PSEB 9th Class SST Notes Geography Chapter 2a India: Physiographic Units

This PSEB 9th Class Social Science Notes Geography Chapter 2a India: Physiographic Units will help you in revision during exams.

India: Physiographic Units PSEB 9th Class SST Notes

→ The branch of science which studies the factors responsible for the formation of landscapes is known as Geomorphology.

→ India’s total landform is divided into plains (43%), mountains (29.3%), and plateau regions (27.7%).

→ According to’ to the surface, India can be divided into five parts:

  • Himalaya mountain
  • Northern Plains
  • Plateau region
  • Coastal plains
  • Islands

→ Around1 12 crore years ago, there was a sea called ‘Tethys’ where presently Himalaya mountain is situated.

→ The highest mountain peak of the world is Mount Everest and of India is Godwin Austin (Kg).

→ Famous passes of the subcontinent are in the Himalayan region. Central Himalaya is famous for its hill stations.

PSEB 9th Class SST Notes Geography Chapter 2a India: Physiographic Units

→ Bhabhar, Terai, Bangar, Bhoor, etc. are different types of plains.

→ Bist Doab and Bari Doab are in India and Chaj Doab is in Pakistan.

→ The meaning of Sunderban is the forest full of Sunderi trees.

→ Plateau of Central India, Malwa Plateau, and Southern Plateau are the plateau regions of India. These are the parts of the peninsular plateau.

→ Thai ghat, Bhor ghat, and Pal ghat are the famous passes of western ghats.

→ The plateau region of eastern ghats is full of minerals.

→ Kutch, Konkan, Malabar, Coromandel, and Northern Circars are the parts of Coastal plains.

→ There are around 267 islands in the Indian island groups.

→ They can be divided into two groups-Andaman-Nicobar islands in the Bay of Bengal and the Lakshadweep islands in the Arabian Sea.

→ Malwa plateau is triangular in shape.

→ Chota Nagpur plateau is famous for minerals and is a part of the Malwa plateau.

भारत : धरातल/भू-आकृतियां PSEB 9th Class SST Notes

→ विज्ञान की वह शाखा जो भू-आकृतियों के निर्माण तथा इसके लिए उत्तरदायी कारकों का अध्ययन करती है, ‘भू-आकृति विज्ञान’ कहलाती है।

→ भारत के कुल क्षेत्रफल का 43% मैदानी, 29.3% पहाड़ी और 27.7% पठारी प्रदेश है।

→ धरातल के अनुसार भारत को पांच भागों में बांटा जा सकता है-

  • हिमालय पर्वत
  • उत्तर के विशाल मैदान व मरुस्थल
  • प्रायद्वीपीय पठार का क्षेत्र
  • तट के मैदान
  • भारतीय द्वीप समूह।

→ 12 करोड़ वर्ष पहले हिमालय के स्थान पर टेथिस नामक एक कम गहरा सागर था।

→ संसार की सबसे ऊंची पर्वत चोटी माऊंट एवरेस्ट तथा भारत की गॉडविन-ऑस्टन (K2) है।

→ उपमहाद्वीप के प्रसिद्ध दर्रे बृहत् हिमालय में स्थित हैं। मध्य हिमालय अपने रमणीक स्थानों के लिए प्रसिद्ध है।

→ भाबर, तराई, बांगर, खाडर, रेह, भूर आदि विभिन्न प्रकार के मैदान हैं।

→ बिस्त तथा बारी दोआब भारत में है और चज दोआब पाकिस्तान में है।

→ सुंदर वन का अर्थ है-सुंदरी नामक वृक्षों से भरा हुआ वन (जंगल)।

→ मध्य भारत का पठार, मालवा का पठार और दक्कन का पठार भारत के पठारी क्षेत्र हैं। ये भारत के प्रायद्वीपीय पठार के भाग हैं।

→ थाल घाट, भोर घाट, पाल घाट तथा शेनकोश पश्चिमी घाट के दर्रे हैं।

→ पूर्वी घाट का पठारी क्षेत्र खनिजों का भंडार है।

→ कच्छ, कोंकण, मालाबार, कोरोमंडल और उत्कल तटवर्ती मैदानों के भाग हैं।

→ भारतीय द्वीप समूह में लगभग 267 द्वीप हैं। इन्हें दो भागों में बांटा जाता है-बंगाल की खाड़ी में स्थित अंडेमान-निकोबार तथा अरब सागर में स्थित लक्षद्वीप समूह।

→ मालवा का पठार त्रिभुज के आकार का है। खनिज पदार्थों के लिए प्रसिद्ध छोटा नागपुर का पठार भी मालवा के पठार का एक भाग है।

ਪੰਜਾਬ: ਅਕਾਰ ਅਤੇ ਸਥਿਤੀ PSEB 9th Class SST Notes

→ ਵਿਗਿਆਨ ਦੀ ਉਹ ਸ਼ਾਖਾ ਜਿਹੜੀ ਭੂ-ਆਕ੍ਰਿਤੀਆਂ ਦੇ ਨਿਰਮਾਣ ਅਤੇ ਇਸਦੇ ਲਈ ਉੱਤਰਦਾਈ ਕਾਰਕਾਂ ਦਾ ਅਧਿਐਨ ਕਰਦੀ ਹੈ, ਭੂ-ਆਕ੍ਰਿਤੀ ਵਿਗਿਆਨ ਕਹਾਉਂਦੀ ਹੈ ।

→ ਭਾਰਤ ਦੇ ਕੁੱਲ ਖੇਤਰਫਲ ਦਾ 43% ਮੈਦਾਨੀ, 29.3% ਪਹਾੜੀ ਅਤੇ 27.7% ਪਠਾਰੀ ਦੇਸ਼ ਹੈ ।

→ ਧਰਾਤਲ ਦੇ ਅਨੁਸਾਰ ਭਾਰਤ ਨੂੰ ਪੰਜ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  • ਹਿਮਾਲਿਆ ਪਰਬਤ ਖੇਤਰ
  • ਉੱਤਰੀ ਦੇ ਵਿਸ਼ਾਲ ਮੈਦਾਨ ਅਤੇ ਮਾਰੂਥਲ
  • ਪ੍ਰਾਇਦੀਪ ਪਠਾਰ ਦਾ ਖੇਤਰ
  • ਤੱਟ ਦੇ ਮੈਦਾਨ
  • ਭਾਰਤੀ ਦੀਪ ਸਮੂਹ ।

→ 12 ਕਰੋੜ ਸਾਲ ਪਹਿਲਾਂ ਹਿਮਾਲਿਆ ਦੇ ਸਥਾਨ ‘ਤੇ ਟੈਥਿਸ ਨਾਮਕ ਇਕ ਘੱਟ ਗਹਿਰਾ ਸਾਗਰ ਸੀ ।

→ ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਅਤੇ ਭਾਰਤ ਦੀ ਗਾਡਵਿਨ-ਆਸਟਿਨ (K) ਹੈ ।

→ ਉਪ-ਮਹਾਂਦੀਪ ਦੇ ਪ੍ਰਸਿੱਧ ਦੱਰੇ ਮਹਾਨ ਹਿਮਾਲਿਆ ਵਿਚ ਸਥਿਤ ਹਨ । ਮੱਧ ਹਿਮਾਲਿਆ ਆਪਣੇ ਰਮਣੀਕ ਸਥਾਨਾਂ ਦੇ ਲਈ ਪ੍ਰਸਿੱਧ ਹੈ ।

→ ਭਾਬਰ, ਤਰਾਈ, ਬਾਂਗਰ, ਰਵਾਡਰ ਰੇਹ, ਭੂਰ ਆਦਿ ਵਿਭਿੰਨ ਪ੍ਰਕਾਰ ਦੇ ਮੈਦਾਨ ਹਨ ।

→ ਬਿਸਤ ਅਤੇ ਬਾਰੀ ਦੋਆਬ ਭਾਰਤ ਵਿਚ ਹਨ ਅਤੇ ਚਜ ਦੋਆਬ ਪਾਕਿਸਤਾਨ ਵਿਚ ਹੈ ।

→ ਸੁੰਦਰ ਵਣ ਦਾ ਅਰਥ ਹੈ-ਸੁੰਦਰੀ ਨਾਮਕ ਦਰੱਖ਼ਤਾਂ ਦੇ ਨਾਲ ਭਰਿਆ ਹੋਇਆ ਵਣ (ਜੰਗਲ) ।

→ ਮੱਧ ਭਾਰਤ ਦਾ ਪਠਾਰ, ਮਾਲਵਾ ਦਾ ਪਠਾਰ ਅਤੇ ਦੱਖਣ ਦਾ ਪਠਾਰ ਭਾਰਤ ਦੇ ਪਠਾਰੀ ਖੇਤਰ ਹਨ ।ਇਹ ਭਾਰਤ ਦੇ ਪ੍ਰਾਇਦੀਪ ਪਠਾਰ ਦੇ ਭਾਗ ਹਨ ।

→ ਥਾਲ ਘਾਟ, ਭਾਰ ਘਾਟ, ਪਾਲ ਘਾਟ ਅਤੇ ਸ਼ੇਨਕੋਟਾ ਪੱਛਮੀ ਘਾਟ ਦੇ ਪ੍ਰਸਿੱਧ ਦੱਰੇ ਹਨ ।

→ ਪੁਰਬੀ ਘਾਟ ਦਾ ਪਠਾਰੀ ਖੇਤਰ ਖਣਿਜਾਂ ਦਾ ਭੰਡਾਰ ਹੈ ।

→ ਕੱਛ, ਕੋਂਕਨ, ਮਾਲਾਬਾਰ, ਕੋਰੋਮੰਡਲ ਅਤੇ ਉੱਤਲ ਤੱਟਵਰਤੀ ਮੈਦਾਨਾਂ ਦੇ ਭਾਗ ਹਨ ।

→ ਭਾਰਤੀ ਦੀਪ ਸਮੂਹਾਂ ਵਿਚ ਲਗਪਗ 267 ਦੀਪ ਹਨ । ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-ਬੰਗਾਲ ਦੀ ਖਾੜੀ ਵਿਚ ਸਥਿਤ ਅੰਡੇਮਾਨ-ਨਿਕੋਬਾਰ ਅਤੇ ਅਰਬ-ਸਾਗਰ ਵਿਚ ਸਥਿਤ ਲਕਸ਼ਦੀਪ ਸਮੂਹ ।

→ ਮਾਲਵਾ ਦਾ ਪਠਾਰ ਤ੍ਰਿਭੁਜ ਦੇ ਆਕਾਰ ਦਾ ਹੈ । ਖਣਿਜ ਪਦਾਰਥਾਂ ਦੇ ਲਈ ਪ੍ਰਸਿੱਧ ਛੋਟਾ ਨਾਗਪੁਰ ਦਾ ਪਠਾਰ ਵੀ ਮਾਲਵਾ ਦੇ ਪਠਾਰ ਦਾ ਇਕ ਭਾਗ ਹੈ ।

Leave a Comment