PSEB 9th Class SST Notes Civics Chapter 1 History, Development and Expansion of the Modern Democracy

This PSEB 9th Class Social Science Notes Civics Chapter 1 History, Development and Expansion of the Modern Democracy will help you in revision during exams.

History, Development and Expansion of the Modern Democracy PSEB 9th Class SST Notes

→ Since ancient times, there have been many types of administrative systems in the whole world such as Monarchy, Dictatorship, Authoritarianism, Totalitarianism but democracy is most prevalent in the modern world.

→ Democracy in the whole world started in the republics of Greece and Rome where direct democracy was available.

→ Here citizens of the state directly participated in the decision-making process of administration.

→ During ancient times in India, many states adopted the republican system.

PSEB 9th Class SST Notes Civics Chapter 1 History, Development and Expansion of the Modern Democracy

→ During the times of Chola Kings, there had been some sort of democracy at the grass-root level.

→ The medieval period is also known as the feudal period when feudal lords were of great importance.

→ Consequently, democracy did not have a chance to come forward.

→ During modern times, the autocratic systems of kings were challenged and their powers were either removed or restricted by the Parliament.

→ The 20th century is known as the golden era for democracy when after the end of imperialism, many countries established democracy as the alternate system to imperialism.

→ After the second world war, many countries got freedom from the imperialist powers and they established democracy. India was one such country.

→ In Chile, Salvador Allende established democracy and did many works of social welfare.

→ But rich people didn’t like his works and with the help of army general Augusto Pinochet, overthrew Allende’s government and established military rule over there.

→ After 17 years of his rule, Pinochet decided to have a referendum from the public which they opposed and he was forced to relinquish the power.

→ Poland was a communist country where workers did a strike that spread on a large scale.

→ The government accepted their demands and workers formed a trade union called ‘Solidarity’.

→ In 1989, independent elections were held in Poland in which solidarity won a complete majority.

PSEB 9th Class SST Notes Civics Chapter 1 History, Development and Expansion of the Modern Democracy

→ In this way, democracy was established in Poland.

→ Many Asian and African countries were the victims of Colonialism and European countries made them their colonies.

→ After the second world war, when their power was reduced, colonial countries started giving freedom to their colonies. India was one such country.

→ Ghana in Africa was the first country that gained independence from the British in, 1957 A.D.

→ At the international level, there is an institution called United Nations Organisation where all the decisions are taken in a democratic way. Each country is having equal voting right. It has 193 members.

→ There is one of the six organs of the United Nations Organisation which tries to solve the disputes between the countries.

→ Security Council has 15 members out of which 5 members (U.S.A., U.K., France, Russia, and China) are the permanent members and 10 are temporary members elected for a term of two years.

→ There is another organization at an international level called the International Monetary Fund with 188 members.

→ All these countries have voting rights in it but their power of voting is fixed according to their financial contribution to the organisation.

PSEB 9th Class SST Notes Civics Chapter 1 History, Development and Expansion of the Modern Democracy

→ After looking at the functioning of the International Organisations although it seems that they work for the establishment of democracy but they don’t have democracy in their normal functioning.

वर्तमान लोकतंत्र का इतिहास, विकास एवं विस्तार PSEB 9th Class SST Notes

→ प्राचीन काल से लेकर वर्तमान समय तक संसार में कई प्रकार की शासन व्यवस्थाएं प्रचलित रही हैं, जिनमें राजतंत्र, तानाशाही, सत्तावादी, सर्वसत्तावादी, सैनिक तानाशाही इत्यादि प्रमुख हैं।

→ संसार में लोकतंत्र की शुरुआत यूनान तथा रोमन गणराज्यों से हुई जहां नगर, राज्यों में प्रत्यक्ष व सीधा लोकतंत्र प्रचलित था। यहां राज्य के नागरिक प्रत्यक्ष रूप से प्रशासनिक नीति से संबंधित निर्णय लेते थे।

→ प्राचीनकालीन भारत के कुछ राज्यों में भी गणतंत्र को स्वीकार किया गया था। चोलवंश के काल में निम्न स्तर पर लोकतंत्र के कुछ उदाहरण मौजूद हैं।

→ मध्यकाल को सामंतवाद का युग भी कहा जाता है जब सामंतों का बोलबाला था। इस कारण इस समय में लोकतंत्र उभर कर सामने नहीं आ पाया।

→ आधुनिक काल में शासकों की निरंकुश व्यवस्थाओं को चुनौती मिली तथा राजाओं की शक्तियों को या तो खत्म कर दिया गया या फिर उन्हें सीमित कर दिया गया।

→ 20वीं शताब्दी को लोकतंत्र का स्वर्णिम युग कहा जाता है जब साम्राज्यवाद की समाप्ति के पश्चात् बहुत से देशों में लोकतंत्र को स्थापित किया गया।

→ द्वितीय विश्वयुद्ध के पश्चात् बहुत से देशों को साम्राज्यवादी देशों से स्वतंत्रता मिली तथा उन्होंने अपने देशों में लोकतंत्र स्थापित किया। भारत भी उन देशों में से था।

→ चिल्ली में साल्वाडोर एलेंडे ने लोकतंत्र स्थापित किया तथा जनता के कल्याण के कार्य किए। परंतु अमीर लोगों को यह पसंद नहीं आया तथा उन्होंने सैनिक जनरल पिनोशे के साथ मिलकर एलेंड़े की सरकार को खत्म करके वहां सैनिक शासन स्थापित किया।

→ 17 वर्षों पश्चात् पिनोशे ने जनमत संग्रह करवाया जिसमें जनता ने उसका विरोध किया तथा उसे सत्ता छोड़नी पड़ी।

→ पोलैंड एक साम्यवादी देश था जहां मजदूरों ने हड़ताल कर दी जो व्यापक स्तर पर फैल गई। सरकार को उनके आगे झुकना पड़ा तथा मज़दूरों ने ‘सोलिडेरिटी’ नामक व्यापार संघ की स्थापना की।

→ 1990 में देश में स्वतंत्र चुनाव हुए तथा सोलिडेरिटी संघ को विजय प्राप्त हुई। इस प्रकार वहां पर भी लोकतंत्र स्थापित हुआ।

→ अफ्रीका तथा एशिया के बहुत से देश साम्राज्यवाद का शिकार थे तथा यूरोप के देशों ने उन्हें अपना गुलाम बनाया हुआ था।

→ द्वितीय विश्व युद्ध के पश्चात् जब साम्राज्यवादी देशों की अपनी शक्ति खत्म हो गई तो इन्होंने अपने उपनिवेशों को स्वतंत्र करना शुरू कर दिया।

→ भारत भी उनमें से था। अफ्रीका में घाना पहला देश था जिसे 1957 में अंग्रेजों से स्वतंत्रता प्राप्त हुई।

→ अंतर्राष्ट्रीय स्तर पर संयुक्त राष्ट्र संघ नामक एक संस्था है जहां पर लोकतांत्रिक ढंग से निर्णय लिए जाते हैं तथा प्रत्येक देश को एक समान मताधिकार प्राप्त हैं। इसके 193 राष्ट्र सदस्य हैं।

→ संयुक्त राष्ट्र संघ की एक सुरक्षा परिषद् है जो विश्व के अलग अलग देशों में झगड़े निपटाने का कार्य करती है।

→ सुरक्षा परिषद् के 15 सदस्य हैं जिनमें 5 स्थायी सदस्य (अमेरिका, ब्रिटेन, फ्रांस, रूस तथा चीन) हैं तथा 10 अस्थायी देश हैं जो 2 वर्षों के लिए चुने जाते हैं।

→ अंतर्राष्ट्रीय स्तर की एक अन्य संस्था अंतर्राष्ट्रीय मुद्रा कोष (I.M.F.) भी है जिसमें 188 राष्ट्र सदस्य हैं। इन सभी देशों के पास मत देने का अधिकार है परंतु उसके मत की शक्ति उस देश द्वारा संस्था को दी गई राशि के अनुसार निश्चित होती है।

→ अंतर्राष्ट्रीय संस्थाओं की कार्य प्रणाली देख कर तो ऐसा लगता है कि ये संस्थाएं लोकतंत्र की स्थापना के लिए कार्य करती हैं परंतु इनकी स्वयं की कार्य प्रणाली ही लोकतांत्रिक नहीं है।

ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ PSEB 9th Class SST Notes

→ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਸੰਸਾਰ ਵਿਚ ਕਈ ਪ੍ਰਕਾਰ ਦੀਆਂ ਸ਼ਾਸਨ ਵਿਵਸਥਾਵਾਂ ਪ੍ਰਚਲਿਤ ਰਹੀਆਂ ਹਨ, ਜਿਨ੍ਹਾਂ ਵਿੱਚ ਰਾਜਤੰਤਰ, ਤਾਨਾਸ਼ਾਹੀ, ਸੱਤਾਵਾਦੀ, ਸਰਵਸੱਤਾਵਾਦੀ, ਸੈਨਿਕ ਤਾਨਾਸ਼ਾਹੀ ਆਦਿ ਪ੍ਰਮੁੱਖ ਹਨ ।

→ ਸੰਸਾਰ ਵਿਚ ਲੋਕਤੰਤਰ ਦੀ ਸ਼ੁਰੂਆਤ ਯੂਨਾਨ ਅਤੇ ਰੋਮ ਗਣਰਾਜਾਂ ਤੋਂ ਹੋਈ ਜਿੱਥੇ ਨਗਰ ਰਾਜਾਂ ਵਿਚ ਪ੍ਰਤੱਖ ਅਤੇ ਸਿੱਧਾ ਲੋਕਤੰਤਰ ਪ੍ਰਚਲਿਤ ਸੀ । ਇੱਥੇ ਰਾਜ ਦੇ ਨਾਗਰਿਕ ਪ੍ਰਤੱਖ ਰੂਪ ਨਾਲ ਪ੍ਰਸ਼ਾਸਨਿਕ ਨੀਤੀ ਨਾਲ ਸੰਬੰਧਿਤ ਫ਼ੈਸਲੇ ਲੈਂਦੇ ਸਨ ।

→ ਪ੍ਰਾਚੀਨ ਕਾਲ ਵਿਚ ਭਾਰਤ ਦੇ ਕੁੱਝ ਰਾਜਾਂ ਵਿਚ ਵੀ ਗਣਤੰਤਰ ਨੂੰ ਸਵੀਕਾਰ ਕੀਤਾ ਜਾਂਦਾ ਸੀ । ਚੋਲ ਵੰਸ਼ ਦੇ ਕਾਲ ਵਿਚ ਹੇਠਲੇ ਪੱਧਰ ਉੱਤੇ ਲੋਕਤੰਤਰ ਦੇ ਕੁੱਝ ਉਦਾਹਰਣ ਮੌਜੂਦ ਹਨ ।

→ ਮੱਧਕਾਲ ਨੂੰ ਸਾਮੰਤਵਾਦ ਦਾ ਯੁੱਗ ਵੀ ਕਿਹਾ ਜਾਂਦਾ ਹੈ, ਜਦੋਂ ਸਾਮੰਤਾਂ ਦਾ ਬੋਲਬਾਲਾ ਸੀ । ਇਸ ਕਾਰਨ ਇਸ ਸਮੇਂ ਵਿਚ ਲੋਕਤੰਤਰ ਉੱਭਰ ਕੇ ਸਾਹਮਣੇ ਨਹੀਂ ਆ ਸਕਿਆ ।

→ ਆਧੁਨਿਕ ਕਾਲ ਵਿਚ ਸ਼ਾਸਕਾਂ ਦੀਆਂ ਨਿਰੰਕੁਸ਼ ਵਿਵਸਥਾਵਾਂ ਨੂੰ ਚੁਣੌਤੀ ਮਿਲੀ ਅਤੇ ਰਾਜਿਆਂ ਦੀਆਂ ਸ਼ਕਤੀਆਂ ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਗਿਆ ਜਾਂ ਫਿਰ ਉਹਨਾਂ ਨੂੰ ਸੀਮਿਤ ਕਰ ਦਿੱਤਾ ਗਿਆ ।

→ 20ਵੀਂ ਸਦੀ ਨੂੰ ਲੋਕਤੰਤਰ ਦਾ ਸੁਨਿਹਰੀ ਯੁੱਗ ਕਿਹਾ ਜਾਂਦਾ ਹੈ ਜਦੋਂ ਸਾਮਰਾਜਵਾਦ ਦੇ ਖਾਤਮੇ ਤੋਂ ਬਾਅਦ ਬਹੁਤ | ਸਾਰੇ ਦੇਸ਼ਾਂ ਵਿਚ ਲੋਕਤੰਤਰ ਨੂੰ ਸਥਾਪਿਤ ਕੀਤਾ ਗਿਆ ।

→ ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਨੂੰ ਸਮਾਜਵਾਦੀ ਦੇਸ਼ਾਂ ਤੋਂ ਸੁਤੰਤਰਤਾ ਮਿਲੀ ਅਤੇ ਉਹਨਾਂ ਨੇ ਆਪਣੇ ਦੇਸ਼ਾਂ ਵਿਚ ਲੋਕਤੰਤਰ ਸਥਾਪਿਤ ਕੀਤਾ । ਭਾਰਤ ਵੀ ਉਹਨਾਂ ਦੇਸ਼ਾਂ ਵਿਚੋਂ ਸੀ ।

→ ਚਿਲੀ ਵਿਚ ਸਾਲਵਾਡੋਰ ਅਲੈਂਡੇ ਨੇ ਲੋਕਤੰਤਰ ਸਥਾਪਿਤ ਕੀਤਾ ਅਤੇ ਜਨਤਾ ਦੇ ਕਲਿਆਣ ਦੇ ਕੰਮ ਕੀਤੇ । ਪਰ ਅਮੀਰ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਹਨਾਂ ਨੇ ਸੈਨਿਕ ਜਨਰਲ ਪਿਨੋਸ਼ੇ ਦੇ ਨਾਲ ਮਿਲ ਕੇ ਅਲੈਂਡੇ ਦੀ ਸਰਕਾਰ ਨੂੰ ਖ਼ਤਮ ਕਰਕੇ ਉੱਥੇ ਸੈਨਿਕ ਸ਼ਾਸਨ ਸਥਾਪਿਤ ਕੀਤਾ ।

→ 17 ਸਾਲਾਂ ਬਾਅਦ ਪਿਨੋਸ਼ੇ ਨੇ ਜਨਮਤ ਸੰਨ੍ਹ ਕਰਵਾਇਆ ਜਿਸ ਵਿਚ ਜਨਤਾ ਨੇ ਉਸਦਾ ਵਿਰੋਧ ਕੀਤਾ ਅਤੇ ਉਸਨੂੰ ਸੱਤਾ ਛੱਡਣੀ ਪਈ ।

→ ਪੋਲੈਂਡ ਇੱਕ ਸਾਮਵਾਦੀ ਦੇਸ਼ ਸੀ, ਜਿੱਥੇ ਮਜ਼ਦੂਰਾਂ ਨੇ ਹੜਤਾਲ ਕਰ ਦਿੱਤੀ ਜੋ ਵੱਡੇ ਪੱਧਰ ਉੱਤੇ ਫੈਲ ਗਈ । ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਅੱਗੇ ਝੁਕਣਾ ਪਿਆ ਅਤੇ ਮਜ਼ਦੂਰਾਂ ਨੇ ਸੋਲੀਡੈਰਟੀ (Solidarity) ਨਾਮਕ ਵਪਾਰਕ ਸੰਘ ਦੀ ਸਥਾਪਨਾ ਕੀਤੀ ।

→ 1990 ਵਿਚ ਦੇਸ਼ ਵਿਚ ਸੁਤੰਤਰ ਚੁਨਾਵ ਹੋਏ ਅਤੇ ਸੋਲੀਡੈਰਟੀ ਨੂੰ ਜਿੱਤ ਪ੍ਰਾਪਤ ਹੋਈ । ਇਸ ਤਰ੍ਹਾਂ ਉੱਥੇ ਲੋਕਤੰਤਰ ਸਥਾਪਿਤ ਹੋਇਆ ।

→ ਅਫ਼ਰੀਕਾ ਅਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਸਾਮਰਾਜਵਾਦ ਦਾ ਸ਼ਿਕਾਰ ਸਨ ਅਤੇ ਯੂਰਪ ਦੇ ਦੇਸ਼ਾਂ ਨੇ ਉਹਨਾਂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਸੀ । ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਦੋਂ ਇਹਨਾਂ ਦੇਸ਼ਾਂ ਦੀ ਤਾਕਤ ਖ਼ਤਮ ਹੋ ਗਈ ਤਾਂ ਇਹਨਾਂ ਨੇ ਆਪਣੇ ਉਪਨਿਵੇਸ਼ਾਂ ਨੂੰ ਸੁਤੰਤਰਤਾ ਦੇਣੀ ਸ਼ੁਰੂ ਕਰ ਦਿੱਤੀ ।

→ ਭਾਰਤ ਵੀ ਉਨ੍ਹਾਂ ਵਿਚੋਂ ਇੱਕ ਸੀ । ਅਫ਼ਰੀਕਾ ਵਿਚ ਘਾਨਾ ਪਹਿਲਾ ਦੇਸ਼ ਸੀ ਜਿਸਨੂੰ 1957 ਵਿਚ ਅੰਗਰੇਜ਼ਾਂ ਤੋਂ ਸੁਤੰਤਰਤਾ ਪ੍ਰਾਪਤ ਹੋਈ ।

→ ਅੰਤਰਰਾਸ਼ਟਰੀ ਪੱਧਰ ਉੱਤੇ ਸੰਯੁਕਤ ਰਾਸ਼ਟਰ ਸੰਘ ਨਾਮ ਦੀ ਇੱਕ ਸੰਸਥਾ ਹੈ ਜਿੱਥੇ ਲੋਕਤੰਤਰੀ ਤਰੀਕੇ ਨਾਲ ਫ਼ੈਸਲੇ ਲਏ ਜਾਂਦੇ ਹਨ ਅਤੇ ਹਰੇਕ ਦੇਸ਼ ਨੂੰ ਬਰਾਬਰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ । ਇਸਦੇ 193 ਦੇਸ਼ ਮੈਂਬਰ ਹਨ ।

→ ਸੰਯੁਕਤ ਰਾਸ਼ਟਰ ਦੀ ਇੱਕ ਸੁਰੱਖਿਆ ਪਰਿਸ਼ਦ ਹੈ ਜਿਹੜੀ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਝਗੜੇ ਨਿਪਟਾਉਣ ਦਾ ਕੰਮ ਕਰਦੀ ਹੈ ।

→ ਸੁਰੱਖਿਆ ਪਰਿਸ਼ਦ ਦੇ 15 ਮੈਂਬਰ ਹਨ ਜਿਨ੍ਹਾਂ ਵਿਚੋਂ 5 ਸਥਾਈ ਮੈਂਬਰ ਅਮਰੀਕਾ, ਇੰਗਲੈਂਡ, ਫ਼ਰਾਂਸ, ਰੂਸ ਅਤੇ ਚੀਨ ਹਨ ਅਤੇ 10 ਅਸਥਾਈ ਮੈਂਬਰ ਹਨ ਜਿਹੜੇ 2 ਸਾਲਾਂ ਲਈ ਚੁਣੇ ਜਾਂਦੇ ਹਨ । ਸਥਾਈ ਮੈਂਬਰਾਂ ਕੋਲ ਵੀਟੋ ਦੀ ਸ਼ਕਤੀ ਹੈ ।

→ ਅੰਤਰਰਾਸ਼ਟਰੀ ਪੱਧਰ ਦੀ ਇੱਕ ਹੋਰ ਸੰਸਥਾ ਅੰਤਰਰਾਸ਼ਟਰੀ ਮੁਦਰਾ ਕੋਸ਼ (I.M.F.) ਵੀ ਹੈ ਜਿਸ ਦੇ 188 ਮੈਂਬਰ ਹਨ । ਇਹਨਾਂ ਸਾਰੇ ਦੇਸ਼ਾਂ ਕੋਲ ਵੋਟ ਦੇਣ ਦਾ ਅਧਿਕਾਰ ਹੈ, ਪਰ ਉਹਨਾਂ ਦੇ ਵੋਟ ਦੀ ਸ਼ਕਤੀ ਉਹਨਾਂ ਦੇਸ਼ਾਂ ਵੱਲੋਂ ਸੰਸਥਾ ਨੂੰ ਦਿੱਤੇ ਪੈਸੇ ਅਨੁਸਾਰ ਨਿਸ਼ਚਿਤ ਹੁੰਦੀ ਹੈ ।

→ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਦੇਖ ਕੇ ਤਾਂ ਅਜਿਹਾ ਲੱਗਦਾ ਹੈ ਕਿ ਇਹ ਸੰਸਥਾਵਾਂ ਲੋਕਤੰਤਰ ਦੀ ਸਥਾਪਨਾ ਦੇ ਲਈ ਕੰਮ ਕਰਦੀਆਂ ਹਨ ਪਰ ਇਹਨਾਂ ਦੀ ਆਪਣੀ ਕਾਰਜ ਪ੍ਰਣਾਲੀ ਹੀ ਲੋਕਤੰਤਰੀ ਨਹੀਂ ਹੈ ।

Leave a Comment