Processing math: 100%

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ Ex 4.6 Textbook Exercise Questions and Answers.

PSEB Solutions for Class 5 Maths Chapter 4 ਭਿੰਨਾਤਮਕ ਸੰਖਿਆਵਾਂ Ex 4.6

ਪ੍ਰਸ਼ਨ 1.
ਹੇਠਾਂ ਦਿੱਤੀਆਂ ਤਿੰਨਾਂ ਵਿੱਚੋਂ ਵੱਡੀ ਭਿੰਨ ਦੱਸੋ :
(a) \frac{2}{5}, \frac{2}{3}
ਹੱਲ:
\frac{2}{5}, \frac{2}{3}
ਉਪਰੋਕਤ ਦੋਵਾਂ ਤਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ , ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ \frac{2}{3};\frac{2}{5} ਤੋਂ ਵੱਡੀ ਭਿੰਨ ਹੈ । 7 7

(b) \frac{7}{9}, \frac{7}{12}
ਹੱਲ:
\frac{7}{9}, \frac{7}{12}
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ ਨੰ; \frac{7}{9}; \frac{7}{12} ਤੋਂ ਵੱਡੀ ਭਿੰਨ ਹੈ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

(c) \frac{1}{8}, \frac{1}{4}
ਹੱਲ:
\frac{1}{8}, \frac{1}{4}
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ, \frac{1}{4} ; \frac{1}{8} ਜੇ ਤੋਂ ਵੱਡੀ ਭਿੰਨ ਹੈ ।

(d) \frac{4}{6}, \frac{4}{8}
ਹੱਲ:
\frac{4}{6}, \frac{4}{8}
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ \frac{4}{6}, \frac{4}{8} ਤੋਂ ਵੱਡੀ ਭਿੰਨ ਹੈ ।

(e) \frac{3}{7}, \frac{3}{11}
ਹੱਲ:
\frac{3}{7}, \frac{3}{11}
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਛੋਟਾ ਹੋਵੇਗਾ, ਉਹ ਭਿੰਨ ਵੱਡੀ ਹੋਵੇਗੀ ।
ਇਸ ਲਈ \frac{3}{7} ; \frac{3}{11} ਤੋਂ ਵੱਡੀ ਭਿੰਨ ਹੈ ।

(f) \frac{5}{8}, \frac{7}{8}
ਹੱਲ:
\frac{7}{9}, \frac{4}{9}
ਉਪਰੋਕਤ ਦੋਵਾਂ ਭਿੰਨਾਂ ਦਾ ਹਰ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਅੰਸ਼ ਵੱਡਾ ਹੋਵੇਗਾ, ਉਹ ਵੱਡੀ ਹੋਵੇਗੀ । ਇਸ ਲਈ \frac{7}{9} ; \frac{4}{9} ਤੋਂ ਵੱਡੀ ਭਿੰਨ ਹੈ ।

(g) \frac{3}{4}, \frac{1}{4}
ਹੱਲ:
\frac{3}{4}, \frac{1}{4}
ਉਪਰੋਕਤ ਦੋਵਾਂ ਭਿੰਨਾਂ ਦਾ ਹਰ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਅੰਸ਼ ਵੱਡਾ ਹੋਵੇਗਾ, ਉਹ ਵੱਡੀ ਹੋਵੇਗੀ ।
ਇਸ ਲਈ \frac{3}{4} ; \frac{1}{4} ਤੋਂ ਵੱਡੀ ਭਿੰਨ ਹੈ ।

(h) \frac{5}{8}, \frac{7}{8}
ਹੱਲ:
\frac{5}{8}, \frac{7}{8}
ਉਪਰੋਕਤ ਦੋਵਾਂ ਭਿੰਨਾਂ ਦਾ ਹਰ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਅੰਸ਼ ਵੱਡਾ ਹੋਵੇਗਾ, ਉਹ ਵੱਡੀ ਹੋਵੇਗੀ :
ਇਸ ਲਈ \frac{7}{8} ; \frac{5}{8} ਤੋਂ ਵੱਡੀ ਹੈ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

ਪ੍ਰਸ਼ਨ 2.
ਹੇਠਾਂ ਦਿੱਤੀਆਂ ਭਿੰਨਾਂ ਵਿੱਚੋਂ ਛੋਟੀ ਭਿੰਨ ਦੱਸੋ :
(a) \frac{3}{5}, \frac{3}{4}
ਹੱਲ:
\frac{3}{5}, \frac{3}{4}
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ । ਇਸ ਲਈ 53 ਤੋਂ ਛੋਟੀ ਹੈ ।
ਇਸ ਲਈ \frac{3}{5} ; \frac{3}{4} ਤੋਂ ਛੋਟੀ ਹੈ ।

(b) \frac{5}{8}, \frac{5}{12}
ਹੱਲ:
\frac{5}{8}, \frac{5}{12}
ਉਪਰੋਕਤ ਦੋਵਾਂ ਭਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \frac{5}{12} ; \frac{5}{8} ਤੋਂ ਛੋਟੀ ਹੈ ।

(c) \frac{7}{9}, \frac{4}{9}
ਹੱਲ:
ਉਪਰੋਕਤ ਦੋਵਾਂ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ, ਉਹ ਛੋਟੀ ਹੋਵੇਗੀ ।
ਇਸ ਲਈ \frac{4}{9} ; \frac{7}{9} ਤੋਂ ਛੋਟੀ ਭਿੰਨ ਹੈ ।

(d) \frac{3}{6}, \frac{3}{8}
ਹੱਲ:
ਉਪਰੋਕਤ ਦੋਵਾਂ ਤਿੰਨਾਂ ਦੇ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \frac{3}{8} ; \frac{3}{6} ਤੋਂ ਛੋਟੀ ਭਿੰਨ ਹੈ ।

(e) \frac{5}{7}, \frac{5}{11}
ਹੱਲ:
ਉਪਰੋਕਤ ਦੋਵਾਂ ਤਿੰਨਾਂ ਦਾ ਅੰਸ਼ ਇਕ-ਸਮਾਨ ਹੈ । ਇਸ ਲਈ ਜਿਸ ਭਿੰਨ ਦਾ ਹੋਰ ਵੱਡਾ ਹੋਵੇਗਾ, ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \frac{5}{11} ; \frac{5}{7} ਤੋਂ ਛੋਟੀ ਭਿੰਨ ਹੈ । 85

(f) \frac{8}{12}, \frac{5}{12}
ਹੱਲ:
\frac{8}{12}, \frac{5}{12}
ਉਪਰੋਕਤ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ । ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \frac{5}{12} ; \frac{8}{12} ਤੋਂ ਛੋਟੀ ਭਿੰਨ ਹੈ ।

(g) \frac{9}{4}, \frac{7}{4}
ਹੱਲ:
ਉਪਰੋਕਤ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ । ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \frac{7}{4} ; \frac{9}{4} ਤੋਂ ਛੋਟੀ ਭਿੰਨ ਹੈ ।

(h) \frac{9}{8}, \frac{7}{8}
ਹੱਲ:
ਉਪਰੋਕਤ ਤਿੰਨਾਂ ਦੇ ਹਰ ਇਕ-ਸਮਾਨ ਹਨ, ਇਸ ਲਈ ਜਿਸ ਭਿੰਨ ਦਾ ਅੰਸ਼ ਛੋਟਾ ਹੋਵੇਗਾ । ਉਹ ਭਿੰਨ ਛੋਟੀ ਹੋਵੇਗੀ ।
ਇਸ ਲਈ \frac{7}{8} ; \frac{9}{8} ਤੋਂ ਛੋਟੀ ਭਿੰਨ ਹੈ ।

PSEB 5th Class Maths Solutions Chapter 4 ਭਿੰਨਾਤਮਕ ਸੰਖਿਆਵਾਂ Ex 4.6

ਪ੍ਰਸ਼ਨ 3.
ਹੇਠਾਂ ਦਿੱਤੇ ਭਿੰਨਾਂ ਦੇ ਸਮੂਹਾਂ ਨੂੰ ਵੱਧਦੇ ਕ੍ਰਮ ਅਨੁਸਾਰ ਲਿਖੋ :
(a) \frac{7}{12}, \frac{4}{12}, \frac{1}{12}, \frac{5}{12}
(b) \frac{5}{12}, \frac{5}{9}, \frac{5}{7}, \frac{5}{4}
(c) \frac{6}{11}, \frac{4}{11}, \frac{9}{11}, \frac{3}{11}
(d) \frac{7}{8}, \frac{7}{12}, \frac{7}{4}, \frac{7}{2}
(e) \frac{12}{15}, \frac{12}{13}, \frac{12}{17}, \frac{12}{10}
ਹੱਲ :
(a) \frac{7}{12}, \frac{4}{12}, \frac{1}{12}, \frac{5}{12}
ਉਪਰੋਕਤ ਸਾਰੀਆਂ ਭਿੰਨਾਂ ਦੇ ਹਰ ਇਕ ਬਰਾਬਰ ਹਨ । ਇਸ ਲਈ, ਜਿਸ ਤਿੰਨ ਦਾ ਅੰਸ਼ ਸਭ ਤੋਂ ਛੋਟਾ ਹੈ, ਉਹ ਭਿੰਨ ਸਭ ਤੋਂ ਛੋਟੀ ਹੋਵੇਗੀ ।
ਉਪਰੋਕਤ ਤਿੰਨਾਂ ਦੇ ਸਮੂਹ ਵਿਚ \frac{1}{12} ਸਭ ਤੋਂ ਛੋਟੀ ਭਿੰਨ ਹੈ ।
\frac{1}{12}, \frac{4}{12}, \frac{5}{12}, \frac{7}{12} ਵੱਧਦਾ ਕ੍ਰਮ ਹੈ ।

(b) \frac{5}{12}, \frac{5}{9}, \frac{5}{7}, \frac{5}{4}
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਅੰਸ਼ ਬਰਾਬਰ ਹਨ । ਇਸ ਲਈ ਜਿਸ ਭਿੰਨ ਦਾ ਹਰ ਸਭ ਤੋਂ ਵੱਡਾ ਹੈ, ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ ।
ਇਸ ਲਈ ਉਪਰੋਕਤ ਤਿੰਨਾਂ ਦੇ ਸਮੂਹ ਵਿਚ \frac{5}{12} ਭਿੰਨ ਸਭ ਤੋਂ ਛੋਟੀ ਭਿੰਨ ਹੈ ।
\frac{5}{12}, \frac{5}{9}, \frac{5}{7}, \frac{5}{4} ਵੱਧਦਾ ਕੂਮ ਹੈ ।

(c) \frac{6}{11}, \frac{4}{11}, \frac{9}{11}, \frac{3}{11}
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਹਰ ਬਰਾਬਰ ਹਨ । ਇਸ ਲਈ ਜਿਹੜੀ ਭਿੰਨ ਦਾ ਅੰਸ਼ ਸਭ ਤੋਂ ਛੋਟਾ ਹੈ, ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ । ਭਾਵ \frac{3}{11} ਸਭ ਤੋਂ ਛੋਟੀ ਭਿੰਨ ਹੈ ।
\frac{3}{11}, \frac{4}{11}, \frac{6}{11}, \frac{9}{11} ਵੱਧਦਾ ਕੂਮ ਹੈ ।

(d) \frac{7}{8}, \frac{7}{12}, \frac{7}{4}, \frac{7}{2}
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਅੰਸ਼ ਬਰਾਬਰ ਹਨ । ਇਸ ਲਈ, ਜਿਸ ਭਿੰਨ ਦਾ ਹਰ ਸਭ ਤੋਂ ਵੱਡਾ ਹੈ ।ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ ।
ਇਸ ਲਈ ਉਪਰੋਕਤ ਤਿੰਨਾਂ ਦੇ ਸਮੂਹ ਵਿਚੋਂ \frac{7}{12} ਭਿੰਨ ਸਭ ਤੋਂ ਛੋਟੀ ਭਿੰਨ ਹੈ ।
\frac{7}{12}, \frac{7}{8}, \frac{7}{4}, \frac{7}{2} ਵੱਧਦਾ ਗ਼ਮ ਹੈ ।

(e) \frac{12}{15}, \frac{12}{13}, \frac{12}{17}, \frac{12}{10}
ਉਪਰੋਕਤ ਤਿੰਨਾਂ ਦੇ ਸਮੂਹ ਵਿਚ ਸਾਰੀਆਂ ਭਿੰਨਾਂ ਦੇ ਅੰਸ਼ ਬਰਾਬਰ ਹਨ । ਇਸ ਲਈ, ਜਿਸ ਭਿੰਨ ਦਾ ਹਰ ਸਭ ਤੋਂ ਵੱਡਾ ਹੈ । ਉਹ ਭਿੰਨ ਸਭ ਤੋਂ ਛੋਟੀ ਭਿੰਨ ਹੈ । ਇਸ ਲਈ ਉਪਰੋਕਤ ਤਿੰਨਾਂ ਦੇ ਸਮੂਹ ਵਿਚੋਂ \frac{12}{17} ਭਿੰਨ ਸਭ ਤੋਂ ਛੋਟੀ ਭਿੰਨ ਹੈ ।
\frac{12}{17}, \frac{12}{15}, \frac{12}{13}, \frac{12}{10} ਵੱਧਦਾ ਗ਼ਮ ਹੈ ।

ਦਸ਼ਮਲਵ ਨੂੰ ਭਿੰਨ ਰੂਪ ਵਿਚ ਲਿਖਣਾ ਯਾਦ ਰੱਖੋ-
ਜੇਕਰ ਦਸ਼ਮਲਵ ਤੋਂ ਬਾਅਦ 1 ਅੰਕ ਹੈ ਤਾਂ ਹਰ 10, 2.ਅੰਕ ਹੋਣ ਤਾਂ ਹਰ 100 ਅਤੇ 3 ਅੰਕ ਹੋਣ ਤਾਂ ਹਰ 1000 ਹੋਵੇਗਾ ।

Leave a Comment