PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ InText Questions and Answers.

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ InText Questions

ਪੰਨਾ ਨੰ : 26

ਪ੍ਰਸ਼ਨ 1.
ਹੇਠ ਲਿਖਿਆਂ ਨੂੰ ਹੱਲ ਕਰੋ :

(a)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 1
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 5

(b)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 2
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 6

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

(c)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 3
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 7

(d)
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 4
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 8

ਪ੍ਰਸ਼ਨ 2.
ਖ਼ਾਲੀ ਸਥਾਨ ਭਰੋ :
(a) 115 + 327 = 327 + ___
(b) 321 + 0 = ___
(c) 139 × 1 = ___
(d) 625 × 0 = ___
(e) 339 – 0 = ___
(f) 119 ÷ 119 = ___
(g) 128 ÷ 16 = ___
(h) 720 + 500 = ___
(i) 10000 ÷ 10 = ___
(j) 152 ÷ 19 = ___
ਹੱਲ:
(a) 115 + 327 = 327 + 115
(b) 321 + 0 = 321
(c) 139 × 1 = 139
(d) 625 × 0 = 0
(e) 339 – 0 = 339
(f) 119 ÷ 119 = 1
(g) 128 ÷ 16 = 8
(h) 720 + 500 = 1220
(i) 10000 ÷ 10 = 1000
(j) 152 ÷ 19 = 8

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

Question 3.
ਆਓ ਕਰੀਏ :
(a) ਇੱਕ ਸਕੂਲ ਵਿੱਚ 342 ਲੜਕੇ ਅਤੇ 369 ਲੜਕੀਆਂ ਪੜ੍ਹਦੀਆਂ ਹਨ । ਦੱਸੋ ਸਕੂਲ ਵਿੱਚ ਕਿੰਨ ਬੱਚੇ ਪੜ੍ਹਦੇ ਹਨ ?
ਹੱਲ:
ਲੜਕੇ = 342
ਲੜਕੀਆਂ = +369
ਕੁੱਲ ਬੱਚੇ = 711
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 9
ਸਕੂਲ ਵਿਚ 711 ਬੱਚੇ ਹਨ । ਉੱਤਰ

(b) ਇੱਕ ਗੋਦਾਮ ਵਿੱਚ 459 ਬੋਰੀਆਂ ਕਣਕ ਅਤੇ ਦੇ 813 ਬੋਰੀਆਂ ਚਾਵਲ ਦੀਆਂ ਹਨ। ਦੱਸੋ ਗੋਦਾਮ ਵਿੱਚ ਕਿੰਨੀਆਂ ਬੋਰੀਆਂ ਹਨ ?
ਹੱਲ:
ਕਣਕ ਦੀਆਂ ਬੋਰੀਆਂ = 459
ਚਾਵਲ ਦੀਆਂ ਬੋਰੀਆਂ = + 813
ਗੋਦਾਮ ਵਿੱਚ ਕੁੱਲ ਬੋਰੀਆਂ = 1272 ਉੱਤਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 10

(c) ਇੱਕ ਸਾਲ ਵਿੱਚ ਹਰਮਨਪ੍ਰੀਤ ਕੌਰ ਨੇ 1790 ਦੌੜਾਂ ਬਣਾਈਆਂ ਅਤੇ ਮਿਤਾਲੀ ਰਾਜ ਨੇ 1299 ਦੌੜਾਂ ਬਣਾਈਆਂ ਹਰਮਨਪ੍ਰੀਤ ਨੇ ਮਿਤਾਲੀ । ਰਾਜ ਤੋਂ ਕਿੰਨੀਆਂ ਦੌੜਾਂ ਵੱਧ ਬਣਾਈਆਂ ? ਹੱਲ:
ਹਰਮਨਪ੍ਰੀਤ ਕੌਰ ਦੁਆਰਾ ਬਣਾਈਆਂ ਦੌੜਾਂ = 1790
ਮਿਤਾਲੀ ਰਾਜ ਦੁਆਰਾ ਬਣਾਈਆਂ ਦੌੜਾਂ = 1299
ਹਰਮਨਪ੍ਰੀਤ ਕੌਰ ਨੇ ਮਿਤਾਲੀ ਤੋਂ ਜਿੰਨੀਆਂ ਵੱਧ ਦੌੜਾਂ ਬਣਾਈਆਂ = 1790 – 1299 = 491 ਉੱਤਰ

(d) ਹਰਪ੍ਰੀਤ ਨੇ ਆਪਣੇ ਪਿਤਾ ਜੀ ਤੋਂ ₹ 10000 ਲਏ ਅਤੇ ₹ 3540 ਦਾ ਇੱਕ ਸਾਈਕਲ ਖ਼ਰੀਦ ਲਿਆ । ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ?
ਹੱਲ:
ਹਰਪ੍ਰੀਤ ਨੇ ਆਪਣੇ ਪਿਤਾ ਤੋਂ ਲਏ = ₹ 10000
ਸਾਈਕਲ ਦਾ ਮੁੱਲ = – ₹ 3540
ਬਾਕੀ ਬਚੇ = ₹ 6460 ਉੱਤਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 11

(e) ਇੱਕ ਦੁਕਾਨਦਾਰ ਕੋਲ 625 ਟਾਫ਼ੀਆਂ ਦੇ ਪੈਕਟ ਹਨ । ਹਰੇਕ ਪੈਕਟ ਵਿੱਚ 100 ਟਾਫ਼ੀਆਂ ਹਨ । ਦੁਕਾਨਦਾਰ ਕੋਲ ਕੁੱਲ ਕਿੰਨੀਆਂ ਟਾਫ਼ੀਆਂ ਹਨ ?
ਹੱਲ:
ਟਾਫ਼ੀਆਂ ਦੇ ਕੁੱਲ ਪੈਕਟ = 625
ਹਰੇਕ ਪੈਕਟ ਵਿਚ ਟਾਫ਼ੀਆਂ = 100
ਕੁੱਲ ਟਾਫ਼ੀਆਂ = 625 × 100 = 62500 ਉੱਤਰ

(f) ਇੱਕ ਟਰੱਕ ਦੇ ਟੈਂਕ ਵਿੱਚ 250 ਲਿਟਰ ਡੀਜ਼ਲ ਹੈ । ਜੇਕਰ ਟਰੱਕ ਇੱਕ ਲਿਟਰ ਡੀਜ਼ਲ ਨਾਲ 9 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ ਤਾਂ ਟਰੱਕ ਕੁੱਲ ਕਿੰਨੀ ਦੂਰੀ ਤੈਅ ਕਰੇਗਾ ?
ਹੱਲ:
ਟਰੱਕ ਵਿਚ ਡੀਜ਼ਲ = 250 ਲਿਟਰ
ਇੱਕ ਲਿਟਰ ਡੀਜ਼ਲ ਨਾਲ ਤੈਅ ਕੀਤੀ ਦੂਰੀ = 9 ਕਿਲੋਮੀਟਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 12
250 ਲਿਟਰ ਡੀਜ਼ਲ ਨਾਲ ਤੈਅ ਕੀਤੀ ਦੂਰੀ
= 9 × 250 ਕਿਲੋਮੀਟਰ
= 2250 ਕਿਲੋਮੀਟਰ ਉੱਤਰ

(g) ਇੱਕ ਸਕੂਲ ਵਿੱਚ 648 ਵਿਦਿਆਰਥੀ ਪੜ੍ਹਦੇ ਹਨ ਪਿਕਨਿਕ ਜਾਣ ਲਈ ਇੱਕ ਸਕੂਲ ਬੱਸ ! ਵਿੱਚ 18 ਵਿਦਿਆਰਥੀ ਬੈਠ ਸਕਦੇ ਹਨ । ਸਾਰੇ ਵਿਦਿਆਰਥੀਆਂ ਨੂੰ ਪਿਕਨਿਕ ਲਈ ਜਾਣ ਲਈ
ਕਿੰਨੀਆਂ ਸਕੂਲ ਬੱਸਾਂ ਦੀ ਲੋੜ ਪਵੇਗੀ ?
ਹੱਲ:
ਸਕੂਲ ਵਿਚ ਕੁੱਲ ਵਿਦਿਆਰਥੀ = 648
ਇਕ ਸਕੂਲ ਬੱਸ ਵਿਚ ਵਿਦਿਆਰਥੀ = 18
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 13
ਲੋੜੀਂਦੀਆਂ ਸਕੂਲ ਬੱਸਾਂ = 648 ÷ 18 = 36
36 ਸਕੂਲ ਬੱਸਾਂ ਦੀ ਲੋੜ ਹੈ । ਉੱਤਰ

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions

(h) ਇੱਕ ਬਾਗ ਵਿੱਚ ਅਮਰੂਦ ਦੇ 2568 ਬੂਟੇ ਲੱਗੇ ਹੋਏ ਹਨ ਜੇਕਰ ਇੱਕ ਕਤਾਰ ਵਿੱਚ 12 ਬੂਟੇ ਲੱਗੇ ਹੋਣ ਤਾਂ ਦੱਸੋ ਬਾਗ ਵਿਚ ਕਿੰਨੀਆਂ ਕਤਾਰਾਂ ਹੋਣਗੀਆਂ ?
ਹੱਲ:
ਬਾਗ਼ ਵਿਚ ਅਮਰੂਦ ਦੇ ਬੂਟੇ = 2568
ਇਕ ਕਤਾਰ ਵਿੱਚ ਬੁਟੋ = 12
ਕਤਾਰਾਂ ਦੀ ਸੰਖਿਆ = 2568 ÷ 12
= 214 ਉੱਤਰ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Intext Questions 14

Leave a Comment