Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ InText Questions and Answers.
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ InText Questions
ਪੰਨਾ ਨੰ : 26
ਪ੍ਰਸ਼ਨ 1.
ਹੇਠ ਲਿਖਿਆਂ ਨੂੰ ਹੱਲ ਕਰੋ :
(a)
ਹੱਲ:
(b)
ਹੱਲ:
(c)
ਹੱਲ:
(d)
ਹੱਲ:
ਪ੍ਰਸ਼ਨ 2.
ਖ਼ਾਲੀ ਸਥਾਨ ਭਰੋ :
(a) 115 + 327 = 327 + ___
(b) 321 + 0 = ___
(c) 139 × 1 = ___
(d) 625 × 0 = ___
(e) 339 – 0 = ___
(f) 119 ÷ 119 = ___
(g) 128 ÷ 16 = ___
(h) 720 + 500 = ___
(i) 10000 ÷ 10 = ___
(j) 152 ÷ 19 = ___
ਹੱਲ:
(a) 115 + 327 = 327 + 115
(b) 321 + 0 = 321
(c) 139 × 1 = 139
(d) 625 × 0 = 0
(e) 339 – 0 = 339
(f) 119 ÷ 119 = 1
(g) 128 ÷ 16 = 8
(h) 720 + 500 = 1220
(i) 10000 ÷ 10 = 1000
(j) 152 ÷ 19 = 8
Question 3.
ਆਓ ਕਰੀਏ :
(a) ਇੱਕ ਸਕੂਲ ਵਿੱਚ 342 ਲੜਕੇ ਅਤੇ 369 ਲੜਕੀਆਂ ਪੜ੍ਹਦੀਆਂ ਹਨ । ਦੱਸੋ ਸਕੂਲ ਵਿੱਚ ਕਿੰਨ ਬੱਚੇ ਪੜ੍ਹਦੇ ਹਨ ?
ਹੱਲ:
ਲੜਕੇ = 342
ਲੜਕੀਆਂ = +369
ਕੁੱਲ ਬੱਚੇ = 711
ਸਕੂਲ ਵਿਚ 711 ਬੱਚੇ ਹਨ । ਉੱਤਰ
(b) ਇੱਕ ਗੋਦਾਮ ਵਿੱਚ 459 ਬੋਰੀਆਂ ਕਣਕ ਅਤੇ ਦੇ 813 ਬੋਰੀਆਂ ਚਾਵਲ ਦੀਆਂ ਹਨ। ਦੱਸੋ ਗੋਦਾਮ ਵਿੱਚ ਕਿੰਨੀਆਂ ਬੋਰੀਆਂ ਹਨ ?
ਹੱਲ:
ਕਣਕ ਦੀਆਂ ਬੋਰੀਆਂ = 459
ਚਾਵਲ ਦੀਆਂ ਬੋਰੀਆਂ = + 813
ਗੋਦਾਮ ਵਿੱਚ ਕੁੱਲ ਬੋਰੀਆਂ = 1272 ਉੱਤਰ
(c) ਇੱਕ ਸਾਲ ਵਿੱਚ ਹਰਮਨਪ੍ਰੀਤ ਕੌਰ ਨੇ 1790 ਦੌੜਾਂ ਬਣਾਈਆਂ ਅਤੇ ਮਿਤਾਲੀ ਰਾਜ ਨੇ 1299 ਦੌੜਾਂ ਬਣਾਈਆਂ ਹਰਮਨਪ੍ਰੀਤ ਨੇ ਮਿਤਾਲੀ । ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ? ਹੱਲ:
ਹਰਮਨਪ੍ਰੀਤ ਕੌਰ ਦੁਆਰਾ ਬਣਾਈਆਂ ਦੌੜਾਂ = 1790
ਮਿਤਾਲੀ ਰਾਜ ਦੁਆਰਾ ਬਣਾਈਆਂ ਦੌੜਾਂ = 1299
ਹਰਮਨਪ੍ਰੀਤ ਕੌਰ ਨੇ ਮਿਤਾਲੀ ਤੋਂ ਜਿੰਨੀਆਂ ਵੱਧ ਦੌੜਾਂ ਬਣਾਈਆਂ = 1790 – 1299 = 491 ਉੱਤਰ
(d) ਹਰਪ੍ਰੀਤ ਨੇ ਆਪਣੇ ਪਿਤਾ ਜੀ ਤੋਂ ₹ 10000 ਲਏ ਅਤੇ ₹ 3540 ਦਾ ਇੱਕ ਸਾਈਕਲ ਖ਼ਰੀਦ ਲਿਆ । ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ?
ਹੱਲ:
ਹਰਪ੍ਰੀਤ ਨੇ ਆਪਣੇ ਪਿਤਾ ਤੋਂ ਲਏ = ₹ 10000
ਸਾਈਕਲ ਦਾ ਮੁੱਲ = – ₹ 3540
ਬਾਕੀ ਬਚੇ = ₹ 6460 ਉੱਤਰ
(e) ਇੱਕ ਦੁਕਾਨਦਾਰ ਕੋਲ 625 ਟਾਫ਼ੀਆਂ ਦੇ ਪੈਕਟ ਹਨ । ਹਰੇਕ ਪੈਕਟ ਵਿੱਚ 100 ਟਾਫ਼ੀਆਂ ਹਨ । ਦੁਕਾਨਦਾਰ ਕੋਲ ਕੁੱਲ ਕਿੰਨੀਆਂ ਟਾਫ਼ੀਆਂ ਹਨ ?
ਹੱਲ:
ਟਾਫ਼ੀਆਂ ਦੇ ਕੁੱਲ ਪੈਕਟ = 625
ਹਰੇਕ ਪੈਕਟ ਵਿਚ ਟਾਫ਼ੀਆਂ = 100
ਕੁੱਲ ਟਾਫ਼ੀਆਂ = 625 × 100 = 62500 ਉੱਤਰ
(f) ਇੱਕ ਟਰੱਕ ਦੇ ਟੈਂਕ ਵਿੱਚ 250 ਲਿਟਰ ਡੀਜ਼ਲ ਹੈ । ਜੇਕਰ ਟਰੱਕ ਇੱਕ ਲਿਟਰ ਡੀਜ਼ਲ ਨਾਲ 9 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਤਾਂ ਟਰੱਕ ਕੁੱਲ ਕਿੰਨੀ ਦੂਰੀ ਤੈਅ ਕਰੇਗਾ ?
ਹੱਲ:
ਟਰੱਕ ਵਿਚ ਡੀਜ਼ਲ = 250 ਲਿਟਰ
ਇੱਕ ਲਿਟਰ ਡੀਜ਼ਲ ਨਾਲ ਤੈਅ ਕੀਤੀ ਦੂਰੀ = 9 ਕਿਲੋਮੀਟਰ
250 ਲਿਟਰ ਡੀਜ਼ਲ ਨਾਲ ਤੈਅ ਕੀਤੀ ਦੂਰੀ
= 9 × 250 ਕਿਲੋਮੀਟਰ
= 2250 ਕਿਲੋਮੀਟਰ ਉੱਤਰ
(g) ਇੱਕ ਸਕੂਲ ਵਿੱਚ 648 ਵਿਦਿਆਰਥੀ ਪੜ੍ਹਦੇ ਹਨ ਪਿਕਨਿਕ ਜਾਣ ਲਈ ਇੱਕ ਸਕੂਲ ਬੱਸ ! ਵਿੱਚ 18 ਵਿਦਿਆਰਥੀ ਬੈਠ ਸਕਦੇ ਹਨ । ਸਾਰੇ ਵਿਦਿਆਰਥੀਆਂ ਨੂੰ ਪਿਕਨਿਕ ਲਈ ਜਾਣ ਲਈ
ਕਿੰਨੀਆਂ ਸਕੂਲ ਬੱਸਾਂ ਦੀ ਲੋੜ ਪਵੇਗੀ ?
ਹੱਲ:
ਸਕੂਲ ਵਿਚ ਕੁੱਲ ਵਿਦਿਆਰਥੀ = 648
ਇਕ ਸਕੂਲ ਬੱਸ ਵਿਚ ਵਿਦਿਆਰਥੀ = 18
ਲੋੜੀਂਦੀਆਂ ਸਕੂਲ ਬੱਸਾਂ = 648 ÷ 18 = 36
36 ਸਕੂਲ ਬੱਸਾਂ ਦੀ ਲੋੜ ਹੈ । ਉੱਤਰ
(h) ਇੱਕ ਬਾਗ ਵਿੱਚ ਅਮਰੂਦ ਦੇ 2568 ਬੂਟੇ ਲੱਗੇ ਹੋਏ ਹਨ ਜੇਕਰ ਇੱਕ ਕਤਾਰ ਵਿੱਚ 12 ਬੂਟੇ ਲੱਗੇ ਹੋਣ ਤਾਂ ਦੱਸੋ ਬਾਗ ਵਿਚ ਕਿੰਨੀਆਂ ਕਤਾਰਾਂ ਹੋਣਗੀਆਂ ?
ਹੱਲ:
ਬਾਗ਼ ਵਿਚ ਅਮਰੂਦ ਦੇ ਬੂਟੇ = 2568
ਇਕ ਕਤਾਰ ਵਿੱਚ ਬੁਟੋ = 12
ਕਤਾਰਾਂ ਦੀ ਸੰਖਿਆ = 2568 ÷ 12
= 214 ਉੱਤਰ