PSEB 5th Class Punjabi Grammar ਵਿਆਕਰਨ

Punjab State Board PSEB 5th Class Punjabi Book Solutions Punjabi Grammar ਵਿਆਕਰਨ Exercise Questions and Answers.

PSEB 5th Class Hindi Punjabi Grammar ਵਿਆਕਰਨ

ਲਿੰਗ

ਪ੍ਰਸ਼ਨ 1.
ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ?
ਉੱਤਰ:
ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ ।

ਪ੍ਰਸ਼ਨ 2.
ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ:
ਗ ਦੋ ਪ੍ਰਕਾਰ ਦੇ ਹੁੰਦੇ ਹਨ-ਪੁਲਿੰਗ ਤੇ ਇਸਤਰੀ ਲਿੰਗ ।

PSEB 5th Class Punjabi Grammar ਵਿਆਕਰਨ

ਪੁਲਿੰਗ-ਪੁਰਖਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਪੁਲਿੰਗ ਹੁੰਦਾ ਹੈ ਜਿਵੇਂ-ਮੁੰਡਾ, ਕੁੱਤਾ, ਪਹਾੜ, ਕੜਾਹਾ ਆਦਿ ।

ਇਸਤਰੀ ਲਿੰਗ-ਇਸਤਰੀਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਇਸਤਰੀ ਲਿੰਗ ਹੁੰਦਾ ਹੈ; ਜਿਵੇਂਕੁੜੀ, ਕੁੱਤੀ, ਪਹਾੜੀ, ਕੜਾਹੀ ਆਦਿ ।

ਯਾਦ ਕਰੋ

ਪੁਲਿੰਗ – ਇ: ਲਿੰਗ
ਕੁੱਕੜ – ਕੁੱਕੜੀ
ਜੱਟ – ਜੱਟੀ
ਗਿੱਦੜ – ਗਿੱਦੜੀ
ਹਿਰਨ – ਹਿਰਨੀ
ਫ਼ਕੀਰ – ਫ਼ਕੀਰਨੀ
ਬਾਜ਼ੀਗਰ – ਬਾਜ਼ੀਗਰਨੀ
ਮੋਰ – ਮੋਰਨੀ
ਫ਼ਕੀਰ – ਫ਼ਕੀਰਨੀ
ਸਰਦਾਰ – ਸਰਦਾਰਨੀ
ਸ਼ਾਹਣੀ – ਸੁੰਮਣੀ
ਸੰਤ – ਸੰਤਣੀ
ਸਿੱਖ – ਸਿੱਖਣੀ
ਕੁੜਮ – ਕੁੜਮਣੀ
ਸੇਵਕ – ਸੇਵਕਾ
ਪ੍ਰਬੰਧਕ – ਪ੍ਰਬੰਧਕਾ
ਗੁੱਜਰ – ਗੁੱਜਰੀ
ਬਾਂਦਰ – ਬਾਂਦਰੀ
ਮੱਛ – ਮੱਛੀ
ਬੱਦਲ – ਬੱਦਲੀ
ਠੇਕੇਦਾਰ – ਠੇਕੇਦਾਰਨੀ
ਸ਼ੇਰ – ਸ਼ੇਰਨੀ
ਸੇਵਾਦਾਰ – ਸੇਵਾਦਾਰਨੀ
ਪੁੱਤਰ – ਪੁੱਤਰੀ
ਜਾਦੂਗਰ – ਜਾਦੂਗਰਨੀ
ਸਰਾਫ਼ – ਸਰਾਫ਼ਣੀ
ਸਾਧ – ਸਾਧਣੀ
ਭੀਲ – ਭੀਲਣੀ
ਉਸਤਾਦ – ਉਸਤਾਦਣੀ
ਸੱਪ – ਸੱਪਣੀ
ਭਗਤ – ਭਗਤਣੀ
ਗਿੱਛ – ਗਿੱਛਣੀ
ਨਾਇਕ – ਨਾਇਕਾ
ਲੇਖਕ – ਲੇਖਕਾਂ
ਉਪਦੇਸ਼ਕ – ਉਪਦੇਸ਼ਕਾ
ਨੌਕਰ – ਨੌਕਰਾਣੀ
ਪਾਠਕ – ਪਾਠਕਾ
ਪੰਡਿਤ – ਪੰਡਤਾਣੀ
ਜੇਠ – ਜਿਠਾਣੀ
ਸੇਠ – ਸੇਠਾਣੀ
ਮਾਸਟਰ – ਮਾਸਟਰਾਣੀ
ਦਾਦਾ – ਦਾਦੀ
ਕਿਰਲਾ – ਕਿਰਲੀ
ਮਾਮਾ – ਮਾਮੀ
ਚਾਚਾ – ਚਾਚੀ
ਘੋੜਾ – ਘੋੜੀ
ਪੋਠੋਹਾਰੀਆ – ਪੋਠੋਹਾਰਨ
ਪਸ਼ੌਰੀਆ – ਪਸ਼ੌਰਨ
ਦੁਆਬੀਆ – ਦੁਆਬਣ
ਤੇਲੀ – ਤੇਲਣ
ਪੰਜਾਬੀ – ਪੰਜਾਬਣ

PSEB 5th Class Punjabi Grammar ਵਿਆਕਰਨ

ਬੋਧੀ – पट
ਮਾਲੀ ‘- ਮਾਲਣ
ਅਰਾਈਂ – ਅਰਾਇਣ
ਲਿਖਾਰੀ – ਲਿਖਾਰਨ
ਪਤੀ – ਪਤਨੀ
ਕਸਾਈ – ਕਸਾਇਣ
ਪਟਵਾਰੀ – ਪਟਵਾਰਨ
ਖਿਡਾਰੀ – ਖਿਡਾਰਨ
ਸਾਊ – ਸਾਊਆਣੀ
ਚੌਧਰੀ – ਚੌਧਰਾਣੀ
ਪਾਦਰੀ – ਪਾਦਰਿਆਣੀ
ਖ਼ਸਮ – ਰੰਨ
ਹਿੰਦੂ – ਹਿੰਦਵਾਣੀ
ਰਾਜਾ – ਰਾਣੀ
ਬਿੱਲਾ – ਬਿੱਲੀ
ਘੋੜਾ – ਘੋੜੀ
ਪੋਤਾ/ਪੋਤਰਾ – ਪੋਤੀ/ਪੋਤਰੀ
ਤਾਇਆ – ਤਾਈ
ਅਧਿਆਪਕ – ਅਧਿਆਪਕਾ
ਪ੍ਰੋਹਤ – ਪ੍ਰੋੜ੍ਹਤਾਣੀ
ਦਿਓਰ – ਦਿਓਰਾਣੀ
ਮੁਗ਼ਲ – ਮੁਲਾਣੀ
ਸੰਦੂਕ – ਸੰਦੂਕੜੀ
ਬਾਲ – ਬਾਲੜੀ
ਖੋਤਾ – ਖੋਤੀ
ਵੱਛਾ – ਵੱਛੀ
ਕੁੱਤੀ – ਕੁੱਤਾ
ਚਰਖਾ – ਚਰਖੀ
ਭੁੱਖਾ – ਭੁੱਖੀ
ਪਹਾੜੀਆ – ਪਹਾੜਨ
ਕਸ਼ਮੀਰੀਆ – ਕਸ਼ਮੀਰ
ਮਾਛੀ – ਮਾਛਣ
ਸਾਥੀ – ਸਾਥਣ
ਗਿਆਨੀ – ਗਿਆਨਣ
ਗੁਆਂਢੀ – ਗੁਆਂਢਣ
ਹਾਣੀ – ਹਾਣਨ
ਹਲਵਾਈ – ਹਲਵਾਇਣ
ਸੁਦਾਈ – ਸੁਦਾਇਣ
ਨਾਈ – ਨਾਇਣ
ਸ਼ਿਕਾਰੀ – ਸ਼ਿਕਾਰਨ
ਮਾਂਦਰੀ – ਮਾਂਦਰਿਆਣੀ
ਸ਼ਹਿਰੀ – ਸ਼ਹਿਰਨ,
ਖੱਤਰੀ – ਖੱਤਰਾਣੀ
ਨਵਾਬ – ਬੇਗਮ
ਭਾਈ – ਭਾਈਆਣੀ
ਪੇਂਡੂ – ਪੇਂਡਣ
ਪਿਓ – ਮਾ
ਪਿਤਾ – ਮਾਤਾ
ਨਾਨਾ – ਨਾਨੀ
ਚਿੜਾ – ਚਿੜੀ
ਮੁਰਗਾ – ਮੁਰਗੀ
ਭਤੀਜਾ – ਭਤੀਜੀ
ਮੁੰਡਾ – ਕੁੜੀ
ਭਾਣਜਾ/ਭਣੇਵਾਂ ਭਾਣਜੀ/ – ਭਣੇਵੀਂ
ਗੱਭਰੂ – ਮੁਟਿਆਰ
ਲਾੜਾ – ਵਹੁਟੀ
ਪੁੱਤਰ – ਧੀ, ਨੂੰਹ
ਭਣਵਈਆ – चैट
ਦੇਓ – ਪਰੀ
ਮਾਸੜ – ਮਾਸੀ
ਸਾਲਾ/ਸਾਲੀ – ਸਾਲੇਹਾਰ
ਬੱਚਾ – ਬੱਚੀ
ਟੋਕਰਾ – ਟੋਕਰੀ
ਆਦਮੀ – ਤੀਵੀਂ/ਜ਼ਨਾਨੀ
ਘੜਾ – ਘੜੀ
ਰੱਸਾ – ਰੱਸੀ
ਡੱਬਾ – उँधी
ਮਾਸੜ – ਮਾਸੀ
ईटा – ਮੱਝ
ਮਰਦੇ – ਔਰਤ
ਵਰ – ਕੰਨਿਆ
ਨਰ – ਮਾਦਾ
ਮਿੱਤਰ – ਸਹੇਲੀ
ਸਾਹਿਬ – ਮੇਮ
ਫੁਫਿਆਹੁਰਾ – ਫੁਫੇਸ
ਭਰਾ – ਭੈਣ/ਭਰਜਾਈ
ਸਾਲਾ/ਸਾਂਦੂ – ਸਾਲੀ
ਸੇਠ – ਸੈਂਠਾਣੀ
ਫੁੱਫੜ – ਭੂਆ, ਫੁੱਫੀ
ਸ੍ਰੀਮਾਨ -ਸ੍ਰੀਮਤੀ
ਪੱਖਾ – ਪੱਖੀ
ਖੁਰਪਾ – ਖੁਰਪੀ
ਰੰਬਾ – ਰੰਬੀ
ਬਾਟਾ – ਬਾਟੀ

ਪ੍ਰਸ਼ਨ 3.
ਹੇਠ ਲਿਖੇ ਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਇਸਤਰੀ-ਲਿੰਗ ਰੂਪ ਲਿਖੋ| ਸੱਪ, ਬੱਕਰਾ, ਹਾਥੀ, ਚਾਚਾ, ਵੱਛਾ ।’
ਉੱਤਰ:
(ੳ) ਸੱਪ-ਸੱਪਣੀ, (ਅ) ਬੱਕਰਾ-ਬੱਕਰੀ, (ਇ) ਹਾਥੀ-ਹਥਣੀ, (ਸ) ਚਾਚਾ-ਚਾਚੀ, (ਹ) ਵੱਛਾ-ਵੱਛੀ ।

PSEB 5th Class Punjabi Grammar ਵਿਆਕਰਨ

ਪ੍ਰਸ਼ਨ 4.
ਹੇਠ ਲਿਖੇ ਇਸਤਰੀ-ਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਪੁਲਿੰਗ ਰੂਪ ਲਿਖੋ
ਨਾਨੀ, ਮਾਮੀ, ਧੋਬਣ, ਸੋਹਣੀ, ਤੇਲਣ ।
ਉੱਤਰ:
(ਉ) ਨਾਨੀ-ਨਾਨਾ, (ਅ) ਮਾਮਾ-ਮਾਮਾ, (ਇ) ਧੋਬਣ-ਧੋਬੀ, (ਸ) ਸੋਹਣੀ-ਸੋਹਣਾ, (ਹ) ਤੇਲਣਤੇਲੀ ।

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋਪੁੱਤਰੀ, ਮੋਰਨੀ, ਨੌਕਰਾਣੀ, ਪੰਜਾਬੀ, ਰਾਗ ॥
ਉੱਤਰ:
(ਉ) ਪੁੱਤਰੀ-ਪੁੱਤਰ, (ਅ) ਮੋਰਨੀ-ਮੋਰ, ( ਨੌਕਰਾਣੀ-ਨੌਕਰ, (ਸ) ਪੰਜਾਬੀ-ਪੰਜਾਬਣ, (ਹ) ਰਾਗ-ਰਾਗਣੀ ।

ਪ੍ਰਸ਼ਨ 6.
ਹੇਠਾਂ ਦਿੱਤੇ ਵਾਕਾਂ ਵਿਚ ਲਕੀਰੇ ਗਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ
(ਉ) ਉਹ ਇਕ ਕਮਜ਼ੋਰ ਆਦਮੀ ਹੈ ।
(ਅ) ਵੀਰ ਜੀ ਘਰ ਪਹੁੰਚ ਗਏ ਹਨ ।
(ਈ) ਵਿਦਿਆਰਥੀ ਪੜ੍ਹ ਰਿਹਾ ਹੈ ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਸੀ ।
(ਹ) ਮੋਰਨੀ ਪੈਲਾਂ ਪਾ ਰਹੀ ਹੈ ।
ਨੋਟ-ਮੋਰਨੀ ਪੈਲ ਨਹੀਂ ਪਾਉਂਦੀ ।
ਉੱਤਰ:
(ੳ) ਉਹ ਇਕ ਕਮਜ਼ੋਰ ਤੀਵੀਂ ਹੈ ।
(ਅ) ਭੈਣ ਜੀ ਘਰ ਪਹੁੰਚ ਗਏ ਹਨ ।
(ਇ) ਵਿਦਿਆਰਥਣ ਪੜ ਰਹੀ ਹੈ ।
(ਸ) ਹਥਣੀ ਨਦੀ ਵਿਚ ਪਾਣੀ ਪੀ ਰਹੀ ਸੀ ।
(ਹ) ਮੋਰ ਪੈਲਾਂ ਪਾ ਰਿਹਾ ਹੈ ।

ਵਚਨ

ਪ੍ਰਸ਼ਨ 1.
ਵਚਨ ਕਿਸ ਨੂੰ ਆਖਦੇ ਹਨ ?
ਜਾਂ
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵੱਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ:
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ ।

ਪ੍ਰਸ਼ਨ 2.
ਪੁਲਿੰਗ ਸ਼ਬਦਾਂ ਦੀ ਵਚਨ ਬਦਲੀ ਉਦਾਹਰਨਾਂ ਸਹਿਤ ਦੱਸੋ
ਉੱਤਰ:
ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ, ਇਕ-ਵਚਨ ਤੇ ਬਹੁ-ਵਚਨ ।
ਇਕ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ | ਇਕ-ਵਚਨ ਰੂਪ ਵਿਚ ਹੁੰਦਾ ਹੈ ।

(ਉ) ਪੁਲਿੰਗ ਸ਼ਬਦਾਂ ਦੀ ਵਚਨ ਬਦਲੀ
ਇਕ-ਵਚਨ – ਬਹੁ-ਵਚਨ

ਮੁੰਡਾ – ਜੋ ਵੀ
ਤੋਤਾ – ਤੋਤੇ
ਚਰਖਾ – ਚਰਖੇ
ਬਾਬਾ – ਬਾਬੇ
ਚੂਹੇ – ਚੂਹਾ
ਘੋੜਾ – ਖੇੜੇ
‘ਸੋਟਾ – ਸੋਟੇ
वीश – ਮੰਜਾ
ਸ਼ੇਰ – ਪੱਤੇ
ਗੱਡਾ – तॉडे
ਸਕੂਲ – ਸਕੂਲਾਂ
ਕਬੂਤਰ – ਕਬੂਤਰਾਂ
ਸ਼ਹਿਰ – ਸ਼ਹਿਰਾਂ
ਨਹੁੰ – ਨਹੁੰਆਂ
ਸਾਧੂ – ਸਾਧੂਆਂ
ਕੱਦੂ – ਕੱਦੂਆਂ

(ਅ) ਇਸਤਰੀ ਲਿੰਗ ਸ਼ਬਦਾਂ ਦੀ ਵਚਨ ਬਦਲੀਇਕ-

ਇਕ-ਵਚਨ – ਬਹੁ-ਵਚਨ
ਕੰਧ – ਕੰਧਾਂ
ਭੈਣ
वैलां ਗੇਂਦ – ਗੇਂਦਾਂ
ਇੱਟ – ਇੱਟਾਂ
ਸਲੇਟ – ਸਲੇਟਾਂ
ਪੁਸਤਕ – ਪੁਸਤਕਾਂ
ਸਹੁੰ – ਸਹੁੰਆਂ
ਤੀਵੀਂ – ਤੀਵੀਆਂ
ਪੋਥੀ – ਪੋਥੀਆਂ
ਕਾਪੀ – ਕਾਪੀਆਂ
ਰੱਸੀ – ਰੱਸੀਆਂ
ਮੋਰਨੀ – ਮੋਰਨੀਆਂ
ਇਸਤਰੀ – ਇਸਤਰੀਆਂ
ਲਾਂਵਾਂ ਗਾਂ – ਗਾਂਵਾਂ ਛਾਂ
ਦੁਰਘਟਨਾ – ਦੁਰਘਟਨਾਵਾਂ
ਹਵਾ – ਵਾਵਾਂ
ਨੂੰ – ਜੂੰਆਂ
ਵਸਤੂ – ਵਸਤੂਆਂ
ਗਊ – ਗਊਆਂ
ਬਹੂ ‘- ਬਹੂਆਂ ਸ਼ੈ।
ਕੈਆਂ ਲੈ – ਲੈਆਂ
ਕਨਸੋ – ਕਨਸੋਆਂ
ਮਾਂਵਾਂ – ਸ਼ੈਆਂ

PSEB 5th Class Punjabi Grammar ਵਿਆਕਰਨ

ਪ੍ਰਸ਼ਨ 3.
ਹੇਠ ਲਿਖਿਆਂ ਦੇ ਵਚਨ ਬਦਲੋ’
ਘੋੜਾ, ਮੇਜ਼, ਧੀ, ਛਾਂ, ਵਸਤੂੰ, ਕਵਿਤਾ, ਲੇਖ, ਹਵਾ, ਬੋਰੀ, ਕਿਰਿਆ, ਘਰ, ਤੂੰ, ਤੇਰਾ, ਮੈਂ, ਉਹ ।
ਉੱਤਰ:
ਇਕ-ਵਚਨ – ਬਹੁ-ਵਚਨ
ਘੋੜੇ – ਘੋੜੇ
ਮੇਜ਼ – ਮੇਜ਼ਾਂ
ਧੀ – ਧੀਆਂ
ਛਾਂ – ਛਾਂਵਾਂ
ਵਸਤੂ – ਵਸਤੂਆਂ
ਕਵਿਤਾ – ਕਵਿਤਾਵਾਂ
ਹੋਵਾ – ਹਵਾਵਾਂ
ਬੋਰੀ – ਬੋਰੀਆਂ
ਕਿਰਿਆ – ਕਿਰਿਆਵਾਂ
ਘਰ – ਘਰਾਂ
ਤੂੰ ਤੇਰਾ – ਤੇਰੇ
ਮੈਂ – ਅਸੀਂ

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲੇ ਕੇ ਵਾਕ ਨੂੰ ਦੁਬਾਰਾ ਲਿਖੋ
(ਉ) ਲੜਕਾ ਗੀਤ ਗਾ ਰਿਹਾ ਹੈ ।
(ਅ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ ।
(ਬ) ਚਿੜੀ ਚੀਂ-ਚੀਂ ਕਰਦੀ ਹੈ ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ ।
(ਹ) ਕੁੜੀ ਰੌਲਾ ਪਾ ਰਹੀ ਹੈ ।
ਉੱਤਰ:
(ਉ) ਲੜਕੇ ਗੀਤ ਗਾ ਰਹੇ ਹਨ ।
(ਅ) ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ ।
(ਬ) ਚਿੜੀਆਂ ਚੀਂ-ਚੀਂ ਕਰਦੀਆਂ ਹਨ ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ ।

Leave a Comment