Punjab State Board PSEB 5th Class Maths Book Solutions Chapter 6 ਮਾਪ Intext Questions and Answers.
PSEB 5th Class Maths Solutions Chapter 6 ਮਾਪ Intext Questions
ਦੁਹਰਾਈ
ਪੰਨਾ ਨੰ : 131
ਪ੍ਰਸ਼ਨ 1.
30 ਮੀਟਰ ਲੰਬੀ ਰੱਸੀ ਵਿੱਚ 2 ਮੀਟਰ ਦੇ ਕਿੰਨੇ ਟੁੱਕੜੇ ਕੱਟੇ ਜਾ ਸਕਦੇ ਹਨ ? ਦੱਸੋ, ਤੁਸੀਂ ਰੱਸੀ ਨੂੰ ਕਿੰਨੀ ਵਾਰੀ ਕੱਟੋਗੇ ?
ਹੱਲ:
ਰੱਸੀ ਦੀ ਲੰਬਾਈ = 30 ਮੀਟਰ
ਇੱਕ ਟੁੱਕੜੇ ਦੀ ਲੰਬਾਈ = 2 ਮੀਟਰ
ਜਿੰਨੇ ਟੁੱਕੜੇ ਕੱਟੇ ਜਾ ਸਕਦੇ ਹਨ = 30 ÷ 2 = 15
ਅਸੀਂ ਰੱਸੀ ਨੂੰ ਜਿੰਨੀ ਵਾਰੀ ਕੱਟਾਂਗੇ = 15 – 1 = 14
ਪ੍ਰਸ਼ਨ 2.
ਹੇਠਾਂ ਦਿੱਤੀਆਂ ਸਾਰਣੀਆਂ ਨੂੰ ਧਿਆਨ ਨਾਲ ਦੇ ਦੇਖੋ ਅਤੇ ਖ਼ਾਲੀ ਸਥਾਨ ਭਰੋ :
ਹੱਲ: