PSEB 10th Class Agriculture Notes Chapter 3 Rabi Crops

This PSEB 10th Class Agriculture Notes Chapter 3 Rabi Crops will help you in revision during exams.

Rabi Crops PSEB 10th Class Agriculture Notes

→ Crops that are sown in October-November are known as Rabi Crops.

→ Rabi crops are harvested in March-April.

→ These (Rabi crops) can be categorized into three types-cereals, pulses and oilseeds, and fodder crops.

→ The main cereal crops are Wheat and Barley.

PSEB 10th Class Agriculture Notes Chapter 3 Rabi Crops

→ China is the leading country in the production of wheat.

→ Uttar Pradesh is the leading state in the production of wheat ! in India.

→ The area occupied by wheat is 35 lakh hectares in Punjab,

→ The average yield of wheat per acre is 18-20 quintals.

→ The cool climate is suitable for wheat during the early stages of its growth.

→ Wheat can grow well in medium loamy soil with moderate water holding capacity.

→ Improved varieties of wheat are H.D. 2947, P.B.W. 343, D.B.W. 17, durum, etc.

→ Durum wheat flour is used for making pasta.

→ If weed problem is seen before sowing wheat then use gramoxone herbicide without ploughing.

→ The seed rate for wheat is 40 kg per hectare.

→ If wheat is sown between the time period of the 4th week of October to the 4th week of November then fewer weeds are found in the fields.

→ To get rid of broadleaf weeds like Maina, Maini, Bathu, Senji, 1 Kandiyali Palak, etc. use Algrip or Aim.

PSEB 10th Class Agriculture Notes Chapter 3 Rabi Crops

→ Use any of Topic, leader, stomp, etc. for Gulli danda.

→ The fertilizer requirement for wheat is 50 kg nitrogen, 25 kg phosphorus, and 12 kg potash per acre.

→ Deficiency of zinc and manganese occurs in light soils.

→ Termite, Aphid, armyworm, and gram pod borer can attack the wheat crops.

→ Major diseases of wheat are Powdery mildew, loose Smut, Kamal bunt, Yellow rust, Brown rust, ear cockle (Mamni), yellow ear rot (Tundu), etc.

→ Barley production is highest in Rajasthan in India.

→ The area under the cultivation of barley is 12 thousand hectares in Punjab.

→ The average yield of Barley is 15-16 quintals per acre.

→ Barley can be grown in salt-affected soils.

→ Varieties of Barley are – PL 807, VJM – 201, PL – 426.

→ The seed rate for barley is 35 kg per acre for irrigated and timely sowing, for non irrigated and late sown conditions seed rate is 45 kg per acre.

→ The time of sowing for barley is 15 October to 15 November.

→ Different types of chemicals are recommended for different types of weeds, e.g. 2, 4-D is for bathu, Avadex B.W. for Jaundhar, and Puma power for Gulli danda.

→ The fertilizer requirement for barley is 25 kg nitrogen, 12 kg phosphorus, and 6 kg potash per acre.

PSEB 10th Class Agriculture Notes Chapter 3 Rabi Crops

→ Insects/pests for Barley are aphid and diseases are-stripe, covered smut, loose smut, yellow rust, etc.

→ Dining Rabi season lentil, grams, and field pea are sown in some areas in Punjab.

→ The area under gram cultivation is two thousand hectares and the average yield per acre is five quintals.

→ It is a crop of low-rainfall areas.

→ Grams can grow well in well-drained light to medium textured soil.

→ Improved varieties of grams are -GPF – 2 and PBG-1 for Desigram (irrigated) ; PDG-4 and PDG-3 are for Desigram (rainfed).

→ Kabuli gram varieties are-L-552 and BG-1053.

→ The seed rate for Desigrams is 15-18 kg per acre and for Kabuli, grams is 37 kg per acre.

→ The time of sowing for rainfed decigrams is from 10 to 25 October.

→ Weed control can be done by using treflan or stomp in grams.

→ Fertilizer requirement for Desi and Kabuli grams is 6 kg nitrogen per acre, for desi grams 8 kg per acre of phosphorus and for Kabuli grams 16 kg per acre of phosphorus.

→ Insects pests that can attack gram crops are termite and gram caterpillar.

→ Diseases of gram crop are blight, grey mould, wilt, stem rot, etc.

→ Lentil occupies an 1100 hectare area in Punjab.

PSEB 10th Class Agriculture Notes Chapter 3 Rabi Crops

→ The average yield is about 2-3 quintals per acre for lentils.

→ All soils are suitable for lentils except saline, alkaline or waterlogged soils.

→ Improved varieties of lentils are L.L. 931 and L.L. 699.

→ The seed rate for lentils is 12-15 kg per acre.

→ Lentil is sown in the second fortnight of October.

→ Fertilizer requirement for lentils is 5 kg nitrogen per acre when seeds are inoculated then phosphorus requirement is 8 kg otherwise it is 46 kg per acre.

→ Insects/pests which damage lentil crops are pod borers. Blight and rust are their main diseases.

→ The highest oilseed producing country is the united states of America.

→ The highest oilseed-producing state in India is Rajasthan.

→ Oilseed crops of Rabi season are- Raya, Gobhisarson, Toria, Taramira, Linseed (alsi), Safflower (Khusambha), Sunflower, etc.

→ Raya can be grown in medium to high rainfall areas.

→ Raya can be grown in all types of soils.

→ Improved varieties of Raya are R.L.C.-1, PBR – 210, PBR-91.

→ The seed rate for Raya is 1.5 kg per acre.

→ The time of sowing Raya is mid-October to mid of November.

→ The fertilizer requirement for Raya is 40 kg nitrogen, 12 kg phosphorus per acre.

→ Insects pests that can affect Raya have painted bugs, mustard aphid, mustard sawflies, leaf miners, etc.

PSEB 10th Class Agriculture Notes Chapter 3 Rabi Crops

→ Diseases of Raya are Altemaria Blight, white rust, downy mildew, etc.

→ Gobhisarson is one of canola variety. It contains very less amount of erucic acid and glucosinolates.

→ Varieties of gobhisarson are PGSH 51, GSL-2, GSL-1.

→ Canola varieties are – GSC-6, GSC-5.

→ The seed rate for gobhisarson is 1.5 kg per acre.

→ The time of sowing for gobhisarson is 10 October to 30 October.

→ For controlling weeds in gobhi Sarson Basalin is used before sowing and isoproturon can be used after sowing.

→ Sunflower seeds contain 40-43% oil, which has less cholesterol in it.

→ The highest sunflower production is in Ukraine in the world.

→ Sunflower is grown in 20-21 thousand hectares area in Punjab. The average yield is 6.5 quintals per acre.

→ Well-drained, medium-textured soil is suitable for sunflowers.

→ Improved varieties of sunflower are – PSH 996, PSH 569, Jawalamukhi.

→ The seed rate for sunflower is 2 kg per acre.

→ Sowing should be done by the end of January for sunflower.

→ 40 kg green fodder is required for an adult animal in a day.

→ Fodder crops of Rabi season are-Berseem, Shaftal, Lucerne, Oats, Ryegrass, and senji.

→ Berseem is the king of fodders.

→ Varieties of Berseem are BL 42, BL 10, BL1.

PSEB 10th Class Agriculture Notes Chapter 3 Rabi Crops

→ The seed rate for Berseem is 8 to 10 kg per acre.

→ Make Berseem seeds free from Chicory (Kashni) seeds.

→ The time of sowing for Berseem is the last week of September to the first week of October.

→ Poa annua (Bueen, common name) can be controlled by spraying Basalin.

→ After berseem, Oats are rich in nutritive value.

→ Varieties of oats are O.L – 9, kent.

→ The seed rate for oats is 25 kg per acre.

→ The time of sowing for oats is from the second week to the last week of October.

→ Weeds in oats can be controlled by hoeing.

PSEB 10th Class Agriculture Notes Chapter 3 Rabi Crops

→ Fertilizer requirements for oats are 15 kg nitrogen and 8 kg phosphorus per acre at the time of sowing.

→ Three to four irrigation are required for oats including rauni (pre-sowing irrigation).

आषाढ़ी की फ़सलें PSEB 10th Class Agriculture Notes

→ अक्तूबर-नवम्बर में बोई जाने वाली फसलों को आषाढ़ की फसलें कहते हैं।

→ आषाढ़ी की फसलों को मार्च-अप्रैल में काटा जाता है।

→ आषाढ़ी की फसलों को तीन श्रेणियों में बांटा जाता है-अनाज, दालें तथा तेल बीज, चारे वाली फसलें।

→ अनाज वाली फसलों में गेहूँ तथा जौं मुख्य हैं।

→ गेहूँ की पैदावार में चीन दुनिया का अग्रणी देश है।

→ भारत में उत्तर प्रदेश गेहूँ की पैदावार में अग्रणी राज्य है।

→ पंजाब में गेहूँ लगभग 35 लाख हेक्टेयर क्षेत्रफल में बोई जाने वाली फसल है।

→ गेहूँ की औसत पैदावार 18-20 क्विंटल प्रति एकड़ है।

→ गेहूँ की बुआई के लिए ठंडा मौसम ठीक रहता है।

→ गेहूँ के लिए मैरा मध्यम भूमि जिसमें पानी न रुकता होता हो सबसे बढ़िया है।

→ गेहूँ की उन्नत किस्में हैं -एच०डी०-2967, पी०बी०डब्ल्यू०-343, डी० बी० डब्ल्यू ०-17, वडानक गेहूँ आदि।

→ पासता बनाने के लिए वडानक गेहूँ का आटा प्रयोग किया जाता है।

→ खेत में गेहूँ की बुआई से पहले यदि खरपतवारों की समस्या हो तो बिना तैयारी के खेत में ग्रामैक्सोन का स्प्रे करें।

→ गेहूँ के लिए बीज की मात्रा 40 कि०ग्रा० प्रति हेक्टेयर है।

→ गेहूँ की बिजाई अक्तूबर के अंतिम या नवम्बर के पहले सप्ताह की जाए तो खरपतवार कम हो जाते हैं।

→ चौड़े पत्तों वाले नदीन जैसे-मैना, मैनी, बाथ, कंडियाली पालक, सेंजी आदि की रोकथाम के लिए एलग्रिप या ऐम का प्रयोग किया जाता है।

→ गुल्ली डंडे की रोकथाम के लिए टापिक, लीडर, स्टोंप आदि में से किसी एक । खरपतवार नाशक का प्रयोग किया जाता है

→ गेहूँ को 50 किलो नाइट्रोजन, 25 किलो फॉस्फोरस तथा 12 किलो पोटाश की । प्रति एकड़ के लिए आवश्यकता है।

→ जिंक तथा मैंगनीज़ की कमी अक्सर हल्की भूमियों में आती है।

→ दीमक, चेपा, सैनिक सूंडी तथा अमरीकन सूंडी गेहूँ के मुख्य कीट हैं।

→ गेहूँ के रोग हैं-पीली कुंगी, भूरी कुंगी, कांगियारी, मम्णी तथा टुंड्र आदि।

→ भारत में जौं की पैदावार सबसे अधिक राजस्थान में होती है।

→ पंजाब में जौं की कृषि 12 हजार हेक्टेयर क्षेत्रफल में की जाती है।

→ जौं की औसत पैदावार 15-16 क्विंटल प्रति एकड़ है।

→ जौं की फसल रेतली तथा कॅलर वाली भूमि में भी अच्छी हो जाती है।

→ जौं की किस्में हैं-पी०एल० 807, वी०जी०एम० 201, पी०एल० 426।

→ जौं के बीज की मात्रा है 35 कि०ग्रा० प्रति एकड़ सिंचाई योग्य (सेंजू या सिंचित) तथा समय पर बीजाई के लिए परन्तु बरानी (असिंचित) तथा पिछेती फसल की बुआई के लिए 45 कि०ग्रा० बीज प्रति एकड़ की आवश्यकता होती है।

→ जौं की बुआई 15 अक्तूबर से 15 नवम्बर तक करनी चाहिए।

→ जौं में भिन्न-भिन्न प्रकार के खरपतवार नाशकों के प्रयोग की सिफारिश की जाती है; जैसे-बाथू के लिए 2,4-डी, जौंधर के लिए एवाडैक्स बी०डब्ल्यू० तथा गुल्ली डंडे के लिए पिऊमा पावर आदि।

→ जौं के लिए 25 कि०ग्रा० नाइट्रोजन, 12 कि०ग्रा० फॉस्फोरस तथा 6 कि०ग्रा० पोटाश प्रति एकड़ के लिए आवश्यकता है।

→ जौं का कीड़ा है चेपा तथा रोग हैं-धारियों का रोग, कांगियारी तथा पीली कुंगी।

→ पंजाब में आषाढ़ी के दौरान मसर, चने तथा मटरों की कृषि कम क्षेत्रफल में की जाती है।

→ पंजाब में चने की बुआई दो हज़ार हेक्टेयर क्षेत्रफल में की जाती है तथा औसत पैदावार पांच क्विंटल प्रति एकड़ है।

→ चने की फसल कम वर्षा वाले इलाकों के लिए ठीक रहती है।

→ चने के लिए अच्छे जल निकास वाली रेतली या हल्की भल्ल वाली भूमि अच्छी । रहती है।

→ चने की उन्नत किस्में हैं-जी०पी०एफ०-2 तथा पी०बी०जी०-1 सिंचाई योग्य (सेंजू) देसी चने की, पी०डी०जी०-4 तथा पी०डी०जी०-3 बरानी देसी चने की किस्में हैं।

→ काबली चने की किस्में हैं-एल०-552 तथा बी०जी०-1053।

→ देसी चने के लिए बीज की मात्रा 15-18 कि०ग्रा० प्रति एकड़ तथा काबली चने के लिए 37 कि०ग्रा० प्रति एकड़ है।

→ देसी चने की बरानी बुआई का उचित समय 10 से 30 अक्तूबर है।

→ चने में खरपतवार की रोकथाम के लिए टरैफलान अथवा सटोंप का प्रयोग किया जा सकता है।

→ देसी तथा काबली चने को 6 कि०ग्रा० नाइट्रोजन प्रति एकड़, देसी चने को 8 कि०ग्रा० फॉस्फोरस तथा काबली चने के लिए 16 कि०ग्रा० प्रति एकड़ की
आवश्यकता होती है।

→ चने को दीमक तथा चने की सूंडी लग जाती है।

→ चने को झुलस रोग, उखेड़ा तथा तने का गलना रोग हो जाते हैं।

→ मसूर की कृषि 1100 हेक्टेयर क्षेत्रफल में की जाती है।

→ मसूर की औसत पैदावार 2-3 क्विंटल प्रति एकड़ के लगभग है।

→ मसूर की फसल क्षारीय, कलराठी तथा सेम वाली भूमि को छोड़कर प्रत्येक तरह की भूमि में हो जाती है।

→ मसूर की उन्नत किस्में हैं-एल०एल०-931 तथा एल०एल०-699।

→ मसूर के लिए 12-15 कि०ग्रा० बीज प्रति एकड़ की आवश्यकता है।

→ मसूर की बोबाई अक्तूबर के दूसरे पखवाड़े में होती है।

→ मसूर के लिए 5 कि०ग्रा० नाइट्रोजन प्रति एकड़, यदि बीज को जीवाणु टीका लगा हो तो 8 कि०ग्रा० फॉस्फोरस तथा यदि टीका न लगा हो तो 16 कि०ग्रा० फॉस्फोरस प्रति एकड़ की आवश्यकता है।

→ मसर में छेद करने वाली सुंडी इसका मुख्य कीट है तथा झुलस रोग तथा कुंगी इसके मुख्य रोग हैं।

→ विश्व में सबसे अधिक तेल बीज पैदा करने वाला देश संयुक्त राज्य अमेरिका है।

→ भारत में सबसे अधिक तेल बीज राजस्थान में पैदा किए जाते हैं।

→ आषाढ़ी में बोये जाने वाले तेल बीज हैं-राईया, गोभी सरसों, तोरिया, तारामीरा, अलसी, कसुंभ, सूरजमुखी आदि।

→ राईया मध्यम से भारी वर्षा वाले क्षेत्रों के लिए उचित है।

→ राईया को हर प्रकार की भूमि में बोया जा सकता है।

→ राईया की उन्नत किस्में हैं -आर०एल०सी०-1, पी०बी०आर०-201, पी०बी०आर०-91 ।

→ राईया के लिए बीज की मात्रा है 1.5 कि०ग्रा० प्रति एकड़।

→ राईया के लिए बोबाई का समय मध्य अक्तूबर से मध्य नवम्बर है।

→ राईया के लिए 40 कि० ग्रा० नाइट्रोजन, 12 कि०ग्रा० फॉस्फोरस प्रति एकड़ की आवश्यकता है।

→ राईया के कीट हैं-चितकबरी सूंडी, चेपा, सलेटी सूंडी, पत्ते का सुरंगी कीट।

→ राईया के रोग हैं-झुलस रोग, सफेद कुंगी, हरे पत्ते का रोग, पीले धब्बे का रोग।

→ गोभी सरसों की एक श्रेणी कनौला सरसों की है। इस तेल में इरुसिक अमल तथा खल में गलुको-सिनोलेटस कम होते हैं।

→ गोभी सरसों की किस्में हैं-पी०जी०एस०एच०-51, जी०एस०एल०-2, जी०एस०एल०-1

→ कनौला किस्में हैं-जी०एस०सी०-6, जी०एस०सी-5।

→ गोभी सरसों के लिए 1.5 कि०ग्रा० प्रति एकड़ की आवश्यकता है।

→ गोभी सरसों के लिए 1.5 कि०ग्रा० बीज प्रति एकड़ की आवश्यकता है।

→ गोभी सरसों के नदीनों की रोकथाम के लिए वासालीन, बुआई से पहले तथा आईसोप्रोटयुरान का बुआई के बाद प्रयोग कर सकते हैं।

→ सूर्यमुखी के बीजों में 40-43% तेल होता है जिसमें कोलेस्ट्रोल कम होता है।

→ दुनिया में सबसे अधिक सूर्यमुखी यूक्रेन में पैदा होता है।

→ पंजाब में सूर्यमुखी की कृषि 20-21 हजार हेक्टेयर क्षेत्र में की जाती है। इसकी औसत पैदावार 6.5 क्विंटल प्रति एकड़ है।

→ अच्छे जल निकास वाली मध्यम भूमि सूर्यमुखी के लिए ठीक है।

→ सूर्यमुखी की उन्नत किस्में हैं-पी० एच० एस०-996, पी०एस०एच०-569, ज्वालामुखी।

→ सूर्यमुखी के लिए 2 कि०ग्रा० बीज प्रति एकड़ का प्रयोग किया जाता है।

→ सूर्यमुखी की बोबाई जनवरी माह के अन्त तक कर लेनी चाहिए।

→ एक बड़े पशु के लिए 40 कि०ग्रा० हरा चारा प्रतिदिन चाहिए होता है।

→ आषाढ़ी में चारे वाली फसलें हैं-बरसीम, शफ्तल, लूसण, जवी, राई घास तथा सेंजी।

→ बरसीम को चारों का बादशाह कहा जाता है।

→ बरसीम की किस्में हैं-बी०एल०-42, बी०एल०-10।

→ बरसीम के बीज की 8 से 10 किलो प्रति एकड़ की आवश्यकता है।

→ बरसीम के बीज में से काशनी खरपतवार के बीजों को अलग कर लेना चाहिए।

→ सितम्बर के अन्तिम सप्ताह से अक्तूबर के पहले सप्ताह बरसीम की बुआई करनी | चाहिए।

→ बरसीम में बुई खरपतवार की रोकथाम के लिए वासालीन का प्रयोग करें।

→ जवी पौष्टिकता के आधार पर बरसीम के बाद दूसरे नंबर की चारे वाली फसल है।

→ जवी की किस्में हैं-ओ०एल०-9, कैंट।

→ जवी के बीज की 25 कि०ग्रा० प्रति एकड़ की आवश्यकता है।

→ जवी की बुआई अक्तूबर के दूसरे सप्ताह से अक्तूबर के अंत तक करें।

→ जवी में गुडाई करके खरपतवारों पर नियन्त्रण किया जा सकता है।

→ जवी को 15 कि०ग्रा० नाइट्रोजन तथा 8 कि०ग्रा० फॉस्फोरस की प्रति एकड़ के हिसाब से बोबाई के समय आवश्यकता है।

→ जवी को रौणी सहित तीन से चार सिंचाइयों की आवश्यकता है।

ਹਾੜ੍ਹੀ ਦੀਆਂ ਫ਼ਸਲਾਂ PSEB 10th Class Agriculture Notes

→ ਅਕਤੂਬਰ-ਨਵੰਬਰ ਵਿਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਕਹਿੰਦੇ ਹਨ ।

→ ਹਾੜੀ ਦੀਆਂ ਫ਼ਸਲਾਂ ਨੂੰ ਮਾਰਚ-ਅਪਰੈਲ ਵਿਚ ਕੱਟਿਆ ਜਾਂਦਾ ਹੈ ।

→ ਹਾੜ੍ਹੀ ਦੀਆਂ ਫ਼ਸਲਾਂ ਨੂੰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ-ਅਨਾਜ, ਦਾਲਾਂ ਤੇ ਤੇਲ ਬੀਜ ਅਤੇ ਚਾਰੇ ਵਾਲੀਆਂ ਫ਼ਸਲਾਂ ।

→ ਅਨਾਜ ਵਾਲੀਆਂ ਫ਼ਸਲਾਂ ਵਿਚ ਕਣਕ ਅਤੇ ਜੌ ਮੁੱਖ ਹਨ ।

→ ਕਣਕ ਦੀ ਪੈਦਾਵਾਰ ਵਿਚ ਚੀਨ ਦੁਨੀਆ ਵਿਚ ਮੋਹਰੀ ਦੇਸ਼ ਹੈ ।

→ ਭਾਰਤ ਵਿਚ ਉੱਤਰ ਪ੍ਰਦੇਸ਼ ਕਣਕ ਦੀ ਪੈਦਾਵਾਰ ਵਿਚ ਮੋਹਰੀ ਸੂਬਾ ਹੈ ।

→ ਪੰਜਾਬ ਵਿਚ ਕਣਕ ਲਗਪਗ 35 ਲੱਖ ਹੈਕਟੇਅਰ ਰਕਬੇ ਵਿਚ ਬੀਜੀ ਜਾਂਦੀ ਹੈ ।

→ ਕਣਕ ਦਾ ਔਸਤ ਝਾੜ 18-20 ਕੁਇੰਟਲ ਪ੍ਰਤੀ ਏਕੜ ਹੈ ।

→ ਕਣਕ ਦੀ ਬਿਜਾਈ ਲਈ ਠੰਢਾ ਮੌਸਮ ਠੀਕ ਰਹਿੰਦਾ ਹੈ ।

→ ਕਣਕ ਲਈ ਮੈਰਾ ਦਰਮਿਆਨੀ ਜ਼ਮੀਨ ਜਿਸ ਵਿਚ ਪਾਣੀ ਨਾ ਖੜ੍ਹਾ ਹੋਵੇ ਸਭ ਤੋਂ ਵਧੀਆ ਹੈ ।

→ ਕਣਕ ਦੀਆਂ ਉੱਨਤ ਕਿਸਮਾਂ ਹਨ-ਐੱਚ. ਡੀ. 2967, ਪੀ. ਬੀ. ਡਬਲਯੂ. 343, ਡੀ. ਬੀ. ਡਬਲਯੂ. 17, ਵਡਾਣਕ ਕਣਕ ਆਦਿ ।

→ ਪਾਸਤਾ ਬਣਾਉਣ ਲਈ ਵਡਾਣਕ ਕਣਕ ਦਾ ਆਟਾ ਵਰਤਿਆ ਜਾਂਦਾ ਹੈ ।

→ ਖੇਤ ਵਿਚ ਕਣਕ ਬੀਜਣ ਤੋਂ ਪਹਿਲਾਂ ਜੇ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਬਿਨਾਂ ਵਾਹੇ ਮੈਕਸੋਨ ਦਾ ਸਪਰੇ ਕਰੋ ।

→ ਕਣਕ ਦੇ ਬੀਜ ਦੀ ਮਾਤਰਾ 40 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਹੈ ।

→ ਕਣਕ ਦੀ ਬੀਜਾਈ ਅਕਤੂਬਰ ਦੇ ਅਖ਼ੀਰਲੇ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਕੀਤੀ ਜਾਵੇ ਤਾਂ ਨਦੀਨ ਘੱਟ ਜਾਂਦੇ ਹਨ ।

→ ਚੌੜੇ ਪੱਤੇ ਵਾਲੇ ਨਦੀਨਾਂ : ਜਿਵੇਂ, ਮੈਣਾ, ਮੈਣੀ, ਬਾਥ, ਕੰਡਿਆਲੀ ਪਾਲਕ, ਸੇਂਜੀ ਆਦਿ ਦੀ ਰੋਕਥਾਮ ਲਈ ਐਲਗਰਿਪ ਜਾਂ ਏਮ ਦੀ ਵਰਤੋਂ ਕੀਤੀ ਜਾਂਦੀ ਹੈ ।

→ ਗੁੱਲੀ ਡੰਡੇ ਦੀ ਰੋਕਥਾਮ ਲਈ ਟੋਪਿਕ, ਲੀਡਰ, ਸਟੌਪ ਆਦਿ ਵਿਚੋਂ ਕਿਸੇ ਇੱਕ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ।

→ ਕਣਕ ਨੂੰ 50 ਕਿਲੋ ਨਾਈਟਰੋਜਨ, 25 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਪ੍ਰਤੀ ਏਕੜ ਦੀ ਲੋੜ ਹੈ ।

→ ਜ਼ਿੰਕ ਅਤੇ ਮੈਂਗਨੀਜ਼ ਦੀ ਘਾਟ ਆਮ ਕਰਕੇ ਹਲਕੀਆਂ ਜ਼ਮੀਨਾਂ ਵਿਚ ਆਉਂਦੀ ਹੈ ।

→ ਸਿਉਂਕ, ਚੇਪਾ, ਸੈਨਿਕ ਸੁੰਡੀ ਅਤੇ ਅਮਰੀਕਨ ਸੁੰਡੀ ਕਣਕ ਦੇ ਮੁੱਖ ਕੀੜੇ ਹਨ ।

→ ਕਣਕ ਦੀਆਂ ਮੁੱਖ ਬੀਮਾਰੀਆਂ ਹਨ ਪੀਲੀ ਕੁੰਗੀ, ਭੂਰੀ ਕੁੰਗੀ, ਕਾਂਗਿਆਰੀ, ਮੁੱਮਣੀ ਅਤੇ ਟੁੱਡੂ ਆਦਿ ।

→ ਭਾਰਤ ਵਿਚ ਜੌਆਂ ਦੀ ਪੈਦਾਵਾਰ ਸਭ ਤੋਂ ਵੱਧ ਰਾਜਸਥਾਨ ਵਿਚ ਹੁੰਦੀ ਹੈ ।

→ ਪੰਜਾਬ ਵਿਚ ਜੌਆਂ ਦੀ ਕਾਸ਼ਤ 12 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ ਹੈ ।

→ ਜੌਆਂ ਦਾ ਔਸਤ ਝਾੜ 15-16 ਕੁਇੰਟਲ ਪ੍ਰਤੀ ਏਕੜ ਹੈ ।

→ ਜੌਆਂ ਦੀ ਫ਼ਸਲ ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿਚ ਵੀ ਚੰਗੀ ਹੋ ਸਕਦੀ ਹੈ ।

→ ਜੌਆਂ ਦੀਆਂ ਕਿਸਮਾਂ ਹਨ-ਪੀ. ਐੱਲ.-807, ਵੀ.ਜੀ. ਐੱਮ-201, ਪੀ.ਐੱਲ.-426.

→ ਸੌ ਦੇ ਬੀਜ ਦੀ ਮਾਤਰਾ ਹੈ 35 ਕਿਲੋ ਗਰਾਮ ਪ੍ਰਤੀ ਏਕੜ ਸੇਂਜੂ ਅਤੇ ਸਮੇਂ ਸਿਰ | ਬਿਜਾਈ ਲਈ ਪਰ ਬਰਾਨੀ ਅਤੇ ਪਿਛੇਤੀ ਬਿਜਾਈ ਲਈ 45 ਕਿਲੋਗਰਾਮ ਬੀਜ ਪ੍ਰਤੀ ਏਕੜ ਦੀ ਲੋੜ ਹੈ ।

→ ਜੌਆਂ ਦੀ ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਹੈ ।

→ ਜੌਆਂ ਵਿਚ ਵੱਖ-ਵੱਖ ਨਦੀਨਾਂ ਲਈ ਵੱਖ-ਵੱਖ ਨਦੀਨ ਨਾਸ਼ਕਾਂ ਦੀ ਵਰਤੋਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਜਿਵੇਂ ਬਾਥੂ ਲਈ 2, 4-ਡੀ, ਜੱਧਰ ਲਈ ਐਵਾਡੈਕਸ | ਬੀ. ਡਬਲਯੂ. ਅਤੇ ਗੁੱਲੀ ਡੰਡੇ ਲਈ ਪਿਊਮਾ ਪਾਵਰ ਆਦਿ ।

→ ਜੌਆਂ ਲਈ 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 6 ਕਿਲੋ ਪੋਟਾਸ਼ ਪ੍ਰਤੀ ਏਕੜ ਦੀ ਲੋੜ ਹੈ ।

→ ਜੌਆਂ ਦਾ ਕੀੜਾ ਹੈ ਚੇਪਾ ਅਤੇ ਬੀਮਾਰੀਆਂ ਹਨ-ਧਾਰੀਆਂ ਦਾ ਰੋਗ, ਕਾਂਗਿਆਰੀ ਅਤੇ ਪੀਲੀ ਕੁੰਗੀ ।

→ ਪੰਜਾਬ ਵਿਚ ਹਾੜੀ ਦੌਰਾਨ ਮਸਰ, ਛੋਲੇ ਅਤੇ ਪਕਾਵੇਂ ਮਟਰਾਂ ਦੀ ਕੁੱਝ ਰਕਬੇ ਵਿਚ ਕਾਸ਼ਤ ਕੀਤੀ ਜਾਂਦੀ ਹੈ ।

→ ਪੰਜਾਬ ਵਿਚ ਛੋਲੇ ਦੋ ਹਜ਼ਾਰ ਹੈਕਟੇਅਰ ਰਕਬੇ ਵਿਚ ਬੀਜੇ ਜਾਂਦੇ ਹਨ ਅਤੇ ਔਸਤ ਝਾੜ ਪੰਜ ਕੁਇੰਟਲ ਪ੍ਰਤੀ ਏਕੜ ਹੈ ।

→ ਛੋਲਿਆਂ ਦੀ ਫ਼ਸਲ ਘੱਟ ਬਾਰਸ਼ ਵਾਲੇ ਇਲਾਕਿਆਂ ਲਈ ਢੁੱਕਵੀਂ ਹੈ ।

→ ਛੋਲਿਆਂ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਜਾਂ ਹਲਕੀ ਭੱਲ ਵਾਲੀ ਜ਼ਮੀਨ ਢੁੱਕਵੀਂ ਹੈ ।

→ ਛੋਲਿਆਂ ਦੀਆਂ ਉੱਨਤ ਕਿਸਮਾਂ ਹਨ-ਜੀ.ਪੀ. ਐੱਫ਼. -2 ਅਤੇ ਪੀ.ਬੀ.ਜੀ. 1 ਸੇਂਜ ਦੇਸੀ ਛੋਲਿਆਂ ਦੀਆਂ, ਪੀ. ਡੀ. ਜੀ.-4 ਅਤੇ ਪੀ. ਡੀ. ਜੀ.-3 ਬਰਾਨੀ ਦੇਸੀ ਛੋਲਿਆਂ ਦੀਆਂ ਕਿਸਮਾਂ ਹਨ ।

→ ਕਾਬਲੀ ਛੋਲਿਆਂ ਦੀਆਂ ਕਿਸਮਾਂ ਹਨ-ਐੱਲ-552 ਅਤੇ ਬੀ. ਜੀ.-1053.

→ ਦੇਸੀ ਛੋਲਿਆਂ ਲਈ ਬੀਜ ਦੀ ਮਾਤਰਾ 15-18 ਕਿਲੋ ਪ੍ਰਤੀ ਏਕੜ ਅਤੇ ਕਾਬਲੀ ਛੋਲਿਆਂ ਲਈ 37 ਕਿਲੋ ਪ੍ਰਤੀ ਏਕੜ 1

→ ਦੇਸੀ ਛੋਲਿਆਂ ਦੀ ਬਰਾਨੀ ਬੀਜਾਈ ਦਾ ਢੁੱਕਵਾਂ ਸਮਾਂ 10 ਤੋਂ 25 ਅਕਤੂਬਰ ਹੈ ।

→ ਛੋਲਿਆਂ ਵਿਚ ਨਦੀਨਾਂ ਦੀ ਰੋਕਥਾਮ ਲਈ ਟਰੈਫਲਾਨ ਜਾਂ ਸਟੌਪ ਦੀ ਵਰਤੋਂ ਕੀਤੀ ਜਾ ਸਕਦੀ ਹੈ ।

→ ਦੇਸੀ ਅਤੇ ਕਾਬਲੀ ਛੋਲਿਆਂ ਨੂੰ 6 ਕਿਲੋ ਨਾਈਟਰੋਜਨ ਪ੍ਰਤੀ ਏਕੜ, ਦੇਸੀ ਛੋਲਿਆਂ ਨੂੰ 8 ਕਿਲੋ ਫਾਸਫੋਰਸ ਅਤੇ ਕਾਬਲੀ ਛੋਲਿਆਂ ਨੂੰ 16 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।

→ ਛੋਲਿਆਂ ਨੂੰ ਸਿਉਂਕ ਅਤੇ ਛੋਲਿਆਂ ਦੀ ਸੁੰਡੀ ਆਦਿ ਕੀੜੇ ਲੱਗ ਜਾਂਦੇ ਹਨ ।

→ ਛੋਲਿਆਂ ਨੂੰ ਝੁਲਸ ਰੋਗ, ਉਖੇੜਾ ਅਤੇ ਤਣੇ ਦਾ ਗਲਣਾ ਰੋਗ ਹੋ ਜਾਂਦੇ ਹਨ ।

→ ਮਸਰ ਦੀ ਕਾਸ਼ਤ 1100 ਹੈਕਟੇਅਰ ਰਕਬੇ ਵਿਚ ਹੁੰਦੀ ਹੈ ।

→ ਮਸਰ ਦਾ ਔਸਤ ਝਾੜ 2-3 ਕੁਇੰਟਲ ਪ੍ਰਤੀ ਏਕੜ ਦੇ ਲਗਪਗ ਹੈ ।

→ ਮਸਰ ਖਾਰੀਆਂ, ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਜਾਂਦੀ ਹੈ ।

→ ਮਸਰ ਦੀਆਂ ਉੱਨਤ ਕਿਸਮਾਂ ਹਨ-ਐੱਲ. ਐੱਲ. -931 ਅਤੇ ਐੱਲ. ਐੱਲ.-699.

→ ਮਸਰ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ।

→ ਮਸਰ ਦੀ ਬਿਜਾਈ ਅਕਤੂਬਰ ਦੇ ਦੂਜੇ ਪੰਦਰਵਾੜੇ ਵਿਚ ਹੁੰਦੀ ਹੈ ।

→ ਮਸਰ ਲਈ 5 ਕਿਲੋ ਨਾਈਟਰੋਜਨ ਪ੍ਰਤੀ ਏਕੜ, ਜੇ ਬੀਜ ਨੂੰ ਜੀਵਾਣੂ ਟੀਕਾ ਲਾਇਆ ਹੋਵੇ ਤਾਂ 8 ਕਿਲੋ ਫਾਸਫੋਰਸ ਅਤੇ ਜੇਕਰ ਟੀਕਾ ਨਾ ਲਾਇਆ ਹੋਵੇ ਤਾਂ 16 ਕਿਲੋ ਫਾਸਫੋਰਸ ਪ੍ਰਤੀ ਏਕੜ ਦੀ ਲੋੜ ਹੈ ।

→ ਮਸਰ ਵਿਚ ਮੋਰੀ ਕਰਨ ਵਾਲੀ ਸੁੰਡੀ ਇਸ ਦਾ ਮੁੱਖ ਕੀੜਾ ਅਤੇ ਝੁਲਸ ਰੋਗ ਅਤੇ ਕੁੰਗੀ ਇਸ ਦੀਆਂ ਮੁੱਖ ਬੀਮਾਰੀਆਂ ਹਨ ।

→ ਦੁਨੀਆ ਵਿਚ ਸਭ ਤੋਂ ਵੱਧ ਤੇਲ ਬੀਜ ਪੈਦਾ ਕਰਨ ਵਾਲਾ ਦੇਸ਼ ਸੰਯੁਕਤ ਰਾਜ ਅਮਰੀਕਾ ਹੈ ।

→ ਭਾਰਤ ਵਿਚ ਵੱਧ ਤੇਲ ਬੀਜ ਰਾਜਸਥਾਨ ਵਿਚ ਪੈਦਾ ਕੀਤੇ ਜਾਂਦੇ ਹਨ ।

→ ਹਾੜੀ ਵਿਚ ਬੀਜੇ ਜਾਣ ਵਾਲੇ ਤੇਲ ਬੀਜ ਹਨ-ਰਾਇਆ, ਗੋਭੀ ਸਰੋਂ, ਤੋਰੀਆ, ਤਾਰਾ ਮੀਰਾ, ਅਲਸੀ, ਕਸੁੰਭੜਾ, ਸੂਰਜਮੁਖੀ ਆਦਿ ।

→ ਰਾਇਆ ਦੀ ਫਸਲ ਦਰਮਿਆਨੀ ਤੋਂ ਭਾਰੀ ਬਾਰਸ਼ ਵਾਲੇ ਇਲਾਕਿਆਂ ਲਈ ਢੁਕਵੀਂ ਹੈ ।

→ ਰਾਇਆ ਦੀ ਫਸਲ ਹਰ ਤਰ੍ਹਾਂ ਦੀ ਜ਼ਮੀਨ ਵਿਚ ਬੀਜੀ ਜਾ ਸਕਦੀ ਹੈ ।

→ ਰਾਇਆ ਦੀਆਂ ਉੱਨਤ ਕਿਸਮਾਂ ਹਨ-ਆਰ. ਐੱਲ. ਸੀ.-1, ਪੀ. ਬੀ. ਆਰ.- 210, ਪੀ. ਬੀ. ਆਰ.-91.

→ ਰਾਇਆ ਲਈ ਬੀਜ ਦੀ ਮਾਤਰਾ ਹੈ – 1.5 ਕਿਲੋਗਰਾਮ ਪ੍ਰਤੀ ਏਕੜ ।

→ ਰਾਇਆ ਲਈ ਬੀਜਾਈ ਦਾ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਹੈ ।

→ ਰਾਇਆ ਲਈ 40 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਪਤੀ ਏਕੜ ਦੀ ਲੋੜ ਹੈ ।

→ ਰਾਇਆ ਦੇ ਕੀੜੇ ਹਨ-ਚਿਤਕਬਰੀ ਖੂੰਡੀ, ਚੇਪਾ, ਸਲੇਟੀ ਸੁੰਡੀ, ਪੱਤੇ ਦਾ ਸੁਰੰਗੀ ਕੀੜਾ ।

→ ਰਾਇਆ ਦੀਆਂ ਬਿਮਾਰੀਆਂ ਹਨ-ਝੁਲਸ ਰੋਗ, ਚਿੱਟੀ ਕੁੰਗੀ, ਹਰੇ ਪੱਤਿਆਂ ਦਾ ਰੋਗ, ਪੀਲੇ ਧੱਬਿਆਂ ਦਾ ਰੋਗ ।

→ ਗੋਭੀ ਸਰੋਂ ਦੀ ਇੱਕ ਸ਼੍ਰੇਣੀ ਕਨੌਲਾ ਸਰੋਂ ਦੀ ਹੈ । ਇਸ ਤੇਲ ਵਿਚ ਇਰੂਸਿਕ ਏਸਿਡ ਅਤੇ ਖਲ ਵਿਚ ਗਲੂਕੋਸਿਨੋਲੇਟਸ ਘੱਟ ਹੁੰਦੇ ਹਨ ।

→ ਗੋਭੀ ਸਰੋਂ ਦੀਆਂ ਕਿਸਮਾਂ ਹਨ-ਪੀ. ਜੀ. ਐੱਸ. ਐੱਚ. 51, ਜੀ. ਐੱਸ. ਐੱਲ-2, ਜੀ. ਐੱਸ. ਐੱਲ 1.

→ ਕਨੌਲਾ ਕਿਸਮਾਂ ਹਨ-ਜੀ. ਐੱਸ. ਸੀ. 6, ਜੀ. ਐੱਸ. ਸੀ. 5.

→ ਗੋਭੀ ਸਰੋਂ ਲਈ 1.5 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ।

→ ਗੋਭੀ ਸਰੋਂ ਲਈ ਬਿਜਾਈ ਦਾ ਸਮਾਂ 10 ਅਕਤੂਬਰ ਤੋਂ 30 ਅਕਤੂਬਰ ਦਾ ਹੈ ।

→ ਗੋਭੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਬਾਸਾਲੀਨ ਬਿਜਾਈ ਤੋਂ ਪਹਿਲਾਂ ਅਤੇ ਆਈਸੋਪ੍ਰੋਟਯੂਰਾਨ ਨੂੰ ਬੀਜਾਈ ਤੋਂ ਬਾਅਦ ਵਰਤ ਸਕਦੇ ਹਾਂ ।

→ ਸੂਰਜਮੁਖੀ ਦੇ ਬੀਜਾਂ ਵਿਚ 40-43% ਤੇਲ ਹੁੰਦਾ ਹੈ, ਜਿਸ ਵਿਚ ਕਲੈਸਟਰੋਲ ਘੱਟ ਹੁੰਦੀ ਹੈ ।

→ ਦੁਨੀਆ ਵਿਚ ਸਭ ਤੋਂ ਵੱਧ ਸੁਰਜਮੁਖੀ ਯੂਕਰੇਨ ਵਿਚ ਪੈਦਾ ਹੁੰਦਾ ਹੈ ।

→ ਪੰਜਾਬ ਵਿਚ ਸੂਰਜਮੁਖੀ ਦੀ ਕਾਸ਼ਤ 20-21 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ ਹੈ । ਇਸ ਦਾ ਔਸਤ ਝਾੜ 6.5 ਕੁਇੰਟਲ ਪ੍ਰਤੀ ਏਕੜ ਹੈ ।

→ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸੂਰਜਮੁਖੀ ਲਈ ਠੀਕ ਹੈ ।

→ ਸੂਰਜਮੁਖੀ ਦੀਆਂ ਉੱਨਤ ਕਿਸਮਾਂ ਹਨ-ਪੀ. ਐੱਸ. ਐੱਡ-996, ਪੀ. ਐੱਸ. ਐੱਚ.-569, ਜਵਾਲਾਮੁਖੀ ।

→ ਸੂਰਜਮੁਖੀ ਲਈ 2 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਂਦੀ ਹੈ ।

→ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਕਰ ਲੈਣੀ ਚਾਹੀਦੀ ਹੈ ।

→ ਇੱਕ ਵੱਡੇ ਪਸ਼ੂ ਲਈ 40 ਕਿਲੋ ਹਰਾ ਚਾਰਾ ਪ੍ਰਤੀ ਦਿਨ ਚਾਹੀਦਾ ਹੈ ।

→ ਹਾੜੀ ਵਿਚ ਚਾਰੇ ਦੀਆਂ ਫ਼ਸਲਾਂ ਹਨ-ਬਰਸੀਮ, ਸ਼ਫਤਲ, ਲੂਸਣ, ਜਵੀ, ਰਾਈ ਘਾਹ ਅਤੇ ਜੀ ।

→ ਬਰਸੀਮ ਨੂੰ ਚਾਰਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ।

→ ਬਰਸੀਮ ਦੀਆਂ ਕਿਸਮਾਂ ਹਨ-ਬੀ. ਐੱਲ. 42, ਬੀ. ਐੱਲ. 10.

→ ਬਰਸੀਮ ਦਾ ਬੀਜ 8 ਤੋਂ 10 ਕਿਲੋ ਪ੍ਰਤੀ ਏਕੜ ਦੀ ਲੋੜ ਹੈ ।

→ ਬਰਸੀਮ ਦੇ ਬੀਜ ਵਿਚੋਂ ਕਾਸ਼ਨੀ ਨਦੀਨ ਦੇ ਬੀਜਾਂ ਨੂੰ ਵੱਖ ਕਰ ਲੈਣਾ ਚਾਹੀਦਾ ਹੈ ।

→ ਸਤੰਬਰ ਦੇ ਆਖ਼ਰੀ ਹਫ਼ਤੇ ਤੋਂ ਅਕਤੂਬਰ ਦੇ ਪਹਿਲੇ ਹਫ਼ਤੇ ਬਰਸੀਮ ਦੀ ਬਿਜਾਈ ਕਰਨੀ ਚਾਹੀਦੀ ਹੈ ।

→ ਬਰਸੀਮ ਵਿਚ ਬੂਈਂ ਨਦੀਨ ਦੀ ਰੋਕਥਾਮ ਲਈ ਬਾਸਾਲੀਨ ਦੀ ਵਰਤੋਂ ਕਰੋ ।

→ ਜਵੀ ਖ਼ੁਰਾਕੀ ਪੱਖ ਤੋਂ ਬਰਸੀਮ ਤੋਂ ਬਾਅਦ ਦੂਜੇ ਨੰਬਰ ਦੀ ਚਾਰੇ ਵਾਲੀ ਫ਼ਸਲ ਹੈ ।

→ ਜਵੀ ਦੀਆਂ ਕਿਸਮਾਂ ਹਨ-ਓ. ਐੱਲ.-9, ਕੈਂਟ ।

→ ਜਵੀ ਦਾ ਬੀਜ 25 ਕਿਲੋ ਪ੍ਰਤੀ ਏਕੜ ਚਾਹੀਦਾ ਹੈ ।

→ ਜਵੀ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਅਕਤੂਬਰ ਦੇ ਅਖੀਰ ਤੱਕ ਕਰੋ ।

→ ਜਵੀ ਵਿਚ ਗੋਡੀ ਕਰ ਕੇ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ ।

→ ਜਵੀ ਨੂੰ 15 ਕਿਲੋ ਨਾਈਟਰੋਜਨ ਅਤੇ 8 ਕਿਲੋ ਫਾਸਫੋਰਸ ਦੀ ਪ੍ਰਤੀ ਏਕੜ ਬੀਜਾਈ | ਸਮੇਂ ਲੋੜ ਹੈ ।

→ ਜਵੀ ਨੂੰ ਰੌਣੀ ਸਮੇਤ ਤਿੰਨ ਤੋਂ ਚਾਰ ਪਾਣੀਆਂ ਦੀ ਲੋੜ ਹੈ ।

Leave a Comment