PSEB 7th Class Maths MCQ Chapter 3 ਅੰਕੜਿਆਂ ਦਾ ਪ੍ਰਬੰਧਨ

Punjab State Board PSEB 7th Class Maths Book Solutions Chapter 3 ਅੰਕੜਿਆਂ ਦਾ ਪ੍ਰਬੰਧਨ MCQ Questions with Answers.

PSEB 7th Class Maths Chapter 3 ਅੰਕੜਿਆਂ ਦਾ ਪ੍ਰਬੰਧਨ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਪਹਿਲੀਆਂ ਪੰਜ ਕੁਦਰਤੀ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ :
(a) 2
(b) 3
(c) 4
(d) 5.
ਉੱਤਰ:
(b) 3

ਪ੍ਰਸ਼ਨ (ii).
ਅੰਕੜਿਆਂ ਦਾ ਬਹੁਲਕ ਪਤਾ ਕਰੋ :
3, 5, 1, 2, 2, 3, 2, 0
(a) 1
(b) 2
(c) 3
(d) 5.
ਉੱਤਰ:
(b) 2

ਪ੍ਰਸ਼ਨ (iii).
ਸੰਭਵ ਪਰਿਣਾਮਾਂ ਦੀ ਗਿਣਤੀ ਹੈ :
(a) 0
(b) 1
(c) 2
(d) -1.
ਉੱਤਰ:
(b) 1

PSEB 7th Class Maths MCQ Chapter 3 ਅੰਕੜਿਆਂ ਦਾ ਪ੍ਰਬੰਧਨ

ਪ੍ਰਸ਼ਨ (iv).
ਅਸੰਭਵ ਪਰਿਣਾਮਾਂ ਦੀ ਗਿਣਤੀ ਹੈ :
(a) 1
(b) -1
(c) 0
(d) ਉਪਰੋਕਤ ਕੋਈ ਨਹੀਂ ।
ਉੱਤਰ:
(c) 0

ਪ੍ਰਸ਼ਨ (v).
STUDENT ਸ਼ਬਦ ਵਿੱਚੋਂ S ਸ਼ਬਦ ਚੁਣਨ ਦੀ ਸੰਭਾਵਨਾ :
(a) \(\frac{1}{2}\)
(b) \(\frac{1}{3}\)
(c) \(\frac{1}{4}\)
(d) \(\frac{1}{7}\)
ਉੱਤਰ:
(d) \(\frac{1}{7}\)

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਪਹਿਲੀਆਂ ਪੰਜ ਅਭਾਜ ਸੰਖਿਆਵਾਂ ਦਾ ਮੱਧਮਾਨ ……………….
ਉੱਤਰ:
5.6

PSEB 7th Class Maths MCQ Chapter 3 ਅੰਕੜਿਆਂ ਦਾ ਪ੍ਰਬੰਧਨ

ਪ੍ਰਸ਼ਨ (ii).
ਦਿੱਤੇ ਅੰਕੜਿਆਂ ਦੀ ਮੱਧਕਾ : 3, 1, 5, 6, 3, 4, 5 …………… .
ਉੱਤਰ:
4

ਪ੍ਰਸ਼ਨ (iii).
ਅੰਕੜਿਆਂ ਦਾ ਬਹੁਲਕ : 1, 0, 1, 2, 3, 1, 2, ………. .
ਉੱਤਰ:
1

ਪ੍ਰਸ਼ਨ (iv).
ਚਿੱਤ ਅਤੇ ਪੱਟ ਆਉਣ ਦੀ ਸੰਭਾਵਨਾ ………. .
ਉੱਤਰ:
\(\frac{1}{2}\)

PSEB 7th Class Maths MCQ Chapter 3 ਅੰਕੜਿਆਂ ਦਾ ਪ੍ਰਬੰਧਨ

ਪ੍ਰਸ਼ਨ (v).
ਇੱਕ ਪਾਸਾ ਉਛਾਲਣ ਤੇ 5 ਆਉਣ ਦੀ ਸੰਭਾਵਨਾ …………….. .
ਉੱਤਰ:
\(\frac{1}{6}\)

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
ਪਹਿਲੀਆਂ 5 ਪੂਰਨ ਸੰਖਿਆਵਾਂ ਦਾ ਮੱਧਮਾਨ (ਸਹੀ/ਗਲਤ)
ਉੱਤਰ:
ਸਹੀ

ਪ੍ਰਸ਼ਨ (ii).
ਅੰਕੜਿਆਂ : (1, 1, 2, 4, 3, 2, 1) ਦਾ ਬਹੁਲਕ 2 ਹੈ । (ਸਹੀ/ਗਲਤ)
ਉੱਤਰ:
ਗਲਤ

PSEB 7th Class Maths MCQ Chapter 3 ਅੰਕੜਿਆਂ ਦਾ ਪ੍ਰਬੰਧਨ

ਪ੍ਰਸ਼ਨ (iii).
ਅੰਕੜਿਆਂ : (1, 2, 3, 4, 5) ਦੀ ਮੱਧਕਾ 3 ਹੈ । (ਸਹੀ/ਗਲਤ)
ਉੱਤਰ:
ਸਹੀ

ਪ੍ਰਸ਼ਨ (iv).
ਇੱਕ ਪ੍ਰਯੋਗ ਦਾ ਸਿੱਟਾ ਇਸਦਾ ਪਰਿਣਾਮ ਹੁੰਦਾ ਹੈ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 3 ਅੰਕੜਿਆਂ ਦਾ ਪ੍ਰਬੰਧਨ

ਪ੍ਰਸ਼ਨ (v).
ਕਈ ਸੰਭਾਵਨਾਵਾਂ ਵਾਲੀ ਘਟਨਾ ਦੀ ਸੰਭਾਵਨਾ 0 ਤੋਂ 1 ਦੇ ਵਿਚਕਾਰ ਹੁੰਦੀ ਹੈ । (ਸਹੀ/ਗਲਤ)
ਉੱਤਰ:
ਸਹੀ

Leave a Comment