This PSEB 7th Class Social Science Notes Chapter 11 The Creation of an Empire – The Mughal Empire will help you in revision during exams.
The Creation of an Empire – The Mughal Empire PSEB 7th Class SST Notes
→ Establishment of the Mughal Empire: In 1526 A.D., in the first battle of Panipat, Babar defeated Ibrahim Ijodhi and founded the Mughal Empire in India.
→ Humayun: The Mughal Emperor Humayun was defeated by Sher Shah and the state of North India slipped out of his hands. But after the death of Sher Shah, Humayun regained his lost state.
→ Sher Shah Suri: He was a capable army general and administrator. He built many roads and inns for the welfare of the people of his state. He is known as the predecessor of Akbar the Great.
→ Akbar: Akbar was the son of Humayun. After Humayun’s death in 1556 A.D., Bairam Khan made him wear the crown. He started his winning expeditions with the help of Bairam Khan and founded a powerful Mughal Empire.
→ Jahangir: After the death of Akbar, Jahangir ascended the Mughal throne, but the real authority was in the hands of his wife Nur Jahan.
→ Aurangzeb: He was the last great emperor of the Mughal Empire. After his death, this empire almost declined.
→ Taj Mahal: A unique contribution of Shah Jahan was in the field of architecture. This building is world famous even today.
→ Abul Fazl: The author of Akbarnama and Ain-i-Akbari.
मुग़ल साम्राज्य PSEB 7th Class SST Notes
→ मुग़ल साम्राज्य की स्थापना – 1526 ई० में पानीपत की पहली लड़ाई में बाबर ने इब्राहिम लोधी को हराया और भारत में मुग़ल साम्राज्य की नींव रखी।
→ हुमायूं – मुग़ल बादशाह हुमायूं शेरशाह द्वारा पराजित हुआ और उत्तर भारत का राज्य उसके हाथ से निकल गया।
→ परन्तु शेरशाह की मृत्यु के पश्चात् 1555 ई० में हुमायूं ने अपने खोए हुए राज्य पर पुनः अधिकार कर लिया।
→ शेरशाह सूरी – शेरशाह सूरी एक योग्य सेनापति और शासन प्रबन्धक था। उसने प्रजा के कल्याण के लिए कई सड़कें एवं सरायें बनवाईं। उसे अकबर का अग्रगामी भी कहा जाता है।
→ अकबर – अकबर हुमायूं का पुत्र था। हुमायूं की मृत्यु के बाद 1556 ई० में बैरम खां ने उसकी ताजपोशी की। उसने बैरम खां की सहायता से विजय अभियान आरम्भ किया और एक शक्तिशाली मुग़ल साम्राज्य की नींव रखी।
→ जहांगीर – अकबर की मृत्यु के बाद जहांगीर मुग़ल राजगद्दी पर बैठा। परन्तु शासन की वास्तविक बागडोर उसकी पत्नी नूरजहां के हाथ में रही।
→ औरंगजेब – वह मुग़ल वंश का अन्तिम महान् सम्राट् था। उसकी मृत्यु के पश्चात् मुग़ल साम्राज्य का पतन हो गया।
→ ताजमहल – शाहजहां की वास्तुकला के क्षेत्र में अनूठी देन। यह इमारत आज भी विश्व विख्यात है।
→ अबुलफज़ल – अकबरनामा तथा आइन-ए-अकबरी के लेखक का नाम।
ਮੁਗਲ ਸਾਮਰਾਜ PSEB 7th Class SST Notes
→ ਮੁਗ਼ਲ ਸਾਮਰਾਜ ਦੀ ਸਥਾਪਨਾ-1526 ਈ: ਵਿਚ ਪਾਨੀਪਤ ਦੀ ਪਹਿਲੀ ਲੜਾਈ ਵਿਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਹਰਾਇਆ ਅਤੇ ਭਾਰਤ ਵਿਚ ਮੁਗ਼ਲ ਸਾਮਰਾਜ ਦੀ ਨੀਂਹ ਰੱਖੀ ।
→ ਹੁਮਾਯੂੰ-ਮੁਗ਼ਲ ਬਾਦਸ਼ਾਹ ਹੁਮਾਯੂੰ ਸ਼ੇਰ ਸ਼ਾਹ ਹੱਥੋਂ ਹਾਰਿਆ ਅਤੇ ਉੱਤਰ ਭਾਰਤ ਦਾ ਰਾਜ ਉਸਦੇ ਹੱਥੋਂ ਨਿਕਲ ਗਿਆ | ਪਰ ਸ਼ੇਰਸ਼ਾਹ ਦੀ ਮੌਤ ਦੇ ਬਾਅਦ 1555 ਈ: ਵਿਚ ਹੁਮਾਯੂ ਨੇ ਆਪਣੇ ਖੋਹੇ ਹੋਏ ਰਾਜ ‘ਤੇ ਮੁੜ ਅਧਿਕਾਰ ਕਰ ਲਿਆ ।
→ ਸ਼ੇਰਸ਼ਾਹ ਸੂਰੀ-ਸ਼ੇਰਸ਼ਾਹ ਸੂਰੀ ਇਕ ਯੋਗ ਸੈਨਾਪਤੀ ਅਤੇ ਸ਼ਾਸਨ ਪ੍ਰਬੰਧਕ ਸੀ । ਉਸਨੇ ਪਰਜਾ ਦੇ ਕਲਿਆਣ ਲਈ ਕਈ ਸੜਕਾਂ ਅਤੇ ਸਰਾਵਾਂ ਬਣਵਾਈਆਂ । ਉਸਨੂੰ ਅਕਬਰ ਦਾ ਮਾਰਗ ਦਰਸ਼ਕ ਵੀ ਕਿਹਾ ਜਾਂਦਾ ਹੈ ।
→ ਅਕਬਰ-ਅਕਬਰ ਹੁਮਾਯੂ ਦਾ ਪੁੱਤਰ ਸੀ । ਹੁਮਾਯੂੰ ਦੀ ਮੌਤ ਦੇ ਬਾਅਦ 1556 ਈ: ਵਿਚ ਬੈਰਮ ਖਾਂ ਨੇ ਉਸਦੀ ਤਾਜਪੋਸ਼ੀ ਕੀਤੀ ।
→ ਉਸਨੇ ਬੈਰਮ ਖਾਂ ਦੀ ਸਹਾਇਤਾ ਨਾਲ ਜਿੱਤ ਮੁਹਿੰਮ ਸ਼ੁਰੂ ਕੀਤੀ ਅਤੇ ਇਕ ਸ਼ਕਤੀਸ਼ਾਲੀ ਮੁਗ਼ਲ ਸਾਮਰਾਜ ਦੀ ਨੀਂਹ ਰੱਖੀ ।
→ ਜਹਾਂਗੀਰ-ਅਕਬਰ ਦੀ ਮੌਤ ਦੇ ਬਾਅਦ ਜਹਾਂਗੀਰ ਮੁਗਲ ਰਾਜਗੱਦੀ ‘ਤੇ ਬੈਠਿਆ ਪਰ ਸ਼ਾਸਨ ਦੀ ਅਸਲ | ਵਾਗਡੋਰ ਉਸਦੀ ਪਤਨੀ ਨੂਰਜਹਾਂ ਦੇ ਹੱਥ ਵਿਚ ਰਹੀ ।
→ ਔਰੰਗਜ਼ੇਬ-ਉਹ ਮੁਗ਼ਲ ਵੰਸ਼ ਦਾ ਆਖ਼ਰੀ ਮਹਾਨ ਬਾਦਸ਼ਾਹ ਸੀ । ਉਸਦੀ ਮੌਤ ਦੇ ਬਾਅਦ ਮੁਗ਼ਲ ਸਾਮਰਾਜ ਦਾ ਪਤਨ ਹੋ ਗਿਆ ।
→ ਤਾਜਮਹੱਲ-ਇਹ ਸ਼ਾਹਜਹਾਂ ਦੀ ਵਾਸਤੂ ਕਲਾ ਭਵਨ ਨਿਰਮਾਣ ਕਲਾ) ਦੇ ਖੇਤਰ ਵਿਚ ਵਿਲੱਖਣ ਦੇਣ ਸੀ । ਇਹ ਇਮਾਰਤ ਅੱਜ ਵੀ ਵਿਸ਼ਵ ਪ੍ਰਸਿੱਧ ਹੈ ।
→ ਅਬੁਲਫ਼ਜ਼ਲ-ਅਕਬਰਨਾਮਾ ਅਤੇ ਆਇਨ-ਏ-ਅਕਬਰੀ ਦੇ ਲੇਖਕ ਦਾ ਨਾਂ ।