PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.2

Punjab State Board PSEB 8th Class Maths Book Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.2 Textbook Exercise Questions and Answers.

PSEB Solutions for Class 8 Maths Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Exercise 9.2

ਪ੍ਰਸ਼ਨ 1.
ਹੇਠਾਂ ਲਿਖੇ ਇਕ ਪਦੀ ਜੋੜਿਆਂ ਦਾ ਗੁਣਨਫਲ ਪਤਾ ਕਰੋ :
(i) 4, 7p
(ii) -4p, 7p
(iii) -4p, 7pq
(iv) 4p3 – 3p
(v) 4p, 0
ਹੱਲ:
(i) 4 × 7p = 28p
(ii) – 4p × 7p = (-4 × 7) × (p × p)
= -28p2
(iii) – 4p × 7pq = (-4 × 7) x (p × pq)
= – 28p2q
(iv) 4p3 × – 3p = [4 × (-3)] × (p3 × p)
= – 12p4
(v) 4p × 0 = 0.

ਪ੍ਰਸ਼ਨ 2.
ਹੇਠਾਂ ਲਿਖੇ ਇਕ ਪਦੀ ਜੋੜਿਆਂ ਦੇ ਰੂਪ ਵਿਚ ਲੰਬਾਈ ਅਤੇ ਚੌੜਾਈ ਰੱਖਣ ਵਾਲੇ ਆਇਤਾਂ ਦਾ ਖੇਤਰਫਲ ਪਤਾ ਕਰੋ :
(p, q); (10m, 5n); (20x2, 5y2); (4x, 3x2); (3mn, 4np).
ਹੱਲ:
(i) ਆਇਤ ਦੀ ਲੰਬਾਈ = p.
ਆਇਤ ਦੀ ਚੌੜਾਈ = q
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= p × q = pq

(ii) ਆਇਤ ਦੀ ਲੰਬਾਈ = 10 m
ਆਇਤ ਦੀ ਚੌੜਾਈ : 5n
ਆਇੜ ਦਾ ਖੇਤਰਫਲ = ਲੰਬਾਈ × ਚੌੜਾਈ
= 10m × 5n = 50mn.

(iii) ਆਇਤ ਦੀ ਲੰਬਾਈ= 20x2
ਆਜ਼ ਦੀ ਚੌੜਾਈ = 5y2
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 20x2 × 5y2
= 100x2y2.

(iv) ਆਇਤ ਦੀ ਲੰਬਾਈ 4x
ਆਇਤ ਦੀ ਚੌੜਾਈ = 3x2
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 4x × 3x2 = 12x3

(v) ਆਇਤ ਦੀ ਲੰਬਾਈ = 3mn
ਆਇਤ ਦੀ ਚੌੜਾਈ = 4np
ਆਇਤ ਦਾ ਖੇਤਰਫਲ = ਲੰਬਾਈ × ਚੌੜਾਈ
= 3mn × 4np
= 12mn2p.

PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.2

ਪ੍ਰਸ਼ਨ 3.
ਗੁਣਨਫਲਾਂ ਦੀ ਸਾਰਣੀ ਨੂੰ ਪੂਰਾ ਕਰੋ :
PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.2 1
ਹੱਲ:
ਗੁਣਨਫਲਾਂ ਦੀ ਪੂਰੀ ਸਾਰਣੀ :
PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.2 2

4. ਇਸ ਤਰ੍ਹਾਂ ਦੇ ਆਇਤਾਕਾਰ ਬਕਸਿਆਂ ਦਾ ਆਇਤਨ ਪਤਾ ਕਰੋ : ਜਿਹਨਾਂ ਦੀ ਲੰਬਾਈ, ਚੌੜਾਈ, ਅਤੇ ਉੱਚਾਈ ਕ੍ਰਮਵਾਰ ਹੇਠਾਂ ਲਿਖੀ ਹੈ :

ਪ੍ਰਸ਼ਨ (i).
5a, 3a2, 7a4
ਹੱਲ:
ਆਇਤਨ = 5a × 3a2 × 7a4
= (5 × 3 × 7) × (a × a2 × a4)
= 105a7.

PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.2

ਪ੍ਰਸ਼ਨ (ii).
2p, 4q, 8r
ਹੱਲ:
ਆਇਤਨ : 2p × 4q × 8r
= (2 × 4 × 8) × (p × q × r)
= 64pqr.

ਪ੍ਰਸ਼ਨ (iii).
xy, 2x2y, 2xy2
ਹੱਲ:
ਆਇਤਨ = xy × 2x2y × 2xy2
= (1 × 2 × 2) × (xy × x2y × y2)
= 4x4y4.

ਪ੍ਰਸ਼ਨ (iv).
a, 2b, 3c.
ਹੱਲ:
ਆਇਤਨ = a × 2b × 3c
= (1 × 2 × 3) x (a × b × c)
= 6abc.

PSEB 8th Class Maths Solutions Chapter 9 ਬੀਜਗਣਿਤਕ ਵਿਅੰਜਕ ਅਤੇ ਤਤਸਮਕ Ex 9.2

ਪ੍ਰਸ਼ਨ 5.
ਹੇਠ ਲਿਖਿਆਂ ਦਾ ਗੁਣਨਫਲ ਪਤਾ ਕਰੋ :
(i) xy, yz, zx
(ii) a, – a2, a3
(iii) 2, 4y, 8y2, 16y3
(iv) 4, 2b, 3c, 6abc
(v) m, -mn, mnp.
ਹੱਲ:
(i) xy × yz × zx = x2y2z2
(ii) a × (-a2) × (a3) = -a6
(iii) 2 × (4y) × (8y2) × 16y3
= (2 × 4 × 8 × 16) × y × y2 × y3
= 1024 y6
(iv) a × 2b × 3c × 6abc
= (1 × 2 × 3 × 6) × (a × b × c × abc)
= 36a2b2c2
(v) m × (-mn) × (mnp) = -m3n2p.

Leave a Comment