This PSEB 9th Class Social Science Notes Civics Chapter 3 Establishment of Indian Democracy and its Nature will help you in revision during exams.
Establishment of Indian Democracy and its Nature PSEB 9th Class SST Notes
→ Man is a social animal and while living in society, he is required to follow certain rules.
→ It helps not only in one’s personality development but also helps in the smooth functioning of society.
→ To run society smoothly, the state forms certain rules which are formed according to the constitution of the country.
→ The Constitution is a legal document or a book of rules and regulations according to which a country is governed.
→ The process of the making of the Indian Constitution was initiated even before the Indian independence.
→ According to the clauses of the Cabinet Mission 1946, indirect elections for the Constituent Assembly were held.
→ The Constituent Assembly had 389 members which remained 299 after the Indian Independence as a separate Constituent Assembly was formed for Pakistan.
→ Many individuals gave great contributions to the making of the Indian Constitution and some of them were Dr. Rajendra Prasad, Jawahar Lal Nehru, Dr. B.R. Ambedkar, and Sardar Vallabh Bhai Patel, J.B. kriplani, Maulana Abul Kalam Azad, T.T. Kishnamachari, etc.
→ On 26th November 1949 rough sketch of the Indian Constitution was passed by the Constituent Assembly but it come into force on 26th January 1950. With this, India became a Republic country.
→ The Constitution starts with the Preamble which can also be called as the essence of the Constitution.
→ All the basic principles of the constitution are given in the Preamble.
→ Our Constitution is a written constitution in which all the rules of running the administration are given.
→ That’s why it is the lengthiest among all the constitutions of the world.
→ Many sources were used in the making of our constitution.
→ The constitution of Britain, U.S.A. Canada, Australia, Ireland, Germany, erstwhile U.S.S.R., South Africa, Japan, etc. were consulted.
→ The laws made by the British Parliament before 1947 also became its important parts.
→ Our constitution has given India the status of a Sovereign, Democratic, Republic, Socialist, and Secular State.
→ Indian Constitution has given us a federal structure which means powers will be divided among Central and State governments.
→ Along with this, a few unitary features are also given according to which the Central government is more powerful.
→ Democratic setup has been established in India which gives all the citizens the right to elect their government. It is known as Universal Adult Franchise.
→ Our Constitution can be amended but for this, consent of the Parliament as well as of the states is required.
→ First Constitutional Amendment was made in 1951 and till today, 103 amendments have been made.
भारतीय लोकतंत्र की स्थापना एवं स्वरूप PSEB 9th Class SST Notes
→ मनुष्य एक सामाजिक प्राणी है। समाज में रहते हुए उसे कुछ नियमों का पालन करना पड़ता है जिससे उसके व्यक्तित्व का भी विकास हो जाता है तथा समाज भी सुचारु रूप से चलता रहता है।
→ समाज को सुचारु रूप से चलाने के लिए राज्य कुछ नियम बनाता है तथा यह नियम देश के संविधान के अनुसार बनाए जाते हैं।
→ संविधान नियमों का एक दस्तावेज होता है जिसमें देश के शासन प्रबंध को चलाने के सभी नियम दिए जाते हैं।
→ भारतीय संविधान को बनाने का कार्य स्वतंत्रता से पहले ही शुरू हो गया था। 1946 के कैबिनेट मिशन की सिफारिशों अनुसार संविधान सभा का निर्माण अप्रत्यक्ष चुनाव पद्धति से किया गया जिसके कुल 389 सदस्य थे।
→ देश में विभाजन के पश्चात् यह संख्या 299 रह गई क्योंकि पाकिस्तान की संविधान सभा अलग से बना दी गई थी तथा कुछ सदस्य पाकिस्तान चले गए थे।
→ संविधान निर्माण में कुछ लोगों का बहुत ही महत्त्वपूर्ण योगदान था जिनमें डॉ. राजेंद्र प्रसाद, जवाहर लाल नेहरू, डॉ०बी०आर० अंबेदकर, सरदार वल्लभ भाई पटेल, मौलाना अबुल कलाम आज़ाद, जे०पी० कृपलानी, टी०टी० कृष्णामचारी प्रमुख थे।
→ 26 नवंबर, 1949 को संविधान सभा ने संविधान को पास कर दिया था परंतु इसे लागू 26 जनवरी, 1950 को किया गया। इससे हमारा देश गणराज्य बन गया।
→ संविधान की शुरुआत प्रस्तावना से होती है तथा इसे हम संविधान का निचोड़ भी कह सकते हैं। संविधान के सभी मूल सिद्धांत प्रस्तावना में दिए गए हैं।
→ हमारा संविधान एक लिखित संविधान है जिसमें शासन चलाने के सभी नियम दिए गए हैं। इस कारण यह विश्व में सबसे लंबा संविधान है।
→ हमारे संविधान का निर्माण करने में कई स्रोतों का सहारा लिया गया था जिनमें ब्रिटेन, अमेरिका, कैनेडा, आयरलैंड, जर्मनी, भूतपूर्व सोवियत संघ, आस्ट्रेलिया, दक्षिण अफ्रीका इत्यादि के संविधान प्रमुख थे।
→ 1947 से पहले जो कानून ब्रिटिश संसद् ने भारत के लिए बनाए थे वह भी इसका महत्त्वपूर्ण भाग बने।
→ संविधान ने भारत को एक प्रभुता संपन्न, लोकतांत्रिक गणराज्य, धर्मनिरपेक्ष राष्ट्र का दर्जा दिया है।
→ भारत के संविधान ने भारत में संघात्मक ढांचा दिया है जिसका अर्थ है कि शक्तियां केंद्र तथा राज्य सरकारों में विभाजित होंगी।
→ परंतु इसके साथ ही देश में एकात्मकता के लक्षण भी दिए है जिसके अनुसार केंद्र सरकार अधिक शक्तिशाली है।
→ देश के संविधान ने देश में लोकतंत्र की स्थापना की है तथा देश के सभी वयस्क नागरिकों को सरकार चुनने का अधिकार दिया है जिसे सर्वव्यापक वयस्क मताधिकार कहते हैं।
→ हमारे संविधान में परिवर्तन अथवा संशोधन किया जा सकता है परंतु इसके लिए संसद के 2/3 बहुमत तथा आधे से अधिक राज्यों की सहमति की आवश्यकता है। पहला संवैधानिक संशोधन 1951 में किया गया था। अब तक इसमें 103 संशोधन हो चुके हैं।
ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ PSEB 9th Class SST Notes
→ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਸਮਾਜ ਵਿੱਚ ਰਹਿੰਦੇ ਹੋਏ ਉਸਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਇਸ ਨਾਲ ਉਸਦੇ ਵਿਅਕਤੀਤੱਵ ਦਾ ਵਿਕਾਸ ਹੋ ਜਾਂਦਾ ਹੈ ਅਤੇ ਸਮਾਜ ਵੀ ਠੀਕ ਢੰਗ ਨਾਲ ਚਲਦਾ ਰਹਿੰਦਾ ਹੈ ।
→ ਸਮਾਜ ਨੂੰ ਠੀਕ ਤਰੀਕੇ ਨਾਲ ਚਲਾਉਣ ਦੇ ਲਈ ਰਾਜ ਕੁਝ ਨਿਯਮ ਬਣਾਉਂਦਾ ਹੈ ਅਤੇ ਇਹ ਨਿਯਮ ਦੇਸ਼ ਦੇ ਸੰਵਿਧਾਨ ਦੇ ਅਨੁਸਾਰ ਬਣਾਏ ਜਾਂਦੇ ਹਨ ।
→ ਸੰਵਿਧਾਨ ਨਿਯਮਾਂ ਦਾ ਇੱਕ ਦਸਤਾਵੇਜ ਹੁੰਦਾ ਹੈ ਜਿਸ ਵਿੱਚ ਸ਼ਾਸਨ ਪ੍ਰਬੰਧ ਨੂੰ ਚਲਾਉਣ ਦੇ ਸਾਰੇ ਨਿਯਮ ਦਿੱਤੇ ਜਾਂਦੇ ਹਨ ।
→ ਭਾਰਤੀ ਸੰਵਿਧਾਨ ਨੂੰ ਬਣਾਉਣ ਦਾ ਕੰਮ ਸੁਤੰਤਰਤਾ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ । 1946 ਵਿੱਚ ਕੈਬਿਨੇਟ ਮਿਸ਼ਨ ਦੀਆਂ ਸਿਫ਼ਾਰਿਸ਼ਾਂ ਦੇ ਅਨੁਸਾਰ ਸੰਵਿਧਾਨ ਸਭਾ ਦਾ ਪ੍ਰਤੱਖ ਚੁਨਾਵ ਵਿਧੀ ਨਾਲ ਗਠਨ ਕੀਤਾ ਗਿਆ ਸੀ । ਇਸਦੇ ਕੁੱਲ 389 ਮੈਂਬਰ ਸਨ।
→ ਦੇਸ਼ ਦੀ ਵੰਡ ਤੋਂ ਬਾਅਦ ਇਹ ਸੰਖਿਆ 299 ਰਹਿ ਗਈ ਕਿਉਂਕਿ । ਪਾਕਿਸਤਾਨ ਦੀ ਵੱਖ ਸੰਵਿਧਾਨ ਸਭਾ ਬਣਾ ਦਿੱਤੀ ਗਈ ਸੀ ਅਤੇ ਕੁਝ ਮੈਂਬਰ ਪਾਕਿਸਤਾਨ ਚਲੇ ਗਏ ।
→ ਸੰਵਿਧਾਨ ਨੂੰ ਬਣਾਉਣ ਵਿੱਚ ਕੁਝ ਲੋਕਾਂ ਦਾ ਬਹੁਤ ਹੀ ਮਹੱਤਵਪੂਰਨ ਯੋਗਦਾਨ ਸੀ ਜਿਨ੍ਹਾਂ ਵਿੱਚ ਡਾ. ਰਾਜਿੰਦਰ ਪ੍ਰਸ਼ਾਦ, ਜਵਾਹਰ ਲਾਲ ਨਹਿਰੂ, ਡਾ. ਬੀ. ਆਰ. ਅੰਬੇਦਕਰ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਜੇ. ਵੀ ਕ੍ਰਿਪਲਾਨੀ, ਟੀ. ਟੀ. ਕ੍ਰਿਸ਼ਨਾਮਚਾਰੀ ਪ੍ਰਮੁੱਖ ਸਨ ।
→ 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਪਾਸ ਕਰ ਦਿੱਤਾ ਸੀ ਪਰ ਇਸਨੂੰ ਲਾਗੂ 26 ਜਨਵਰੀ, 1950 ਨੂੰ ਕੀਤਾ ਗਿਆ । ਇਸ ਨਾਲ ਸਾਡਾ ਦੇਸ਼ ਗਣਰਾਜ ਬਣ ਗਿਆ ।
→ ਸੰਵਿਧਾਨ ਦੀ ਸ਼ੁਰੂਆਤ ਪ੍ਰਸਤਾਵਨਾ ਨਾਲ ਹੁੰਦੀ ਹੈ ਅਤੇ ਇਸਨੂੰ ਅਸੀਂ ਸੰਵਿਧਾਨ ਦਾ ਨਿਚੋੜ ਵੀ ਕਹਿ ਸਕਦੇ ਹਾਂ । ਸੰਵਿਧਾਨ ਦੇ ਸਾਰੇ ਮੁਲ ਸਿਧਾਂਤ ਪ੍ਰਸਤਾਵਨਾ ਵਿੱਚ ਦਿੱਤੇ ਗਏ ਹਨ ।
→ ਸਾਡਾ ਸੰਵਿਧਾਨ ਇੱਕ ਲਿਖਿਤ ਸੰਵਿਧਾਨ ਹੈ ਜਿਸ ਵਿੱਚ ਸ਼ਾਸਨ ਚਲਾਉਣ ਦੇ ਸਾਰੇ ਨਿਯਮ ਦਿੱਤੇ ਗਏ ਹਨ । ਇਹ ਕਾਰਨ ਹੈ ਕਿ ਇਹ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਲੰਬਾ ਹੈ ।
→ ਸਾਡੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਕਈ ਸਰੋਤਾਂ ਦੀ ਮਦਦ ਲਈ ਗਈ ਹੈ, ਜਿਨ੍ਹਾਂ ਵਿੱਚ ਬ੍ਰਿਟੇਨ, ਅਮਰੀਕਾ, ਕੇਨੈਡਾ, ਆਇਰਲੈਂਡ, ਜਰਮਨੀ, ਸੋਵੀਅਤ ਸੰਘ, ਆਸਟਰੇਲੀਆਂ, ਦੱਖਣੀ ਅਫਰੀਕਾ ਆਦਿ ਦੇ ਸੰਵਿਧਾਨ ਪ੍ਰਮੁੱਖ ਸਨ । 1947 ਤੋਂ ਪਹਿਲਾਂ ਜਿਹੜੇ ਕਾਨੂੰਨ ਇੰਗਲੈਂਡ ਦੀ ਸੰਸਦ ਨੇ ਭਾਰਤ ਲਈ ਬਣਾਏ ਸਨ, ਉਹ ਵੀ ਇਸ ਦਾ ਮਹੱਤਵਪੂਰਨ ਭਾਗ ਬਣੇ ।
→ ਸੰਵਿਧਾਨ ਨੇ ਭਾਰਤ ਨੂੰ ਇੱਕ ਕੁੱਤਾ ਸੰਪੰਨ, ਲੋਕਤੰਤਰੀ, ਗਣਰਾਜ, ਧਰਮ ਨਿਰਪੱਖ ਰਾਜ ਦਾ ਦਰਜਾ ਦਿੱਤਾ ਹੈ ।
→ ਭਾਰਤ ਦੇ ਸੰਵਿਧਾਨ ਨੇ ਭਾਰਤ ਵਿੱਚ ਸੰਘਾਤਮਕ ਢਾਂਚਾ ਦਿੱਤਾ ਹੈ ਇਸਦਾ ਅਰਥ ਹੈ ਕਿ ਸ਼ਕਤੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਵੰਡੀਆਂ ਜਾਣਗੀਆਂ । ਪਰ ਇਸ ਦੇ ਨਾਲ ਹੀ ਦੇਸ਼ ਵਿੱਚ ਏਕਾਤਮਕ ਲੱਛਣ ਵੀ ਦਿੱਤੇ ਗਏ ਹਨ ਜਿਸਦੇ ਅਨੁਸਾਰ ਦੇਸ਼ ਵਿੱਚ ਕੇਂਦਰ ਸਰਕਾਰ ਵੱਧ ਸ਼ਕਤੀਸ਼ਾਲੀ ਹੈ ।
→ ਦੇਸ਼ ਦੇ ਸੰਵਿਧਾਨ ਨੇ ਦੇਸ਼ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਹੈ ਅਤੇ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਸਰਕਾਰ ਚੁਣਨ ਦਾ ਅਧਿਕਾਰ ਦਿੱਤਾ ਹੈ ਜਿਸਨੂੰ ਸਰਵਵਿਆਪਕ ਬਾਲਗ ਮਤਾਧਿਕਾਰ ਕਹਿੰਦੇ ਹਨ ।
→ ਸਾਡੇ ਸੰਵਿਧਾਨ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ ਪਰ ਇਸਦੇ ਲਈ ਸੰਸਦ ਦੇ 13 ਬਹੁਮਤ ਅਤੇ ਅੱਧੇ ਤੋਂ ਵੱਧ ਰਾਜਾਂ ਦੀ ਸਹਿਮਤੀ ਦੀ ਜ਼ਰੂਰਤ ਹੈ । ਪਹਿਲਾ ਸੰਵਿਧਾਨਿਕ ਸੰਸ਼ੋਧਨ 1951 ਵਿੱਚ ਕੀਤਾ ਗਿਆ ਸੀ । ਹੁਣ ਤੱਕ ਇਸ ਵਿੱਚ 103 ਸੰਸ਼ੋਧਨ ਹੋ ਚੁੱਕੇ ਹਨ ।