PSEB 7th Class Social Science Notes Chapter 1 Environment

This PSEB 7th Class Social Science Notes Chapter 1 Environment will help you in revision during exams.

Environment PSEB 7th Class SST Notes

→ Earth: The earth is called a blue planet – 71% is water and 29% is an island.

→ Environment: Environment means surroundings. Its components are the Physical, Biological, and Cultural environment.

→ Physical Environment: The prevailing natural conditions comprising the land, water, and air.

→ Biological Environment: It consists of all life forms – animals including humans, plants, and other organisms.

→ Earth’s Spheres: The above four components form spheres called the lithosphere, hydrosphere, atmosphere, and biosphere.

PSEB 7th Class Social Science Notes Chapter 1 Environment

→ Lithosphere: The outermost layer of the crust is called the lithosphere (Rock-sphere).

→ The rocky layer under continents is called Sial and under oceans is called Sima.

→ Hydrosphere: Rivers, lakes, seas, and oceans comprise this sphere and provide support to all life forms.

→ Atmosphere: The thin layer of air around earth.

→ Biosphere: Biosphere is a narrow zone of contact between land, water, and air. It is a life-giving sphere.

→ Biotic environment: The world of living things.

→ Abiotic environment: The world of non-living things.

→ Components of the environment: Land, Water, Air.

→ Crust: Hardtop layer of the earth.

→ Landforms: Mountains, Plateaus, Plains.

PSEB 7th Class Social Science Notes Chapter 1 Environment

→ Ecosystem: A community of plants and animals within a particular physical environment.

→ Human Environment: Human life is closely related to the environment of the earth.

पर्यावरण PSEB 7th Class SST Notes

→ पृथ्वी – पृथ्वी जल और थल से मिल कर बनी है। इसका 71 प्रतिशत भाग जल है। जल की अधिकता के कारण इसे जल ग्रह भी कहते हैं।

→ पर्यावरण – पर्यावरण से अभिप्राय हमारे आस-पास (इर्द-गिर्द) से है। प्रत्येक स्थान का पर्यावरण एक जैसा नहीं होता।

→ पर्यावरण को प्रभावित करने वाले तत्त्व – पर्यावरण को प्रभावित करने वाले दो मुख्य तत्त्व स्थल तथा जलवायु हैं। परिवर्तन के कारकों द्वारा स्थल का रूप बदलता रहता है।

→ पर्यावरण का जन-जीवन पर प्रभाव – मनुष्य का रहन-सहन तथा व्यवसाय उसके पर्यावरण के अनुसार ही होते हैं।

→ आवास (Habitat) – मनुष्य की तरह पेड़-पौधे भी अपने पर्यावरण से जुड़े होते हैं और उस पर निर्भर करते हैं। इसे आवास कहते हैं।

→ जीव मण्डल – जीव मण्डल पृथ्वी के जीवों से मिलकर बना है। ये जीव उस क्षेत्र में पाए जाते हैं जहां स्थलमण्डल, जलमण्डल तथा वायुमण्डल आपस में मिलते हैं।

→ परिस्थिति (Ecology) – किसी स्थान के जीव मंडल तथा वहां के आस-पड़ोस को परिस्थिति कहते हैं।

→ स्थल-मण्डल – पृथ्वी के ऊपरी कठोर भाग को स्थल मण्डल कहते हैं।

→ भू-पर्पटी – स्थलमण्डल की ऊपरी परत को भू-पर्पटी कहते हैं।

→ जल-मण्डल – जल-मण्डल पृथ्वी की सतह पर महासागरों, झीलों, नदियों तथा कई अन्य जलाशयों के रूप में फैला हुआ है।

→ वायुमण्डल – पृथ्वी के चारों ओर वायु का एक विशाल आवरण है जिसे वायुमण्डल कहते हैं। वायुमण्डल पृथ्वी को न तो बहुत अधिक गर्म होने देता है और न ही बहुत अधिक ठंडा।

→ मनुष्य का पर्यावरण पर प्रभाव – मनुष्य अपनी आवश्यकताओं की पूर्ति के लिए प्राकृतिक संसाधनों का अधिक-से-अधिक प्रयोग करता है। इससे पर्यावरण में असन्तुलन पैदा होता है।

→ विश्व-एक गलोबल गांव – मनुष्य ने प्राकृतिक शक्तियों पर नियंत्रण करके विश्व को एक ‘ग्लोबल गांव’ जैसा बना दिया है।

ਵਾਤਾਵਰਨ PSEB 7th Class SST Notes

→ ਧਰਤੀ-ਧਰਤੀ ਜਲ ਅਤੇ ਥਲ ਤੋਂ ਮਿਲ ਕੇ ਬਣੀ ਹੈ । ਇਸ ਦਾ 71% ਭਾਗ ਜਲ ਹੈ । ਪਾਣੀ ਦੀ ਅਧਿਕਤਾ ਦੇ ਕਾਰਨ ਇਸਨੂੰ ਜਲ ਹਿ ਵੀ ਆਖਦੇ ਹਨ।

→ ਵਾਤਾਵਰਨ-ਵਾਤਾਵਰਨ ਤੋਂ ਭਾਵ ਸਾਡੇ ਆਲੇ-ਦੁਆਲੇ ਤੋਂ ਹੈ । ਹਰ ਇਕ ਸਥਾਨ ਦਾ ਵਾਤਾਵਰਨ ਇਕੋ ਜਿਹਾ ਨਹੀਂ ਹੁੰਦਾ।

→ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ-ਵਾਤਾਵਰਨ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਪ੍ਰਮੁੱਖ ਤੱਤ-ਥਲ ਅਤੇ ਜਲਵਾਯੂ ਹਨ ਵਾਤਾਵਰਨ ਦੇ ਕਾਰਕਾਂ ਦੁਆਰਾ ਥਲ ਦਾ ਰੂਪ ਬਦਲਦਾ ਰਹਿੰਦਾ ਹੈ।

→ ਵਾਤਾਵਰਨ ਦਾ ਜਨ-ਜੀਵਨ ‘ਤੇ ਪ੍ਰਭਾਵ- ਮਨੁੱਖ ਦਾ ਰਹਿਣ-ਸਹਿਣ ਅਤੇ ਕਿੱਤਾ’ਉਸਦੇ ਵਾਤਾਵਰਨ ਦੇ ਅਨੁਸਾਰ ਹੀ ਹੁੰਦੇ ਹਨ।

→ ਆਵਾਸ-ਮਨੁੱਖ ਦੀ ਤਰ੍ਹਾਂ ਪੇੜ-ਪੌਦੇ ਵੀ ਆਪਣੇ ਵਾਤਾਵਰਨ ਨਾਲ ਜੁੜੇ ਹੁੰਦੇ ਹਨ ਅਤੇ ਉਸ ਉੱਤੇ ਨਿਰਭਰ ਕਰਦੇ ਹਨ। ਇਸ ਨੂੰ ਆਵਾਸ ਕਹਿੰਦੇ ਹਨ ।

→ ਜੀਵ ਮੰਡਲ-ਜੀਵ ਮੰਡਲ ਧਰਤੀ ਦੇ ਜੀਵਾਂ ਤੋਂ ਮਿਲ ਕੇ ਬਣਿਆ ਹੈ । ਇਹ ਜੀਵ ਉਸ ਖੇਤਰ ਵਿਚ ਪਾਏ ਜਾਂਦੇ ਹਨ ; ਜਿੱਥੇ ਥਲ ਮੰਡਲ, ਜਲ ਮੰਡਲ ਅਤੇ ਵਾਯੂ ਮੰਡਲ ਆਪਸ ਵਿਚ ਮਿਲਦੇ ਹਨ ।

→ ਪਰਿਸਥਿਤੀ-ਕਿਸੇ ਸਥਾਨ ਦੇ ਜੀਵ ਮੰਡਲ ਅਤੇ ਉੱਥੋਂ ਦੇ ਆਲੇ-ਦੁਆਲੇ ਨੂੰ ਪਰਿਸਥਿਤੀ ਕਹਿੰਦੇ ਹਨ ।

→ ਥਲ ਮੰਡਲ-ਧਰਤੀ ਦੇ ਉੱਪਰੀ ਕਠੋਰ ਭਾਗ ਨੂੰ ਥਲ ਮੰਡਲ ਕਹਿੰਦੇ ਹਨ ।

→ ਭੂ-ਪੱਟੀ-ਥਲ ਮੰਡਲ ਦੀ ਉੱਪਰੀ ਪਰਤ ਨੂੰ ਭੁ-ਪੱਟੀ ਕਹਿੰਦੇ ਹਨ ।

→ ਜਲ ਮੰਡਲ-ਜਲ ਮੰਡਲ ਧਰਤੀ ਦੀ ਸਤ੍ਹਾ ‘ਤੇ ਮਹਾਂਸਾਗਰਾਂ, ਝੀਲਾਂ, ਨਦੀਆਂ ਅਤੇ ਕਈ ਹੋਰ ਜਲ-ਭੰਡਾਰਾਂ ਦੇ | ਰੁਪ ਵਿਚ ਫੈਲਿਆ ਹੋਇਆ ਹੈ ।

→ ਵਾਯੂ ਮੰਡਲ-ਧਰਤੀ ਦੇ ਚਾਰੇ ਪਾਸੇ ਹਵਾ ਦਾ ਇਕ ਵਿਸ਼ਾਲ ਘੇਰਾ ਹੈ, ਜਿਸ ਨੂੰ ਵਾਯੂ ਮੰਡਲ ਕਹਿੰਦੇ ਹਨ । ਵਾਯੂ ਮੰਡਲ ਧਰਤੀ ਨੂੰ ਨਾ ਤਾਂ ਬਹੁਤ ਜ਼ਿਆਦਾ ਗਰਮ ਹੋਣ ਦਿੰਦਾ ਹੈ ਅਤੇ ਨਾ ਹੀ ਬਹੁਤ ਜ਼ਿਆਦਾ ਠੰਡਾ ।

→ ਮਨੁੱਖ ਦਾ ਵਾਤਾਵਰਨ ‘ਤੇ ਪ੍ਰਭਾਵ-ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੁਦਰਤੀ ਸਾਧਨਾਂ ਦਾ ਵੱਧ ਤੋਂ ਵੱਧ ਪ੍ਰਯੋਗ ਕਰਦਾ ਹੈ । ਇਸ ਨਾਲ ਵਾਤਾਵਰਨ ਵਿਚ ਅਸੰਤੁਲਨ ਪੈਦਾ ਹੁੰਦਾ ਹੈ।

→ ਵਿਸ਼ਵ-ਇਕ ਗਲੋਬਲ ਪਿੰਡ-ਮਨੁੱਖ ਨੇ ਕੁਦਰਤੀ ਸ਼ਕਤੀਆਂ ‘ਤੇ ਨਿਯੰਤਰਨ ਕਰਕੇ ਵਿਸ਼ਵ ਨੂੰ ਇਕ ‘ਗਲੋਬਲ ਪਿੰਡ’ ਵਰਗਾ ਬਣਾ ਦਿੱਤਾ ਹੈ ।

Leave a Comment