PSEB 9th Class SST Notes Geography Chapter 1a India: Size and Location

This PSEB 9th Class Social Science Notes Geography Chapter 1a India: Size and Location will help you in revision during exams.

India: Size and Location PSEB 9th Class SST Notes

→ India is a vast country. Geographically, India is the seventh-largest country in the world.

→ From the point of view of the population, after China, India is the second-largest country.

→ The extension of Himalaya mountain and sea from three sides gives India the status of Sub-continent.

→ India has 2.4% of the total land of the world.

→ India’s north-south extension is 3214 km. and the east-west extension is 2933 km. 82°30′ East is considered the standard meridian of India. Its time is 5 hours 30 minutes ahead of Greenwich’s meantime.

PSEB 9th Class SST Notes Geography Chapter 1a India: Size and Location

→ When the meridian of any country is taken as its standard meridian, its time is known as the standard time.

→ A subcontinent is a vast independent geographical unit.

→ This landmass is distinctly separated from the main continent.

→ Indian boundary touches the boundary of seven countries.

→ India has a land boundary of about 15,200 km and a total coastline of about 7516 km.

→ The meaning of SAARC is South Asian Association for Regional Co-operation.

→ India keeps the most important position among other SAARC nations.

→ India has 28 states and 8 union territories.

→ Delhi is National Capital Region (NCR). Its capital New Delhi is the capital of the country.

→ Chandigarh (Punjab, Haryana) and Hyderabad (Andhra Pradesh, Telangana) are the two cities that are the capitals of more than one state.

→ India’s eminent position in the Indian Ocean creates a quite favourable environment for international trade.

भारत : आकार व स्थिति PSEB 9th Class SST Notes

→ भारत गणतंत्र एक विशाल देश है। क्षेत्रफल की दृष्टि से यह संसार का सातवां बड़ा देश है।

→ संसार के कुल क्षेत्रफल का 2.4% भाग भारत भूमि का निर्माण करता है।

→ जनसंख्या की दृष्टि से भारत चीन के बाद संसार का दूसरा बड़ा देश है।

→ हिमालय पर्वत का विस्तार तथा तीन ओर से समुद्र भारत को ‘उपमहाद्वीप’ का दर्जा प्रदान करते हैं।

→ भारत एक सुस्पष्ट भौगोलिक इकाई है जिसमें एक विशिष्ट संस्कृति का विकास हुआ है।

→ भारत का उत्तर-दक्षिण विस्तार 3214 कि०मी० और पूर्व-पश्चिम विस्तार 2933 कि०मी० है।

→ 82° 30° पू० देशांतर के समय को भारत का मानक समय माना गया है। यह ग्रीनविच (इंग्लैंड) के समय से साढ़े पांच घंटे आगे है।

→ जब किसी देश में किसी देशांतर के स्थानीय समय को पूरे देश का समय मान लिया जाता है, तो उसे मानक समय कहते हैं।

→ किसी महाद्वीप का वह भाग जो पर्वतों एवं नदियों जैसे प्राकृतिक लक्षणों द्वारा शेष महाद्वीप से अलग दिखाई देता है, उप-महाद्वीप कहलाता है। भारत भी एक उपमहाद्वीप है।

→ भारत की सीमाएं 7 देशों की सीमाओं को छूती हैं।

→ देश का धरातलीय विस्तार 15200 कि०मी० और तट रेखा 7516-कि०मी० है।

→ SAARC (सार्क) का अर्थ है South Asian Association for Regional Co-operation । भारत को सार्क देशों में सबसे महत्त्वपूर्ण स्थान प्राप्त है।

→ भारत में 28 राज्य तथा 8 केंद्र शासित प्रदेश हैं।

→ चंडीगढ़ (हरियाणा तथा पंजाब) और हैदराबाद (आंध्र प्रदेश तथा तेलंगाना) दो ऐसे शहर हैं जो एक से अधिक राज्यों की राजधानियां हैं।

→ दिल्ली राष्ट्रीय राजधानी क्षेत्र है। इसका नई दिल्ली क्षेत्र पूरे देश की राजधानी है।

→ हिन्दमहासागर के शीर्ष पर स्थित होने के कारण अन्तर्राष्ट्रीय व्यापार की दृष्टि से भारत की स्थिति अनुकूल है।

ਭਾਰਤ: ਆਕਾਰ ਅਤੇ ਸਥਿਤੀ PSEB 9th Class SST Notes

→ ‘ਭਾਰਤ ਗਣਤੰਤਰ’ ਇੱਕ ਵਿਸ਼ਾਲ ਦੇਸ਼ ਹੈ । ਖੇਤਰਫਲ ਦੀ ਦ੍ਰਿਸ਼ਟੀ ਤੋਂ ਇਹ ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ ।

→ ਸੰਸਾਰ ਦੇ ਕੁੱਲ ਖੇਤਰਫਲ ਦਾ 2.4% ਭਾਗ ਭਾਰਤ ਦੀ ਭੂਮੀ ਦਾ ਨਿਰਮਾਣ ਕਰਦਾ ਹੈ ।

→ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਭਾਰਤ ਚੀਨ ਤੋਂ ਬਾਅਦ ਸੰਸਾਰ ਦਾ ਦੂਸਰਾ ਵੱਡਾ ਦੇਸ਼ ਹੈ ।

→ ਹਿਮਾਲਿਆ ਪਰਬਤ ਦਾ ਵਿਸਥਾਰ ਅਤੇ ਤਿੰਨੋਂ ਪਾਸਿਆਂ ਤੋਂ ਸਮੁੰਦਰ ਭਾਰਤ ਨੂੰ ‘ਉਪ-ਮਹਾਦੀਪ’ ਦਾ ਦਰਜਾ ਪ੍ਰਦਾਨ ਕਰਦੇ ਹਨ ।

→ ਭਾਰਤ ਇਕ ਸਪੱਸ਼ਟ ਭੂਗੋਲਿਕ ਇਕਾਈ ਹੈ ਜਿਸ ਵਿਚ ਇਕ ਵਿਸ਼ਿਸ਼ਟ ਸਭਿਆਚਾਰ ਦਾ ਵਿਕਾਸ ਹੋਇਆ ਹੈ ।

→ ਭਾਰਤ ਦਾ ਉੱਤਰ-ਦੱਖਣੀ ਵਿਸਥਾਰ 3214 ਕਿ.ਮੀ. ਅਤੇ ਪੂਰਬ-ਪੱਛਮੀ ਵਿਸਥਾਰ 2933 ਕਿ.ਮੀ. ਹੈ ।

→ 82° 30° ਪੂਰਬ ਦੇਸ਼ਾਂਤਰ ਦੇ ਸਮੇਂ ਨੂੰ ਭਾਰਤ ਦਾ ਮਾਨਕ ਸਮਾਂ ਮੰਨਿਆ ਗਿਆ ਹੈ । ਇਹ ਸ਼੍ਰੀਨਵਿਚ (ਇੰਗਲੈਂਡ) ਦੇ ਸਮੇਂ ਤੋਂ ਸਾਢੇ ਪੰਜ ਘੰਟੇ ਅੱਗੇ ਹੈ ।

→ ਜਦੋਂ ਕਿਸੇ ਦੇਸ਼ ਵਿੱਚ ਕਿਸੇ ਦੇਸ਼ਾਂਤਰ ਦੇ ਸਥਾਨਕ ਸਮੇਂ ਨੂੰ ਪੂਰੇ ਦੇਸ਼ ਦਾ ਸਮਾਂ ਮੰਨ ਲਿਆ ਜਾਂਦਾ ਹੈ, ਤਾਂ ਉਸਨੂੰ ਮਾਨਕ ਸਮਾਂ ਕਹਿੰਦੇ ਹਨ ।

→ ਕਿਸੇ ਮਹਾਂਦੀਪ ਦਾ ਉਹ ਭਾਗ ਜਿਹੜਾ ਪਰਬਤਾਂ ਅਤੇ ਨਦੀਆਂ ਵਰਗੇ ਕੁਦਰਤੀ ਵਿਸ਼ੇਸ਼ਤਾਵਾਂ ਨਾਲ ਬਾਕੀ ਮਹਾਂ ਦੀਪਾਂ ਤੋਂ ਅਲੱਗ ਦਿਖਾਈ ਦਿੰਦਾ ਹੈ, ਉਪ-ਮਹਾਂਦੀਪ ਅਖਵਾਉਂਦਾ ਹੈ । ਭਾਰਤ ਵੀ ਇੱਕ ਉਪ-ਮਹਾਂਦੀਪ ਹੈ ।

→ ਵਿਸ਼ਵ ਦੀਆਂ ਸੀਮਾਵਾਂ 7 ਦੇਸ਼ਾਂ ਦੀਆਂ ਸੀਮਾਵਾਂ ਨੂੰ ਛੂੰਹਦੀਆਂ ਹਨ ।

→ ਦੇਸ਼ ਦਾ ਧਰਾਤਲੀ ਵਿਸਥਾਰ 15200 ਕਿਲੋਮੀਟਰ ਅਤੇ ਤੱਟ ਰੇਖਾ 7516 ਕਿਲੋਮੀਟਰ ਹੈ ।

→ SAARC (ਸਾਰਕ) ਦਾ ਅਰਥ ਹੈ South Asian Association For Regional Co-operation ਭਾਰਤ ਨੂੰ ਸਾਰਕ ਦੇਸ਼ਾਂ ਵਿੱਚ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।

→ ਭਾਰਤ ਵਿੱਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ ।

→ ਚੰਡੀਗੜ੍ਹ (ਹਰਿਆਣਾ ਅਤੇ ਪੰਜਾਬ ਅਤੇ ਹੈਦਰਾਬਾਦ (ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੋ ਇਸ ਤਰ੍ਹਾਂ ਦੇ ਸ਼ਹਿਰ ਹਨ ਜਿਹੜੇ ਇੱਕ ਤੋਂ ਜ਼ਿਆਦਾ ਰਾਜਾਂ ਦੀਆਂ ਰਾਜਧਾਨੀਆਂ ਹਨ ।

→ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਹੈ । ਇਸਦਾ ਨਵੀਂ ਦਿੱਲੀ ਖੇਤਰ ਪੂਰੇ ਦੇਸ਼ ਦੀ ਰਾਜਧਾਨੀ ਹੈ ।

→ ਹਿੰਦ-ਮਹਾਂਸਾਗਰ ਦੇ ਸਿਖਰ ‘ਤੇ ਸਥਿਤ ਹੋਣ ਦੇ ਕਾਰਨ ਕੌਮਾਂਤਰੀ ਵਪਾਰ ਦੀ ਦ੍ਰਿਸ਼ਟੀ ਤੋਂ ਭਾਰਤ ਦੀ ਸਥਿਤੀ ਬਹੁਤ ਹੀ ਅਨੁਕੂਲ ਹੈ ।

Leave a Comment