PSEB 6th Class Social Science Notes Chapter 8 Study of Ancient History – Sources

This PSEB 6th Class Social Science Notes Chapter 8 Study of Ancient History – Sources will help you in revision during exams.

Study of Ancient History – Sources PSEB 6th Class SST Notes

→ Origin of the word ‘History’: The word ‘History’ has been originated from the Greek word ‘Historia’.

→ Father of History: Herodotus is considered the Father of History.

→ Division of the long period of man’s life: The long period of man’s life is divided into two periods, namely, Pre-history and History.

PSEB 6th Class Social Science Notes Chapter 8 Study of Ancient History - Sources

→ Meaning of the sources of History: Sources of history are the facts that help us to reconstruct the story of mankind.

→ Dharmasastras: Dharmasastras are books written about the rules and regulations of ancient times.

→ Archaeologist: An archaeologist is a person who studies old buildings, pottery, things of daily use, coins, and inscriptions of ancient times.

→ Numismatics: Numismatics is the study of coins.

→ Epigraphy: The study of inscriptions is known as Epigraphy.

→ Use of copper plates in ancient times: Copper plates were used to record the sale, purchase, or donation of land in ancient times.

प्राचीन इतिहास का अध्ययन – स्त्रोत PSEB 6th Class SST Notes

→ हेसटोरिया – ‘हेसटोरिया’ यूनानी भाषा का शब्द है जिससे इतिहास शब्द की उत्पत्ति हुई है।

→ हैरोडोटस – हैरोडोटस को इतिहास का पितामह कहा जाता है।

→ इतिहास – इतिहास अतीत का अध्ययन है। यह हमें बताता है कि आरंभ में मनुष्य किस प्रकार रहता था और किस प्रकार समय के साथ-साथ सभ्यता का विकास हुआ।

→ इतिहास के स्त्रोत – वे तथ्य जो मानव की कहानी जानने में सहायता करते हैं, इतिहास के स्रोत कहलाते हैं।

→ धर्म शास्त्र – प्राचीन काल के नियमों तथा कानूनों से सम्बन्धित पुस्तकों को धर्म शास्त्र कहा जाता है।

→ कहानी लेखन का आरम्भ – कहानी लेखन का आरम्भ सबसे पहले भारत में हुआ था।

→ पुरातत्त्ववेता – जो व्यक्ति प्राचीन इमारतों, वस्तुओं, सिक्कों तथा अभिलेखों का अध्ययन करता है, उसे पुरातत्त्ववेता कहते हैं।

→ सिक्कों की विद्या न्यूमिसम्टोलोजी – सिक्कों के अध्ययन को सिक्कों की विद्या कहते हैं।

→ इपिग्राफी – अभिलेखों के अध्ययन को इपिग्राफी कहा जाता है।

→ ताम्र-पत्र – प्राचीन काल में ताम्र-पत्रों का प्रयोग भूमि को ख़रीदने, बेचने तथा भूमि दान करने के लिए किया जाता था।

ਪਾਚੀਨ ਇਤਿਹਾਸ ਦਾ ਅਧਿਐਨ-ਸੋਤ PSEB 6th Class SST Notes

→ ਹੈਸਟੋਰੀਆ-‘ਹੈਸਟੋਰੀਆ’ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਤੋਂ ‘ਇਤਿਹਾਸ’ ਸ਼ਬਦ ਦੀ ਉਤਪੱਤੀ ਹੋਈ ਹੈ ।

→ ਹੈਰੋਡੋਟਸ-ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ ।

→ ਇਤਿਹਾਸ-ਇਤਿਹਾਸ ਬੀਤੇ ਸਮੇਂ ਦਾ ਅਧਿਐਨ ਹੈ । ਇਹ ਸਾਨੂੰ ਦੱਸਦਾ ਹੈ ਕਿ ਸ਼ੁਰੂ ਵਿਚ ਮਨੁੱਖ ਕਿਸ ਤਰ੍ਹਾਂ ਰਹਿੰਦਾ ਸੀ ਅਤੇ ਕਿਸ ਤਰ੍ਹਾਂ ਸਮੇਂ ਦੇ ਨਾਲ-ਨਾਲ ਸਭਿਅਤਾ ਦਾ ਵਿਕਾਸ ਹੋਇਆ।

→ ਇਤਿਹਾਸ ਦੇ ਸ੍ਰੋਤ-ਉਹ ਤੱਥ ਜੋ ਮਨੁੱਖ ਦੀ ਕਹਾਣੀ ਨੂੰ ਜਾਣਨ ਵਿੱਚ ਸਹਾਇਤਾ ਕਰਦੇ ਹਨ, ਇਤਿਹਾਸ ਦੇ ਸ਼ੋਤ ਕਹਾਉਂਦੇ ਹਨ ।

→ ਧਰਮ-ਸ਼ਾਸਤਰ-ਪ੍ਰਾਚੀਨ ਕਾਲ ਦੇ ਨਿਯਮਾਂ ਅਤੇ ਕਾਨੂੰਨਾਂ ਨਾਲ ਸੰਬੰਧਿਤ ਪੁਸਤਕਾਂ ਨੂੰ ਧਰਮ-ਸ਼ਾਸਤਰ ਕਿਹਾ ਜਾਂਦਾ ਹੈ ।

→ ਕਹਾਣੀ ਲੇਖਨ ਦਾ ਆਰੰਭ-ਕਹਾਣੀ ਲੇਖਨ ਦਾ ਆਰੰਭ ਸਭ ਤੋਂ ਪਹਿਲਾਂ ਭਾਰਤ ਵਿੱਚ ਹੋਇਆ ਸੀ ।

→ ਪੁਰਾਤੱਤਵ ਵਿਗਿਆਨੀ-ਜੋ ਵਿਅਕਤੀ ਪੁਰਾਤਨ ਇਮਾਰਤਾਂ, ਵਸਤਾਂ, ਸਿੱਕਿਆਂ ਅਤੇ ਅਭਿਲੇਖਾਂ ਦਾ ਅਧਿਐਨ ਕਰਦਾ ਹੈ, ਉਸਨੂੰ ਪੁਰਾਤੱਤਵ ਵਿਗਿਆਨੀ ਕਹਿੰਦੇ ਹਨ ।

→ ਸਿੱਕਿਆਂ ਦੀ ਵਿੱਦਿਆ-ਸਿੱਕਿਆਂ ਦੇ ਅਧਿਐਨ ਨੂੰ ਸਿੱਕਿਆਂ ਦੀ ਵਿੱਦਿਆ ਕਹਿੰਦੇ ਹਨ ।

→ ਪੁਰਾਲੇਖ ਵਿੱਦਿਆ-ਸ਼ਿਲਾਲੇਖਾਂ ਦੇ ਅਧਿਐਨ ਨੂੰ ਪੁਰਾਲੇਖ ਵਿੱਦਿਆ ਕਿਹਾ ਜਾਂਦਾ ਹੈ ।

→ ਤਾਮਰ-ਪੱਤਰ-ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖ਼ਰੀਦ-ਵੇਚਣ ਅਤੇ ਭੂਮੀ ਦਾਨ ਕਰਨ ਲਈ ਤਾਮਰ-ਪੱਤਰਾਂ ਦੀ ਵਰਤੋਂ ਕੀਤੀ ਜਾਂਦੀ ਸੀ।

Leave a Comment