PSEB 6th Class Social Science Notes Chapter 12 India: From 600 B.C. – 400 B.C.

This PSEB 6th Class Social Science Notes Chapter 12 India: From 600 B.C. – 400 B.C. will help you in revision during exams.

India: From 600 B.C. – 400 B.C. PSEB 6th Class SST Notes

→ Janapadas: Janapadas were the republican or monarchical states established in Northern India around 600 B.C.

→ Republic: Republic, in the form of government in which power is held by the people or a group of elected persons or an elected chief.

PSEB 6th Class Social Science Notes Chapter 12 India: From 600 B.C. - 400 B.C.

→ Monarchy: Monarchy is the form of government in which power is held by a hereditary king or queen.

→ Mahajanapadas: The more powerful Janapadas were known as Mahajanapadas. There were sixteen Mahajanapadas around 600 B.C.

→ Among them, Magadha, Kosala, Vatsa, and Avanti were the most powerful.

→ Ashramas: Life was divided into four stages, called Ashramas. These Ashramas were Brahmacharya, Grihastha, Vanaprastha, and Sanyasa.

→ Barter System: Exchange of goods for goods is called the barter system.

→ Shrenis: Persons following the same profession organized themselves into unions or guilds. These unions or guilds were known as Shrenis.

PSEB 6th Class Social Science Notes Chapter 12 India: From 600 B.C. - 400 B.C.

→ Tirthankaras: Teachers of the Jains were known as the Tirthankaras. There were twenty-four Tirthankaras.

→ Nirvana: Nirvana means a state in which individuality merges into the Supreme Spirit and one becomes free from the cycle of birth and death.

→ Samgha: The supreme body of the Buddhist monks was known as Samgha.

भारत 600 ई. पू. से 400 ई. पू. तक PSEB 6th Class SST Notes

→ जनपद का अर्थ – उत्तर भारत में लगभग 600 ई० पूर्व अस्तित्व में आए। गणतन्त्र तथा राजतन्त्र राज्यों को जनपद कहा जाता था।

→ जनपदों की संख्या – बौद्ध तथा जैन साहित्य में जनपदों की संख्या 16 बताई गई है।

→ महत्त्वपूर्ण जनपद – काशी, कोशल, अंग, वत्स, अवन्ति तथा मगध अधिक महत्त्वपूर्ण जनपद थे।

→ प्रसिद्ध गणराज्य – प्रसिद्ध गणराज्य मल्ल तथा वजी थे।

→ सबसे शक्तिशाली जनपद – मगध सबसे शक्तिशाली जनपद था।

→ नंद वंश – मगध के नंद वंश ने सम्पूर्ण गंगा के मैदान को अपने अधीन कर लिया था।

→ 600 ई० पूर्व से 400 ई० पूर्व तक के भारत के प्रसिद्ध नगर – वाराणसी, राजगृह, श्रावस्ती, कौशांबी, वैशाली, चम्पा, उज्जैन, तक्षशिला, अयोध्या, मथुरा तथा पाटलिपुत्र 1600 ई० पूर्व से 400 ई० पूर्व तक के भारत के प्रसिद्ध नगर थे।

→ 1600 ई० पूर्व से 400 ई० पूर्व तक के भारत में जाति प्रथा की स्थिति – 1600 ई० पूर्व से 400 ई० पूर्व तक के भारत में जाति प्रथा कठोर हो गई थी।

→ जीवन के चार आश्रम – जीवन के चार आश्रम ब्रह्मचर्य, गृहस्थ, वानप्रस्थ तथा संन्यास आश्रम थे।

→ 1600 ई० पूर्व से 400 ई० पूर्व तक के भारत में लोगों के मुख्य व्यवसाय – 600 ई० पूर्व से 400 ई० पूर्व तक के भारत में लोगों के मुख्य व्यवसाय कृषि तथा पशुपालन थे।

→ 600 ई० पूर्व में भारत में आरंभ हुए दो धार्मिक आन्दोलन – 600 ई० पूर्व में भारत में दो धार्मिक आन्दोलन आरम्भ हुए। ये आन्दोलन जैन धर्म तथा बौद्ध धर्म थे।

→ जैन धर्म के गुरु – जैन धर्म के गुरुओं को तीर्थंकर कहते हैं। कुल 24 तीर्थंकर हुए हैं। पहले तीर्थंकर आदिनाथ तथा अन्तिम वर्धमान महावीर थे।

→ बौद्ध धर्म के संस्थापक – बौद्ध धर्म के संस्थापक गौतम बुद्ध थे।

ਭਾਰਤ 600 ਈ: ਪੂਰਵ ਤੋਂ 400 ਈ: ਪੂਰਵ ਤੱਕ PSEB 6th Class SST Notes

→ ਜਨਪਦ ਤੋਂ ਭਾਵ-ਉੱਤਰੀ ਭਾਰਤ ਵਿੱਚ ਲਗਪਗ 600 ਈ: ਪੂਰਵ ਹੋਂਦ ਵਿੱਚ ਆਏ ਗਣਤੰਤਰ ਅਤੇ ਰਾਜਤੰਤਰ ਰਾਜਾਂ ਨੂੰ ਜਨਪਦ ਕਿਹਾ ਜਾਂਦਾ ਸੀ ।

→ ਜਨਪਦਾਂ ਦੀ ਗਿਣਤੀ-ਬੋਧ ਅਤੇ ਜੈਨ ਸਾਹਿਤ ਵਿੱਚ ਜਨਪਦਾਂ , ਦੀ ਗਿਣਤੀ 16 ਦੱਸੀ ਗਈ ਹੈ ।

→ ਮਹੱਤਵਪੂਰਨ ਜਨਪਦ-ਕਾਸ਼ੀ, ਕੋਸ਼ਲ, ਅੰਗ, ਵਤਸ, ਅਵੰਤੀ ਅਤੇ ਮਗਧ ਵਧੇਰੇ ਮਹੱਤਵਪੂਰਨ ਜਨਪਦ ਸਨ ।

→ ਪ੍ਰਸਿੱਧ ਗਣਰਾਜ-ਪ੍ਰਸਿੱਧ ਗਣਰਾਜ ਮੱਲ ਅਤੇ ਵਜੀ ਸਨ ।

→ ਸਭ ਤੋਂ ਸ਼ਕਤੀਸ਼ਾਲੀ ਜਨਪਦ-ਮਗਧ ਸਭ ਤੋਂ ਸ਼ਕਤੀਸ਼ਾਲੀ ਜਨਪਦ ਸੀ ।

→ ਨੰਦ ਵੰਸ਼-ਮਗਧ ਦੇ ਨੰਦ ਵੰਸ਼ ਨੇ ਸਾਰੇ ਗੰਗਾ ਦੇ ਮੈਦਾਨ ਨੂੰ ਆਪਣੇ ਅਧੀਨ ਕਰ ਲਿਆ ਸੀ ।

→ 600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਦੇ ਪ੍ਰਸਿੱਧ ਨਗਰ-ਵਾਰਾਨਸੀ, ਰਾਜਹਿ, ਸ਼ਰਵਸਤੀ, ਕੋਸ਼ਾਂਬੀ, ਵੈਸ਼ਾਲੀ, ਚੰਪਾ, ਉਜੈਨ, ਤਕਸ਼ਿਲਾ, ਅਯੁੱਧਿਆ, ਮਥੁਰਾ ਅਤੇ ਪਾਟਲੀਪੁੱਤਰ 600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਦੇ ਪ੍ਰਸਿੱਧ ਨਗਰ ਸਨ ।

→ 600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਜਾਤੀ ਪ੍ਰਥਾ ਦੀ ਸਥਿਤੀ-600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਜਾਤੀ ਪ੍ਰਥਾ ਕਠੋਰ ਹੋ ਗਈ ਸੀ ।

→ ਜੀਵਨ ਦੇ ਚਾਰ ਆਸ਼ਰਮ-ਜੀਵਨ ਦੇ ਚਾਰ ਆਸ਼ਰਮ ਬ੍ਰਹਮਚਰੀਆ, ਹਿਸਥ, ਵਾਨਪ੍ਰਸਥ ਅਤੇ ਸੰਨਿਆਸ ਆਸ਼ਰਮ ਸਨ ।

→ 600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਲੋਕਾਂ ਦੇ ਮੁੱਖ ਕਿੱਤੇ-600 ਈ: ਪੂਰਵ ਤੋਂ 400 ਈ: ਪੂਰਵ ਤੱਕ ਦੇ ਭਾਰਤ ਵਿੱਚ ਲੋਕਾਂ ਦੇ ਮੁੱਖ ਕਿੱਤੇ ਖੇਤੀਬਾੜੀ ਅਤੇ ਪਸ਼ੂ-ਪਾਲਣ ਸਨ।

→ 600 ਈ: ਪੂਰਵ ਵਿੱਚ ਭਾਰਤ ਵਿੱਚ ਸ਼ੁਰੂ ਹੋਈਆਂ ਦੋ ਧਾਰਮਿਕ ਲਹਿਰਾਂ-600 ਈ: ਪੂਰਵ ਵਿੱਚ ਭਾਰਤ ਵਿੱਚ ਦੋ ਧਾਰਮਿਕ ਲਹਿਰਾਂ ਸ਼ੁਰੂ ਹੋਈਆਂ । ਇਹ ਲਹਿਰਾਂ ਜੈਨ ਧਰਮ ਅਤੇ ਬੁੱਧ ਧਰਮ ਸਨ ।

→ ਜੈਨ ਧਰਮ ਦੇ ਗੁਰੂ-ਜੈਨ ਧਰਮ ਦੇ ਗੁਰੂਆਂ ਨੂੰ ਤੀਰਥੰਕਰ ਕਹਿੰਦੇ ਹਨ । ਕੁੱਲ 24 ਤੀਰਥੰਕਰ ਹੋਏ ਹਨ । ਪਹਿਲੇ ਤੀਰਥੰਕਰ ਆਦਿ ਨਾਥ ਅਤੇ ਆਖ਼ਰੀ ਤੀਰਥੰਕਰ ਵਰਧਮਾਨ ਮਹਾਂਵੀਰ ਸਨ ।

→ ਬੁੱਧ ਧਰਮ ਦੇ ਸੰਸਥਾਪਕ-ਬੁੱਧ ਧਰਮ ਦੇ ਸੰਸਥਾਪਕ ਗੌਤਮ ਬੁੱਧ ਸਨ ।

Leave a Comment