PSEB 10th Class Maths Solutions Chapter 2 ਬਹੁਪਦ Ex 2.1

Punjab State Board PSEB 10th Class Maths Book Solutions Chapter 2 ਬਹੁਪਦ Ex 2.1 Textbook Exercise Questions and Answers.

PSEB Solutions for Class 10 Maths Chapter 2 ਬਹੁਪਦ Exercise 2.1

ਪ੍ਰਸ਼ਨ 1.
ਕਿਸੇ ਬਹੁਪਦ p(x) ਦੇ ਲਈ, y = p(1) ਦਾ ਆਲੇਖ | ਹੇਠਾਂ ਦਿੱਤੇ ਚਿੱਤਰ ਵਿਚ ਦਿੱਤਾ ਗਿਆ ਹੈ | ਹਰ ਇੱਕ | ਸਥਿਤੀ ਵਿਚ, p(1) ਦੇ ਸਿਫ਼ਰਾਂ ਦੀ ਗਿਣਤੀ ਪਤਾ ਕਰੋ ।
PSEB 10th Class Maths Solutions Chapter 2 ਬਹੁਪਦ Ex 2.1 1
ਹੱਲ:
ਕਿਸੇ ਬਹੁਪਦ p(੪) ਦੇ ਲਈ, y = p(5) ਦਾ ਗਾਫ਼ ਉੱਪਰ ਚਿੱਤਰ ਵਿਚ ਦਿੱਤਾ ਹੋਇਆ ਹੈ । ਹਰੇਕ ਸਥਿਤੀ ਵਿਚ, p(x) ਦੇ ਸਿਫ਼ਰਾਂ ਦੀ ਗਿਣਤੀ ਹੇਠਾਂ ਦਿੱਤੀ ਗਈ ਹੈ ।
(i) ਗ੍ਰਾਫ਼ ਤੋਂ ਇਹ ਸਪੱਸ਼ਟ ਹੈ ਕਿ ਇਹ :-ਧੁਰੇ ਨੂੰ ਕਿਸੇ ਬਿੰਦੁ ਉੱਤੇ ਵੀ ਨਹੀਂ ਮਿਲਦਾ । ਇਸ ਲਈ ਇਸ ਦਾ ਕੋਈ ਸਿਫ਼ਰ ਨਹੀਂ ਹੈ ।
(ii) ਗ੍ਰਾਫ਼ ਤੋਂ ਸਪੱਸ਼ਟ ਹੈ ਕਿ ਇਹ x-ਧੁਰੇ ਨੂੰ ਕੇਵਲ ਇਕ ਬਿੰਦੁ ਉੱਤੇ ਮਿਲਦਾ ਹੈ ।
ਇਸ ਲਈ ਇਸਦਾ ਇਕ ਸਿਫ਼ਰ ਹੈ ।
(iii) ਗਾਫ਼ ਤੋਂ ਸਪੱਸ਼ਟ ਹੈ ਕਿ ਇਹ 7-ਧੁਰੇ ਨੂੰ ਤਿੰਨ ਬਿੰਦੂਆਂ ਤੇ ਮਿਲਦਾ ਹੈ । ਇਸ ਲਈ, ਇਸਦੇ ਸਿਫ਼ਰਾਂ ਦੀ ਗਿਣਤੀ ਤਿੰਨ ਹੈ ।
(iv) ਗ੍ਰਾਫ਼ ਤੋਂ ਇਹ ਸਪੱਸ਼ਟ ਹੈ ਕਿ ਇਹ x-ਧੁਰੇ ਨੂੰ ਦੋ ਬਿੰਦੁਆਂ ਤੇ ਮਿਲਦਾ ਹੈ ।
ਇਸ ਲਈ ਇਸ ਦੇ ਸਿਫ਼ਰਾਂ ਦੀ ਗਿਣਤੀ ਦੋ ਹੈ ।
(v) ਗ੍ਰਾਫ਼ ਤੋਂ ਸਪੱਸ਼ਟ ਹੈ ਕਿ ਇਹ x-ਧੁਰੇ ਨੂੰ ਚਾਰ ਬਿੰਦੁਆਂ ਤੇ ਮਿਲਦਾ ਹੈ ।
ਇਸ ਲਈ ਇਸ ਦੇ ਸਿਫ਼ਰਾਂ ਦੀ ਗਿਣਤੀ ਚਾਰ ਹੈ ।
(vi) ਗਾਫ਼ ਤੋਂ ਸਪੱਸ਼ਟ ਹੈ ਕਿ ਇਹ x-ਧੁਰੇ ਨੂੰ ਤਿੰਨ ਬਿੰਦੂਆਂ ਤੇ ਮਿਲਦਾ ਹੈ ।
ਇਸ ਲਈ, ਇਸਦੇ ਸਿਫ਼ਰਾਂ ਦੀ ਗਿਣਤੀ ਤਿੰਨ ਹੈ ।

Leave a Comment