PSEB 5th Class Maths Solutions Chapter 6 ਮਾਪ Ex 6.2

Punjab State Board PSEB 5th Class Maths Book Solutions Chapter 6 ਮਾਪ Ex 6.2 Textbook Exercise Questions and Answers.

PSEB Solutions for Class 5 Maths Chapter 6 ਮਾਪ Ex 6.2

1. ਭਾਰ ਪਤਾ ਕਰੋ :

ਪ੍ਰਸ਼ਨ 1.
PSEB 5th Class Maths Solutions Chapter 6 ਮਾਪ Ex 6.2 1
1 ਕਿ.ਗ੍ਰਾਮ ਤੇ 500 ਗ੍ਰਾਮ = 1.500 ਕਿ.ਗ੍ਰਾ.

ਪ੍ਰਸ਼ਨ 2.
PSEB 5th Class Maths Solutions Chapter 6 ਮਾਪ Ex 6.2 2
__________ ਕਿ.ਮ ਤੇ ____________ ਗ੍ਰਾਮ = _________ . __________ ਕਿ.ਗ੍ਰ
ਹੱਲ:
1.2 2 ਕਿ.ਗ੍ਰਾਮ ਤੇ 250 ਗ੍ਰਾਮ = 2.250 ਕਿ.ਗ੍ਰਾ.

PSEB 5th Class Maths Solutions Chapter 6 ਮਾਪ Ex 6.2

ਪ੍ਰਸ਼ਨ 3.
PSEB 5th Class Maths Solutions Chapter 6 ਮਾਪ Ex 6.2 3
__________ ਕਿ.ਮ ਤੇ ____________ ਗ੍ਰਾਮ = _________ . __________ ਕਿ.ਗ੍ਰ
ਹੱਲ:
1.3 1 ਕਿ. ਗ੍ਰਾਮ ਤੇ 50 ਗ੍ਰਾਮ = 1.050 ਕਿ.ਗ੍ਰਾ

ਪ੍ਰਸ਼ਨ 4.
PSEB 5th Class Maths Solutions Chapter 6 ਮਾਪ Ex 6.2 4
__________ ਕਿ.ਮ ਤੇ ____________ ਗ੍ਰਾਮ = _________ . __________ ਕਿ.ਗ੍ਰ
ਹੱਲ:
1.4 2 ਕਿ. ਗ੍ਰਾਮ ਤੇ 150 ਗ੍ਰਾਮ = 2.150 ਕਿ.ਗ੍ਰਾ.

ਪ੍ਰਸ਼ਨ 2.
ਹੇਠ ਲਿਖੇ ਭਾਰ ਲਈ ਜਿਨ੍ਹਾਂ ਵੱਟਿਆਂ ਦੀ ਜ਼ਰੂਰਤ ਪਵੇਗੀ, ਉਹਨਾਂ ਦੇ ਹੇਠਾਂ (✓) ਦਾ ਨਿਸ਼ਾਨ ਲਗਾਓ :
PSEB 5th Class Maths Solutions Chapter 6 ਮਾਪ Ex 6.2 5
ਹੱਲ:
PSEB 5th Class Maths Solutions Chapter 6 ਮਾਪ Ex 6.2 6

3. ਖ਼ਾਲੀ ਸਥਾਨ ਭਰੋ :

ਪ੍ਰਸ਼ਨ 1.
2850 ਕਿ. ਗ੍ਰਾ. = …………. ਕਿ. ਗ਼ਾ ………………. ਗ਼ਾ:
ਹੱਲ:
2.850 ਕਿ.ਗਾ = 2 ਕਿ. ਗ਼ਾ  850 ਗ੍ਰਾਮ।

PSEB 5th Class Maths Solutions Chapter 6 ਮਾਪ Ex 6.2

ਪ੍ਰਸ਼ਨ 2.
15.790 ਗ੍ਰਾ. =……………… ਗ਼ਾ: ……………… ਮਿ. ਗ੍ਰਾ.
ਹੱਲ:
15.790 ਗ੍ਰਾ. = 15 ਗ਼ਾ: 790 ਮਿ. ਗ੍ਰਾਮ ।

ਪ੍ਰਸ਼ਨ 3.
……………. ਕਿ. ਗ੍ਰਾ. = 12 ਕਿ. 625 ਗਾ.
ਹੱਲ:
12.625 ਕਿ.ਗ੍ਰਾ. = 12 ਕਿ.ਗ੍ਰਾ. 625 ਗ੍ਰਾਮ,

ਪ੍ਰਸ਼ਨ 4.
………………. ਕਿ. ਗ੍ਰਾ. = 7 ਕਿ. ਗ੍ਰਾ. 75 ਗ੍ਰਾ.
ਹੱਲ:
7.075 ਕਿ.ਗਾ. = 7 ਕਿ.ਗ੍ਰਾ. 75 ਗ੍ਰਾਮ

ਪ੍ਰਸ਼ਨ 5.
…………………….ਗ੍ਰਾ = 10 ਗ੍ਰਾ. 800 ਮਿ.ਗ੍ਰਾ.
ਹੱਲ:
10.800 ਗ੍ਰਾ. = 10 ਗ੍ਰਾ 800 ਮਿ.ਗ੍ਰ.

4. ਬਦਲੋ :

ਪ੍ਰਸ਼ਨ 1.
3.275 ਗ੍ਰਾਮ ਨੂੰ ਮਿਲੀਗ੍ਰਾਮਾਂ ਵਿੱਚ
ਹੱਲ:
3.275 ਗ੍ਰਾਮ = 3.275 × 1000 ਮਿਲੀਗ੍ਰਾਮ
= 3275 ਮਿਲੀਗ੍ਰਾਮ

PSEB 5th Class Maths Solutions Chapter 6 ਮਾਪ Ex 6.2

ਪ੍ਰਸ਼ਨ 2.
8050 ਗ੍ਰਾਮ ਨੂੰ ਕਿਲੋਗ੍ਰਾਮਾਂ ਵਿੱਚ
ਹੱਲ:
8050 ਗ੍ਰਾਮ = \(\frac{8050}{1000}\) ਕਿ.ਗ੍ਰਾ.
= 8.050 ਕਿ.ਗ੍ਰਾ.

ਪ੍ਰਸ਼ਨ 3.
4.2 ਕਿਲੋਗ੍ਰਾਮ ਨੂੰ ਗ੍ਰਾਮਾਂ ਵਿੱਚ ।
ਹੱਲ:
4.2 ਕਿਲੋਗ੍ਰਾਮ = 4.2 × 1000 ਗ੍ਰਾਮ
= 4200 ਗ੍ਰਾਮ

ਪ੍ਰਸ਼ਨ 4.
865 ਮਿਲੀਗ੍ਰਾਮ ਨੂੰ ਮਾਂ ਵਿੱਚ
ਹੱਲ:
865 ਮਿਲੀਗ੍ਰਾਮ = \(\frac{865}{1000}\) ਗ੍ਰਾਮ .
= 0.865 ਗ੍ਰਾਮ

PSEB 5th Class Maths Solutions Chapter 6 ਮਾਪ Ex 6.2

ਪ੍ਰਸ਼ਨ 5.
520 ਗ੍ਰਾਮ ਨੂੰ ਕਿਲੋਗ੍ਰਾਮ ਵਿੱਚ
ਹੱਲ:
520 ਗ੍ਰਾਮ = \(\frac{520}{1000}\) ਕਿ.ਗ੍ਰਾ.
= 0.520 ਕਿ.ਗ੍ਰਾ.

Leave a Comment