PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

Punjab State Board PSEB 4th Class EVS Book Solutions Chapter 21 ਇਮਾਰਤਾਂ ਅਤੇ ਪੁਲ Textbook Exercise Questions and Answers.

PSEB Solutions for Class 4 EVS Chapter 21 ਇਮਾਰਤਾਂ ਅਤੇ ਪੁਲ

EVS Guide for Class 4 PSEB ਇਮਾਰਤਾਂ ਅਤੇ ਪੁਲ Textbook Questions and Answers

ਪਾਠ ਪੁਸਤਕ ਪੰਨਾ ਨੰ: 153

ਕਿਰਿਆ 1.
ਹੇਠਾਂ ਦਿੱਤੇ ਚਿੱਤਰ ਵੇਖ ਕੇ ਵੱਖ-ਵੱਖ ਕਾਰੀਗਰਾਂ ਦੇ ਨਾਂ ਲਿਖੋ।
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 1 PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 2
ਉੱਤਰ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 3

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪਾਠ ਪੁਸਤਕ ਪੰਨਾ ਨੰ: 155

ਕਿਰਿਆ 2.
ਆਓ ਖੇਡੀਏ।
ਚਿੱਤਰ ਵਿੱਚ ਦਿਖਾਏ ਅਨੁਸਾਰ ਮਾਚਿਸ ਦੀ ਖ਼ਾਲੀ ਡੱਬੀ ਲਓ। ਮਾਚਿਸ ਦੀਆਂ ਤੀਲੀਆਂ ਰੱਖਣ ਵਾਲਾ ਭਾਗ ਕੱਢ ਦਿਓ ਅਜਿਹੀ ਮਿੱਟੀ ਲਓ ਜੋ ਗਿੱਲੀ ਕਰਕੇ ਗੁੰਨਣ ਤੋਂ ਬਾਅਦ ਅਤੇ ਸੁੱਕਣ ਤੇ ਚਿਪਕੀ ਰਹੇ ਅਤੇ ਕਠੋਰ ਹੋ ਜਾਵੇ ਅਜਿਹੀ ਮਿੱਟੀ ਨੂੰ ਗੁੰਨ੍ਹ ਕੇ ਇਸ ਡੱਬੀ ਦੇ ਤਲ ਵਿਚ ਭਰ ਦਿਓ ਛੋਟੀ ਇੱਟ ਦਾ ਆਕਾਰ ਬਣ ਜਾਵੇਗਾ, ਇਸ ਨੂੰ ਕੱਢ ਲਓ ਅਜਿਹਾ ਕਈ ਵਾਰ ਕਰੋ। ਇਸ ਗਿੱਲੀ ਮਿੱਟੀ ਦੀਆਂ ਇੱਟਾਂ ਨੂੰ ਧੁੱਪ ਵਿਚ ਸੁਕਾ ਲਓ। ਹੁਣ ਇਹਨਾਂ ਇੱਟਾਂ ਨੂੰ ਗਿੱਲੀ ਮਿੱਟੀ ਨਾਲ ਆਪਸ ਵਿੱਚ ਜੋੜ ਕੇ ਇਕ ਇਮਾਰਤ ਬਣਾਓ।
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 4

ਪਾਠ ਪੁਸਤਕ ਪੰਨਾ ਨੰ: 156.

ਪ੍ਰਸ਼ਨ 1.
ਪੱਕੀ ਇਮਾਰਤ ਬਣਾਉਣ ਲਈ ਵਰਤੇ ਜਾਂਦੇ ਸਮਾਨ ਦੀ ਸੂਚੀ ਬਣਾਓ।
ਉੱਤਰ :
ਸੀਮਿੰਟ, ਇੱਟਾਂ, ਰੇਤ, ਮਿੱਟੀ, ਬਜਰੀ, ਲੋਹਾ, ਸਟੀਲ, ਪੱਥਰ, ਲੱਕੜੀ ਆਦਿ।

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪ੍ਰਸ਼ਨ 2.
ਰਾਜ-ਮਿਸਤਰੀ ਕੀ-ਕੀ ਕੰਮ ਕਰਦਾ ਹੈ ?
ਉੱਤਰ :
ਇੱਟਾਂ ਦੀ ਚਿਣਾਈ, ਪਲਸਤਰ, ਫਰਸ਼, ਪੱਥਰ ਅਤੇ ਟਾਇਲਾਂ ਆਦਿ ਲਾਉਂਦਾ ਹੈ।

ਪ੍ਰਸ਼ਨ 3.
ਭੱਠਿਆਂ ਦੇ ਧੂੰਏ ਨਾਲ ਵੱਧ ਰਹੇ ਹਵਾ – ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ :
ਭੱਠਿਆਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾਂਦੇ ਹਨ ਜਿਸ ਨਾਲ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪ੍ਰਸ਼ਨ 4.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :
(ੳ) ਰਾਜ ਮਿਸਤਰੀ ਕੰਧ ਨੂੰ ਸਿੱਧਾ ਦੇਖਣ ਲਈ ਕਿਸ ਸੰਦ ਦੀ ਵਰਤੋਂ ਕਰਦਾ ਹੈ ?
ਤੇਸੀ
ਸਾਲ਼
ਫੀਤਾ
ਕਰੰਡੀ
ਉੱਤਰ :
ਸਾਲ਼

(ਅ) ਸੀਮਿੰਟ, ਬਜਰੀ, ਰੇਤੇ ਅਤੇ ਪਾਣੀ ਦੇ ਘੋਲ ਨੂੰ ਕੁੱਝ ਦੇਰ ਰੱਖਣ ਤੇ ਕੀ ਹੁੰਦਾ ਹੈ ?
ਕਮਜ਼ੋਰ
ਨਰਮ
ਸਖ਼ਤ
ਭੁਰ-ਭੁਰਾ
ਉੱਤਰ :
ਸਖ਼ਤ

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

(ਇ) ਬਿਜਲੀ ਦਾ ਮਕੈਨਿਕ ਕਰੰਟ ਦੀ ਜਾਂਚ ਲਈ ਕਿਸ ਉਪਕਰਨ ਦੀ ਵਰਤੋਂ ਕਰਦਾ ਹੈ ?
ਪਲਾਸ
ਟੈਸਟ ਪਿੰਨ
ਪੇਚਕਸ ਹੈ ਬਲਬ
ਉੱਤਰ :
ਟੈਸਟ ਪਿੰਨ।

(ਸ) ਇੱਟਾਂ ਕਿਸ ਤੋਂ ਬਣਾਈਆਂ ਜਾਂਦੀਆਂ ਹਨ ?
ਗਿੱਲੀ ਮਿੱਟੀ
ਰੇਤ
ਘਾਹ-ਫੂਸ
ਧੂੜ
ਉੱਤਰ :
ਗਿੱਲੀ-ਮਿੱਟੀ।

ਪਾਠ ਪੁਸਤਕ ਪੰਨਾ ਨੰ: 160

ਪ੍ਰਸ਼ਨ 5.
ਸਹੀ ਮਿਲਾਨ ਕਰੋ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 5
ਉੱਤਰ :
1. (ਸ)
2. (ਈ)
3. (ਹ)
4. (ਅ)
5. (ਕ)
6. (ਉ)

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪਾਠ ਪੁਸਤਕ ਪੰਨਾ ਨੰ: 161

ਕਿਰਿਆ 3.
ਆਪਣੇ ਇਮਾਰਤ ਜਾਂ ਸਕੂਲ ਵਿੱਚ ਕਿਆਰੀਆਂ ਦੇ ਉੱਪਰੋਂ ਲੰਘਣ ਲਈ ਇੱਕ ਪੁਲ ਬਣਾਓ। ਇਸ ਪੁਲ ਨੂੰ ਤਿਆਰ ਕਰਨ ਲਈ ਵਰਤੋਂ ਵਿੱਚ ਲਿਆਂਦੇ ਸਮਾਨ ਦੀ ਸੂਚੀ ਬਣਾਓ।
ਉੱਤਰ :
ਖ਼ੁਦ ਕਰੋ।

ਪ੍ਰਸ਼ਨ 6.
ਤੁਸੀਂ ਕਿਹੜੇ-ਕਿਹੜੇ ਪੁਲ ਦੇਖੇ ਹਨ ? ਉਹਨਾਂ ਦੇ ਸਥਾਨ ਦਾ ਨਾਮ ਵੀ ਲਿਖੋ।
ਉੱਤਰ :
ਜਲੰਧਰ ਤੋਂ ਲੁਧਿਆਣੇ ਜਾਂਦੇ ਸਮੇਂ ਸਤਲੁਜ ਤੇ ਬਣਿਆ ਪੁਲ, ਕੋਲਕਾਤੇ ਦਾ ਹਾਵੜਾ ਪੁਲ।

ਪ੍ਰਸ਼ਨ 7.
ਫਲਾਈਓਵਰ ਬਣਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ ?
ਉੱਤਰ :
ਨਦੀਆਂ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਜਾਣ ਲਈ ਪੁਲ ਬਣਾਇਆ ਜਾਂਦਾ ਹੈ। ਸ਼ਹਿਰਾਂ ਵਿਚ ਵੱਧ ਰਹੀ ਭੀੜ ਨੂੰ ਕਾਬੂ ਕਰਨ ਲਈ ਵੀ ਪੁਲ ਬਣਾਏ ਜਾਂਦੇ ਹਨ।

PSEB 4th Class Punjabi Guide ਇਮਾਰਤਾਂ ਅਤੇ ਪੁਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ :

ਬਹੁਵਿਕਲਪੀ ਪ੍ਰਸ਼ਨ

1. ਘਰ ਬਣਾਉਣ ਲਈ ਕੀ ਚਾਹੀਦਾ ਹੈ ?
(ੳ) ਇੱਟਾਂ
(ਅ) ਸੀਮੇਂਟ
(ਇ) ਰੇਤਾ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ ॥

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

2. ਕਿਹੜੇ ਘਰ ਬਣਾਉਣ ‘ਤੇ ਘੱਟ ਖਰਚ ਹੁੰਦਾ ਹੈ ?
(ਉ) ਪੱਕੇ ਘਰ
(ਅ) ਕੱਚੇ ਘਰ
(ਇ) ‘ਫਲੈਟ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ਅ) ਕੱਚੇ ਘਰ।

ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਚਾ ਘਰ ਬਣਾਉਣ ਲਈ ਕੀ ਚਾਹੀਦਾ ਹੈ ?
ਉੱਤਰ :
ਇੱਟਾਂ, ਗਾਰਾ।

ਪ੍ਰਸ਼ਨ 2.
ਸੀਮੇਂਟ, ਬਜਰੀ ਅਤੇ ਪਾਣੀ ਦੇ ਮਿਸ਼ਰਨ ਨੂੰ ਕੀ ਕਹਿੰਦੇ ਸਨ ? .
ਉੱਤਰ :
ਕੰਕਰੀਟ। ਖ਼ਾਲੀ ਥਾਂਵਾਂ ਭਰੋ

ਗਲਤ, ਸੁਰੰਗ

1. ਜਵਾਹਰ ……………………….. 2850 ਮੀਟਰ ਲੰਬੀ ਹੈ ॥
2. ਸਾਨੂੰ ਕੁਦਰਤੀ ਸਰੋਤਾਂ ਦੀ ……………………….. ਵਰਤੋਂ ਨਹੀਂ ਕਰਨੀ ਚਾਹੀਦੀ।
ਉੱਤਰ :
1. ਸੁਰੰਗ,
2. ਗਲਤ।

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਗ਼ਲਤ/ਸਹੀ

1. ਪੁਲ ਨੂੰ ਨਦੀ ਵੀ ਕਹਿੰਦੇ ਹਨ।
2. ਪੁਲ ਆਵਾਜਾਈ ਨੂੰ ਜਾਰੀ ਰੱਖਣ ਲਈ ਬਣਾਏ ਜਾਂਦੇ ਹਨ।
ਉੱਤਰ :
l. ✓
2. ✓

ਦਿਮਾਗੀ ਕਸਰਤ

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 6
ਉੱਤਰ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 7

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

Punjab State Board PSEB 4th Class EVS Book Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ Textbook Exercise Questions and Answers.

PSEB Solutions for Class 4 EVS Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

EVS Guide for Class 4 PSEB ਜਾਣੋ ਆਪਣੀ ਕਰੰਸੀ (ਮੁਦਰਾ) ਨੂੰ Textbook Questions and Answers

ਪਾਠ ਪੁਸਤਕ ਪੰਨਾ ਨੰ: 146

ਕਿਰਿਆ-ਅੱਗੇ ਦਿੱਤੇ ਨੋਟਾਂ ਨੂੰ ਧਿਆਨ ਨਾਲ ਦੇਖੋ ਅਤੇ ਪਤਾ ਕਰੋ ਕਿ ਕਿਹੜੇ ਨੋਟ ਭਾਰਤੀ ਕਰੰਸੀ ਦਾ ਹਿੱਸਾ ਹਨ, ਅਤੇ ਕਿਹੜੇ-ਕਿਹੜੇ ਹੋਰ ਦੇਸ਼ਾਂ ਦੇ?
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 1
ਉੱਤਰ :
100 ਦਾ ਨੋਟ, 10 ਦਾ ਨੋਟ ਅਤੇ 5 ਦਾ ਨੋਟ ਅਤੇ ਹੋਰ ਦੂਸਰੇ ਦੇਸ਼ਾਂ ਦੇ ਹਨ।

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਪਾਠ ਪੁਸਤਕ ਪੰਨਾ ਨੰ: 148

ਹੇਠਾਂ ਪੰਜ ਸੌ ਰੁਪਏ ਦੇ ਨੋਟ ਦਾ ਚਿੱਤਰ ਦਿੱਤਾ ਗਿਆ ਹੈ। ਉਸ ਨੂੰ ਦੇਖ ਕੇ ਉੱਤਰ ਦਿਓ
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 2

ਪ੍ਰਸ਼ਨ 1.
ਇਸ ਨੋਟ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ ਪੰਜ ਸੌ ਰੁਪਏ ਲਿਖਿਆ ਹੋਇਆ ਹੈ?
ਉੱਤਰ :
ਸਤਾਰਾਂ ਭਾਸ਼ਾਵਾਂ ਵਿਚ।

ਪ੍ਰਸ਼ਨ 2.
ਇਸ ਨੋਟ ਉੱਤੇ ਕਿਸ ਇਤਿਹਾਸਿਕ ਵਿਰਾਸਤ ਦੀ ਤਸਵੀਰ ਲੱਗੀ ਹੈ?
ਉੱਤਰ :
ਲਾਲ ਕਿਲ੍ਹੇ ਦੀ
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 3

ਪ੍ਰਸ਼ਨ 3.
ਉਪਰੋਕਤ ਸਿੱਕਿਆਂ ਵਿੱਚੋਂ ਤੁਸੀਂ ਕਿੰਨੇ ਸਿੱਕਿਆਂ ਨੂੰ ਪਹਿਚਾਣ ਸਕਦੇ ਹੋ?
ਉੱਤਰ :
ਸਾਰਿਆਂ ਨੂੰ।

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਪਾਠ ਪੁਸਤਕ ਪੰਨਾ ਨੰ: 149, 150

ਪ੍ਰਸ਼ਨ 4.
ਇਹਨਾਂ ਸਿੱਕਿਆਂ ਉੱਪਰ ਕੀਮਤ ਤੋਂ ਇਲਾਵਾ ਹੋਰ ਕੀ ਅੰਕਿਤ ਹੈ?
ਉੱਤਰ :
ਇਸ ਦੀ ਟਕਸਾਲ ਦਾ ਚਿੰਨ੍ਹ, ਸਾਲ ਜਿਸ ਵਿਚ ਬਣਿਆ, ਤਿੰਨ ਸ਼ੇਰਾਂ ਦੀ ਮੂਰਤੀ ਭਾਰਤ ਦਾ ਰਾਸ਼ਟਰੀ ਚਿੰਨ੍ਹ) ਭਾਰਤ ਆਦਿ ਅੰਕਿਤ ਹੁੰਦਾ ਹੈ।

ਕਿਰਿਆ 1.
ਹੇਠ ਦਿੱਤੇ ਗਏ ਕਰੰਸੀ ਨੋਟਾਂ ਨੂੰ ਧਿਆਨ ਨਾਲ ਦੇਖੋ ਅਤੇ ਨੋਟਾਂ ਦੀ ਕੀਮਤ ਨੂੰ ਸਾਹਮਣੇ ਦਰਸਾਏ ਖਾਨਿਆਂ ਵਿੱਚ ਲਿਖੋ।
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 4
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 5
ਉੱਤਰ :
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 6

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਪਾਠ ਪੁਸਤਕ ਪੰਨਾ ਨੰ: 151

ਪ੍ਰਸ਼ਨ 5.
ਉਪਰੋਕਤ ਕਰੰਸੀ ਕਿਸ ਦੇਸ਼ ਦੀ ਹੈ? ਤੁਹਾਨੂੰ ਇਹ ਕਿੰਝ ਪਤਾ ਲੱਗਾ?
ਉੱਤਰ :
ਇਹ ਕਰੰਸੀ ਭਾਰਤ ਦੇਸ਼ ਦੀ ਹੈ। ਇਸ ਉੱਪਰ ਭਾਰਤੀ ਰਿਜ਼ਰਵ ਬੈਂਕ ਲਿਖਿਆ ਹੈ, ਗਾਂਧੀ ਜੀ ਦੀ ਫੋਟੋ ਛਪੀ ਹੈ, ਭਾਰਤ ਦਾ ਰਾਸ਼ਟਰੀ ਚਿੰਨ੍ਹ ਵੀ ਹੈ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਕਰੰਸੀ ਭਾਰਤ ਦੇਸ਼ ਦੀ ਹੈ।

ਪ੍ਰਸ਼ਨ 6.
ਤੁਸੀਂ ਭਾਰਤੀ ਨੋਟਾਂ ਉੱਪਰ ਕਿਸ ਦੀ ਤਸਵੀਰ ਦੇਖਦੇ ਹੋ? .
ਉੱਤਰ :
ਭਾਰਤ ਦਾ ਰਾਸ਼ਟਰੀ ਚਿੰਨ੍ਹ ਅਤੇ ਮਹਾਤਮਾ ਗਾਂਧੀ ਦੀ ਤਸਵੀਰ।

ਪ੍ਰਸ਼ਨ 7.
ਕੀ ਤੁਸੀਂ ਇਹਨਾਂ ਨੋਟਾਂ ਤੇ ਇਸਦੀ ਕੀਮਤ ਤੋਂ ਇਲਾਵਾ ਕੋਈ ਹੋਰ ਨੰਬਰ ਵੀ ਦੇਖ ਸਕਦੇ ਹੋ?
ਉੱਤਰ :
ਹਾਂ ਜੀ, ਇਸ ਉੱਪਰ ਇਕ ਲੜੀ ਨੰਬਰ ਵੀ ਛਪਿਆ ਹੁੰਦਾ ਹੈ।

ਪ੍ਰਸ਼ਨ 8.
ਕੀ ਦੋ ਨੋਟਾਂ ਦਾ ਇੱਕ ਨੰਬਰ ਹੋ ਸਕਦਾ ਹੈ?
ਉੱਤਰ :
ਨਹੀਂ, ਦੋ ਨੋਟਾਂ ਦਾ ਇਕੋ ਨੰਬਰ ਨਹੀਂ ਹੋ ਸਕਦਾ ਹੈ।

ਪ੍ਰਸ਼ਨ 9.
ਭਾਰਤ ਦੇ ਕਰੰਸੀ ਨੋਟ ਉੱਪਰ ਲਿਖੇ ਬੈਂਕ ਦਾ ਨਾਮ ਲਿਖੋ।
ਉੱਤਰ :
ਭਾਰਤੀ ਰਿਜ਼ਰਵ ਬੈਂਕ।

PSEB 4th Class Punjabi Guide ਜਾਣੋ ਆਪਣੀ ਕਰੰਸੀ (ਮੁਦਰਾ) ਨੂੰ Important Questions and Answers

ਕ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ

ਪ੍ਰਸ਼ਨ 1.
ਭਾਰਤੀ ਕਰੰਸੀ ਰੁਪਏ ਦਾ ਚਿੰਨ੍ਹ ਹੈ।
(ਉ) ₹
(ਅ) $
(ਈ) €
(ਸ) £
ਉੱਤਰ :
(ੳ) ₹

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

2. ਦੋ ਹਜ਼ਾਰ ਰੁਪਏ ਦੇ ਭਾਰਤੀ ਨੋਟ ਉੱਪਰ ਕਿਸ ਦੀ ਤਸਵੀਰ ਹੁੰਦੀ ਹੈ?
(ਉ) ਨਰਿੰਦਰ ਮੋਦੀ ਦੀ
(ਅ) ਮਹਾਤਮਾ ਗਾਂਧੀ ਦੀ।
(ਈ) ਰਿਜ਼ਰਵ ਬੈਂਕ ਦੇ ਗਵਰਨਰ ਦੀ
(ਸ) ਜਵਾਹਰ ਲਾਲ ਨਹਿਰੂ ਦੀ।
ਉੱਤਰ :
(ਅ) ਮਹਾਤਮਾ ਗਾਂਧੀ ਦੀ।

ਖ਼ਾਲੀ ਥਾਂਵਾਂ ਭਰੋ (17, ਭਾਰਤੀ)

1. …………………………………………. ਕਰੰਸੀ ਦਾ ਚਿੰਨ੍ਹ ਤੋਂ ਹੈ।
2. ਭਾਰਤੀ ਨੋਟਾਂ ’ਤੇ …………………………………………. ਭਾਸ਼ਾਵਾਂ ਵਿੱਚ ਲਿਖਿਆ ਹੁੰਦਾ ਹੈ।
ਉੱਤਰ :
1. ਭਾਰਤੀ,
2. 17

ਗ਼ਲਤ/ਸਹੀ

1. ਭਾਰਤ ਵਿੱਚ ਅੱਜ-ਕਲ੍ਹ 1000 ਰੁਪਏ ਦਾ ਨੋਟ ਵੀ ਚਲਦਾ ਹੈ।
2. ਕਈ ਸਿੱਕਿਆਂ ਤੇ ਰਾਸ਼ਟਰੀ ਚਿੰਨ੍ਹ ਤ੍ਰਿਮੂਰਤੀ ਵੀ ਬਣਿਆ ਹੁੰਦਾ ਹੈ।
ਉੱਤਰ :
1. ✗
2. ✓

ਮਿਲਾਨ ਕਰੋ

1. ਭਾਰਤੀ ਕਰੰਸੀ (ਉ) ਗਾਂਧੀ ਜੀ
2. ਨੋਟ ਤੇ ਛਪੀ ਤਸਵੀਰ (ਅ) ਤੋਂ
3. ਰਾਸ਼ਟਰੀ ਚਿੰਨ੍ਹ (ਬ) ਤਿਮੂਰਤੀ
ਉੱਤਰ :
1. (ਅ)
2. (ਉ)
3. (ਈ)

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਦਿਮਾਗੀ ਕਸਰਤ

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 7
ਉੱਤਰ :
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 8

ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਨੋਟ ਦੇਖੋ ਅਤੇ ਅੱਗੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

(ੳ) ਇਹ ਨੋਟ ਕਿੰਨੇ ਰੁਪਏ ਦਾ ਹੈ?
ਉੱਤਰ :
ਇਹ ਪੰਜਾਹ ਰੁਪਏ ਦਾ ਨੋਟ ਹੈ।

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

(ਅ) ਇਸ ਨੋਟ ਉੱਤੇ ਕਿਸ ਇਮਾਰਤ ਦੀ ਤਸਵੀਰ ਲੱਗੀ ਹੈ?
ਉੱਤਰ :
ਇਸ ਉੱਪਰ ਸੰਸਦ ਭਵਨ ਦੀ ਤਸਵੀਰ ਲਗੀ ਹੈ।

PSEB 4th Class EVS Solutions Chapter 19 ਛੁੱਕ ਛੱਕ ਰੇਲ

Punjab State Board PSEB 4th Class EVS Book Solutions Chapter 19 ਛੁੱਕ ਛੱਕ ਰੇਲ Textbook Exercise Questions and Answers.

PSEB Solutions for Class 4 EVS Chapter 19 ਛੁੱਕ ਛੱਕ ਰੇਲ

EVS Guide for Class 4 PSEB ਛੁੱਕ ਛੱਕ ਰੇਲ Textbook Questions and Answers

ਪਾਠ ਪੁਸਤਕ ਪੰਨਾ ਨੰ: 137

ਪ੍ਰਸ਼ਨ 1.
ਵਾਤਾਵਰਨ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ :
ਸਾਡਾ ਸਿੱਧਾ ਸੰਬੰਧ ਵਾਤਾਵਰਨ ਨਾਲ ਹੈ ਜੇ ਵਾਤਾਵਰਨ ਦੀ ਸੰਭਾਲ ਨਾ ਕੀਤੀ ਗਈ ਤਾਂ ਮਨੁੱਖੀ ਅਤੇ ਜੀਵ-ਜੰਤੂਆਂ ਦਾ ਜੀਵਨ ਖ਼ਤਰੇ ਵਿਚ ਪੈ ਜਾਵੇਗਾ।

PSEB 4th Class EVS Solutions Chapter 19 ਛੁੱਕ ਛੱਕ ਰੇਲ

ਪ੍ਰਸ਼ਨ 2.
ਤੁਹਾਡੇ ਸਕੂਲ ਵਿਚ ਸਵੱਛਤਾ ਕਲੱਬ ਵਲੋਂ ਕਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ?
ਉੱਤਰ :
ਖੁਦ ਕਰੋ।

ਕਿਰਿਆ 1.
ਆਪਣੇ ਸਕੂਲ ਦੇ ਸਵੱਛਤਾ ਕਲੱਬ/ਈਕੋ ਕਲੱਬ ਦੇ ਮੈਂਬਰਾਂ ਦੀ ਸੂਚੀ ਤਿਆਰ ਕਰੋ-
PSEB 4th Class EVS Solutions Chapter 19 ਛੁੱਕ ਛੱਕ ਰੇਲ 1
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 138

ਇੱਕ ਰੇਲ ਟਿਕਟ ਲਵੋ ਅਤੇ ਉਸ ਵਿਚੋਂ ਹੇਠ ਲਿਖੀ ਜਾਣਕਾਰੀ ਪਤਾ ਕਰਨ ਵਿਚ ਵਿਦਿਆਰਥੀਆਂ ਦੀ ਸਹਾਇਤਾ ਕਰੋ।
1. ਉਮਰ ……………………….
2. ਕਿਰਾਇਆ ……………………….
3. ਸਫ਼ਰ ਕਰਨ ਦੀ ਮਿਤੀ ……………………….
4. ਟਿਕਟ ਕਿੰਨੇ ਲੋਕਾਂ ਲਈ ਹੈ ……………………….
5. ਸੀਟ ਨੰਬਰ ……………………….
ਉੱਤਰ :
ਖੁਦ ਕਰੋ

PSEB 4th Class EVS Solutions Chapter 19 ਛੁੱਕ ਛੱਕ ਰੇਲ

ਪਾਠ ਪੁਸਤਕ ਪੰਨਾ ਨੰ: 139

ਕਿਰਿਆ 2.
ਬੱਚਿਓ ਤੁਸੀਂ ਸਾਰੇ ਬੱਸ ਅੱਡੇ ਜ਼ਰੂਰ ਗਏ ਹੋਵੇਗੇ, ਤੁਹਾਨੂੰ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਵਿੱਚ ਕੀ ਫ਼ਰਕ ਲੱਗ ਰਿਹਾ ਹੈ ? ਉਹਨਾਂ ਚੀਜ਼ਾਂ ਦੀ ਲਿਸਟ ਤਿਆਰ ਕਰੋ ਜੋ ਬੱਸ ਅੱਡੇ ਨਾਲੋਂ ਭਿੰਨ ਹਨ।
PSEB 4th Class EVS Solutions Chapter 19 ਛੁੱਕ ਛੱਕ ਰੇਲ 2
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 144, 145

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
ਹਿਮਾਲਿਅਨ ਕੁਈਨ, ਸਵੱਛਤਾ ਕਲੱਬ, ਆਨਲਾਈਨ
(ਉ) ਹੁਣ ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਟਿਕਟਾਂ ਦੀ ਬੁਕਿੰਗ ਘਰ ਬੈਠੇ …………… ਕੀਤੀ ਜਾ ਸਕਦੀ ਹੈ।
(ਅ) ਆਪਣੇ ਆਲੇ-ਦੁਆਲੇ ਅਤੇ ਸਕੂਲ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ …………… ਸਥਾਪਿਤ ਕੀਤੇ ਗਏ ਹਨ।
(ਇ) ਕਾਲਕਾ-ਸ਼ਿਮਲਾ ਵਿਚਕਾਰ ਚੱਲਣ ਵਾਲੀ ਟੇਨ ਦਾ ਨਾਮ ………….. ਹੈ।
ਉੱਤਰ :
(ੳ) ਆਨਲਾਈਨ
(ਅ) ਸਵੱਛਤਾ ਕਲੱਬ
(ਇ) ਹਿਮਾਲਿਅਨ ਕੁਈਨ।

PSEB 4th Class EVS Solutions Chapter 19 ਛੁੱਕ ਛੱਕ ਰੇਲ

ਪ੍ਰਸ਼ਨ 4.
ਮਾਰੂਥਲ ਲਈ ਸਭ ਤੋਂ ਢੁੱਕਵਾਂ ਜਾਨਵਰ ਕਿਹੜਾ ਹੈ ? ਇਸ ਜਾਨਵਰ ਦੇ ਕਿਹੜੇ ਖ਼ਾਸ ਗੁਣ ਹਨ ?
ਉੱਤਰ :
ਮਾਰੂਥਲ ਲਈ ਸਭ ਤੋਂ ਢੁੱਕਵਾਂ ਜਾਨਵਰ ਉਠ ਹੈ।

  • ਊਠ ਦੇ ਗੱਦੇਦਾਰ ਅਤੇ ਚਪਟੇ ਪੈਰ ਇਸ ਨੂੰ ਰੇਤ ਤੇ ਤੁਰਨ ਵਿਚ ਸਹਾਈ ਹੁੰਦੇ ਹਨ।
  • ਇਹ ਕਈ ਦਿਨਾਂ ਤੱਕ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ।

ਪ੍ਰਸ਼ਨ 5.
ਫੈਰੀ ਕਿਸ ਨੂੰ ਕਹਿੰਦੇ ਹਨ ?
ਉੱਤਰ :
ਸ਼ੈਰੀ ਇਕ ਕਿਸ਼ਤੀ ਹੁੰਦੀ ਹੈ ਜਿਸ ਨੂੰ ਲੋਕ ਆਵਾਜਾਈ ਲਈ ਵਰਤੋਂ ਕਰਦੇ ਹਨ।

ਪ੍ਰਸ਼ਨ 6.
ਬੁਲੇਟ ਟ੍ਰੇਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ :
ਇਹ ਬਹੁਤ ਤੇਜ਼ ਚਲਦੀ ਹੈ ਤੇ ਇਸ ਦੀ ਰਫ਼ਤਾਰ 500 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।

PSEB 4th Class EVS Solutions Chapter 19 ਛੁੱਕ ਛੱਕ ਰੇਲ

ਪ੍ਰਸ਼ਨ 7.
ਕੁੱਝ ਲੋਕ ਰੇਲਵੇ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਉਸਨੂੰ ਪਾਰ ਕਰਦੇ ਹਨ। ਕੀ ਅਜਿਹਾ ਕਰਨਾ ਠੀਕ ਹੈ ?
ਉੱਤਰ :
ਨਹੀਂ, ਅਜਿਹਾ ਕਰਨਾ ਠੀਕ ਨਹੀਂ ਹੈ। ਇਸ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ। ਅਜਿਹਾ ਕਰਨਾ ਕਾਨੂੰਨਨ ਵੀ ਜੁਰਮ ਹੈ।
PSEB 4th Class EVS Solutions Chapter 19 ਛੁੱਕ ਛੱਕ ਰੇਲ 3
ਚਿੱਤਰ-ਰੇਲਵੇ ਫਾਟਕ (ਗੇਟ) ਦਾ ਦ੍ਰਿਸ਼

PSEB 4th Class Punjabi Guide ਛੁੱਕ ਛੱਕ ਰੇਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਫੈਰੀ ਕਿਸ ਨੂੰ ਕਹਿੰਦੇ ਹਨ
(ਉ) ਗੱਡੀ
(ਅ) ਕਿਸ਼ਤੀ
(ਇ) ਬੱਸ
(ਸ) ਕੋਈ ਨਹੀਂ।
ਉੱਤਰ :
(ਅ) ਕਿਸ਼ਤੀ।

PSEB 4th Class EVS Solutions Chapter 19 ਛੁੱਕ ਛੱਕ ਰੇਲ

2. ਜੇਕਰ ਤੁਸੀਂ ਚਿੱਠੀ ਪੋਸਟ ਕਰਨੀ (ਪਾਉਣੀ) ਹੋਵੇ, ਤਾਂ ਤੁਸੀਂ ਕਿੱਥੇ ਜਾਵੋਗੇ ?
(ਉ) ਹਸਪਤਾਲ
(ਅ) ਪੰਚਾਇਤ ਘਰ
(ਈ) ਡਾਕਖਾਨਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ।
ਉੱਤਰ :
(ਈ) ਡਾਕਖਾਨਾ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਰੂਥਲ ਵਿਚ ਸਫ਼ਰ ਕਰਨ ਲਈ ਕਿਹੜਾ ਜਾਨਵਰ ਢੁੱਕਵਾਂ ਹੈ ?
ਉੱਤਰ :
ਊਠ

ਪ੍ਰਸ਼ਨ 2.
“ਆਵੋ ਨੀ ਪਧਾਰੋ ਮਾਰੇ ਦੇਸ’ ਕਿਸ ਰਾਜ ਦੀ ਬੋਲੀ ਹੈ ?
ਉੱਤਰ :
ਰਾਜਸਥਾਨ ਦੀ।

ਗਲਤ/ਸਹੀ

1. ਮਾਰੂਥਲ ਵਿਚ ਸਫ਼ਰ ਲਈ ਊਠ ਢੁੱਕਵਾਂ ਜਾਨਵਰ
2. ਜੈਪੁਰ ਰੇਲਵੇ ਸਟੇਸ਼ਨ ਤੇ ਦਾਲ-ਰੋਟੀ ਦੀ ਆਵਾਜ਼ ਆ ਰਹੀ ਸੀ।
ਉੱਤਰ :
1. (V),
2. (x)।

ਮਿਲਾਨ ਕਰੋ

1. ਫੈਰੀ (ਉ) ਮਾਰੂਥਲ
2. ਉਠ (ਅ) ਜੈਪੁਰ
3. ਦਾਲ-ਬਾਟੀ (ਇ) ਕਿਸ਼ਤੀ
ਉੱਤਰ :
1. (ਇ),
2. (ਉ),
3. (ਅ)।

PSEB 4th Class EVS Solutions Chapter 19 ਛੁੱਕ ਛੱਕ ਰੇਲ

ਦਿਮਾਗੀ ਕਸਰਤ

PSEB 4th Class EVS Solutions Chapter 19 ਛੁੱਕ ਛੱਕ ਰੇਲ 4
ਉੱਤਰ :
PSEB 4th Class EVS Solutions Chapter 19 ਛੁੱਕ ਛੱਕ ਰੇਲ 5

PSEB 4th Class EVS Solutions Chapter 18 ਪਾਣੀ ਦੀ ਸੰਭਾਲ

Punjab State Board PSEB 4th Class EVS Book Solutions Chapter 18 ਪਾਣੀ ਦੀ ਸੰਭਾਲ Textbook Exercise Questions and Answers.

PSEB Solutions for Class 4 EVS Chapter 18 ਪਾਣੀ ਦੀ ਸੰਭਾਲ

EVS Guide for Class 4 PSEB ਪਾਣੀ ਦੀ ਸੰਭਾਲ Textbook Questions and Answers

ਪਾਠ ਪੁਸਤਕ ਪੰਨਾ ਨੰ: 131

ਪ੍ਰਸ਼ਨ 1.
ਵੱਡੀ ਟੈਂਕੀ ਵਿੱਚ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ :
ਧਰਤੀ ਹੇਠਲੇ ਪਾਣੀ ਨੂੰ ਟਿਊਬਵੈੱਲ ਰਾਹੀਂ ਧਰਤੀ ਵਿਚੋਂ ਕੱਢਿਆ ਜਾਂਦਾ ਹੈ ਤੇ ਵੱਡੀ ਟੈਂਕੀ ਵਿੱਚ ਸਟੋਰ ਕੀਤਾ ਜਾਂਦਾ ਹੈ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪਾਠ ਪੁਸਤਕ ਪੰਨਾ ਨੰ: 132

ਪ੍ਰਸ਼ਨ 2.
ਕੀ ਤੁਹਾਡੇ ਸਕੂਲ ਦਾ ਪਾਣੀ ਵੀ ਕਦੇ ਚੈੱਕ ਕੀਤਾ ਗਿਆ ਹੈ ? ਇਸਨੂੰ ਕੌਣ ਚੈੱਕ ਕਰਦਾ ਹੈ ?
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 133

ਪ੍ਰਸ਼ਨ 3.
ਕੀ ਵਰਖਾ ਦੇ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ ?
ਉੱਤਰ :
ਹਾਂ, ਸੰਭਾਲਿਆ ਜਾ ਸਕਦਾ ਹੈ। ਇਸ ਲਈ ਘਰਾਂ ਵਿਚ ਡੂੰਘਾ ਬੋਰ ਕੀਤਾ ਜਾਂਦਾ ਹੈ ਤੇ ਛੱਤ ਤੋਂ ਪਾਣੀ ਦੀ ਨਿਕਾਸੀ ਵਾਲੇ ਪਾਈਪ ਨਾਲ ਇਸ ਨੂੰ ਜੋੜਿਆ ਜਾਂਦਾ ਹੈ।

ਕਿਰਿਆ 1.
ਸਕੂਲ ਵਿੱਚ ਵਰਖਾ ਦਾ ਪਾਣੀ ਕਿਸੇ ਬਰਤਨ ਵਿੱਚ ਸਿੱਧਾ ਹੀ ਇਕੱਠਾ ਕਰੋ ਕੁਝ ਚਿਰ ਬਾਅਦ ਵੇਖੋ ਕਿ ਕੀ ਇਹ ਪਾਣੀ ਬਿਲਕੁਲ ਸਾਫ਼ ਹੈ ?
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 134, 136

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ : (ਫੁਹਾਰੇ, ਕਿਆਰੀਆਂ, ਗਮਲਿਆਂ, ਸਬਮਰਸੀਬਲ, . ਘੜੇ)
(ਉ) ਪਿੰਡਾਂ ਦੇ ਲੋਕ ਪਾਣੀ ਦੀ ਸਟੋਰੇਜ਼ ਲਈ ……………………………….. ਵਰਤਦੇ ਹਨ।
(ਅ) ਨਹਾਉਣ ਵੇਲੇ ……………………………….. ਦੀ ਥਾਂ ਬਾਲਟੀ/ਮੱਘ ਦੀ ਵਰਤੋਂ ਕਰੋ।
(ਈ) ਸਬਜ਼ੀਆਂ ਧੋ ਕੇ ਵਾਧੂ ਪਾਣੀ ……………………………….. ਵਿੱਚ ਪਾ ਸਕਦੇ ਹਾਂ।
(ਸ) ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ……………………………….. ਪੰਪ ਲਗਵਾਏ ਹੋਏ ਹਨ।
(ਹ) ਆਰ.ਓ. ਦਾ ਵਾਧੂ ਪਾਣੀ ……………………………….. ਵਿੱਚ ਪਾ ਸਕਦੇ ਹਾਂ।
ਉੱਤਰ :
(ੳ) ਘੜੇ
(ਅ) ਫੁਹਾਰੇ
(ਬ) ਗਮਲਿਆਂ
(ਸ) ਸਬਮਰਸੀਬਲ
(ਹ) ਕਿਆਰੀਆਂ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪ੍ਰਸ਼ਨ 5.
ਸਹੀ ਕਥਨ ‘ਤੇ (✓) ਅਤੇ ਗਲਤ ਕਥਨ ’ਤੇ (✗) ਦਾ ਨਿਸ਼ਾਨ ਲਗਾਓ :
(ਉ) ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ।
(ਅ) ਸਬਜ਼ੀਆਂ ਧੋ ਕੇ ਵਾਧੂ ਪਾਣੀ ਡੋਲ੍ਹ ਦੇਣਾ ਚਾਹੀਦਾ ਹੈ।
(ਈ ਵਿਅਰਥ ਚਲਦੀ ਟੂਟੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ।
(ਸ) ਆਰ. ਓ. ਸਿਸਟਮ ਪਾਣੀ ਦੀ ਬਚਤ ਕਰਦਾ ਹੈ। .
(ਹ) ਬੁਰਸ਼ ਕਰਦੇ ਸਮੇਂ ਟੂਟੀ ਖੁੱਲੀ ਰੱਖਣੀ ਚਾਹੀਦੀ
ਉੱਤਰ :
(ੳ) ✓
(ਅ) ✗
(ਇ) ✓
(ਸ) ✗
(ਹ) ✗

ਪ੍ਰਸ਼ਨ 6.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :

(ਉ) ਸ਼ਹਿਰਾਂ ਦੇ ਲੋਕ ਪਾਣੀ ਸਟੋਰ ਕਰਨ ਲਈ ਮੁੱਖ ਰੂਪ ਵਿੱਚ ਕਿਹੜਾ ਸਾਧਨ ਵਰਤਦੇ ਹਨ ?
ਘੜਾ
ਟੈਂਕੀ
ਡਰੰਮ
ਉੱਤਰ :
ਟੈਂਕੀ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

(ਅ) ਸਬਮਰਸੀਬਲ ਪੰਪ ਰਾਹੀਂ ਪਾਣੀ ਕਿੱਥੋਂ ਕੱਢਿਆ ਜਾਂਦਾ ਹੈ ?
ਧਰਤੀ ਹੇਠੋਂ
ਨਹਿਰਾਂ ਵਿਚੋਂ
ਤਲਾਬਾਂ ਵਿੱਚੋਂ
ਉੱਤਰ :
ਧਰਤੀ ਹੇਠੋਂ।

(ਇ) ਸਕੂਲਾਂ ਵਿੱਚ ਪੀਣ ਵਾਲੇ ਪਾਣੀ ਨੂੰ ਕੌਣ ਚੈੱਕ ਕਰਦਾ ਹੈ ?
ਸਿੱਖਿਆ-ਵਿਭਾਗ
ਸਿਹਤ ਵਿਭਾਗ
ਜਲ ਅਤੇ ਸੈਨੀਟੇਸ਼ਨ ਵਿਭਾਗ
ਉੱਤਰ :
ਜਲ ਅਤੇ ਸੈਨੀਟੇਸ਼ਨ ਵਿਭਾਗ।

(ਸ) ਟੈਂਕੀ ਵਿੱਚ ਪਾਣੀ ਦੇ ਉਛਾਲ (OVERFLOW) ਨੂੰ ਰੋਕਣ ਲਈ ਕੀ ਵਰਤਣਾ ਚਾਹੀਦਾ ਹੈ ?
ਸਬਮਰਸੀਬਲ ਪੰਪ
ਆਟੋਕੱਟ ਵਿੱਚ
ਆਰ.ਓ. ਸਿਸਟਮ
ਉੱਤਰ :
ਆਟੋਕੱਟ ਸਵਿੱਚ।

(ਹ) ਰੇਨ ਵਾਟਰ ਹਾਰਵੈਸਟਿੰਗ ਰਾਹੀਂ ਕਿਸ ਤਰ੍ਹਾਂ ਦੇ ਪਾਣੀ ਨੂੰ ਸੰਭਾਲਿਆ ਜਾਂਦਾ ਹੈ ?
ਵਰਖਾ ਦੇ ਪਾਣੀ ਨੂੰ
ਤਾਲਾਬਾਂ ਦੇ ਪਾਣੀ ਨੂੰ
ਨਹਿਰਾਂ ਦੇ ਪਾਣੀ ਨੂੰ
ਉੱਤਰ :
ਵਰਖਾ ਦੇ ਪਾਣੀ ਨੂੰ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪ੍ਰਸ਼ਨ 7.
ਸਾਡੇ ਘਰਾਂ ਵਿੱਚ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ :
ਸਾਡੇ ਘਰਾਂ ਵਿਚ ਪਾਣੀ ਦੀ ਸਪਲਾਈ ਵਾਟਰ ਵਰਕਸ ਵਿਭਾਗ ਵਲੋਂ ਕੀਤੀ ਜਾਂਦੀ ਹੈ ਪਾਣੀ ਧਰਤੀ ਅੰਦਰੋਂ ਜਾਂ ਨਹਿਰਾਂ ਦਾ ਸਾਫ਼ ਪਾਣੀ ਹੁੰਦਾ ਹੈ।

ਪ੍ਰਸ਼ਨ 8.
ਪਾਣੀ ਵਿਚਲੇ ਸੂਖਮ ਜੀਵਾਂ ਨੂੰ ਖ਼ਤਮ ਕਰਨ ਲਈ ਉਸ ਵਿੱਚ ਕੀ ਪਾਇਆ ਜਾਂਦਾ ਹੈ ?
ਉੱਤਰ :
ਕਲੋਰੀਨ ਨੂੰ ਪਾਣੀ ਵਿਚ ਮਿਲਾਇਆ ਜਾਂਦਾ ਹੈ।

ਪ੍ਰਸ਼ਨ 9.
ਮੀਂਹ ਦੇ ਪਾਣੀ ਦੇ ਸੰਹਿਣ ਲਈ ਕਿਹੜਾ ਢੰਗ ਅਪਨਾਉਣਾ ਚਾਹੀਦਾ ਹੈ ?
ਉੱਤਰ :
ਮੀਂਹ ਦੇ ਪਾਣੀ ਦੇ ਸੰਹਿਣ ਲਈ ਘਰਾਂ ਵਿਚ ਡੂੰਘਾ ਬੋਰ ਕੀਤਾ ਜਾਂਦਾ ਹੈ ਤੇ ਛੱਤ ਤੋਂ ਪਾਣੀ ਦੀ ਨਿਕਾਸੀ ਵਾਲੇ ਪਾਈਪ ਨਾਲ ਇਸ ਨੂੰ ਜੋੜਿਆ ਜਾਂਦਾ ਹੈ।

ਪ੍ਰਸ਼ਨ 10.
ਪਾਣੀ ਦੀ ਸੰਭਾਲ ਸਬੰਧੀ ਦੋ ਚੰਗੀਆਂ ਆਦਤਾਂ ਲਿਖੋ।…
ਉੱਤਰ :

  • ਨਹਾਉਣ, ਬੁਰਸ਼ ਕਰਨ ਅਤੇ ਕੱਪੜੇ ਬਰਤਨ ਧੋਣ ਸਮੇਂ ਪਾਣੀ ਨੂੰ ਲੋੜ ਅਨੁਸਾਰ ਵਰਤਣਾ ਚਾਹੀਦਾ ਹੈ।
  • ਪਾਣੀ ਨੂੰ ਫੁਹਾਰਿਆਂ ਦੀ ਥਾਂ ਬਾਲਟੀ/ਮੱਘ ਰਾਹੀਂ ਵਰਤਣਾ ਚਾਹੀਦਾ ਹੈ।

PSEB 4th Class Punjabi Guide ਪਾਣੀ ਦੀ ਸੰਭਾਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਜਲ ਭੰਡਾਰ ਦੇ ਤਰੀਕੇ ਦੱਸੋ।
(ਉ) ਘੜਾਅ
(ਅ) ਜਲ ਟੈਂਕ
(ਈ) ਛੱਤ ਤੇ ਟੈਂਕ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ

PSEB 4th Class EVS Solutions Chapter 18 ਪਾਣੀ ਦੀ ਸੰਭਾਲ

2. ਜੇਕਰ ਤੁਸੀਂ ਕੋਈ ਪਾਣੀ ਦੀ ਟੂਟੀ ਚੱਲਦੀ ਵੇਖੋ, ਤਾਂ ਤੁਸੀਂ ਕੀ ਕਰੋਗੇ ?
(ਉ) ਕੋਈ ਪਰਵਾਹ ਨਹੀਂ ਕਰਾਂਗੇ।
(ਅ) ਤੁਰੰਤ ਬੰਦ ਕਰ ਦੇਵਾਂਗੇ।
(ਇ) ਜਿਸ ਨੇ ਖੋਲ੍ਹੀ ਹੈ ਪਤਾ ਕਰਾਂਗੇ
(ਸ) ਕਿਸੇ ਹੋਰ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ।
ਉੱਤਰ :
(ਅ) ਤੁਰੰਤ ਬੰਦ ਕਰ ਦੇਵਾਂਗੇ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਪਾਣੀ ਦਾ ਭੰਡਾਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਜੋ ਇਹ ਕੁਦਰਤੀ ਰੂਪ ਵਿਚ ਠੰਡਾ ਰਹੇ ?
ਉੱਤਰ :
ਮਿੱਟੀ ਦੇ ਘੜੇ ਵਿੱਚ।

ਪ੍ਰਸ਼ਨ 2.
ਸਾਨੂੰ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਣ ਲਈ ਕੀ ਕਰਨਾ ਚਾਹੀਦਾ ਹੈ।
ਉੱਤਰ :
ਸਾਨੂੰ ਰੇਨ ਵਾਟਰ ਹਾਰਵੈਸਟਿੰਗ ਕਰਨੀ ਚਾਹੀਦੀ ਹੈ।

ਮਿਲਾਨ ਕਰੋ

1. ਕਲੋਰੀਨ (ਉ) ਸ਼ੁੱਧਤਾ
2. ਆਰ.ਓ.ਸਿਸਟਮ (ਅ) ਮਿੱਟੀ ਦਾ ਘੜਾ
3. ਕੁਦਰਤੀ ਰੂਪ ਨਾਲ ਠੰਡਾ ਪਾਣੀ (ਇ) ਸੂਖਮ ਜੀਵਾਂ ਦਾ ਨਾਸ਼।
ਉੱਤਰ :
1. (ਸ),
2. (ਉ),
3. (ਅ)

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਦਿਮਾਗੀ ਕਸਰਤ

PSEB 4th Class EVS Solutions Chapter 18 ਪਾਣੀ ਦੀ ਸੰਭਾਲ 1
ਉੱਤਰ :
PSEB 4th Class EVS Solutions Chapter 18 ਪਾਣੀ ਦੀ ਸੰਭਾਲ 2

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3

Punjab State Board PSEB 8th Class Maths Book Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 Textbook Exercise Questions and Answers.

PSEB Solutions for Class 8 Maths Chapter 5 ਅੰਕੜਿਆਂ ਦਾ ਪ੍ਰਬੰਧਨ Exercise 5.3

ਪ੍ਰਸ਼ਨ 1.
ਇਹਨਾਂ ਪ੍ਰਯੋਗਾਂ ਵਿਚ ਤੁਸੀਂ ਜੋ ਨਤੀਜਾ ਦੇਖ ਸਕਦੇ ਹੋ ਉਹ ਲਿਖੋ :
(a) ਪਹੀਏ ਨੂੰ ਘੁੰਮਾਉਣਾ ।
(b) ਦੋ ਸਿੱਕਿਆਂ ਨੂੰ ਇੱਕੋ ਵੇਲੇ ਸੁੱਟਣਾ ।
ਹੱਲ:
(a) ਪਹੀਏ ਨੂੰ ਘੁੰਮਾਉਣਾ :
ਸੂਚਕ ਪਹੀਏ ਦੇ ਕਿਸੇ ਵੀ ਭਾਗ ਉੱਤੇ ਜਾ ਸਕਦਾ ਹੈ ।
∴ ਸੰਭਵ ਨਤੀਜੇ A, A, B, C ਅਤੇ D ਹਨ ।
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 1
(b) ਦੋ ਸਿੱਕਿਆਂ ਨੂੰ ਇਕ ਵਾਰੀ ਉਛਾਲਣ ਦਾ ਸੰਭਵ ਨਤੀਜਾ ਹੈ :
{HT, HH, TH, TT}
ਇੱਥੇ HT ਦਾ ਅਰਥ ਹੈ ਕਿ ਪਹਿਲੇ ਸਿੱਕੇ ਉੱਤੇ ਚਿਤ (Head) ਅਤੇ ਦੂਸਰੇ ਸਿੱਕੇ ਉੱਤੇ ਪਟ (Tail) ਆਦਿ ।

2. ਜਦੋਂ ਇਕ ਪਾਸੇ ਨੂੰ ਸੁੱਟਿਆ ਜਾਂਦਾ ਹੈ, ਤਦ ਹੇਠ ਲਿਖੀ ਹਰੇਕ ਘਟਨਾ ਨਾਲ ਪ੍ਰਾਪਤ ਹੋਣ ਵਾਲੇ ਨਤੀਜਿਆਂ ਨੂੰ ਲਿਖੋ :

ਪ੍ਰਸ਼ਨ (i).
(a) ਇਕ ਅਭਾਜ ਸੰਖਿਆ
(b) ਇਕ ਅਭਾਜ ਸੰਖਿਆ ਨਹੀਂ
ਹੱਲ:
(a) ਇਕ ਅਭਾਜ ਸੰਖਿਆ :
ਇਕ ਅਭਾਜ ਸੰਖਿਆ ਪ੍ਰਾਪਤ ਕਰਨ ਦੀ ਘਟਨਾ ਦੇ ਨਤੀਜੇ = {1, 3, 5}
(b) ਇਕ ਅਭਾਜ ਸੰਖਿਆ ਨਹੀਂ :
ਇਕ ਅਭਾਜ ਸੰਖਿਆ ਨਹੀਂ ਪ੍ਰਾਪਤ ਕਰਨ ਦੀ ਘਟਨਾ ਦੇ ਨਤੀਜੇ = {2, 4, 6}

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3

ਪ੍ਰਸ਼ਨ (ii).
(a) 5 ਤੋਂ ਵੱਡੀ ਇਕ ਸੰਖਿਆ
(b) 5 ਤੋਂ ਵੱਡੀ ਸੰਖਿਆ ਨਹੀਂ ।
ਹੱਲ:
(a) 5 ਤੋਂ ਵੱਡੀ ਇਕ ਸੰਖਿਆ :
5 ਤੋਂ ਵੱਡੀ ਇਕ ਸੰਖਿਆ ਪ੍ਰਾਪਤ ਕਰਨ ਦੀ ਘਟਨਾ ਦੇ ਨਤੀਜੇ = {6}
(b) 5 ਤੋਂ ਵੱਡੀ ਸੰਖਿਆ ਨਹੀਂ :
5 ਤੋਂ ਵੱਡੀ ਸੰਖਿਆ ਨਹੀਂ ਪ੍ਰਾਪਤ ਕਰਨ ਦੀ ਘਟਨਾ ਦੇ ਨਤੀਜੇ = {1, 2, 3, 4, 5}

ਪ੍ਰਸ਼ਨ 3.
ਪਤਾ ਕਰੋ : (a) ਪ੍ਰਸ਼ਨ 1 (a) ਵਿਚ ਸੂਚਕ ਦੇ D ‘ਤੇ ਰੁੱਕਣ ਦੀ ਸੰਭਾਵਨਾ ।
(b) ਚੰਗੀ ਤਰ੍ਹਾਂ ਫੈਂਟ ਕੇ ਸੁੱਟੀ ਹੋਈ (ਨੇ 52 ਪੱਤਿਆਂ ਦੀ ਇਕ ਤਾਸ਼ ਵਿਚੋਂ 1 ਇੱਕਾ ਪ੍ਰਾਪਤ ਕਰਨ ਦੀ ਸੰਭਾਵਨਾ ।
(c) ਇਕ ਲਾਲ ਸੇਬ ਪ੍ਰਾਪਤ ਕਰਨ ਦੀ ਸੰਭਾਵਨਾ । ( ਦਿੱਤੇ ਹੋਏ ਚਿੱਤਰ ਵਿਚ ਦੇਖੋ ) ।
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 2
ਹੱਲ:
(a) ਪ੍ਰਸ਼ਨ 1 (a) ਵਿਚ ਸੰਭਵ ਕੁੱਲ ਨਤੀਜੇ = {A, A, B, C, D}
ਸੰਭਵ ਨਤੀਜਿਆਂ ਦੀ ਕੁੱਲ ਸੰਖਿਆ = 5
ਅਨੁਕੂਲ ਨਤੀਜਿਆਂ ਦੀ ਸੰਖਿਆ = 1
ਇਸ ਲਈ, ਸੂਚਕ D ਦੇ ਰੁਕਣ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 3

(b) ਇੱਕਾ ਪ੍ਰਾਪਤ ਕਰਨ ਦੇ ਅਨੁਕੂਲ ਨਤੀਜਿਆਂ ਦੀ ਗਿਣਤੀ ਨੂੰ = 4
52 ਪੱਤਿਆਂ ਵਿਚੋਂ ਇਕ ਪੱਤਾ ਪ੍ਰਾਪਤ ਕਰਨ ਦੀ ਸੰਭਾਵਿਤ ਨਤੀਜਿਆਂ ਦੀ ਗਿਣਤੀ = 52.
ਇਸ ਲਈ, ਪੂਰੀ ਤਾਸ਼ ਵਿਚੋਂ 1. ਇੱਕਾ ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 4

(c) ਇਕ ਲਾਲ ਸੇਬ ਪ੍ਰਾਪਤ ਕਰਨ ਦੇ ਅਨੁਕੂਲ ਨਤੀਜਿਆਂ ਦੀ ਗਿਣਤੀ = 4
ਸੰਭਵ ਨਤੀਜਿਆਂ ਦੀ ਕੁੱਲ ਗਿਣਤੀ = 7
ਇਸ ਲਈ, ਇਕ ਲਾਲ ਸੇਬ ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 5

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3

ਪ੍ਰਸ਼ਨ 4.
10 ਵੱਖ-ਵੱਖ ਪਰਚੀਆਂ ‘ਤੇ 1ਤੋਂ 10 ਤਕ ਸੰਖਿਆਵਾਂ ਲਿਖੀਆਂ ਹੋਈਆਂ ਹਨ । ( ਇਕ ਪਰਚੀ ‘ਤੇ ਇਕ ਸੰਖਿਆ ), ਉਸਨੂੰ ਇਕ ਬਕਸੇ ਵਿਚ ਰੱਖ ਕੇ ਚੰਗੀ ਤਰ੍ਹਾਂ ਮਿਲਾ ਦਿੱਤਾ ਜਾਂਦਾ ਹੈ । ਬਕਸੇ ਦੇ ਅੰਦਰ ਦੇਖੇ ਬਿਨ੍ਹਾਂ ਇਕ ਪਰਚੀ ਕੱਢੀ ਜਾਂਦੀ ਹੈ । ਹੇਠਾਂ ਲਿਖਿਆਂ ਦੀ ਸੰਭਾਵਨਾ ਕੀ ਹੈ ?
(i) ਸੰਖਿਆ 6 ਪ੍ਰਾਪਤ ਕਰਨਾ
(ii) 6 ਤੋਂ ਛੋਟੀ ਇਕ ਸੰਖਿਆ ਪ੍ਰਾਪਤ ਕਰਨਾ ।
(iii) 6 ਤੋਂ ਵੱਡੀ ਇਕ ਸੰਖਿਆ ਪ੍ਰਾਪਤ ਕਰਨਾ ।
(iv) 1 ਅੰਕ ਦੀ ਇਕ ਸੰਖਿਆ ਪ੍ਰਾਪਤ ਕਰਨਾ ।
ਹੱਲ:
10 ਵੱਖ-ਵੱਖ ਪਰਚੀਆਂ ਉੱਤੇ 1 ਤੋਂ 10 ਤੱਕ ਦੀ ਸੰਖਿਆ ਹੈ :
{1, 2, 3, 4, 5, 6, 7, 8, 9, 10}
ਇਸ ਲਈ, ਸੰਭਵ ਨਤੀਜਿਆਂ ਦੀ ਕੁੱਲ ਗਿਣਤੀ = 10.
(i) ਸੰਖਿਆ 6 ਪ੍ਰਾਪਤ ਕਰਨ ਦੇ ਅਨੁਕੂਲ ਨਤੀਜਿਆਂ ਦੀ ਗਿਣਤੀ = 1
ਇਸ ਲਈ ਸੰਖਿਆ 6 ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 6

(ii) 6 ਤੋਂ ਛੋਟੀਆਂ ਸੰਖਿਆਵਾਂ ਹਨ : {1, 2, 3, 4, 5}
ਇਸ ਲਈ, ਅਨੁਕੂਲ ਨਤੀਜਿਆਂ ਦੀ ਗਿਣਤੀ = 5
ਇਸ ਲਈ, 6 ਤੋਂ ਛੋਟੀ ਇਕ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 7

(iii) 6 ਤੋਂ ਵੱਡੀਆਂ ਸੰਖਿਆਵਾਂ ਹਨ : {7, 8, 9, 10}
ਇਸ ਲਈ, 6 ਤੋਂ ਵੱਡੀ ਸੰਖਿਆ ਪ੍ਰਾਪਤ ਕਰਨ ਦੇ ਅਨੁਕੂਲ ਨਤੀਜਿਆਂ ਦੀ ਗਿਣਤੀ = 4
ਇਸ ਲਈ: 6 ਤੋਂ ਵੱਡੀ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 8

(iv) 1 ਅੰਕ ਦੀਆਂ ਸੰਖਿਆਵਾਂ ਹਨ : {1, 2, 3, 4, 5, 6, 7, 8, 9}
ਇਸ ਲਈ, 1 ਅੰਕ ਦੀ ਸੰਖਿਆ ਪ੍ਰਾਪਤ ਕਰਨ ਦੇ ਅਨੁਕੂਲ ਨਤੀਜਿਆਂ ਦੀ ਗਿਣਤੀ = 9
ਇਸ ਲਈ 1 ਅੰਕ ਦੀ ਇਕ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 9

ਪ੍ਰਸ਼ਨ 5.
ਜੇਕਰ ਤੁਹਾਡੇ ਕੋਲ 3 ਹਰੇ ਚੱਕਰਖੰਡ, 1 ਨੀਲਾ ਚੱਕਰਖੰਡ ਅਤੇ 1 ਲਾਲ ਚੱਕਰਖੰਡ ਵਾਲਾ ਇਕ ਘੁੰਮਣ ਵਾਲਾ ਪਹੀਆ ਹੈ ਤਾਂ ਇਕ ਚੱਕਰਖੰਡ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੈ ? ਇਸ ਤਰ੍ਹਾਂ ਦਾ ਚੱਕਰਖੰਡ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੈ, ਜੋ ਨੀਲਾ ਨਾ ਹੋਵੇ ?
ਹੱਲ:
ਘੁੰਮਣ ਵਾਲੇ ਪਹੀਏ ਵਿਚ 3 ਹਰੇ ਚੱਕਰਖੰਡ, 1 ਨੀਲਾ ਚੱਕਰਖੰਡ ਅਤੇ 1 ਲਾਲ ਚੱਕਰਖੰਡ ਹੈ ।
∴ ਸੰਭਵ ਨਤੀਜਿਆਂ ਦੀ ਕੁੱਲ ਗਿਣਤੀ
= 3 + 1 + 1 = 5
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 10
ਹਰਾ ਚੱਕਰਖੰਡ ਪ੍ਰਾਪਤ ਕਰਨ ਦੇ ਲਈ ਅਨੁਕੂਲ ਨਤੀਜਿਆਂ ਦੀ ਗਿਣਤੀ = 3
ਹਰਾ ਚੱਕਰਖੰਡ ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 11
ਇਕ ਇਸ ਤਰ੍ਹਾਂ ਦਾ ਚੱਕਰਖੰਡ ਪ੍ਰਾਪਤ ਕਰਨ ਦੀ ਸੰਭਾਵਨਾ ਜੋ ਨੀਲਾ ਨਹੀਂ ਹੈ = \(\frac{4}{5}\)

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3

ਪ੍ਰਸ਼ਨ 6.
ਪ੍ਰਸ਼ਨ 2. ਵਿਚ ਦਿੱਤੀਆਂ ਗਈਆਂ ਘਟਨਾਵਾਂ ਦੀ ਸੰਭਾਵਨਾ ਪਤਾ ਕਰੋ ।
ਹੱਲ:
ਇਕ ਪਾਸਾ ਸੁੱਟਣ ਤੇ ਸੰਭਵ ਨਤੀਜਿਆਂ ਦੀ ਕੁੱਲ ਸੰਖਿਆ = 6
(i) (a) ਇਕ ਅਭਾਜ ਸੰਖਿਆ ਪ੍ਰਾਪਤ ਕਰਨ ਲਈ ਅਨੁਕੂਲ ਨਤੀਜਿਆਂ ਦੀ ਗਿਣਤੀ = 3
∴ ਇਕ ਅਭਾਜ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.3 12
(b) ਇਕ ਅਜਿਹੀ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ ਜੋ ਅਭਾਜ ਨਹੀਂ ਹੈ।
= \(\frac{3}{6}\) = \(\frac{1}{2}\)

(ii) (a) 5 ਤੋਂ ਵੱਡੀ ਸੰਖਿਆ ਪ੍ਰਾਪਤ ਕਰਨ ਦੇ ਲਈ ਅਨੁਕੂਲ ਨਤੀਜਿਆਂ ਦੀ ਗਿਣਤੀ = 1
∴ 5 ਤੋਂ ਵੱਡੀ ਸੰਖਿਆ ਪ੍ਰਾਪਤ ਕਰਨ ਦੀ ਸੰਭਾਵਨਾ = \(\frac{1}{6}\)
(b) 5 ਤੋਂ ਵੱਡੀ ਸੰਖਿਆ ਪ੍ਰਾਪਤ ਨਹੀਂ ਕਰਨ ਦੀ ਸੰਭਾਵਨਾ = \(\frac{5}{6}\)

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2

Punjab State Board PSEB 8th Class Maths Book Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 Textbook Exercise Questions and Answers.

PSEB Solutions for Class 8 Maths Chapter 5 ਅੰਕੜਿਆਂ ਦਾ ਪ੍ਰਬੰਧਨ Exercise 5.2

ਪ੍ਰਸ਼ਨ 1.
ਕਿਸੇ ਸ਼ਹਿਰ ਦੇ ਜਵਾਨ ਵਿਅਕਤੀਆਂ ਦੇ ਇਕ ਗੁੱਟ ਦਾ ਇਹ ਜਾਣਨ ਲਈ ਸਰਵੇ ਕੀਤਾ ਗਿਆ ਕਿ ਉਹ ਕਿਸ ਪ੍ਰਕਾਰ ਦਾ ਸੰਗੀਤ ਪਸੰਦ ਕਰਦੇ ਹਨ । ਇਸ ਤੋਂ ਪ੍ਰਾਪਤ ਅੰਕੜਿਆਂ ਨੂੰ ਨਾਲ ਦਿੱਤੇ ਪਾਈ ਚਾਰਟ ਵਿਚ ਦਰਸਾਇਆ ਗਿਆ ਹੈ । ਇਸ ਪਾਈ ਚਾਰਟ ਵਿੱਚ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 1
(i) ਜੇ 20 ਵਿਅਕਤੀ ਸ਼ਾਸਤਰੀ ਸੰਗੀਤ ਪਸੰਦ ਕਰਦੇ ਹਨ, ਤਾਂ ਕੁੱਲ ਕਿੰਨੇ ਜਵਾਨ ਵਿਅਕਤੀਆਂ ਦਾ ਸਰਵੇ ਕੀਤਾ ਗਿਆ ਹੈ ?
(ii) ਕਿਸ ਤਰ੍ਹਾਂ ਦਾ ਸੰਗੀਤ ਸਭ ਤੋਂ ਜ਼ਿਆਦਾ ਵਿਅਕਤੀਆਂ ਦੁਆਰਾ ਪਸੰਦ ਕੀਤਾ ਜਾਂਦਾ ਹੈ ?
(iii) ਜੇ ਕੋਈ ਕੈਸਟ ਕੰਪਨੀ 10 ਸੀ. ਡੀ. (C.D.) ਬਣਾਏ, ਤਾਂ ਉਹ ਹਰੇਕ ਤਰ੍ਹਾਂ ਦੀਆਂ ਕਿੰਨੀਆਂ ਸੀ. ਡੀ. ਬਣਾਵੇਗੀ ?
ਹੱਲ:
(i) ਸ਼ਾਸਤਰੀ ਸੰਗੀਤ ਪਸੰਦ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ = 20
ਸ਼ਾਸਤਰੀ ਸੰਗੀਤ ਪਸੰਦ ਕਰਨ ਵਾਲੇ ਵਿਅਕਤੀਆਂ ਦਾ ਪ੍ਰਤੀਸ਼ਤ = 10%
ਮੰਨ ਲਉ ਸਰਵੇ ਕੀਤੇ ਗਏ ਜਵਾਨ ਵਿਅਕਤੀਆਂ ਦੀ ਕੁੱਲ ਗਿਣਤੀ = x
∴ x ਦਾ 10% = 20
\(\frac{10}{100}\) × x = 20
⇒ x = \(\frac{20×100}{10}\)
⇒ x = 200
∴ ਸਰਵੇ ਕੀਤੇ ਗਏ ਜਵਾਨ ਵਿਅਕਤੀਆਂ ਦੀ ਕੁੱਲ ਗਿਣਤੀ = 200.

(ii) ਮਨੋਰੰਜਨ ਸੰਗੀਤ ਸਭ ਤੋਂ ਜ਼ਿਆਦਾ ਸੰਖਿਆ ਵਿਚ ਵਿਅਕਤੀਆਂ ਦੁਆਰਾ ਪਸੰਦ ਕੀਤਾ ਜਾਂਦਾ ਹੈ ।
= 40%
= 200 ਦਾ 40%
= \(\frac{40}{100}\) × 200 = 80 ਵਿਅਕਤੀ

(iii) ਬਣਾਈ ਗਈ ਸੀ. ਡੀ. ਦੀ ਕੁੱਲ ਗਿਣਤੀ = 1000
∴ ਸ਼ਾਸਤਰੀ ਸੰਗੀਤ ਦੀ ਸੀ.ਡੀ. ਦੀ ਗਿਣਤੀ
= 1000 ਦਾ 10%
= \(\frac{10}{100}\) × 1000
= 100 ਸੀ.ਡੀ.
ਉਪ-ਸ਼ਾਸਤਰੀ ਸੰਗੀਤ ਦੀ ਸੀ.ਡੀ. ਦੀ ਗਿਣਤੀ
= 1000 ਦਾ 20%
= \(\frac{20}{100}\) × 1000
= 200 ਸੀ.ਡੀ.
ਲੋਕ ਸੰਗੀਤ ਦੀ ਸੀ.ਡੀ. ਦੀ ਗਿਣਤੀ
= 1000 ਦਾ 30%
= \(\frac{30}{100}\) × 1000
= 300 ਸੀ.ਡੀ.
ਮਨੋਰੰਜਨ ਸੰਗੀਤ ਦੀ ਸੀ.ਡੀ. ਦੀ ਗਿਣਤੀ
= 1000 ਦਾ 40%
= \(\frac{40}{100}\) × 1000
= 400 ਸੀ.ਡੀ. ॥

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2

ਪ੍ਰਸ਼ਨ 2.
360 ਵਿਅਕਤੀਆਂ ਦੇ ਇਕ ਗੁੱਟ ਵਿਚ ਤਿੰਨ ਰੁੱਤਾਂਵਰਖਾ, ਸਰਦੀ ਅਤੇ ਗਰਮੀ ਵਿਚ ਆਪਣੀ ਮਨਪਸੰਦ ਰੁੱਤ ਦੇ ਲਈ ਵੋਟਾਂ ਕਰਨ ਨੂੰ ਕਿਹਾ ਗਿਆ । ਇਸ ਨਾਲ ਪ੍ਰਾਪਤ ਅੰਕੜਿਆਂ ਨੂੰ ਨਾਲ ਦਿੱਤੇ ਚਿੱਤਰ ਵਿਚ ਦਰਸਾਇਆ ਗਿਆ ਹੈ :
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 2
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 3
(i) ਕਿਸ ਰੁੱਤ ਨੂੰ ਸਭ ਤੋਂ ਜ਼ਿਆਦਾ ਵੋਟ ਮਿਲੇ ?
(ii) ਹਰੇਕ ਚੱਕਰਖੰਡ ਦਾ ਕੇਂਦਰੀ ਕੋਣ ਪਤਾ ਕਰੋ ।
(iii) ਇਸ ਸੂਚਨਾ ਨੂੰ ਦਰਸਾਉਣ ਦੇ ਲਈ, ਇਕ ਪਾਈ ਚਾਰਟ ਬਣਾਉ ।
ਹੱਲ:
(i) ਸਰਦ ਰੁੱਤ = 150 ਵੋਟ
(ii)
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 4
(iii) ਪਾਈ ਚਾਰਟ ਬਣਾਉਣ ਲਈ ਸਾਨੂੰ ਸੰਗਤ ਕੋਣ ਜਾਣਨ ਦੀ ਜ਼ਰੂਰਤ ਹੈ, ਅਰਥਾਤ
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 5
∴ ਕੋਣਾਂ ਦੇ ਅਨੁਸਾਰ ਲੋੜੀਂਦਾ ਪਾਈ ਚਾਰਟ ਹੇਠਾਂ ਦਿੱਤੇ ਗਏ ਅਨੁਸਾਰ ਹੈ :
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 6

ਪ੍ਰਸ਼ਨ 3.
ਹੇਠਾਂ ਲਿਖੀ ਸੂਚਨਾ ਨੂੰ ਦਰਸਾਉਣ ਵਾਲਾ ਇਕ ਪਾਈ ਚਾਰਟ ਬਣਾਉ । ਇਹ ਸਾਰਈਂ ਵਿਅਕਤੀਆਂ ਲਈ ਇਕ ਗੁੱਟ ਦੁਆਰਾ ਪਸੰਦ ਕੀਤੇ ਜਾਣ ਵਾਲੇ ਰੰਗਾਂ ਨੂੰ ਦਰਸਾਉਂਦੀ ਹੈ ?
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 8
ਹੱਲ:
ਪਾਈ ਚਾਰਟ ਬਣਾਉਣ ਦੇ ਲਈ ਸਾਨੂੰ ਉਨ੍ਹਾਂ ਦੇ ਸੰਗਤ ਕੋਣ ਜਾਣਨ ਦੀ ਜ਼ਰੂਰਤ ਹੈ :
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 8
∴ ਉੱਪਰ ਦਿੱਤੀ ਸੂਚਨਾ ਦਾ ਪਾਈ ਚਾਰਟ, ਸਾਰਣੀ ਵਿਚ ਦਿੱਤੇ ਗਏ ਸੰਗਤ ਕੋਣਾਂ ਦੇ ਅਨੁਸਾਰ ਦਰਸਾਇਆ ਗਿਆ ਹੈ ।
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 9

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2

ਪ੍ਰਸ਼ਨ 4.
ਨਾਲ ਦਿੱਤਾ ਪਾਈ ਚਾਰਟ ਇਕ ਵਿਦਿਆਰਥੀ ਦੁਆਰਾ ਕਿਸੇ ਪ੍ਰੀਖਿਆ ਵਿਚ ਹਿੰਦੀ, ਅੰਗਰੇਜ਼ੀ, ਗਣਿਤ, ਸਮਾਜਿਕ ਵਿਗਿਆਨ ਅਤੇ ਵਿਗਿਆਨ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਦਰਸਾਉਂਦਾ ਹੈ । ਜੇ ਉਸ ਵਿਦਿਆਰਥੀ ਦੁਆਰਾ ਪ੍ਰਾਪਤ ਕੀਤੇ ਗਏ ਕੁੱਲ ਅੰਕ 540 ਹਨ, ਤਾਂ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 10
(i) ਕਿਸ ਵਿਸ਼ੇ ਵਿਚ ਉਸ ਵਿਦਿਆਰਥੀ ਨੇ 105 ਅੰਕ ਪ੍ਰਾਪਤ ਕੀਤੇ ?
(ii) ਉਸ ਵਿਦਿਆਰਥੀ ਨੇ ਗਣਿਤ ਵਿਚ ਹਿੰਦੀ ਨਾਲੋਂ ਕਿੰਨੇ ਅੰਕ ਵੱਧ ਪ੍ਰਾਪਤ ਕੀਤੇ ?
(iii) ਪੜਤਾਲ ਕਰੋ ਕਿ ਸਮਾਜਿਕ ਵਿਗਿਆਨ ਅਤੇ ਗਣਿਤ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਦਾ ਜੋੜ ਵਿਗਿਆਨ ਅਤੇ ਹਿੰਦੀ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਦੇ ਜੋੜ ਤੋਂ ਜ਼ਿਆਦਾ ਹੈ ।
ਹੱਲ:
(i) 540 ਅੰਕਾਂ ਦੇ ਲਈ ਕੇਂਦਰੀ ਕੋਣ = 360°
105 ਅੰਕਾਂ ਦੇ ਲਈ ਕੇਂਦਰੀ ਕੋਣ
= \(\frac{360^{\circ}}{540}\) × 105 = 70°
ਇਸ ਲਈ, ਉਸਨੇ ਹਿੰਦੀ ਵਿਚ 105 ਅੰਕ ਪ੍ਰਾਪਤ ਕੀਤੇ ।

(ii) ਹਿੰਦੀ ਦਾ ਕੇਂਦਰੀ ਕੋਣ = 70°
ਗਣਿਤ ਦਾ ਕੇਂਦਰੀ ਕੋਣ = 90°
ਗਣਿਤ ਦਾ ਕੇਂਦਰੀ ਕੋਣ, ਹਿੰਦੀ ਦੇ ਕੇਂਦਰੀ ਕੋਣ ਤੋਂ ਜਿੰਨਾ ਜ਼ਿਆਦਾ ਹੈ।
= 90° – 70° = 20°
ਜੇਕਰ ਕੇਂਦਰੀ ਕੋਣ 360° ਹੋਵੇ ਤਾਂ ਕੁੱਲ ਅੰਕ = 540
ਜੇਕਰ ਕੇਂਦਰੀ ਕੋਣ 20° ਹੈ ਤਾਂ ਕੁੱਲ ਅੰਕ
= \(\frac{540}{360}\) × 20
= 30 ਅੰਕ
ਇਸ ਲਈ, ਉਸਨੇ ਗਣਿਤ ਵਿਚ ਹਿੰਦੀ ਨਾਲੋਂ 30 ਅੰਕ ਦੇ ਜ਼ਿਆਦਾ ਪ੍ਰਾਪਤ ਕੀਤੇ ।

(iii) ਸਮਾਜਿਕ ਵਿਗਿਆਨ ਅਤੇ ਗਣਿਤ ਵਿਚ ਪ੍ਰਾਪਤ ਅੰਕਾਂ ਦਾ ਕੇਂਦਰੀ ਕੋਣ
= 90° + 650
= 155°
ਵਿਗਿਆਨ ਅਤੇ ਹਿੰਦੀ ਵਿਚ ਪ੍ਰਾਪਤ ਅੰਕਾਂ ਦਾ ਕੇਂਦਰੀ | ਕੋਣ
= 80° + 70°
= 150°
ਇਸ ਲਈ ਸਮਾਜਿਕ ਵਿਗਿਆਨ ਅਤੇ ਗਣਿਤ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਦਾ ਜੋੜ ਵਿਗਿਆਨ ਅਤੇ ਹਿੰਦੀ ਵਿਚ ਪ੍ਰਾਪਤ ਕੀਤੇ ਗਏ ਅੰਕਾਂ ਦੇ ਜੋੜ ਤੋਂ ਜ਼ਿਆਦਾ ਹੈ ।

PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2

ਪ੍ਰਸ਼ਨ 5.
ਕਿਸੇ ਹੋਸਟਲ ਵਿਚ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ । ਇਹਨਾਂ ਅੰਕੜਿਆਂ ਨੂੰ ਇਕ ਪਾਈ ਚਾਰਟ ਦੁਆਰਾ ਦਰਸਾਓ ।
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 11
ਹੱਲ:
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 12
∴ ਉੱਪਰ ਦਿਤੀ ਸੂਚਨਾ ਦਾ ਪਾਈ ਚਾਰਟ, ਸਾਰਣੀ ਵਿੱਚ ਦਿੱਤੇ ਗਏ ਸੰਗਤ ਕੋਣਾਂ ਦੇ ਅਨੁਸਾਰ ਦਰਸ਼ਾਇਆ ਗਿਆ ਹੈ ।
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ Ex 5.2 13

PSEB 8th Class Punjabi Vyakaran ਪੜਨਾਂਵ (1st Language)

Punjab State Board PSEB 8th Class Punjabi Book Solutions Punjabi Grammar Pranava, Vyakarana ਪੜਨਾਂਵ Textbook Exercise Questions and Answers.

PSEB 8th Class Punjabi Grammar ਪੜਨਾਂਵ (1st Language)

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ? ਇਸ ਦੇ ਕਿੰਨੇ ਭੇਦ ਹਨ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਪੜਨਾਂਵ ਦੀ ਪਰਿਭਾਸ਼ਾ ਲਿਖੋ।ਇਸਦੀਆਂ ਕਿਸਮਾਂ ਕਿਹੜੀਆਂ – ਕਿਹੜੀਆਂ ਹਨ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 73 ਅਤੇ 90)

PSEB 8th Class Punjabi Vyakaran ਪੜਨਾਂਵ (1st Language)

ਪ੍ਰਸ਼ਨ 2.
ਹੇਠ ਲਿਖੇ ਪੜਨਾਂਵਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ
(ਉ) ਮੈਂ, ਅਸੀਂ
(ਅ) ਕਿਸ ਨੇ, ਕਿਹੜਾ
(ਈ) ਉਹ, ਇਹ
(ਸ) ਤੁਹਾਡਾ, ਤੁਹਾਨੂੰ
(ਗ) ਜਿਹੜੇ
(ਕ) ਆਪ, ਆਪਸ
(ਖ) ਜੋ, ਸੋ
(ਹ) ਕੌਣ, ਕਿਹੜਾ
(ਘ) ਕਈ, ਬਹੁਤ ਸਾਰੇ
(ਝ) ਅਹੁ, ਆਹ
ਉੱਤਰ :
(ਉ) ਪੁਰਖਵਾਚਕ ਪੜਨਾਂਵ,
(ਅ) ਪ੍ਰਸ਼ਨਵਾਚਕ ਪੜਨਾਂਵ,
(ਇ) ਪੁਰਖਵਾਚਕ ਪੜਨਾਂਵ,
(ਸ) ਪੁਰਖਵਾਚਕ ਪੜਨਾਂਵ,
(ਹ) ਪ੍ਰਸ਼ਨਵਾਚਕ ਪੜਨਾਂਵ,
(ਕ) ਨਿੱਜਵਾਚਕ ਪੜਨਾਂਵ,
(ਖ) ਸੰਬੰਧਵਾਚਕ ਪੜਨਾਂਵ,
(ਗ) ਸੰਬੰਧਵਾਚਕ ਪੜਨਾਂਵ,
(ਘ) ਅਨਿਸ਼ਚੇਵਾਚਕ ਪੜਨਾਂਵ,
(ਝ) ਨਿਸ਼ਚੇਵਾਚਕ ਪੜਨਾਂਵ

ਪ੍ਰਸ਼ਨ 3.
ਹੇਠ ਲਿਖਿਆਂ ਵਿੱਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਮਿਰਚ, ਫੁੱਲ, ਦਿੱਲੀ, ਆਪ
(ਅ) ਕੌਣ, ਲੜਕੀ, ਕੱਪੜਾ, ਸਾਡੇ
(ਏ) ਜਲੰਧਰ, ਜਿਹੜਾ, ਮੈਂ, ਅਸੀਂ
(ਸ) ਕਿਸ ਨੇ, ਗੀਤ, ਵਿਸ਼ਾਲ, ਹੈ
(ਹ) ਘਰ, ਮੇਰਾ, ਉਹ, ਗਿਆ।
ਉੱਤਰ :
(ੳ) ਆਪ,
(ਅ) ਕੌਣ, ਸਾਡੇ,
(ਏ) ਮੈਂ, ਅਸੀਂ,
(ਸ) ਕਿਸਨੇ,
(ਹ) ਮੇਰਾ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਉਸ ਦਾ ਭਰਾ ਬੜਾ ਬੇਈਮਾਨ ਹੈ।
(ਅ) ਤੁਹਾਨੂੰ ਆਪ ਇਹ ਕੰਮ ਕਰਨਾ ਚਾਹੀਦਾ ਸੀ।
(ਈ) ਕੌਣ – ਕੌਣ ਜਮਾਤ ਵਿਚ ਹਾਜ਼ਰ ਨਹੀਂ ਸਨ।
(ਸ) ਕਈ ਲੋਕ ਘਰ ਨੂੰ ਜਾ ਰਹੇ ਸਨ।
(ਹ) ਜੋ ਕਰੇਗਾ ਸੋ ਭਰੇਗਾ।
(ਕ) ਤੁਹਾਡੇ ਪਿਤਾ ਜੀ ਕੀ ਕਰਦੇ ਸਨ?
(ਖ) ਆਹ ਕਿਸ ਦਾ ਪੈਂਨ ਹੈ?
(ਗ) ਗ਼ਰੀਬ ਨਾਲ ਕੋਈ – ਕੋਈ ਹਮਦਰਦੀ ਕਰਦਾ ਹੈ।
ਉੱਤਰ :
(ੳ) ਉਸ,
(ਅ) ਤੁਹਾਨੂੰ, ਆਪ,
(ਈ) ਕੌਣ – ਕੌਣ,
(ਸ) ਕਈ ਨੋਟ – ਇਹ ਪੜਨਾਂਵ ਨਹੀਂ, ਸਗੋਂ ਪੜਨਾਂਵੀਂ ਵਿਸ਼ੇਸ਼ਣ ਹੈ,
(ਹ) ਜੋ, ਸੋ,
(ਕ) ਕੀ,
(ਖ) ਆਹ, ਕਿਸ,
(ਗ) ਕੋਈ ਕੋਈ

ਪ੍ਰਸ਼ਨ 5.
ਖਾਲੀ ਥਾਂਵਾਂ ਭਰੋ
(ਉ) ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ……………………………….. ਪੁਰਖ ਹੁੰਦਾ ਹੈ।
(ਅ) ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ……………………………….. ਪੁਰਖ ਹੁੰਦਾ ਹੈ।
(ਈ) ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ……………………………….. ਕਹਾਉਂਦੇ ਹਨ।
(ਸ) ਜਿਹੜੇ ਸ਼ਬਦ ਯੋਜਕਾਂ ਵਾਂਗ ਦੋ ਵਾਕਾਂ ਨੂੰ ਜੋੜਨ ……………………………….. ਪੜਨਾਂਵ ਹੁੰਦੇ ਹਨ।
ਉੱਤਰ :
(ੳ) ਮੱਧਮ,
(ਅ) ਅਨਯ,
(ਇ) ਪੜਨਾਂਵ,
(ਸ) ਸੰਬੰਧਵਾਚਕ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕਾਂ ਦੇ ਸਾਹਮਣੇ ਤੋਂ ਗ਼ਲਤ ਵਾਕਾਂ ਦੇ ਸਾਹਮਣੇ ਦਾ ਨਿਸ਼ਾਨ ਲਗਾਓ
(ਉ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ।
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜਗ੍ਹਾ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ।
(ਈ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਹਨ।
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ।
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ।
ਉੱਤਰ :
(ੳ) (✓)
(ਅ) (✗)
(ਇ) (✓)
(ਸ) (✗)
(ਹ) (✗)

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਪੁਰਖਵਾਚਕ, ਨਿੱਜਵਾਚਕ, ਸੰਬੰਧਵਾਚਕ, ਪ੍ਰਸ਼ਨਵਾਚਕ, ਨਿਸਚੇਵਾਚਕ ਅਤੇ ਨਿਸਚਿਤ ਪੜਨਾਂਵ ਚੁਣੋ :
ਮੈਂ, ਆਪ, ਜੋ, ਮੈਥੋਂ, ਜਿਹੜਾ, ਕੋਈ, ਮੇਰਾ, ਕਿਸ, ਅਸੀਂ, ਕੌਣ, ਸਾਨੂੰ, ਬਾਜ਼ੇ, ਸਾਡਾ, ਕਿਸੇ, ਸਾਥੋਂ, ਜਿਹੜੇ, ਔਹ, ਸਾਡੀਆਂ, ਆਪਸ, ਆਹ, ਤੁਹਾਥੋਂ, ਸਰਬੱਤ, ਆਪੇ, ਤੁਸੀਂ, ਕਿਨ੍ਹਾਂ, ਤੂੰ, ਸਾਰੇ, ਤੁਹਾਡਾ, ਕੀ, ਇਹ, ਕਈ, ਤੈਨੂੰ, ਹਾਹ, ਉਸ, ਤੇਰਾ, ਕਿਹੜਾ, ਇਹੋ, ਆਪਣਾ, ਉਨ੍ਹਾਂ।
ਉੱਤਰ :

  1. ਪੁਰਖਵਾਚਕ ਪੜਨਾਂਵ – ਮੈਂ, ਮੈਥੋਂ, ਮੇਰਾ, ਅਸੀਂ, ਸਾਨੂੰ, ਸਾਡਾ, ਸਾਥੋਂ, ਸਾਡੀਆਂ, ਤੁਹਾਥੋਂ, ਤੁਸੀਂ, ਤੂੰ, ਤੁਹਾਡਾ, ਇਹ, ਤੈਨੂੰ, ਉਸ, ਤੇਰਾ, ਉਨ੍ਹਾਂ।
  2. ਨਿੱਜਵਾਚਕ ਪੜਨਾਂਵ – ਆਪ, ਆਪਸ, ਆਪੇ, ਆਪਣਾ :
  3. ਸੰਬੰਧਵਾਚਕ ਪੜਨਾਂਵ – ਜੋ, ਜਿਹੜਾ, ਜਿਹੜੇ।
  4. ਪ੍ਰਸ਼ਨਵਾਚਕ ਪੜਨਾਂਵ – ਕਿਸ, ਕੌਣ, ਕਿਨਾਂ, ਕੀ, ਕਿਹੜਾ
  5. ਨਿਸਚੇਵਾਚਕ ਪੜਨਾਂਵ – ਔਹ, ਆਹ, ਹਾਹ, ਇਹੋ।
  6. ਅਨਿਸਚਿਤ ਪੜਨਾਂਵ – ਕੋਈ, ਬਾਜ਼ੇ, ਕਿਸੇ, ਸਰਬੱਤ, ਸਾਰੇ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਵਿਚੋਂ ਨਿੱਜਵਾਚਕ ਪੜਨਾਂਵ ਦੇ ਇਕ – ਵਚਨ, ਸਾਧਾਰਨ ਰੂਪ ਅਤੇ ਪ੍ਰਸ਼ਨਵਾਚਕ ਪੜਨਾਂਵ ਦੇ ਬਹੁ – ਵਚਨ ਸੰਬੰਧਕੀ ਪੁਲਿੰਗ ਰੂਪ ਚੁਣੋ –
ਆਪਣਿਆਂ, ਉਨ੍ਹਾਂ, ਸਾਡੇ, ਆਪ, ਕਿਹੜਾ, ਕਿਨ੍ਹਾਂ, ਜਿਨ੍ਹਾਂ, ਕਿਹੜੇ, ਕਿਹੜਾ, ਤਿਨ੍ਹਾਂ, ਕਿਹੜੀਆਂ।
ਉੱਤਰ :
ਨਿੱਜਵਾਚਕ ਪੜਨਾਂਵ ਇਕ – ਵਚਨ ਸਾਧਾਰਨ ਰੂਪ – ਆਪ।
ਪ੍ਰਸ਼ਨਵਾਚਕ ਪੜਨਾਂਵ, ਬਹੁ – ਵਚਨ, ਪੁਲਿੰਗ, ਸੰਬੰਧਕੀ ਰੂਪ – ਕਿਨ੍ਹਾਂ, ਕਿਹੜੇ, ਕਿਹੜੀਆਂ।