PSEB 9th Class SST Notes Civics Chapter 2 Democracy: Meaning and Importance

This PSEB 9th Class Social Science Notes Civics Chapter 2 Democracy: Meaning and Importance will help you in revision during exams.

Democracy: Meaning and Importance PSEB 9th Class SST Notes

→ Democracy is a type of government elected by the people for a fixed period of time through a universal adult franchise.

→ Democracy is an English word that is made up of two Greek words Demos and Croatia.

→ The meaning of Demos is people and Kratia means ‘Rule’.

→ So the meaning of Democracy is the ‘rule of people’.

PSEB 9th Class SST Notes Civics Chapter 2 Democracy: Meaning and Importance

→ Democracy is an organisation system in which free and fair participation of the people is ensured to achieve political power.

→ The best definition of Democracy was given by the 16th President of the U.S.A. Abraham Lincoln says that “Democracy is a type of government elected of the people, by the people, and for the people”.

→ The basic concept of democracy is that it gives freedom to everyone to express his/her ideas and to criticize any one.

→ Presently, democracy is of great importance because it is the protector of individual freedom, a symbol of peace and progress, represents the whole public, etc.

→ In the present age, many obstacles are coming in the way of democracy such as casteism, communalism, regionalism, poverty, indifferent attitude towards social development, etc.

→ There are few prerequisites for the success of democracy such as there should be political freedom, there must be economic and social equality, people must be educated and conscious, their moral character should be of high quality, etc.

→ There are many countries where people are deceived in the name of democracy such as Pakistan, China, Fiji, Mexico, etc.

→ In Pakistan, the army always controls democracy.

→ In China, there is only one political party.

→ In Fiji there is a difference in the value of a vote and in Mexico, the government uses unfair means to win elections.

→ Democracy is of two types-direct and indirect.

→ Indirect democracy is also known as the representative democracy in which people directly elect their leaders.

PSEB 9th Class SST Notes Civics Chapter 2 Democracy: Meaning and Importance

→ Presently, with the increase in population, direct democracy is not possible.

→ It was possible in the republic states of Greece where the population was only thousands.

लोकतंत्र का अर्थ एवं महत्त्व PSEB 9th Class SST Notes

→ लोकतंत्र एक प्रकार की सरकार है जिसे जनता द्वारा एक निश्चित समय के लिए सार्वभौमिक वयस्क मताधिकार से चुना जाता है।

→ लोकतंत्र अंग्रेजी के शब्द Democracy का हिंदी अनुवाद है। (Democracy) Damos तथा cratia दो यूनानी शब्दों से बना है।

→ (Demos) का अर्थ है, जनता तथा Cratia का अर्थ है, शासन। इस प्रकार Democracy का अर्थ है, जनता का शासन।

→ लोकतंत्र एक ऐसी संगठनात्मक व्यवस्था है जिसमें राजनीतिक शक्ति प्राप्त करने के लिए लोगों की स्वतंत्र प्रतिभागिता को विश्वसनीय बनाया जाता है।

→ लोकतंत्र की सबसे उपयुक्त परिभाषा अमेरिका के 16वें राष्ट्रपति अब्राहम लिंकन ने दी थी। उनके अनुसार लोकतंत्र जनता की, जनता के लिए तथा जनता द्वारा निर्वाचित सरकार है।

→ लोकतंत्र का सबसे प्रथम आधारभूत सिद्धांत यह है कि इसमें सभी को अपने विचार प्रकट करने तथा आलोचना करने की स्वतंत्रता होती है।

→ लोकतंत्र का आजकल के समय में काफी अंतर है क्योंकि यह व्यक्तिगत स्वतंत्रता का लक्ष्य है, यह शक्ति व प्रगति का सूचक है, यह संपूर्ण जनता का प्रतिनिधित्व करती है इत्यादि।

→ आजकल के समय में लोकतंत्र के रास्ते में कई बाधाएं आ रही हैं जैसे कि जातिवाद, सांप्रदायिकता, क्षेत्रवाद निर्धनता, समाज के विकास के प्रति उदासीनता इत्यादि।

→ लोकतंत्र की स्वतंत्रता के लिए कुछेक आवश्यक शर्ते हैं जैसे कि इसमें राजनीतिक स्वतंत्रता होनी चाहिए, आर्थिक तथा सामाजिक समानता होनी चाहिए, लोग साक्षर तथा चेतन होने चाहिए, उनका नैतिक व्यवहार उच्च कोटि का होना चाहिए इत्यादि।

→ बहुत से देश ऐसे हैं जहां पर लोकतंत्र के नाम पर जनता से धोखा होता है। उदाहरण के लिए पाकिस्तान, चीन, फिजी, मैक्सिको इत्यादि।

→ पाकिस्तान में लोकतंत्र पर हमेशा सेना का पहरा होता है। चीन में केवल एक ही राजनीतिक दल है, फिजी में वोट की शक्ति का अंतर है तथा मैक्सिकों में सरकार चुनाव जीतने के लिए गलत हथकंडे अपनाती है।

→ लोकतंत्र दो प्रकार का होता है-प्रत्यक्ष तथा अप्रत्यक्ष। अप्रत्यक्ष लोकतंत्र को प्रतिनिधि लोकतंत्र भी कहा जाता है जिसमें जनता प्रत्यक्ष रूप से अपने प्रतिनिधि चुनती है।

→ आजकल के समय में जनसंख्या के काफी बढ़ने के कारण प्रत्यक्ष लोकतंत्र मुमकिन नहीं है। यह तो प्राचीन समय के यूनान जैसे नगर राज्यों में होता था जहां पर जनसंख्या हजारों में होती थी।

ਲੋਕਤੰਤਰ ਦਾ ਅਰਥ ਅਤੇ ਮਹੱਤਵ PSEB 9th Class SST Notes

→ ਲੋਕਤੰਤਰ ਇੱਕ ਪ੍ਰਕਾਰ ਦੀ ਸਰਕਾਰ ਹੈ ਜਿਸ ਨੂੰ ਜਨਤਾ ਵੱਲੋਂ ਇੱਕ ਨਿਸ਼ਚਿਤ ਸਮੇਂ ਦੇ ਲਈ ਸਰਵਵਿਆਪਕ ਬਾਲਗ ਮਤਾਧਿਕਾਰ ਨਾਲ ਚੁਣਿਆ ਜਾਂਦਾ ਹੈ ।

→ ਲੋਕਤੰਤਰ ਅੰਗਰੇਜ਼ੀ ਦੇ ਸ਼ਬਦ Democracy ਦਾ ਪੰਜਾਬੀ ਅਨੁਵਾਦ ਹੈ । Democracy, Demos ਅਤੇ Cratia ਦੇ ਯੂਨਾਨੀ ਸ਼ਬਦਾਂ ਤੋਂ ਬਣਿਆ ਹੈ ।

→ Demos ਦਾ ਅਰਥ ਹੈ ਜਨਤਾ ਅਤੇ Cratia ਦਾ ਅਰਥ ਹੈ ਸ਼ਾਸਨ । ਇਸ ਤਰ੍ਹਾਂ Democracy ਦਾ ਅਰਥ ਹੈ ਜਨਤਾ ਦਾ ਸ਼ਾਸਨ ।

→ ਲੋਕਤੰਤਰ ਇੱਕ ਅਜਿਹੀ ਸੰਗਠਨਾਤਮਕ ਵਿਵਸਥਾ ਹੈ ਜਿਸ ਵਿੱਚ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੇ ਲਈ ਲੋਕਾਂ ਦੀ ਸੁਤੰਤਰ ਭਾਗੀਦਾਰੀ ਨੂੰ ਵਿਸ਼ਵਾਸਯੋਗ ਬਣਾਇਆ ਗਿਆ ਹੈ ।

→ ਲੋਕਤੰਤਰ ਦੀ ਸਭ ਤੋਂ ਵਧੀਆ ਪਰਿਭਾਸ਼ਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਦਿੱਤੀ ਸੀ । ਉਹਨਾਂ ਦੇ ਅਨੁਸਾਰ ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵਲੋਂ ਚੁਣੀ ਹੋਈ ਸਰਕਾਰ ਹੈ ।

→ ਲੋਕਤੰਤਰ ਦਾ ਸਭ ਤੋਂ ਪਹਿਲਾ ਮੂਲ ਸਿਧਾਂਤ ਇਹ ਹੈ ਕਿ ਇਸ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਆਲੋਚਨਾ ਕਰਨ ਦੀ ਸੁਤੰਤਰਤਾ ਹੁੰਦੀ ਹੈ ।

→ ਲੋਕਤੰਤਰ ਦਾ ਅੱਜ ਦੇ ਸਮੇਂ ਵਿੱਚ ਕਾਫੀ ਮਹੱਤਵ ਹੈ ਕਿਉਂਕਿ ਇਹ ਵਿਅਕਤੀਗਤ ਸੁਤੰਤਰਤਾ ਦਾ ਰਖਵਾਲਾ ਹੈ, ਇਹ ਸ਼ਾਂਤੀ ਅਤੇ ਪ੍ਰਗਤੀ ਦਾ ਸੂਚਕ ਹੈ, ਇਹ ਸਾਰੀ ਜਨਤਾ ਦਾ ਪ੍ਰਤੀਨਿਧੀਤਵ ਕਰਦਾ ਹੈ ਆਦਿ ।

→ ਅੱਜ-ਕੱਲ੍ਹ ਦੇ ਸਮੇਂ ਵਿੱਚ ਲੋਕਤੰਤਰ ਦੇ ਰਸਤੇ ਵਿੱਚ ਕਈ ਰੁਕਾਵਟਾਂ ਆ ਰਹੀਆਂ ਹਨ । ਜਿਵੇਂ ਕਿ ਜਾਤੀਵਾਦ, ਸੰਪਰਦਾਇਕਤਾ, ਖੇਤਰਵਾਦ, ਗ਼ਰੀਬੀ, ਸਮਾਜ ਦੇ ਵਿਕਾਸ ਦੇ ਪ੍ਰਤੀ ਉਦਾਸੀਨਤਾ ਆਦਿ ।

→ ਲੋਕਤੰਤਰ ਦੀ ਸਫਲਤਾ ਦੇ ਲਈ ਕੁਝ ਜ਼ਰੂਰੀ ਸ਼ਰਤਾਂ ਹਨ ਜਿਵੇਂ ਕਿ ਇਸ ਵਿੱਚ ਰਾਜਨੀਤਿਕ ਸੁਤੰਤਰਤਾ ਹੋਣੀ ਚਾਹੀਦੀ ਹੈ, ਆਰਥਿਕ ਅਤੇ ਸਮਾਜਿਕ ਸਮਾਨਤਾ ਹੋਣੀ ਚਾਹੀਦੀ ਹੈ, ਲੋਕ ਪੜ੍ਹੇ ਲਿਖੇ ਅਤੇ ਚੇਤਨ ਹੋਣ, ਉਹਨਾਂ ਦਾ ਨੈਤਿਕ ਆਚਰਣ ਉੱਚੇ ਪੱਧਰ ਦਾ ਹੋਣਾ ਚਾਹੀਦਾ ਹੈ ਆਦਿ ।

→ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿੱਥੇ ਲੋਕਤੰਤਰ ਦੇ ਨਾਮ ਉੱਤੇ ਜਨਤਾ ਨਾਲ ਧੋਖਾ ਹੁੰਦਾ ਹੈ । ਉਦਾਹਰਨ ਦੇ ਲਈ ਪਾਕਿਸਤਾਨ, ਚੀਨ, ਫਿਜ਼ੀ, ਮੈਕਸੀਕੋ ਆਦਿ।

→ ਪਾਕਿਸਤਾਨ ਵਿੱਚ ਲੋਕਤੰਤਰ ਉੱਤੇ ਹਮੇਸ਼ਾ ਸੈਨਾ ਹਾਵੀ ਹੁੰਦੀ ਹੈ, ਚੀਨ ਵਿੱਚ ਸਿਰਫ਼ ਇੱਕ ਹੀ ਰਾਜਨੀਤਿਕ ਦਲ ਹੈ, ਫਿਜ਼ੀ ਵਿੱਚ ਵੋਟ ਦੀ ਸ਼ਕਤੀ ਦਾ ਅੰਤਰ ਹੈ ਅਤੇ ਮੈਕਸੀਕੋ ਵਿੱਚ ਸਰਕਾਰ ਚੋਣਾਂ ਜਿੱਤਣ ਲਈ ਗਲਤ ਤਰੀਕੇ ਪ੍ਰਯੋਗ ਕਰਦੀ ਹੈ ।

→ ਲੋਕਤੰਤਰ ਦੋ ਪ੍ਰਕਾਰ ਦਾ ਹੁੰਦਾ ਹੈ-ਪ੍ਰਤੱਖ ਅਤੇ ਅਪ੍ਰਤੱਖ ਅਪ੍ਰਤੱਖ ਲੋਕਤੰਤਰ ਨੂੰ ਪ੍ਰਤੀਨਿਧੀ ਲੋਕਤੰਤਰ ਵੀ ਕਿਹਾ ਜਾਂਦਾ ਹੈ ਜਿਸ ਵਿਚ ਜਨਤਾ ਪ੍ਰਤੱਖ ਰੂਪ ਨਾਲ ਆਪਣੇ ਪ੍ਰਤੀਨਿਧੀ ਚੁਣਦੀ ਹੈ।

→ ਅੱਜ-ਕੱਲ੍ਹ ਦੇ ਸਮੇਂ ਵਿੱਚ ਜਨਸੰਖਿਆ ਦੇ ਵੱਧਣ ਕਾਰਨ ਪ੍ਰਤੱਖ ਲੋਕਤੰਤਰ ਮੁਮਕਿਨ ਨਹੀਂ ਹੈ । ਇਹ ਤਾਂ ਪ੍ਰਚੀਨ ਸਮੇਂ ਦੇ ਯੂਨਾਨ ਵਰਗੇ ਨਗਰ ਰਾਜਾਂ ਵਿੱਚ ਹੁੰਦਾ ਸੀ ਜਿੱਥੇ ਜਨਸੰਖਿਆ ਹਜ਼ਾਰਾਂ ਵਿੱਚ ਹੁੰਦੀ ਸੀ।

Leave a Comment