PSEB 5th Class Maths Solutions Chapter 1 ਸੰਖਿਆਵਾਂ Ex 1.3

Punjab State Board PSEB 5th Class Maths Book Solutions Chapter 1 ਸੰਖਿਆਵਾਂ Ex 1.3 Textbook Exercise Questions and Answers.

PSEB Solutions for Class 5 Maths Chapter 1 ਸੰਖਿਆਵਾਂ Ex 1.3

ਪ੍ਰਸ਼ਨ 1.
ਖ਼ਾਲੀ ਸਥਾਨ ਵਿੱਚ <, >, ਜਾਂ = ਦਾ ਚਿੰਨ੍ਹ ਭਰੋ :
(a) 8072 PSEB 5th Class Maths Solutions Chapter 1 ਸੰਖਿਆਵਾਂ Ex 1.3 1 1872
(b) 9876 PSEB 5th Class Maths Solutions Chapter 1 ਸੰਖਿਆਵਾਂ Ex 1.3 1 16789
(c) 21916 PSEB 5th Class Maths Solutions Chapter 1 ਸੰਖਿਆਵਾਂ Ex 1.3 1 29161
(d) 40234 PSEB 5th Class Maths Solutions Chapter 1 ਸੰਖਿਆਵਾਂ Ex 1.3 1 32234
(e) 35003 PSEB 5th Class Maths Solutions Chapter 1 ਸੰਖਿਆਵਾਂ Ex 1.3 1 35003
(f) 60104 PSEB 5th Class Maths Solutions Chapter 1 ਸੰਖਿਆਵਾਂ Ex 1.3 1 60140
(g) 52838 PSEB 5th Class Maths Solutions Chapter 1 ਸੰਖਿਆਵਾਂ Ex 1.3 1 45885
(h) 99999 PSEB 5th Class Maths Solutions Chapter 1 ਸੰਖਿਆਵਾਂ Ex 1.3 1 100000.
ਹੱਲ:
(a) >
(b) >
(c) <
(d) >
(e) =
(f) <
(g) >
(h) <

ਪ੍ਰਸ਼ਨ 2.
ਹੇਠ ਲਿਖੀਆਂ ਸੰਖਿਆਵਾਂ ਵਿਚੋਂ ਸਭ ਤੋਂ ਵੱਡੀ ਸੰਖਿਆ ਲਿਖੋ :
(a) 8172, 2578, 8127, 8728, 8527
(b) 60060, 66006, 60600, 66660, 60006
(c) 58031, 13258, 35185, 81135, 86311
(d) 47443, 73434, 44473, 74437, 34474
(e) 872, 31827, 5183, 31725, 40426.
ਹਨ:
(a) 8728
(b) 66660
(c) 86311
(d) 74437
(e) 40426.

PSEB 5th Class Maths Solutions Chapter 1 ਸੰਖਿਆਵਾਂ Ex 1.3

ਪ੍ਰਸ਼ਨ 3.
ਹੇਠ ਲਿਖੀਆਂ ਸੰਖਿਆਵਾਂ ਵਿਚੋਂ ਸਭ ਤੋਂ ਛੋਟੀ ਸੰਖਿਆ ਲਿਖੋ :
(a) 9064, 7372, 8938, 9746, 9942
(b) 81018, 80108, 80810, 18018, 10018
(c) 32334, 2343, 24334, 33342, 32343
(d) 927, 39272, 93227,46238, 27999
(e) 43148, 44813, 48134, 34148, 13481.
ਹੱਲ:
(a) 7372
(b) 10018
(c) 23443
(d) 927
(e) 13481.

ਪ੍ਰਸ਼ਨ 4.
ਸੰਖਿਆਵਾਂ ਨੂੰ ਵੱਧਦੇ ਕੂਮ ਵਿਚ ਲਿਖੋ :
(a) 9036, 6309, 9610, 699, 1000
(b) 37492, 94713, 49273, 61047, 52364
(c) 63918, 36829, 45261, 61514, 63819
(d) 36118, 70225, 27052, 36343, 52073
(e) 28136, 28236, 28853, 28534, 28435.
ਹੱਲ:
(a) 699, 1000, 6309, 9036, 9610
(b) 37492, 49273, 52364, 61047, 94713
(c) 36829, 45261, 61514, 63819, 63918
(d) 27052, 36118, 36343, 52073, 70225
(e) 28136, 28236, 28435, 28534, 28853.

ਪ੍ਰਸ਼ਨ 5.
ਸੰਖਿਆਵਾਂ ਨੂੰ ਘੱਟਦੇ ਕ੍ਰਮ ਵਿਚ ਲਿਖੋ :
(a) 7084, 8084, 4048, 5074, 6785
(b) 61272, 71262, 51721, 41112, 62271
(c) 72280, 82720, 87220, 82270, 28780
(d) 99063, 93083, 94835, 99093, 96039
(e) 83226, 86203, 28306, 28603, 27503.
ਹੱਲ:
(a) 8084, 7084, 6785, 5074, 4048
(b) 71262, 62271, 61272, 51721, 41112
(c) 87220, 82720, 82270, 72280, 28780
(d) 99093, 99063, 96039, 94835, 93083
(e) 86203, 83226, 28603, 28306, 27503.

ਪ੍ਰਸ਼ਨ 6.
ਅੰਕਾਂ 6, 7, 8, 4 ਅਤੇ 1 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ।
ਹੱਲ:
ਵੱਡੀ ਤੋਂ ਵੱਡੀ ਸੰਖਿਆ = 87641, ਛੋਟੀ ਤੋਂ ਛੋਟੀ ਸੰਖਿਆ = 14678

PSEB 5th Class Maths Solutions Chapter 1 ਸੰਖਿਆਵਾਂ Ex 1.3

ਪ੍ਰਸ਼ਨ 7.
ਅੰਕਾਂ 5, 8, 3, 4 ਅਤੇ 9 ਨੂੰ ਵਰਤਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ।
ਹੱਲ:
ਵੱਡੀ ਤੋਂ ਵੱਡੀ ਸੰਖਿਆ = 98530, ਛੋਟੀ ਤੋਂ ਛੋਟੀ ਸੰਖਿਆ = 30589

ਪ੍ਰਸ਼ਨ 8.
ਵੱਖ-ਵੱਖ ਅੰਕਾਂ ਦਾ ਪ੍ਰਯੋਗ ਕਰਕੇ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਲਿਖੋ ।
ਹੱਲ:
ਵੱਡੀ ਤੋਂ ਵੱਡੀ ਸੰਖਿਆ = 98765, ਛੋਟੀ ਤੋਂ ਛੋਟੀ ਸੰਖਿਆ 10234

Leave a Comment