Punjab State Board PSEB 5th Class Maths Book Solutions Chapter 11 ਨਮੂਨੇ Ex 11.1 Textbook Exercise Questions and Answers.
PSEB Solutions for Class 5 Maths Chapter 11 ਨਮੂਨੇ Ex 11.1
1. ਨਮੂਨਿਆਂ ਨੂੰ ਧਿਆਨ ਨਾਲ ਦੇਖੋ ਅਤੇ ਅੱਗੇ ਪੂਰਾ ਕਰੋ :
ਪ੍ਰਸ਼ਨ 1.
ਹੱਲ:
ਪ੍ਰਸ਼ਨ 2.
ਹੱਲ:
ਪ੍ਰਸ਼ਨ 3.
ਹੱਲ:
ਪ੍ਰਸ਼ਨ 4.
ਹੱਲ:
ਪ੍ਰਸ਼ਨ 5.
ਹੱਲ:
2. ਨਮੂਨਿਆਂ ਨੂੰ ਦੇਖੋ ਅਤੇ ਅਗਲੇ ਦੋ ਪਦ ਲਿਖੋ :
ਪ੍ਰਸ਼ਨ 1.
(9 – 1) ÷ 8 = 1
(98 – 2) ÷ 8 = 12
(987 – 3) ÷ 8 = 123
……………… = …………….
……………… = …………….
ਹੱਲ:
(9876 – 4) ÷ 8 = 1234
(98765 – 5) ÷ 8 = 12345
ਪ੍ਰਸ਼ਨ 2.
9 × 9 + 7 = 88
98 × 9+ 6 = 888
987 × 9 + 5 = 8888
……………… = …………….
……………… = …………….
ਹੱਲ:
9876 × 9 + 4 = 88888
98765 × 9 + 3 = 888888
3. ਹੇਠ ਦਿੱਤੀਆਂ ਤਿਕੋਣੀ ਸੰਖਿਆਵਾਂ ਨਾਲ ਤਿਕੋਣੀ ਨਮੂਨੇ ਤਿਆਰ ਕਰੋ :
ਪ੍ਰਸ਼ਨ 1.
15
ਹੱਲ:
1 + 2 + 3 + 4 + 5 = 15
ਪ੍ਰਸ਼ਨ 2.
21
ਹੱਲ:
1 + 2 + 3 + 4 + 5 + 6 = 21
ਪ੍ਰਸ਼ਨ 4.
5 × 5 = 25 ਅਤੇ 6 × 6 = 36 ਵਰਗ ਸੰਖਿਆਵਾਂ ਨਾਲ ਬਿੰਦੂ ਨਮੂਨੇ ਤਿਆਰ ਕਰੋ । :
ਹੱਲ:
ਪ੍ਰਸ਼ਨ 5.
ਇਸ ਜਾਦੂਈ ਵਰਗ ਵਿੱਚ 21 ਤੋਂ 29 ਤੱਕ ਦੀਆਂ ਸੰਖਿਆਵਾਂ ਇਸ ਤਰ੍ਹਾਂ ਭਰੋ ਕਿ ਸਾਰੇ ਪਾਸਿਓ ਇਹਨਾਂ ਦਾ ਜੋੜ 75 ਹੋਵੇ ।
ਹੱਲ:
6. ਹੇਠ ਦਿੱਤੀਆਂ ਛੇ-ਭੁਜਾ ਨੂੰ ਇਸ ਤਰ੍ਹਾਂ ਭਰੋ ਕਿ ਹਰ ਵਰਗ ਵਿੱਚ ਸੰਖਿਆ ਉਸ ਦੇ ਦੋਨੋਂ ਪਾਸੇ ਦਿੱਤੇ ਚੱਕਰਾਂ ਵਿੱਚ ਲਿਖੀਆਂ ਸੰਖਿਆਵਾਂ ਨੂੰ ਗੁਣਾ ਕਰਨ ‘ਤੇ ਆਵੇਗੀ ।
ਪ੍ਰਸ਼ਨ 1.
ਹੱਲ:
ਪ੍ਰਸ਼ਨ 2.
ਹੱਲ:
7. ਹੇਠ ਦਿੱਤੀਆਂ ਲੜੀਆਂ ਨੂੰ ਧਿਆਨ ਨਾਲ ਦੇਖੋ ਅਤੇ ਪੂਰਾ ਕਰੋ ।
ਪ੍ਰਸ਼ਨ 1.
6, 13, 20, ……….., …………., …………
ਹੱਲ:
27, 34, 41
ਪ੍ਰਸ਼ਨ 2.
86, 80, 74, ……….., …………., …………
ਹੱਲ:
68, 62, 56
ਪ੍ਰਸ਼ਨ 3.
1600, 800, 400, ……….., …………., …………
ਹੱਲ:
200, 100, 50
ਪ੍ਰਸ਼ਨ 4.
28Z, 27Y, 26X, ……….., …………., …………
ਹੱਲ:
25W, 24V, 23U
ਪ੍ਰਸ਼ਨ 5.
ED, FE, GF, ……….., …………., …………
ਹੱਲ:
HG, IH, JI
ਪ੍ਰਸ਼ਨ 6.
8, 108, . 208, ……….., …………., …………
ਹੱਲ:
308, 408, 508
ਪ੍ਰਸ਼ਨ 7.
2, 6, 18, ……….., …………., …………
ਹੱਲ:
54, 162, 486
ਪ੍ਰਸ਼ਨ 8.
1, 8, 27, ……….., …………., …………
ਹੱਲ:
64, 125, 216
ਪ੍ਰਸ਼ਨ 9.
729, 243, 81, ……….., …………., …………
ਹੱਲ:
27, 9, 3