PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.5

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.5 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.5

ਪ੍ਰਸ਼ਨ 1.
ਹੇਠ ਲਿਖੀਆਂ ਭਿੰਨਾਂ ਦੇ ਸਮੂਹਾਂ ਵਿੱਚੋਂ ਕਿਹੜੇ ਸਮਾਨ ਹਨ ਅਤੇ ਕਿਹੜੇ ਅਸਮਾਨ ਹਰ ਤਿੰਨਾਂ ਦੇ ਸਮੂਹ ਹਨ :

(a) \(\frac{3}{7}\), \(\frac{5}{7}\), \(\frac{1}{7}\), ………….
ਹੱਲ:
ਸਮਾਨ ਹਰ,

(b) \(\frac{6}{9}\), \(\frac{4}{9}\), \(\frac{1}{9}\), ………….
ਹੱਲ:
ਸਮਾਨ ਹੋਰ,

(c) \(\frac{9}{12}\), \(\frac{7}{11}\), \(\frac{7}{10}\), ………….
ਹੱਲ:
ਅਸਮਾਨ ਹਰ,

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.5

(d) \(\frac{7}{10}\), \(\frac{6}{10}\), \(\frac{8}{10}\), ………….
ਹੱਲ:
ਸਮਾਨ ਹਰ,

(e) \(\frac{5}{3}\), \(\frac{5}{7}\), \(\frac{5}{9}\), ………….
ਹੱਲ:
ਅਸਮਾਨ ਹਰ ॥

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਹਰੇਕ ਸਮੂਹ ਲਈ ਦੋ ਸਮਰ ਭਿੰਨਾਂ ਲਿਖੋ :
(a) \(\frac{1}{5}\), \(\frac{4}{5}\), \(\frac{3}{5}\), -, –
ਹੱਲ:
\(\frac{2}{5}\), \(\frac{6}{5}\)

(b) \(\frac{3}{9}\), \(\frac{4}{9}\), \(\frac{7}{9}\), -, –
ਹੱਲ:
\(\frac{1}{9}\), \(\frac{5}{9}\)

(c) \(\frac{2}{7}\), \(\frac{3}{7}\), \(\frac{9}{7}\), -, –
ਹੱਲ:
\(\frac{1}{7}\), \(\frac{4}{7}\)

ਪ੍ਰਸ਼ਨ 3.
ਉਹ ਇਕਾਈ ਭਿੰਨ ਲਿਖੋ, ਜਿਸਦਾ ਹਰ ਹੇਠ ਲਿਖੇ ਅਨੁਸਾਰ ਹੋਵੇ :
(a) 7
ਹੱਲ:
\(\frac{1}{7}\),

(b) 5
ਹੱਲ:
\(\frac{1}{5}\),

(c) 8
ਹੱਲ:
\(\frac{1}{8}\),

(d) 3
ਹੱਲ:
\(\frac{1}{3}\),

(e) 15.
ਹੱਲ:
\(\frac{1}{15}\)

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.5

ਪ੍ਰਸ਼ਨ 4.
ਹੇਠ ਲਿਖਿਆਂ ਭਿੰਨਾਂ ਵਿੱਚੋਂ ਕਿਹੜੀਆਂ ਉੱਚਿਤ ਭਿੰਨਾਂ ਅਤੇ ਕਿਹੜੀਆਂ ਅਣ-ਉੱਚਿਤ ਭਿੰਨਾਂ ਹਨ :
(a) \(\frac{7}{12}\)
ਹੱਲ:
ਉੱਚਿਤ ਭਿੰਨ,

(b) \(\frac{8}{3}\)
ਹੱਲ:
ਅਣਉੱਚਿਤ ਭਿੰਨ,

(c) \(\frac{12}{18}\)
ਹੱਲ:
ਉੱਚਿਤ ਭਿੰਨ,

(d) \(\frac{3}{5}\)
ਹੱਲ:
ਉੱਚਿਤ ਭਿੰਨ,

(e) \(\frac{7}{9}\)
ਹੱਲ:
ਉੱਚਿਤ ਭਿੰਨ ।

Leave a Comment