PSEB 7th Class Social Science Notes Chapter 10 The Delhi Sultanate

This PSEB 7th Class Social Science Notes Chapter 10 The Delhi Sultanate will help you in revision during exams.

The Delhi Sultanate PSEB 7th Class SST Notes

→ The Slave Sultans’, because some of them were slaves and some were sons of slaves who became Sultans.

→ Qutab-ud-din Aibak, Iltutmish and Balban were the main slave Sultans.

→ Khalji Sultans: After the slave dynasty, there came the period of the Khalji dynasty in 1290 A.D.

→ Alauddin Khalji was the most famous and most ambitious Sultan of this dynasty.

→ Tughlaq Sultans: From 1320 A.D. to 1413 A.D., Delhi was under the control of Tughlaq Sultans.

PSEB 7th Class Social Science Notes Chapter 10 The Delhi Sultanate

→ The most famous was Mohammad-bin-Tughlaq.

→ Lodhi Dynasty: The rulers of the Lodhi dynasty ruled from 1451 A.D. to 1526 A.D. over Delhi.

→ In 1526 A.D., in the first battle of Panipat, Babar defeated Ibrahim Lodhi and laid the foundation of the Mughal Empire in India.

→ Administrative System: The King was the chief of the Sultanate. He was called the Sultan.

→ Wazir and Bakshi were his main helpers.

→ Mukadam, Patwari, Munsif, etc. were other officials who ran the local administration.

दिल्ली सल्तनत PSEB 7th Class SST Notes

→ दास सुल्तान – दिल्ली के सुल्तानों में आरंभिक शासक मामलूक थे। उन्हें दास सुल्तान भी कहा जाता है क्योंकि उनमें से कुछ तो दास थे और कुछ दासों के पुत्र थे जो सुल्तान बन गए थे। कुतुबुद्दीन ऐबक, इल्तुतमिश, बलबन आदि प्रमुख गुलाम सुल्तान थे।

→ खिलजी सुल्तान – सन् 1290 ई० में गुलाम वंश के पश्चात् खिलजी वंश का शासन आरम्भ हुआ। अलाउद्दीन खिलजी इस वंश का सबसे प्रसिद्ध एवं महत्त्वाकांक्षी शासक था।

→ तुग़लक सुल्तान – 1320 ई० से 1413 ई० तक दिल्ली पर तुग़लक सुल्तानों का अधिकार रहा। इस वंश के शासकों में मुहम्मद बिन तुग़लक सबसे अधिक प्रसिद्ध था।

→ लोधी वंश – लोधी वंश के शासकों ने 1451 ई० से 1526 ई० तक दिल्ली पर राज्य किया।

→ 1526 ई० में बाबर ने पानीपत की पहली लड़ाई में इब्राहिम लोधी को पराजित किया और भारत में मुग़ल राज्य की नींव रखी।

→ शासन प्रणाली – सल्तनत का मुखिया सुल्तान होता था। वज़ीर और बख्शी सुल्तान के प्रमुख सहायक थे।

→ मुकद्दम, पटवारी, मुशरिफ आदि अधिकारी स्थानीय प्रशासन चलाते थे।

ਦਿੱਲੀ ਸਲਤਨਤ PSEB 7th Class SST Notes

→ ਦਾਸ ਸੁਲਤਾਨ-ਦਿੱਲੀ ਦੇ ਸੁਲਤਾਨਾਂ ਵਿਚ ਮੁੱਢਲੇ ਸ਼ਾਸਕ ਮਾਮਲੂਕ ਸਨ । ਉਨ੍ਹਾਂ ਨੂੰ ਦਾਸ ਸੁਲਤਾਨ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਵਿਚੋਂ ਕੁੱਝ ਤਾਂ ਦਾਸ ਸਨ ਅਤੇ ਕੁੱਝ ਦਾਸਾਂ ਦੇ ਪੁੱਤਰ ਸਨ, ਜਿਹੜੇ ਸੁਲਤਾਨ ਬਣ ਗਏ ਸਨ । ਕੁਤਬਉਦੀਨ ਐਬਕ, ਇਲਤੁਤਮਿਸ਼, ਬਲਬਨ ਆਦਿ ਮੁੱਖ ਦਾਸ ਸੁਲਤਾਨ ਸਨ ।

→ ਖਿਲਜੀ ਸੁਲਤਾਨ-ਸੰਨ 1290 ਈ: ਵਿਚ ਦਾਸ ਵੰਸ਼ ਦੇ ਬਾਅਦ ਖਿਲਜੀ ਵੰਸ਼ ਦਾ ਸ਼ਾਸਨ ਆਰੰਭ ਹੋਇਆ । ਅਲਾਉਦੀਨ ਖਿਲਜੀ ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਅਤੇ ਅਭਿਲਾਖੀ ਸ਼ਾਸਕ ਸੀ।

→ ਤੁਗਲਕ ਸੁਲਤਾਨ-1320 ਈ: ਤੋਂ 1413 ਈ: ਤਕ ਦਿੱਲੀ ਤੇ ਤੁਗਲਕ ਸੁਲਤਾਨਾਂ ਦਾ ਅਧਿਕਾਰ ਰਿਹਾਂ ਇਸ ਵੰਸ਼ ਦੇ ਸ਼ਾਸਕਾਂ ਵਿਚ ਮੁਹੰਮਦ ਬਿਨ ਤੁਗ਼ਲਕ ਸਭ ਤੋਂ ਵੱਧ ਪ੍ਰਸਿੱਧ ਸੀ ।

→ ਲੋਧੀ ਵੰਸ਼-ਲੋਧੀ ਵੰਸ਼ ਦੇ ਸ਼ਾਸਕਾਂ ਨੇ 1451 ਈ: ਤੋਂ 1526 ਈ: ਤਕ ਦਿੱਲੀ ‘ਤੇ ਰਾਜ ਕੀਤਾ 1526 ਈ: ਵਿਚ ਬਾਬਰ ਨੇ ਪਾਨੀਪਤ ਦੀ ਪਹਿਲੀ ਲੜਾਈ ਵਿਚ ਇਬਰਾਹਿਮ ਲੋਧੀ ਨੂੰ ਹਰਾਇਆ ਅਤੇ ਭਾਰਤ ਵਿਚ ਮੁਗ਼ਲ ਰਾਜ ਦੀ ਨੀਂਹ ਰੱਖੀ ।

→ ਸ਼ਾਸਨ ਪ੍ਰਣਾਲੀ-ਸਲਤਨਤ ਦਾ ਮੁਖੀ ਸੁਲਤਾਨ ਹੁੰਦਾ ਸੀ । ਵਜ਼ੀਰ ਅਤੇ ਬਖਸ਼ੀ ਸੁਲਤਾਨ ਦੇ ਮੁੱਖ ਸਹਾਇਕ ਸਨ ਮੁਕੱਦਮ, ਪਟਵਾਰੀ, ਮੁਸ਼ਰਿਫ ਆਦਿ ਅਧਿਕਾਰੀ ਸਥਾਨਕ ਪ੍ਰਸ਼ਾਸਨ ਚਲਾਉਂਦੇ ਸਨ ।

Leave a Comment