Loading [MathJax]/extensions/tex2jax.js

PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ MCQ Questions and Answers.

PSEB 5th Class Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ MCQ Questions

ਪ੍ਰਸ਼ਨ 1.
65432 + 34568
(a) 99999
(b) 100000
(c) 10000
(d) 99998.
ਹੱਲ:
(b) 100000.

ਪ੍ਰਸ਼ਨ 2.
35406 + 2580 + 43251 = 43251 + PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1 + 35406
(a) 35406
(b) 43251
(c) 2580
(d) 81237.
ਹੱਲ:
(c) 2580.

PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 3.
99999 + 0
(a) 99990
(b) 99900
(c) 100000
(d) 99999.
ਹੱਲ:
(d) 99999.

ਪ੍ਰਸ਼ਨ 4.
100000 – 1 = PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1
(a) 10000
(b) 0
(c) 99999
(d) 100000.
ਹੱਲ :
(c) 99999.

ਪ੍ਰਸ਼ਨ 5.
ਸਿਮਰ ਕੋਲ ਤੋਂ 5832 ਹਨ ਅਤੇ ਉਸਦੀ ਭੈਣ ਪ੍ਰਭਜੋਤ ਕੋਲ ਤੋਂ 3565 ਹਨ । ਸਿਮਰ ਕੋਲ ਕਿੰਨੇ ਰੁਪਏ ਵੱਧ ਹਨ ?
(a) ₹ 2267
(b) ₹ 9397
(c) ₹ 2276
(d) ₹ 9973.
ਹੱਲ:
(a) ₹ 2267.

ਪ੍ਰਸ਼ਨ 6.
ਸੁਰਜੀਤ ਕੌਰ ਦੇ ਬੈਂਕ ਖਾਤੇ ਵਿੱਚ ₹ 50000 ਹਨ ਅਤੇ ਉਸਦੇ ਪਤੀ ਚਰਨ ਸਿੰਘ ਦੇ ਖਾਤੇ ਵਿੱਚ ₹ 35682 ਹਨ ਉਨ੍ਹਾਂ ਦੋਹਾਂ ਦੇ ਖਾਤਿਆਂ ਵਿੱਚ ਕੁੱਲ ਕਿੰਨੀ ਰਾਸ਼ੀ ਹੈ ?
(a) ₹ 14318
(b) ₹ 95682
(c) ₹ 85682
(d) ₹ 15318.
ਹੱਲ:
(c) ₹ 85682.

ਪ੍ਰਸ਼ਨ 7.
ਕਿਸੇ ਕਸਬੇ ਦੀ ਆਬਾਦੀ 12078 ਹੈ । ਇਸ ਵਿੱਚ 4872 ਪੁਰਸ਼, . 4729 ਔਰਤਾਂ ਹਨ ਅਤੇ ਬਾਕੀ ਬੱਚੇ ਹਨ । ਬੱਚਿਆਂ ਦੀ ਗਿਣਤੀ ਦੱਸੋ ।
(a) 2477
(b) 20578
(c) 9601
(d) 8206.
ਹੱਲ:
(a) 2477.

ਪ੍ਰਸ਼ਨ 8.
98540 – PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1 = 98539
(a) 0
(b) 1
(c) 98540
(d) 98539.
ਹੱਲ:
(b) 1

ਪ੍ਰਸ਼ਨ 9.
9999 + PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1 = 100000
(a) 1
(b) 0
(c) 90001
(d) 9001.
ਹੱਲ:
(c) 90001.

PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 10.
1000 – PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1 = 999
(a) 1
(b) 0
(c) 90001
(d) 9001
ਹੱਲ:
(a) 1.

ਪ੍ਰਸ਼ਨ 11.
ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਅਤੇ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਦੱਸੋ
(a) 10000
(b) 9999
(c) 1
(d) 0.
ਹੱਲ:
(c) 1.

ਪ੍ਰਸ਼ਨ 12.
2, 0, 4, 6, 7 ਅੰਕਾਂ ਤੋਂ ਬਣੀ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਜੋੜਫਲ ਦੱਸੋ ?
(a) 98687
(b) 96887
(c) 55953
(d) 76420
ਹੱਲ:
(b) 96887.

ਪ੍ਰਸ਼ਨ 13.
1500 × 30 × 0 =
(a) 45000
(b) 30
(c) 0
(d) 450.
ਹੱਲ:
(c) 0.

ਪ੍ਰਸ਼ਨ 14.
7500 × 40 = 40 × PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1
(a) 400
(b) 4000
(c) 750
(d) 7500.
ਹੱਲ:
(d) 7500.

ਪ੍ਰਸ਼ਨ 15.
PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1 ÷ 100 = 1000
(a) 100
(b) 100000
(c) 10000
(d) 10.
ਹੱਲ:
(b) 100000.

ਪ੍ਰਸ਼ਨ 16.
ਇੱਕ ਕਿਤਾਬ ਦਾ ਮੁੱਲ ₹ 79 ਹੈ । 12 ਕਿਤਾਬਾਂ ਦਾ ਮੁੱਲ ਕੀ ਹੋਵੇਗਾ ?
(a) ₹ 948
(b) ₹ 938
(c) ₹ 790
(d) ₹ 793.
ਹੱਲ:
(a) ₹ 948.

ਪ੍ਰਸ਼ਨ 17.
ਗੀਤਾ ਕੋਲ ਤੋਂ 175 ਹਨ । ਉਹ ਕਿੰਨੇ ਬੱਚਿਆਂ ਵਿੱਚ ਇਹ ਰੁਪਏ ਵੰਡੇ ਤਾਂ ਜੋ ਹਰੇਕ ਬੱਚੇ ਨੂੰ ਤੋਂ 25 ਮਿਲਣ ?
(a) 6
(b) 9
(c) 7
(d) 8.
ਹੱਲ:
(c) 7.

PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 18.
700 × PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1 = 2800 × 1
(a) 5
(b) 6
(c) 4
(d) 3.
ਹੱਲ:
(c) 4.

ਪ੍ਰਸ਼ਨ 19.
9999 ÷ 1 =
(a) 999
(b) 1
(c) 111
(d) 9999.
ਹੱਲ:
(d) 9999.

ਪ੍ਰਸ਼ਨ 20.
8899 ÷ 8899 =
(a) 0
(b) 1
(c) 2
(d) 8899.
ਹੱਲ:
(b) 1

ਪ੍ਰਸ਼ਨ 21.
99 × 99 =
(a) 99
(b) 9801
(c) 9901
(d) 1
ਹੱਲ:
(b) 9801.

ਪ੍ਰਸ਼ਨ 22.
ਜੇਕਰ 15 ਕਾਪੀਆਂ ਦਾ ਮੁੱਲ ਤੋਂ 90 ਹੈ ਤਾਂ ਇੱਕ ਕਾਪੀ ਦਾ ਮੁੱਲ ਪਤਾ ਕਰੋ ।
(a) ₹ 3
(b) ₹ 5
(c) ₹ 6
(d) ₹ 8.
ਹੱਲ:
(c) ₹ 6.

ਪ੍ਰਸ਼ਨ 23.
ਦੋ ਸੰਖਿਆਵਾਂ ਦਾ ਗੁਣਨਫਲ 256 ਹੈ । ਜੇਕਰ ਇੱਕ ਸੰਖਿਆ 256 ਹੋਵੇ ਤਾਂ ਦੂਜੀ ਸੰਖਿਆ ਹੋਵੇਗੀ ?
(a) 1
(b) 2
(c) 0
(d) 256.
ਹੱਲ:
(a) 1.

ਪ੍ਰਸ਼ਨ 24.
ਜੇਕਰ 894 × 100 = 89400 ਹੋਵੇ ਤਾਂ 894 × 10 = PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1
(a) 894
(b) 89400
(c) 8940
(d) 8941.
ਹੱਲ:
(c) 8940.

ਪ੍ਰਸ਼ਨ 25.
26 ÷ 2 × 4 + 4 – 40 = PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 1
(a) 64
(b) 8
(c) 4
(d) 16.
ਹੱਲ:
(d) 16.

ਪ੍ਰਸ਼ਨ 26.
ਜੇਕਰ ਤੁਹਾਡੇ ਸਕੂਲ ਤੋਂ ਤੁਹਾਡੇ ਪਿੰਡ ਦੀ ਡਿਸਪੈਂਸਰੀ ਦੀ ਦੂਰੀ 2 ਕਿ. ਮੀ., ਪਿੰਡ ਦੀ ਧਰਮਸ਼ਾਲਾ ਦੀ ਦੂਰੀ 955 ਮੀਟਰ ਅਤੇ ਗੁਰਦੁਆਰੇ ਦੀ ਦੂਰੀ 1500 ਮੀਟਰ ਹੈ ਤਾਂ ਇਨ੍ਹਾਂ ਵਿਚੋਂ ਤੁਹਾਡੇ ਸਕੂਲ ਤੋਂ ਸਭ ਤੋਂ ਵੱਧ ਦੂਰੀ ਕਿਸ ਦੀ ਹੈ ? [From Board M.O.P. 2020, 2021]
(a) ਡਿਸਪੈਂਸਰੀ
(b) ਧਰਮਸ਼ਾਲਾ
(c) ਗੁਰਦੁਆਰੇ
(d) ਸਾਰਿਆਂ ਦੀ ਦੁਰੀ ਸਮਾਨ ਹੈ ।
ਹੱਲ:
(a) ਡਿਸਪੈਂਸਰੀ ।

PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ

ਪ੍ਰਸ਼ਨ 27.
ਇੱਕ ਕਾਰ ਦੇ ਚਾਰ ਪਹੀਏ ਹੁੰਦੇ ਹਨ ਅਤੇ ਇੱਕ ਆਟੋ ਦੇ ਤਿੰਨ ਪਹੀਏ ਹੁੰਦੇ ਹਨ ਦੋ ਕਾਰਾਂ ਅਤੇ ਇੱਕ ਆਟੋ ਦੇ ਕਿੰਨੇ ਪਹੀਏ ਹੋਣਗੇ ? [From Board M.Q.P. 2020, 2021]
PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 2
(a) 11
(b) 10
(c) 7
(d) 8.
ਹੱਲ:
(a) 11.

ਪ੍ਰਸ਼ਨ 28.
1500 × 30 × 0 = ……….. [From Board M.Q.P. 2020, 2021]
(a) 1530
(b) 0
(c) 1
(d) 1230.
ਹੱਲ:
(b) 0.

ਪ੍ਰਸ਼ਨ 29.
ਅੰਕਾਂ 5, 1, 8, 6 ਅਤੇ 7 ਨੂੰ ਵਰਤਦੇ ਹੋਏ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਪਤਾ ਕਰੋ [From Board M.Q.P. 2020, 2021]
ਹੱਲ:
5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ = 87651
5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ = 15678
PSEB 5th Class Maths MCQ Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ 3

Leave a Comment