PSEB 5th Class Maths MCQ Chapter 10 ਅੰਕੜਾ ਵਿਗਿਆਨ

Punjab State Board PSEB 5th Class Maths Book Solutions Chapter 10 ਅੰਕੜਾ ਵਿਗਿਆਨ MCQ Questions and Answers.

PSEB 5th Class Maths Chapter 10 ਅੰਕੜਾ ਵਿਗਿਆਨ MCQ Questions

ਬਹੁ-ਵਿਕਲਪਿਕ ਪ੍ਰਸ਼ਨ

1. ਕਿਸੇ ਸ਼ਹਿਰ ਦੇ ਸੱਤ ਦਿਨਾਂ ਦੇ ਵੱਧ ਤੋਂ ਵੱਧ ਤਾਪਮਾਨ ਦੇ ਅੰਕੜੇ ਇਸ ਤਰ੍ਹਾਂ ਹਨ :

PSEB 5th Class Maths MCQ Chapter 10 ਅੰਕੜਾ ਵਿਗਿਆਨ 1

ਪ੍ਰਸ਼ਨ 1.
ਸਭ ਤੋਂ ਜ਼ਿਆਦਾ ਗਰਮ ਦਿਨ ਕਿਹੜਾ ਹੈ ?
(a) ਮੰਗਲਵਾਰ
(b) ਵੀਰਵਾਰ
(c) ਐਤਵਾਰ
(d) ਸੋਮਵਾਰ
ਹੱਲ:
c) ਐਤਵਾਰ

ਪ੍ਰਸ਼ਨ 2.
ਕਿਹੜਾ ਦਿਨ ਸਭ ਤੋਂ ਠੰਡਾ ਰਿਹਾ ?
(a) ਬੁੱਧਵਾਰ
(b) ਮੰਗਲਵਾਰ
(c) ਸ਼ਨੀਵਾਰ
(d) ਸ਼ੁੱਕਰਵਾਰ
ਹੱਲ:
(b) ਮੰਗਲਵਾਰ

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 3.
ਸਭ ਤੋਂ ਵੱਧ ਅਤੇ ਘੱਟ ਤਾਪਮਾਨ ਵਿੱਚ ਕਿੰਨਾ ਅੰਤਰ ਹੈ ?
(a) 6°C
(b 8°C
(c) 5°C
(d) 7°C.
ਹੱਲ :
(d) 7°C

ਪ੍ਰਸ਼ਨ 4.
ਕਿਹੜੇ ਦੋ ਦਿਨ ਬਰਾਬਰ ਗਰਮ ਰਹੇ ?
(a) ਵੀਰਵਾਰ ਅਤੇ ਸ਼ਨੀਵਾਰ
(b) ਐਤਵਾਰ ਅਤੇ ਸੋਮਵਾਰ ,
(c) ਮੰਗਲਵਾਰ, ਅਤੇ ਬੁੱਧਵਾਰ
(d) ਵੀਰਵਾਰ ਅਤੇ ਸ਼ੁੱਕਰਵਾਰ ।
ਹੱਲ:
(a) ਵੀਰਵਾਰ ਅਤੇ ਸ਼ਨੀਵਾਰ ।

ਪ੍ਰਸ਼ਨ 2.
ਕਿਸੇ ਕ੍ਰਿਕੇਟ ਦੇ ਖਿਡਾਰੀ ਦੁਆਰਾ ਲਗਾਤਾਰ ਚਾਰ ਸਾਲਾਂ ਵਿੱਚ ਬਣਾਈਆਂ ਗਈਆਂ ਦੌੜਾਂ ਇਸ ਤਰ੍ਹਾਂ ਹਨ ।
PSEB 5th Class Maths MCQ Chapter 10 ਅੰਕੜਾ ਵਿਗਿਆਨ 2

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 1.
ਖਿਡਾਰੀ ਨੇ 2016 ਵਿੱਚ ਕਿੰਨੀਆਂ ਦੌੜਾਂ ਬਣਾਈਆਂ ?
(a) 300
(b) 400
(c) 350
d) 200
ਹੱਲ:
(b) 400

ਪ੍ਰਸ਼ਨ 2.
ਖਿਡਾਰੀ ਨੇ ਸਭ ਤੋਂ ਘੱਟ ਦੌੜਾਂ ਕਿਹੜੇ ਸਾਲ ਦੌਰਾਨ ਬਣਾਈਆਂ ?
(a) 2017
(b) 2016
(c) 2015
(d) 2014.
ਹੱਲ:
(c) 2015

ਪ੍ਰਸ਼ਨ 3.
ਖਿਡਾਰੀ ਦੁਆਰਾ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਬਣਾਈਆਂ ਗਈਆਂ ਦੌੜਾਂ ਦਾ ਅੰਤਰ ਕਿੰਨਾ ਹੈ ?
(a) 150
(b) 50
(c) 200
(d) 100
ਹੱਲ:
(a) 150

ਪ੍ਰਸ਼ਨ 4.
ਖਿਡਾਰੀ ਦੁਆਰਾ ਲਗਾਤਾਰ ਚਾਰ ਸਾਲਾਂ ਵਿੱਚ ਬਣਾਈਆਂ ਗਈਆਂ ਕੁੱਲ ਦੌੜਾਂ ਕਿੰਨੀਆਂ ਹਨ ?
(a) 1100
(b) 1000
(c) 1300
(d) 1200
ਹੱਲ:
(c) 1300.

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 3.
ਚਿੱਤਰ ਨੂੰ ਦੇਖ ਕੇ ਦੱਸੋ ਕਿ ਖੇਡ-3 ਵਿਚ ਕਿੰਨੇ ਪ੍ਰਾਪਤ ਕੀਤੇ ਅੰਕ ਬਣਾਏ ਗਏ ਹਨ ?
PSEB 5th Class Maths MCQ Chapter 10 ਅੰਕੜਾ ਵਿਗਿਆਨ 3
(a) 35
(b) 30
(c) 40
(d) 25
ਹੱਲ:
(c) 40

ਪ੍ਰਸ਼ਨ 4.
ਚਿੱਤਰਗ੍ਰਾਫ ਅਨੁਸਾਰ ਸ਼ਹਿਰ ਖੰਨਾ ਵਿਚ ਕਿੰਨੀਆਂ ਕਾਰਾਂ ਵਿਕੀਆਂ ?
PSEB 5th Class Maths MCQ Chapter 10 ਅੰਕੜਾ ਵਿਗਿਆਨ 4
(a) 6
(b) 600
(c) 300
(d) 400
ਹੱਲ:
(b) 600

PSEB 5th Class Maths MCQ Chapter 10 ਅੰਕੜਾ ਵਿਗਿਆਨ

ਪ੍ਰਸ਼ਨ 5.
ਦਿੱਤੇ ਗਏ ਪਾਈ ਚਾਰਟ (ਗੋਲ ਨਕਸ਼ਾ) ਵਿੱਚ ਜਮਾਤ ਪੰਜਵੀਂ ਦੇ ਬੱਚਿਆਂ ਦੇ ਮਨਪਸੰਦ ਰੰਗਾਂ ਬਾਰੇ ਦੱਸਿਆ ਗਿਆ ਹੈ | ਪਾਈ ਚਾਰਟ ਨੂੰ ਧਿਆਨ ਨਾਲ ਦੇਖੋ ਅਤੇ ਉੱਤਰ ਦਿਓ ।
PSEB 5th Class Maths MCQ Chapter 10 ਅੰਕੜਾ ਵਿਗਿਆਨ 5
(a) ਜਮਾਤ ਦੇ ਕਿੰਨੇ ਬੱਚਿਆਂ (ਨਾਤਮਕ ਰੂਪ ਵਿੱਚ) ਨੂੰ ਹਰਾ ਰੰਗ ਪਸੰਦ ਹੈ ?
(b) ਜਮਾਤ ਦੇ ਬੱਚਿਆਂ ਵੱਲੋਂ ਕਿਹੜੇ ਰੰਗ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ ਹੈ ?
(c) ਜੇਕਰ ਜਮਾਤ ਵਿੱਚ ਕੁੱਲ 40 ਬੱਚੇ ਹਨ, ਤਾਂ ਜਮਾਤ ਦੇ ਕਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ ?
ਹੱਲ:
(a) ਜਮਾਤ ਦੇ ਜਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ = \(\frac{1}{4}\)
(b) ਜਮਾਤ ਦੇ ਬੱਚਿਆਂ ਵੱਲੋਂ ਜਿਸ ਰੰਗ ਨੂੰ ਸਭ ਤੋਂ ਵੱਧ ਪਸੰਦ ਕੀਤਾ ਗਿਆ = ਲਾਲ
(c) ਜਮਾਤ ਦੇ ਜਿੰਨੇ ਬੱਚਿਆਂ ਨੂੰ ਹਰਾ ਰੰਗ ਪਸੰਦ ਹੈ = 40 × \(\frac{1}{4}\) = 10

Leave a Comment