PSEB 7th Class Social Science Notes Chapter 17 India in the Eighteenth Century

This PSEB 7th Class Social Science Notes Chapter 17 India in the Eighteenth Century will help you in revision during exams.

India in the Eighteenth Century PSEB 7th Class SST Notes

→ Rise of new states: In the 18th century, whatever remained of the Mughal empire, many new states emerged.

→ The main was Bengal, Hyderabad, Avadh, Punjab, Mysore, and Maratha states.

→ Marathas: The most powerful group of India after the decline of the Mughals.

→ Ashtha Pradhan: The council of eight ministers in the period of Shivaji.

→ Peshwa: Chief of Ashtha Pradhan.

PSEB 7th Class Social Science Notes Chapter 17 India in the Eighteenth Century

→ Punjab: In Punjab, the Gurujis established Sikh Panth. After the 10th Guru Sri Guru Gobind Singh Ji, Banda Bahadur established a Sikh state in Punjab.

→ Bengal: In Bengal, the Mughal Subedar Murshid Quli Khan established an independent state. At last, the English captured it.

→ Avadh: The founder of the free state of Avadh was Saadat Khan. The nawabs of Avadh gave birth to “Lucknow Culture”.

→ Mysore: In Mysore, Hyder Ali founded an independent state. He snatched the authority from Mysore’s Hindu King Nanjaraj.

18वीं शताब्दी में भारत में नए राज्यनीतिक शक्तियों की स्थापना PSEB 7th Class SST Notes

→ नवीन राज्यों का उदय – 18वीं शताब्दी में मुग़ल साम्राज्य के खंडहरों पर अनेक नए राज्यों का उदय हुआ। इनमें से मुख्य राज्य थे-बंगाल, हैदराबाद, अवध, पंजाब, मैसूर तथा मराठा राज्य।

→ मराठा – मुग़लों के पतन के बाद भारत की सबसे शक्तिशाली जाति का नाम।

→ अष्ट प्रधान – शिवाजी के शासन काल के आठ मन्त्रियों की परिषद्।

→ पेशवा – अष्ट प्रधान का मुखिया।

→ पंजाब (सिक्ख) – पंजाब में दस गुरुओं ने सिक्ख पंथ का विकास किया। दसवें गुरु गोबिन्द सिंह जी ने खालसा की स्थापना द्वारा उन्हें सैनिक रूप दिया। बाद में बंदा बहादुर ने पंजाब में सिक्ख राज्य की स्थापना की।

→ बंगाल – बंगाल में मुग़ल सूबेदार मुर्शिद कुली खां ने स्वतन्त्र राज्य की स्थापना की। अन्त में यह राज्य अंग्रेज़ों के अधीन हो गया।

→ अवध – अवध में स्वतन्त्र राज्य का संस्थापक सआदत खां था। अवध के नवाबों ने ‘लखनवी संस्कृति’ को जन्म दिया।

→ मैसूर – मैसूर में 1761 ई० में हैदरअली ने स्वतन्त्र राज्य की स्थापना की। उसने मैसूर के हिन्दू राजा नंजाराज से सत्ता छीनी।

18ਵੀਂ ਸਦੀ ਵਿੱਚ ਭਾਰਤ PSEB 7th Class SST Notes

→ ਨਵੇਂ ਰਾਜਾਂ ਦਾ ਉਦੈ-18ਵੀਂ ਸਦੀ ਵਿਚ ਮੁਗ਼ਲ ਸਾਮਰਾਜ ਦੇ ਖੰਡਰਾਂ ‘ਤੇ ਅਨੇਕ ਨਵੇਂ ਰਾਜਾਂ ਦਾ ਉਦੈ ਹੋਇਆ । ਇਨ੍ਹਾਂ ਵਿਚੋਂ ਮੁੱਖ ਰਾਜ ਸਨ-ਬੰਗਾਲ, ਹੈਦਰਾਬਾਦ, ਅਵਧ, ਪੰਜਾਬ, ਮੈਸੂਰ ਅਤੇ ਮਰਾਠਾ ਰਾਜ ।

→ ਮਰਾਠਾ-ਮੁਗਲਾਂ ਦੇ ਪਤਨ ਦੇ ਬਾਅਦ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਜਾਤੀ ਦਾ ਨਾਂ ।

→ ਅਸ਼ਟ ਪ੍ਰਧਾਨ-ਸ਼ਿਵਾਜੀ ਦੇ ਸ਼ਾਸਨ ਕਾਲ ਦੇ ਅੱਠ ਮੰਤਰੀਆਂ ਦੀ ਪਰਿਸ਼ਦ ।

→ ਪੇਸ਼ਵਾ-ਅਸ਼ਟ ਪ੍ਰਧਾਨ ਦਾ ਮੁਖੀ ।

→ ਪੰਜਾਬ (ਸਿੱਖ)-ਪੰਜਾਬ ਵਿਚ ਦਸ ਗੁਰੂਆਂ ਨੇ ਸਿੱਖ ਪੰਥ ਦਾ ਵਿਕਾਸ ਕੀਤਾ ।

→ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਦੁਆਰਾ ਉਨ੍ਹਾਂ ਨੂੰ ਸੈਨਿਕ ਰੂਪ ਦਿੱਤਾ ਬਾਅਦ ਵਿਚ ਬੰਦਾ ਬਹਾਦਰ ਨੇ ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ ।

→ ਬੰਗਾਲ-ਬੰਗਾਲ ਵਿਚ ਮੁਗ਼ਲ ਸੂਬੇਦਾਰ ਮੁਰਸ਼ਿਦ ਕੁਲੀ ਖ਼ਾਂ ਨੇ ਸੁਤੰਤਰ ਰਾਜ ਦੀ ਸਥਾਪਨਾ ਕੀਤੀ । ਅੰਤ ਵਿਚ ਇਹ ਰਾਜ ਅੰਗਰੇਜ਼ਾਂ ਦੇ ਅਧੀਨ ਹੋ ਗਿਆ ।

→ ਅਵਧ-ਅਵਧ ਵਿਚ ਸੁਤੰਤਰ ਰਾਜ ਦਾ ਸੰਸਥਾਪਕ ਸ਼ਿਆਦਤ ਅਸੀ ਅਵਧ ਦੇ ਨਵਾਬਾਂ ਨੇ ਲਖਨਵੀ ਸੱਭਿਆਚਾਰ ਨੂੰ ਜਨਮ ਦਿੱਤਾ ।

→ ਮੈਸੂਰ-ਮੈਸੂਰ ਵਿਚ 1761 ਈ: ਵਿਚ ਹੈਦਰ ਅਲੀ ਨੇ ਸੁਤੰਤਰ ਰਾਜ ਦੀ ਸਥਾਪਨਾ ਕੀਤੀ । ਉਸਨੇ ਮੈਸੂਰ ਦੇ ਹਿੰਦੂ ਰਾਜਾ ਮੰਜਾਰਾਜ ਤੋਂ ਸੱਤਾ ਖੋਹ ਲਈ ।

Leave a Comment