PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.1

Punjab State Board PSEB 7th Class Maths Book Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.1 Textbook Exercise Questions and Answers.

PSEB Solutions for Class 7 Maths Chapter 3 ਅੰਕੜਿਆਂ ਦਾ ਪ੍ਰਬੰਧਨ Exercise 3.1

1. ਹੇਠ ਲਿਖੇ ਅੰਕੜਿਆਂ ਦਾ ਮੱਧਮਾਨ ਪਤਾ ਕਰੋ :

ਪ੍ਰਸ਼ਨ (i).
3, 5, 7, 9, 11, 13, 15
ਉੱਤਰ:
ਮੱਧਮਾਨ = \(\frac{3+5+7+9+11+13+15}{7}\)
= \(\frac{63}{7}\) = 9

ਪ੍ਰਸ਼ਨ (ii).
40, 30, 30, 0, 26, 60
ਉੱਤਰ:
ਮੱਧਮਾਨ = \(\frac{40+30+30+0+26+60}{6}\)
= \(\frac{186}{6}\) = 31

PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.1

ਪ੍ਰਸ਼ਨ 2.
ਪਹਿਲੀਆਂ ਪੰਜ ਪੂਰਨ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ ।
ਹੱਲ :
ਪਹਿਲੀਆਂ ਪੰਜ ਸੰਖਿਆਵਾਂ ਹਨ : 0, 1, 2, 3, 4
ਮੱਧਮਾਨ = \(\frac{0+1+2+3+4}{5}\) = \(\frac{10}{5}\) = 2
ਇਸ ਲਈ ਪਹਿਲੀਆਂ ਪੰਜ ਪੂਰਨ ਸੰਖਿਆਵਾਂ ਦਾ ਮੱਧਮਾਨ ਹੈ = 2

ਪ੍ਰਸ਼ਨ 3.
ਇੱਕ ਬੱਲੇਬਾਜ਼ ਨੇ 6 ਪਾਰੀਆਂ ਵਿੱਚ ਹੇਠ ਲਿਖੇ ਅਨੁਸਾਰ ਦੌੜਾਂ ਬਣਾਈਆਂ :
36, 35, 50, 46, 60, 55
ਉਸ ਦੁਆਰਾ ਇੱਕ ਪਾਰੀ ਵਿੱਚ ਬਣਾਈਆਂ ਔਸਤ ਦੌੜਾਂ ਪਤਾ ਕਰੋ ।
ਹੱਲ :
ਔਸਤ ਦੌੜਾਂ
= \(\frac{36+35+50+46+60+55}{6}\)
= \(\frac{282}{6}\) = 47.
ਇਸ ਕਰਕੇ ਔਸਤ ਦੌੜਾਂ ਹਨ = 47

PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.1

4. ਇੱਕ ਸਕੂਲ ਦੇ 10 ਅਧਿਆਪਕਾਂ ਦੀ ਉਮਰ (ਸਾਲਾਂ ਵਿਚ) ਹੇਠ ਲਿਖੇ ਅਨੁਸਾਰ ਹੈ : 32, 41, 28, 54, 35, 26, 23, 33, 38, 40

ਪ੍ਰਸ਼ਨ (i).
ਸਭ ਤੋਂ ਵਡੇਰੀ ਅਤੇ ਸਭ ਤੋਂ ਛੋਟੀ ਉਮਰ ਵਾਲੇ ਅਧਿਆਪਕ ਦੀ ਉਮਰ ਕਿੰਨੀ ਹੈ ?
ਉੱਤਰ:
ਚੜ੍ਹਦੇ ਕੂਮ ਵਿਚ ਉਮਰ ਲਿਖਣ ਨਾਲ ਸਾਨੂੰ ਪ੍ਰਾਪਤ 23, 26, 28, 32, 33, 35, 38, 40, 41, 54
ਸਭ ਤੋਂ ਵਡੇਰੀ ਉਮਰ ਦੇ ਅਧਿਆਪਕ ਦੀ ਉਮਰ = 54 ਸਾਲ
ਸਭ ਤੋਂ ਛੋਟੀ ਉਮਰ ਦੇ ਅਧਿਆਪਕ ਦੀ ਉਮਰ = 23 ਸਾਲ

ਪ੍ਰਸ਼ਨ (ii).
ਅਧਿਆਪਕਾਂ ਦੀ ਉਮਰ ਦੀ ਵਿਚਲਨ ਸੀਮਾ ਕੀ ਹੈ ?
ਉੱਤਰ:
ਉਮਰਾਂ ਦੀ ਵਿਚਲਨ ਸੀਮਾ = 54 – 23 = 31 ਸਾਲ

PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.1

ਪ੍ਰਸ਼ਨ (iii).
ਅਧਿਆਪਕਾਂ ਦੀ ਮੱਧਮਾਨ ਉਮਰ ਕਿੰਨੀ ਹੈ ?
ਉੱਤਰ:
ਅਧਿਆਪਕਾਂ ਦੀ ਉਮਰ ਦਾ ਮੱਧਮਾਨ
= \(\frac{32+41+28+54+35+26+23+33+38+40}{10}\)
= \(\frac{350}{10}\)
= 35 ਸਾਲ

5. ਇੱਕ ਸ਼ਹਿਰ ਵਿੱਚ ਕਿਸੇ ਖਾਸ ਹਫ਼ਤੇ ਦੇ ਸੱਤ ਦਿਨਾਂ ਵਿੱਚ ਹੋਈ ਵਰਖਾ (mm ਵਿੱਚ) ਹੇਠ ਲਿਖੇ ਅਨੁਸਾਰ ਰਿਕਾਰਡ ਕੀਤੀ ਗਈ
PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.1 2

ਪ੍ਰਸ਼ਨ (i).
ਉਪਰੋਕਤ ਅੰਕੜਿਆਂ ਤੋਂ ਵਰਖਾ ਦੀ ਵਿਚਲਨ ਸੀਮਾ ਪਤਾ ਕਰੋ ।
ਉੱਤਰ:
ਵੱਧਦੇ ਕੂਮ ਵਿੱਚ ਵਰਖਾ (in mm) ਦਾ ਪ੍ਰਬੰਧ
ਸਭ ਤੋਂ ਵੱਧ ਵਰਖਾ = 20.5 mm
ਸਭ ਤੋਂ ਘੱਟ ਵਰਖਾ = 0.0 mm
ਵਰਖਾ ਦੀ ਵਿਚਲਨ ਸੀਮਾ = 20.5 mm – 0.0 mm
= 20.5 mm

PSEB 7th Class Maths Solutions Chapter 3 ਅੰਕੜਿਆਂ ਦਾ ਪ੍ਰਬੰਧਨ Ex 3.1

ਪ੍ਰਸ਼ਨ (ii).
ਇੱਕ ਹਫ਼ਤੇ ਦੀ ਮੱਧਮਾਨ ਵਰਖਾ ਪਤਾ ਕਰੋ ।
ਉੱਤਰ:
ਵਰਖਾ ਦਾ ਮੱਧਮਾਨ
= \(\frac{0.01+12.2+2.1+0.0+20.5+5.5+1.0}{7}\)
= \(\frac{41.31}{7}\) = 5.9 mm

ਪ੍ਰਸ਼ਨ (iii).
ਕਿੰਨੇ ਦਿਨ, ਵਰਖਾ ਮੱਧਮਾਨ ਵਰਖਾ ਤੋਂ ਘੱਟ ਰਹੀ ?
ਉੱਤਰ:
ਜਿੰਨੇ ਦਿਨ ਵਰਖਾ ਮੱਧਮਾਨ ਵਰਖਾ ਤੋਂ ਘੱਟ ਰਹੀ = 5 ਦਿਨ

Leave a Comment