੋ :
(a)
ਹੱਲ:
(b)
ਹੱਲ:
(c)
ਹੱਲ:
(d)
ਹੱਲ:
ਪ੍ਰਸ਼ਨ 2.
ਖ਼ਾਲੀ ਸਥਾਨ ਭਰੋ :
(a) 15 + 26 = 26 + ___
ਹੱਲ:
15
(b) 18 + 0 = ___
ਹੱਲ:
18
(c) 13 × 1 = ___
ਹੱਲ:
13
(d) 25 × 0 = ___
ਹੱਲ:
0
(e) 32 – 0 = ___
ਹੱਲ:
32
(f) 9 ÷ 9 = ___
ਹੱਲ:
1
(g) 28 ÷ 4 = ___
ਹੱਲ:
7
(h) 87 + 5 = __
ਹੱਲ:
92
(i) 54 ÷ 9 = ___
ਹੱਲ:
6
(j) 16 ÷ 1 = ___
ਹੱਲ:
16
(k) 18 – 18 = ___
ਹੱਲ:
0
(l) 6 × 9 = __
ਹੱਲ:
54
(m) 0 ÷ 3 = ___
ਹੱਲ:
0
(n) 83. ÷ 83 = ___
ਹੱਲ:
1.
ਪ੍ਰਸ਼ਨ 3.
ਆਓ ਕਰੀਏ :
(a) ਇੱਕ ਸਕੂਲ ਬੱਸ ਵਿੱਚ 32 ਲੜਕੇ ਅਤੇ 16 ਲੜਕੀਆਂ ਹਨ । ਦੱਸੋ ਬੱਸ ਵਿੱਚ ਕਿੰਨੇ ਬੱਚੇ ਹਨ ?
ਹੱਲ:
ਲੜਕੇ = 32
ਲੜਕੀਆਂ = + 16
ਬੱਸ ਵਿਚ ਕੁੱਲ ਬੱਚੇ = 48
(b) ਨਿਰਮਲ ਨੇ ਪੰਜਾਬੀ ਵਿਸ਼ੇ ਵਿਚ 93 ਅੰਕ ਅਤੇ ਗਣਿਤ ਵਿਸ਼ੇ ਵਿੱਚ 98 ਅੰਕ ਪ੍ਰਾਪਤ ਕੀਤੇ । ਨਿਰਮਲ ਨੇ ਦੋਵਾਂ ਵਿਸ਼ਿਆਂ ਵਿੱਚ ਕੁੱਲ ਕਿੰਨੇ ਅੰਕ ਪ੍ਰਾਪਤ ਕੀਤੇ ?
ਹੱਲ:
ਪੰਜਾਬੀ ਵਿਚ ਅੰਕ = 93
ਗਣਿਤ ਵਿਚ ਅੰਕ = + 98
ਦੋਵਾਂ ਵਿਸ਼ਿਆਂ ਵਿਚ ਕੁੱਲ ਅੰਕ = 191
ਪ੍ਰਸ਼ਨ 4.
ਸਮਝੋ ਅਤੇ ਕਰੋ :
(a) ਕਮਲ ਨੇ 50 ਗੈਸ ਵਾਲੇ ਗੁਬਾਰੇ ਖ਼ਰੀਦੇ । ਉਹਨਾਂ ਵਿੱਚੋਂ 19 ਗੁਬਾਰੇ ਉੱਡ ਗਏ । ਬਾਕੀ ਕਿੰਨੇ ਗੁਬਾਰੇ ਬਚੇ ਹਨ ?
ਹੱਲ:
ਕੁੱਲ ਗੁਬਾਰੇ = 50
‘ਜਿੰਨੇ ਗੁਬਾਰੇ ਉੱਡ ਗਏ = -19
ਬਾਕੀ ਬਚੇ ਗੁਬਾਰੇ = 31
(b) ਮਨਕਰਨ ਕੋਲ 350 ਅੰਬ ਸਨ । ਉਸਨੇ ਆਪਣੀ ਭੈਣ ਹਰਕੀਰਤ ਨੂੰ 145 ਅੰਬ ਦਿੱਤੇ ਅਤੇ ਬਾਕੀ ਅੰਬ ਆਪਣੇ ਮਿੱਤਰ ਰਮੇਸ਼ ਨੂੰ ਦਿੱਤੇ । ਰਮੇਸ਼ ਨੂੰ ਕਿੰਨੇ ਅੰਬ ਮਿਲੇ ?
ਹੱਲ:
ਮਨਕਰਨ ਕੋਲ ਕੁੱਲ ਅੰਬ = 350
ਜਿੰਨੇ ਅੰਬ ਹਰਕੀਰਤ ਨੂੰ ਦਿੱਤੇ = – 145
ਬਾਕੀ ਬਚੇ ਅੰਬ = 205
ਰਮੇਸ਼ ਨੂੰ ਜਿੰਨੇ ਅੰਬ ਮਿਲੇ = 205
ਪ੍ਰਸ਼ਨ 5.
ਹੇਠ ਲਿਖੇ ਪ੍ਰਸ਼ਨਾਂ ਨੂੰ ਹੱਲ ਕਰੋ :
(a) ਇੱਕ ਪੈਕਟ ਵਿੱਚ 58 ਟਾਫ਼ੀਆਂ ਹਨ | ਦੱਸੋ ਅਜਿਹੇ 16 ਪੈਕਟਾਂ ਵਿੱਚ , ਕਿੰਨੀਆਂ ਟਾਫ਼ੀਆਂ ਹੋਣਗੀਆਂ ?
ਹੱਲ:
ਇੱਕ ਪੈਕਟ ਵਿੱਚ ਟਾਫ਼ੀਆਂ = 58
ਅਜਿਹੇ 16 ਪੈਕਟਾਂ ਵਿਚ ਟਾਫ਼ੀਆਂ = 58 × 16
= 928
(b) ਇੱਕ ਹਫ਼ਤੇ ਵਿੱਚ 7 ਦਿਨ ਹੁੰਦੇ ਹਨ । ਦੱਸੋ 52 ਹਫ਼ਤਿਆਂ ਵਿੱਚ ਕਿੰਨੇ ਦਿਨ ਹੋਣਗੇ ?
ਹੱਲ:
ਇੱਕ ਹਫ਼ਤੇ ਵਿਚ ਦਿਨ = 7
52 ਹਫ਼ਤਿਆਂ ਵਿਚ ਦਿਨ = 52 × 7
= 364
ਪ੍ਰਸ਼ਨ 6.
ਸਮਝੋ ਅਤੇ ਕਰੋ :
(a) ਇੱਕ ਕਾਰ ਵਿੱਚ 5 ਆਦਮੀ ਬੈਠ ਸਕਦੇ ਹਨ । 20 ਆਦਮੀਆਂ ਵਾਸਤੇ ਕਿੰਨੀਆਂ ਕਾਰਾਂ ਦੀ ਲੋੜ ਹੋਵੇਗੀ ?
ਹੱਲ:
5 ਆਦਮੀ ਬੈਠਦੇ ਹਨ = 1 ਕਾਰ ਵਿਚ
1 ਆਦਮੀ ਬੈਠਦਾ ਹੈ = \(\frac{1}{5}\) ਕਾਰ ਵਿਚ
20 ਆਦਮੀਆਂ ਲਈ ਕਾਰਾਂ ਦੀ ਲੋੜ ਹੈ = \(\frac{1}{5}\) × 20 = 4
(b) ਜੇਕਰ 8 ਟਰੱਕਾਂ ਵਿੱਚ 368 ਸੀਮਿੰਟ ਦੇ ਥੈਲੇ ਹੋਣ ਅਤੇ ਹਰੇਕ ਟਰੱਕ ਵਿੱਚ ਬਰਾਬਰ ਸੀਮਿੰਟ ਦੇ ਥੈਲੇ ਹੋਣ ਤਾਂ ਦੱਸੋ ਇੱਕ ਟਰੱਕ ਵਿੱਚ ਕਿੰਨੇ ਸੀਮਿੰਟ ਦੇ ਥੈਲੇ ਹੋਣਗੇ ?
ਹੱਲ:
8 ਟਰੱਕਾਂ ਵਿੱਚ ਸੀਮੇਂਟ ਦੇ ਥੈਲੇ = 368
1 ਟਰੱਕ ਵਿਚ ਸੀਮੇਂਟ ਦੇ ਥੈਲੇ = 368 ÷ 8 = 46
ਇੱਕ ਟਰੱਕ ਵਿੱਚ ਥੈਲੇ ਹੋਣਗੇ = 46.
ਮੁੱਢਲੀਆਂ ਕਿਰਿਆਵਾਂ ‘ਤੇ ਆਧਾਰਿਤ ਬਹੁਵਿਕਲਪਿਕ ਪ੍ਰਸ਼ਨ
ਹੇਠ ਦਿੱਤੀਆਂ ਸ਼ਬਦ ਸਮੱਸਿਆਵਾਂ ਨੂੰ ਪੜ੍ਹੋ ਅਤੇ ਸਮਝ ਕੇ ਦਿੱਤੇ ਗਏ ਚਾਰ ਉੱਤਰਾਂ ਵਿੱਚੋਂ ਠੀਕ ਉੱਤਰ ਦੀ ਪਛਾਣ ਕਰੋ ।
ਪ੍ਰਸ਼ਨ 1.
ਇੱਕ ਪਾਰਕ ਵਿੱਚ 55 ਬੱਚੇ ਹਨ । 5 ਹੋਰ ਬੱਚੇ ਉੱਥੇ ਆ ਗਏ । ਹੁਣ ਪਾਰਕ ਵਿੱਚ ਬੱਚਿਆਂ ਦੀ ਕੁੱਲ ਗਿਣਤੀ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
a) 55 – 5
(b) 55 + 5
(c) 55 ÷ 5
(d) 55 × 5.
ਹੱਲ:
(b) 55 + 5.
ਪ੍ਰਸ਼ਨ 2.
ਜੇਕਰ ਹਰੇਕ ਬੱਚੇ ਨੂੰ 5 ਟਾਫ਼ੀਆਂ ਦਿੱਤੀਆਂ ਜਾਣ ਤਾਂ 35 ਬੱਚਿਆਂ ਲਈ ਲੋੜੀਂਦੀਆਂ ਟਾਫ਼ੀਆਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 35 – 5
(b) 35 + 5
(c) 35 ÷ 5
(d) 35 × 5.
ਹੱਲ:
(d) 35 × 5.
ਪ੍ਰਸ਼ਨ 3.
ਦੋ ਸੰਖਿਆਵਾਂ ਦਾ ਜੋੜ 120 ਹੈ । ਜੇਕਰ ਇੱਕ ਸੰਖਿਆ 40 ਹੈ ਤਾਂ ਦੂਜੀ ਸੰਖਿਆ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 120 – 40
(b) 120 × 40
(c) 120 ÷ 40
(d) 120 + 40.
ਹੱਲ:
(a) 120 – 40.
ਪ੍ਰਸ਼ਨ 4.
8 ਬਕਸਿਆਂ ਵਿੱਚ 264 ਕਿਤਾਬਾਂ ਬਰਾਬਰ ਬਰਾਬਰ ਗਿਣਤੀ ਵਿੱਚ ਰੱਖੀਆਂ ਗਈਆਂ ਹਨ | ਹਰ ਬਕਸੇ ਵਿੱਚ ਕਿਤਾਬਾਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 264 – 8
(b) 264 ÷ 8.
(c) 264 × 8
(d) 264 + 8.
ਹੱਲ:
(b) 264 ÷ 8.
ਪ੍ਰਸ਼ਨ 5.
ਇੱਟਾਂ ਦੀ ਇੱਕ ਢੇਰੀ ਵਿਚ 500 ਇੱਟਾਂ ਹਨ । 200 ਇੱਟਾਂ ਵੇਚਣ ਤੋਂ ਬਾਅਦ ਬਚੀਆਂ ਇੱਟਾਂ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 500 – 200
(b) 500 × 200
(c) 500 ÷ 200
(d) 500 + 200.
ਹੱਲ:
(a) 500 – 200.
ਪ੍ਰਸ਼ਨ 6.
10 ਵਿਅਕਤੀਆਂ ਵੱਲੋਂ 480 ਪੌਦੇ ਲਗਾਏ ਗਏ । ਜੇਕਰ ਹਰੇਕ ਵਿਅਕਤੀ ਨੇ ਬਰਾਬਰ ਪੌਦੇ ਲਗਾਏ ਤਾਂ ਹਰੇਕ ਵਿਅਕਤੀ ਵੱਲੋਂ ਲਗਾਏ ਗਏ ਪੌਦਿਆਂ ਦੀ ਗਿਣਤੀ ਪਤਾ ਕਰਨ ਦੀ ਕਿਰਿਆ ਦੀ ਪਛਾਣ ਕਰੋ :
(a) 480 – 10
(b) 480 ÷ 10
(c) 480 × 10
(d) 480 ÷ 10.
ਹੱਲ:
(b) 480 ÷ 10
2.2.3. ਸੰਖਿਆ ਰੇਖਾ ਦੀ ਮਦਦ ਨਾਲ ਜੋੜ ਅਤੇ ਘਟਾਓ :
ਸਭ ਤੋਂ ਪਹਿਲਾਂ ਅਸੀਂ ਸੰਖਿਆ ਰੇਖਾ ਬਾਰੇ ਚਰਚਾ ਕਰਾਂਗੇ ।
- ਸੰਖਿਆ ਰੇਖਾ : ਉਹ ਰੇਖਾ ਹੈ ਜਿਸ ਉੱਪਰ : ਸੰਖਿਆਵਾਂ ਨੂੰ ਖੱਬੇ ਤੋਂ ਸੱਜੇ, ਵੱਧਦੇ ਕ੍ਰਮ ਵਿੱਚ ਲਿਖਿਆ ਜਾਂਦਾ ਹੈ ।