This PSEB 7th Class Social Science Notes Chapter 3 Atmosphere and Temperature will help you in revision during exams.
Atmosphere and Temperature PSEB 7th Class SST Notes
→ Atmosphere: The big protective layer surrounding the earth.
→ Composition of Atmosphere: Atmosphere is a mixture of different gases. Two gases are main Nitrogen (almost 78%) and Oxygen (almost 21%).
→ Layers of Atmosphere: Four layers.
- Troposphere
- Stratosphere
- Mesosphere
- Thermosphere
→ Troposphere: This layer is the closest to the earth. All the happenings take place in the troposphere. This layer protects us from the dangerous ultra-violet rays of the sun.
→ Factors affecting the atmosphere: Three main factors affect the atmosphere
- Latitudes
- Height above the sea level
- Distance from the sea.
→ Global Warming: The increase in global temperatures brought about the increased emission of greenhouse gases into the atmosphere.
→ Troposphere: It is the lowermost layer of the atmosphere.
→ Weather: It is the description of the atmospheric conditions of a particular place at a particular time for a short period of time.
→ Climate: It is the composite or integrated picture of the weather conditions over a long period of time such as a season or a year.
वायुमण्डल तथा तापमान PSEB 7th Class SST Notes
→ वायुमण्डल – हमारी पृथ्वी के चारों ओर वायु का एक विशाल आवरण है। इसे वायुमण्डल कहते हैं।
→ वायु का संघटन – वायु विभिन्न गैसों का मिश्रण है। इसमें दो मुख्य गैसें हैं-नाइट्रोजन (लगभग 78%) तथा ऑक्सीजन (लगभग 21%)।
→ वायुमण्डल की परतें – वायुमण्डल की चार परतें हैं- अशान्त मण्डल, समताप मण्डल, मध्यवर्ती मण्डल तथा तापमण्डल।
→ क्षोभमण्डल अथवा अशांत मण्डल – यह वायुमण्डल की सबसे निचली परत है। मौसम सम्बन्धी सभी घटनाएँ क्षोभमण्डल में ही घटती हैं।
→ यह परत सूर्य की पराबैंगनी किरणों के हानिकारक प्रभाव से भी हमारी रक्षा करती है।
→ जलवायु को प्रभावित करने वाले कारक – जलवायु को कई कारक प्रभावित करते हैं। इनमें से तीन मुख्य कारक हैं-अक्षांश, समुद्र तल से ऊँचाई एवं समुद्र से दूरी।
ਵਾਯੂਮੰਡਲ ਅਤੇ ਤਾਪਮਾਨ PSEB 7th Class SST Notes
→ ਵਾਯੂ ਮੰਡਲ-ਸਾਡੀ ਧਰਤੀ ਦੇ ਚਾਰੇ ਪਾਸੇ ਹਵਾ ਦਾ ਇਕ ਵਿਸ਼ਾਲ ਘੇਰਾ ਹੈ, ਇਸ ਨੂੰ ਵਾਯੂ ਮੰਡਲ ਕਹਿੰਦੇ ਹਨ ।
→ ਹਵਾ ਦਾ ਸੰਘਟਨ-ਹਵਾ ਵੱਖ-ਵੱਖ ਗੈਸਾਂ ਦਾ ਮਿਸ਼ਰਨ ਹੈ । ਇਸ ਵਿਚ ਦੋ ਮੁੱਖ ਗੈਸਾਂ ਹਨ-ਨਾਈਟਰੋਜਨ ਲਗਪਗ 78%) ਅਤੇ ਆਕਸੀਜਨ ਲਗਪਗ 21%)।
→ ਵਾਯੂ ਮੰਡਲ ਦੀਆਂ ਪਰਤਾਂ-ਵਾਯੂ ਮੰਡਲ ਦੀਆਂ ਚਾਰ ਪਰਤਾਂ ਹਨ-ਅਸ਼ਾਂਤ ਮੰਡਲ, ਸਮਤਾਪ ਮੰਡਲ, ਮੱਧਵਰਤੀ ਮੰਡਲ ਅਤੇ ਤਾਪ ਮੰਡਲ ।
→ ਅਸ਼ਾਂਤ ਮੰਡਲ-ਇਹ ਵਾਯੂ ਮੰਡਲ ਦੀ ਸਭ ਤੋਂ ਹੇਠਲੀ ਪਰਤ ਹੈ । ਮੌਸਮ ਸੰਬੰਧੀ ਸਾਰੀਆਂ ਘਟਨਾਵਾਂ ਅਸ਼ਾਂਤ ਮੰਡਲ ਵਿਚ ਹੀ ਵਾਪਰਦੀਆਂ ਹਨ ।
→ ਇਹ ਪਰਤ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਦੇ ਹਾਨੀਕਾਰਕ ਪ੍ਰਭਾਵ ਤੋਂ ਵੀ ਸਾਡੀ ਰੱਖਿਆ ਕਰਦੀ ਹੈ ।
→ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ-ਜਲਵਾਯੂ ਨੂੰ ਕਈ ਕਾਰਕ ਪ੍ਰਭਾਵਿਤ ਕਰਦੇ ਹਨ ।
→ ਇਨ੍ਹਾਂ ਵਿਚੋਂ ਤਿੰਨ ਮੁੱਖ ਕਾਰਕ ਹਨ-ਅਕਸ਼ਾਂਸ਼, ਸਮੁੰਦਰ ਤਲ ਤੋਂ ਉੱਚਾਈ ਅਤੇ ਸਮੁੰਦਰ ਤੋਂ ਦੂਰੀ ।