PSEB 6th Class Social Science Notes Chapter 6 Our India – In World

This PSEB 6th Class Social Science Notes Chapter 6 Our India – In World will help you in revision during exams.

Our India – In World PSEB 6th Class SST Notes

→ Total geographical area – 32,87,263 km2

→ Latitudinal extent – 8°4′ North to 37°6′ North

→ Longitudinal extent – 68°7′ East to 97° 25′ East

→ North-South extent – 3,214 km.

→ East-West extent – 2,933 km.

PSEB 6th Class Social Science Notes Chapter 6 Our India - In World

→ Land Frontiers – 15,200 km.

→ Coast-line – 7,516 km.

→ Standard Meridian – 82½° East Longitude

→ Southernmost point – Indira Point (6°4′ N)

→ The southernmost tip of the mainland – Kanya Kumari (8°4′ N)

→ Number of States – 28

→ Number of Union Territories – 8

→ The Largest State (In area) – Rajasthan

→ The Smallest State (In area) – Goa

→ India is the seventh-largest nation in the world as regards area.

→ India ranks second in the world as regards population.

PSEB 6th Class Social Science Notes Chapter 6 Our India - In World

→ India extends from 8°4′ N to 37°6′ N.

→ India extends from 68°7′ E to 97°25′ E.

→ International boundaries of 7 countries touch India.

→ India has 28 states and 8 union territories.

→ India has five physiographic units – great mountains of the north, northern plains, peninsular plateau, coastal plain, and offshore lands.

संसार में भारत PSEB 6th Class SST Notes

→ भारत के पड़ोसी देश – उत्तर-पश्चिम में अफ़गानिस्तान तथा पाकिस्तान, उत्तर में चीन, नेपाल तथा भूटान और पूर्व में बंगलादेश तथा म्यांमार भारत के पड़ोसी देश हैं।

→ भारत के भौतिक भाग – धरातल के अनुसार भारत को 6 भागों में बांटा जा सकता है-

  • उत्तर के महान् पर्वत
  • उत्तर के विशाल मैदान
  • प्रायद्वीपीय पठार
  • तटीय मैदान
  • भारत का महान् मरुस्थल
  • द्वीप समूह।

→ हिमालय पर्वत – ये पर्वत भारत के उत्तर में कश्मीर से अरुणाचल प्रदेश तक फैले हुए हैं। ये संसार के सबसे ऊंचे पर्वत हैं। इनकी लंबाई 2400 किलोमीटर तथा चौड़ाई 150 से 400 किलोमीटर तक है।

→ उत्तर के विशाल मैदान – ये मैदान हिमालय पर्वत और दक्षिणी पठार के बीच फैले हुए हैं। ये मैदान नदियों द्वारा लाई गई मिट्टी से बने हैं और बड़े ही उपजाऊ हैं।

→ प्रायद्वीपीय पठार – यह पठारी भाग भारत का सबसे प्राचीन भाग है जो पहाड़ियों से घिरा है। यह आग्नेय चट्टानों से बना है।

→ तटीय मैदान – ये मैदान पूर्वी और पश्चिमी घाट के साथसाथ फैले हुए हैं। पूर्वी तट के मैदान पश्चिमी तट के मैदानों से अधिक चौड़े हैं।

→ भारतीय द्वीप समूह – बंगाल की खाड़ी तथा अरब सागर में अनेक भारतीय द्वीप हैं। ये समूहों के रूप में मिलते हैं। इनमें से लक्षद्वीप समूह तथा अण्डमाननिकोबार द्वीप समूह प्रमुख हैं।

→ भारत की नदियां – भारत की नदियों को दो भागों में बांटा जा सकता है-उत्तरी भारत की नदियां और दक्षिणी भारत की नदियां।

→ उत्तरी भारत की नदियां सारा साल बहती हैं, परन्तु दक्षिणी भारत की नदियां केवल वर्षा ऋतु में ही बहती हैं।

→ राजनीतिक विभाजन – भारत संघ में 28 राज्य तथा 9 केन्द्र शासित क्षेत्र सम्मिलित हैं।

ਸਾਡਾ ਭਾਰਤ-ਸੰਸਾਰ ਵਿੱਚ PSEB 6th Class SST Notes

→ ਭਾਰਤ ਦੇ ਗੁਆਂਢੀ ਦੇਸ਼-ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਅਤੇ ਪਾਕਿਸਤਾਨ, ਉੱਤਰ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾ ਦੇਸ਼ ਅਤੇ ਮਯਨਮਾਰ (ਬਰਮਾ) ਭਾਰਤ ਦੇ ਗੁਆਂਢੀ ਦੇਸ਼ ਹਨ ।

→ ਭਾਰਤ ਦੇ ਭੌਤਿਕ ਭਾਗ-ਧਰਾਤਲ ਦੇ ਅਨੁਸਾਰ ਭਾਰਤ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

  • ਉੱਤਰ ਦੇ ਮਹਾਨ ਪਰਬਤ
  • ਉੱਤਰ ਦੇ ਵਿਸ਼ਾਲ ਮੈਦਾਨ
  • ਪ੍ਰਾਇਦੀਪੀ ਪਠਾਰ
  • ਤੱਟ ਦੇ ਮੈਦਾਨ
  • ਭਾਰਤ ਦਾ ਮਹਾਨ ਮਾਰੂਥਲ
  • ਦੀਪ ਸਮੂਹ ।

→ ਹਿਮਾਲਾ ਪਰਬਤ-ਇਹ ਪਰਬਤ ਭਾਰਤ ਦੇ ਉੱਤਰ ਵਿੱਚ ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤੱਕ ਫੈਲੇ ਹੋਏ ਹਨ । ਇਹ ਸੰਸਾਰ ਦੇ ਸਭ ਤੋਂ ਉੱਚੇ ਪਰਬਤ ਹਨ । ਇਨ੍ਹਾਂ ਦੀ ਲੰਬਾਈ 2400 ਕਿਲੋਮੀਟਰ ਅਤੇ ਚੌੜਾਈ 150 ਤੋਂ 400 ਕਿਲੋਮੀਟਰ ਤੱਕ ਹੈ ।

→ ਉੱਤਰ ਦੇ ਵਿਸ਼ਾਲ ਮੈਦਾਨ-ਇਹ ਮੈਦਾਨ ਹਿਮਾਲਾ ਪਰਬਤ ਅਤੇ ਦੱਖਣੀ ਪਠਾਰ ਦੇ ਵਿਚਾਲੇ ਫੈਲੇ ਹੋਏ ਹਨ । ਇਹ ਮੈਦਾਨ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਨਾਲ ਬਣੇ ਹਨ ਅਤੇ ਬਹੁਤ ਹੀ ਉਪਜਾਉ ਹਨ ।

→ ਪ੍ਰਾਇਦੀਪੀ ਪਠਾਰ-ਇਹ ਪਠਾਰੀ ਭਾਗ ਭਾਰਤ ਦਾ ਸਭ ਤੋਂ ਪ੍ਰਾਚੀਨ ਦੱਖਣੀ ਤਿਭੁਜ ਭਾਗ ਹੈ ਜੋ ਪਹਾੜੀਆਂ ਨਾਲ ਘਿਰਿਆ ਹੈ । ਇਹ ਅਗਨੀ ਚੱਟਾਨਾਂ ਤੋਂ ਬਣਿਆ ਹੈ ।

→ ਤੱਟ ਦੇ ਮੈਦਾਨ-ਇਹ ਮੈਦਾਨ ਪੂਰਬੀ ਅਤੇ ਪੱਛਮੀ ਘਾਟ ਨਾਲ-ਨਾਲ ਫੈਲੇ ਹੋਏ ਹਨ । ਪੂਰਬੀ ਤੱਟ ਮੈਦਾਨ ਪੱਛਮੀ ਤੱਟ ਦੇ ਮੈਦਾਨਾਂ ਤੋਂ ਵੀ ਚੌੜੇ ਹਨ ।

→ ਭਾਰਤੀ ਦੀਪ ਸਮੂਹ-ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਜਿ ਅਨੇਕਾਂ ਭਾਰਤੀ ਦੀਪ ਹਨ । ਇਹ ਸਮੂਹਾਂ ਰੂਪ ਵਿੱਚ ਮਿਲਦੇ ਹਨ । ਇਨ੍ਹਾਂ ਵਿ ਲਕਸ਼ਦੀਪਸਮੂਹ ਅਤੇ ਅੰਡੇਮਾਨ ਤੇ ਨਿਕੋਬ ਦੀਪ ਸਮੂਹ ਮੁੱਖ ਹਨ ।

→ ਭਾਰਤ ਦੀਆਂ ਨਦੀਆਂ-ਭਾਰਤ ਦੀਆਂ ਨਦੀਆਂ ਨੂੰ ਦੋ ਭਾਗਾਂ ਨੂੰ ਵੰਡਿਆ ਜਾ ਸਕਦਾ ਹੈ-ਉੱਤਰੀ ਭਾਰਤ ਦੀ ਨਦੀਆਂ ਅਤੇ ਦੱਖਣੀ ਭਾਰਤ ਦੀਆਂ ਨਦੀ ਉੱਤਰੀ ਭਾਰਤ ਦੀਆਂ ਨਦੀਆਂ ਸਾਰਾ ਸ ਵਹਿੰਦੀਆਂ ਹਨ ਪਰ ਦੱਖਣੀ ਭਾਰਤ ਦੀ ਨਦੀਆਂ ਸਿਰਫ਼ ਵਰਖਾ ਰੁੱਤ ਵਿੱਚ ਵਹਿੰਦੀਆਂ ਹਨ ।

→ ਰਾਜਨੀਤਿਕ ਵੰਡ-ਭਾਰਤ ਸੰਘ ਵਿੱਚ 28 ਰਾਜ ਅਤੇ 8 ਕੇਂ । ਸ਼ਾਸਿਤ ਖੇਤਰ ਸ਼ਾਮਿਲ ਹਨ ।

Leave a Comment