PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

ਪ੍ਰਸ਼ਨ 1.
ਦੀ ਥਾਂ ‘ਤੇ ਸੰਖਿਆ ਕਰੋ :

(a)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 1
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 2

(b)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 3
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 4

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

(c)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 5
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 6

(d)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 7
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 8

(e)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 9
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 10

(f)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 11
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 12

(g)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 13
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 14

(h)
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 15
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 16

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

ਪ੍ਰਸ਼ਨ 2.
ਸਰਲ ਕਰੋ :
(a) 48 – 12 + 18
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 17

(b) 86 – 35 – 12
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 18

(c) 637 – 452 + 315
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 19

(d) 637 + 315 – 452
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 20

(e) 1837 + 3043 – 413
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 21

(f) 937 -413 + 3043
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 22

(g) 1003 – 417 – 284
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 23

(h) 9419 – 19 + 2105
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 24

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2

(i) 2419 + 5005 – 4419
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 25

(j) 2294 + 1828 – 1374.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.2 26

PSEB 4th Class Maths Solutions Chapter 8 Perimeter and Area Ex 8.2

Punjab State Board PSEB 4th Class Maths Book Solutions Chapter 8 Perimeter and Area Ex 8.2 Textbook Exercise Questions and Answers.

PSEB Solutions for Class 4 Maths Chapter 8 Perimeter and Area Ex 8.2

Which of the following figures have covered more surface. Tick the figure which (✓) has greater area.

(a)
PSEB 4th Class Maths Solutions Chapter 8 Perimeter and Area Ex 8.2 1
Solution:
First Figure

(b)
PSEB 4th Class Maths Solutions Chapter 8 Perimeter and Area Ex 8.2 2
Solution:
Second Figure

PSEB 4th Class Maths Solutions Chapter 8 Perimeter and Area Ex 8.2

(c)
PSEB 4th Class Maths Solutions Chapter 8 Perimeter and Area Ex 8.2 3
Solution:
First Figure

PSEB 4th Class Maths Solutions Chapter 4 ਧਨ (ਕਰੰਸੀ) Ex 4.4

Punjab State Board PSEB 4th Class Maths Book Solutions Chapter 4 ਧਨ (ਕਰੰਸੀ) Ex 4.4 Textbook Exercise Questions and Answers.

PSEB Solutions for Class 4 Maths Chapter 4 ਧਨ (ਕਰੰਸੀ) Ex 4.4

ਪ੍ਰਸ਼ਨ 1.
ਗੁਣਾ ਕਰੋ :
(a) ₹ 25 × 6
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 1

(b) ₹ 30 × 7
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 2

(c) ₹ 49 × 8
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 3

PSEB 4th Class Maths Solutions Chapter 4 ਧਨ (ਕਰੰਸੀ) Ex 4.4

(d ) ₹ 175 × 8
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 4

(e) ₹ 400 × 5
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 5

(f) ₹ 312 × 3
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 6

(g) ₹ 27 × 15
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 7

(h) ₹ 48 × 76
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 8

(i) ₹ 82 × 67.
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.4 9

ਪ੍ਰਸ਼ਨ 2.
ਇੱਕ ਗੁੱਡੀ ਦਾ ਮੁੱਲ ₹ 70 ਹੈਂ । ਇਸ ਤਰ੍ਹਾਂ ਦੀਆਂ 5 ਗੁੱਡੀਆਂ ਦਾ ਮੁੱਲ ਦੱਸੋ ।
ਹੱਲ:
ਇੱਕ ਗੁੱਡੀ ਦਾ ਮੁੱਲ = ₹ 70
5 ਗੁੱਡੀਆਂ ਦਾ ਮੁੱਲ = ₹ 70 × 5
= ₹ 350
PSEB 4th Class Maths Solutions Chapter 4 ਧਨ (ਕਰੰਸੀ) Ex 4.4 10

PSEB 4th Class Maths Solutions Chapter 4 ਧਨ (ਕਰੰਸੀ) Ex 4.4

ਪ੍ਰਸ਼ਨ 3.
ਮਨਵੀਤ ਨੇ ਇੱਕ ਜੈਕੇਟ ₹ 460 ਦੀ ਖਰੀਦੀ । ਇਸ ਤਰ੍ਹਾਂ ਦੀਆਂ 9 ਜੈਕਟਾਂ ਦਾ ਮੁੱਲ ਕੀ ਹੋਵੇਗਾ ?
ਹੱਲ:
ਇੱਕ ਜੈਕੇਟ ਦਾ ਮੁੱਲ = ₹ 460
9 ਜੈਕੇਟਾਂ ਦਾ ਮੁੱਲ = ₹ 460 × 9
= ₹ 4,140
PSEB 4th Class Maths Solutions Chapter 4 ਧਨ (ਕਰੰਸੀ) Ex 4.4 11

ਪ੍ਰਸ਼ਨ 4.
ਸੁਖਦੇਵ ਨੇ 35 ਗੁਬਾਰੇ ₹ 15 ਪ੍ਰਤੀ ਗੁਬਾਰੇ ਦੇ ਹਿਸਾਬ ਨਾਲ ਖ਼ਰੀਦੇ । ਸੁਖਦੇਵ ਨੇ ਕਿੰਨੀ ਰਕਮ ਖਰਚ ਕੀਤੀ ?
ਹੱਲ:
ਇੱਕ ਗੁਬਾਰੇ ਦਾ ਮੁੱਲ = ₹ 15
35 ਗੁਬਾਰਿਆਂ ਦਾ ਮੁੱਲ = ₹ 15 × 35
= ₹ 525 .
PSEB 4th Class Maths Solutions Chapter 4 ਧਨ (ਕਰੰਸੀ) Ex 4.4 12

ਪ੍ਰਸ਼ਨ 5.
ਇਕ ਕੇਲੇ ਦਾ ਮੁੱਲ ਤੇ 8 ਹੈ । ਇੱਕ ਦਰਜਨ ਕੇਲਿਆਂ ਦਾ ਮੁੱਲ ਕੀ ਹੋਵੇਗਾ ?
ਹੱਲ:
ਇੱਕ ਕੇਲੇ ਦਾ ਮੁੱਲ = ₹ 8
ਇੱਕ ਦਰਜਨ ਭਾਵ 12 ਕੇਲਿਆਂ ਦਾ ਮੁੱਲ
= ₹ 8 × 12
= ₹ 96.

PSEB 4th Class Maths Solutions Chapter 4 Money (Currency) Revision Exercise

Punjab State Board PSEB 4th Class Maths Book Solutions Chapter 4 Money (Currency) Revision Exercise Questions and Answers.

PSEB Solutions for Class 4 Maths Chapter 4 Money (Currency) Revision Exercise

1. Fill in the blanks :

Question 1.
There are ………………. paise in a rupee.
Solution:
100

Question 2.
There are ……………… 50 paise coins in a rupee.
Solution:
2

PSEB 4th Class Maths Solutions Chapter 4 Money (Currency) Revision Exercise

Question 3.
To write one rupee …………… sign is used.
Solution:

Question 4.
We will get …………….. five rupee coins for a ₹ 10 note.
Solution:
2

Question 5.
A ₹ 20 note = …………….. ₹ 5 notes.
Solution:
4

PSEB 4th Class Maths Solutions Chapter 4 Money (Currency) Revision Exercise

Question 6.
A ₹ 50 note = …………………… ₹ 10 notes.
Solution:
5

PSEB 5th Class Punjabi Solutions Chapter 5 ਸਿਆਣੀ ਗੱਲ

Punjab State Board PSEB 5th Class Punjabi Book Solutions Chapter 5 ਸਿਆਣੀ ਗੱਲ Textbook Exercise Questions and Answers.

PSEB Solutions for Class 5 Punjabi Chapter 5 ਸਿਆਣੀ ਗੱਲ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਸਿਆਣੀ ਗੱਲ ਕਹਾਣੀ ਨੂੰ ਪੜ੍ਹ ਕੇ ਤੁਹਾਨੂੰ ਜਿਹੜੀਆਂ ਗੱਲਾਂ ਚੰਗੀਆਂ ਲੱਗੀਆਂ ਹਨ, ਉਨ੍ਹਾਂ ਨੂੰ ਆਪਣੇ ਸ਼ਬਦਾਂ ਵਿਚ ਲਿਖੋ ! . .
ਉੱਤਰ:

  1. ਪੜ੍ਹਾਈ ਦਾ ਹਮੇਸ਼ਾ ਮੁੱਲ ਪੈਂਦਾ ਹੈ । ਪੜ੍ਹ ਲਿਖ ਕੇ ਅਸੀਂ ਕੋਈ ਵੀ ਕੰਮ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ ।
  2. ਸਾਰੇ ਬੱਚਿਆਂ ਨੂੰ ਪੜ੍ਹਾਈ ਕਰਨ ਲਈ ਸਕੂਲ ਜ਼ਰੂਰ ਜਾਣਾ ਚਾਹੀਦਾ ਹੈ ।
  3. ਬੀਤਿਆ ਸਮਾਂ ਕਦੇ ਹੱਥ ਨਹੀਂ ਆਉਂਦਾ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਕੁੰਦਨ ਲਾਲ ਕੀ ਕੰਮ ਕਰਦਾ ਸੀ ?
ਉੱਤਰ:
ਕੁੰਦਨ ਲਾਲ ਸਕੂਟਰ, ਮੋਟਰ-ਸਾਈਕਲ ਮੁਰੰਮਤ ਕਰਨ ਦਾ ਕੰਮ ਕਰਦਾ ਸੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 2.
ਕੁੰਦਨ ਅਤੇ ਰਾਜਿੰਦਰ ਇਕੱਠੇ ਕਿੱਥੇ ਪੜ੍ਹੇ ਸਨ ?
ਉੱਤਰ:
ਪ੍ਰਾਇਮਰੀ ਸਕੂਲ ਵਿਚ ।

ਪ੍ਰਸ਼ਨ 3.
ਜਦੋਂ ਰਾਜਿੰਦਰ ਕਿਤਾਬ-ਕਾਪੀ ਲੈ ਕੇ ਬੈਠਦਾ, ਤਾਂ ਕੀ ਹੁੰਦਾ ਸੀ ?
ਉੱਤਰ:
ਜਦੋਂ ਰਾਜਿੰਦਰ ਕਿਤਾਬ-ਕਾਪੀ ਲੈ ਕੇ | ਬੈਠਦਾ, ਤਾਂ ਉਸਨੂੰ ਕਦੇ ਕੁੰਦਨ ਤੇ ਕਦੇ ਕੁੰਦਨ ਦਾ ਸਕੂਟਰ ਨਜ਼ਰ ਆਉਂਦਾ ।

ਪ੍ਰਸ਼ਨ 4.
ਰਾਜਿੰਦਰ ਦੇ ਦਿਮਾਗ਼ ਵਿਚ ਕਿਹੜੀ ਸਿਆਣੀ ਗੱਲ ਆ ਗਈ ?
ਉੱਤਰ:
ਰਾਜਿੰਦਰ ਦੇ ਦਿਮਾਗ਼ ਵਿਚ ਆਪਣੇ ਪਿਤਾ ਦੀ ਕਹੀ ਸਿਆਣੀ ਗੱਲ ਯਾਦ ਆ ਗਈ, ਜਿਸ ਵਿਚ ਉਨ੍ਹਾਂ ਨੇ ਉਸਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉੱਚੀ ਵਿੱਦਿਆ ਪ੍ਰਾਪਤ ਕਰਨ ਨੂੰ ਪਹਿਲ ਦੇਣ ਲਈ ਕਿਹਾ ਸੀ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁੰਦਨ ਲਾਲ ਦੇ ਚਾਚੇ ਨੇ ਕੀ ਕੀਤਾ ਸੀ ?
ਉੱਤਰ:
ਕੁੰਦਨ ਲਾਲ ਦਾ ਚਾਚਾ ਪੜਾਈ ਦੀ ਮਹਾਨਤਾ ਨੂੰ ਨਹੀਂ ਸੀ ਸਮਝਦਾ । ਇਸ ਕਰਕੇ ਉਸਨੇ ਕੁੰਦਨ ਲਾਲ ਨੂੰ ਸਕੂਲੋਂ ਪੜ੍ਹਨੋਂ ਹਟਾ ਕੇ ਸਕੂਟਰਾਂ ਦੀ ਦੁਕਾਨ ਉੱਤੇ ਕੰਮ ਸਿੱਖਣ ਲਾ ਦਿੱਤਾ ਸੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 2.
ਡਾਕਟਰ ਰਾਜਿੰਦਰ ਕੁੰਦਨ ਦੀਆਂ ਕਿਹੜੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਸੀ ?
ਉੱਤਰ:
ਡਾਕਟਰ ਰਾਜਿੰਦਰ ਕੁੰਦਨ ਦੁਆਰਾ ਇਕ ਦਿਨ ਵਿਚ ਹੀ ਸਕੂਟਰ ਚਲਾਉਣਾ ਸਿੱਖ ਲੈਣ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋਇਆ ਸੀ ।

ਪ੍ਰਸ਼ਨ 3.
ਰਾਜਿੰਦਰ ਪੂਰਾ ਹਫ਼ਤਾ ਕਿਹੜੀਆਂ ਸੋਚਾਂ ਵਿੱਚ ਪਿਆ ਰਿਹਾ ?
ਉੱਤਰ:
ਪੂਰਾ ਹਫ਼ਤਾ ਰਾਜਿੰਦਰ ਇਨ੍ਹਾਂ ਸੋਚਾਂ ਵਿਚ ਪਿਆ ਰਿਹਾ ਕਿ ਉਸ ਲਈ ਪੜ੍ਹਨ ਦਾ ਕੋਈ ਫ਼ਾਇਦਾ ਨਹੀਂ, ਸਗੋਂ ਕੁੰਦਨ ਵਾਂਗ ਸਕੂਟਰਾਂ ਦਾ ਕੰਮ ਸਿੱਖਣਾ ਚਾਹੀਦਾ ਹੈ । ਇਸ ਨਾਲ ਉਹ ਵੀ ਕੁੰਦਨ ਵਾਂਗ ਸਕੂਟਰ ਨੂੰ ਆਪ ਚਲਾ ਸਕੇਗਾ ।

ਪ੍ਰਸ਼ਨ 4.
ਰਾਜਿੰਦਰ ਨੂੰ ਕਿਤਾਬ ਵਿਚ ਪੜੀ ਕਿਹੜੀ ਗੱਲ ਯਾਦ ਆ ਗਈ ? ‘
ਉੱਤਰ:
ਰਾਜਿੰਦਰ ਨੂੰ ਕਿਤਾਬ ਵਿਚ ਪੜ੍ਹੀ ਇਹ ਗੱਲ ਯਾਦ ਆ ਗਈ ਕਿ ਆਪਣੇ ਮਨ ਦੀ ਉਲਝਣ ਨੂੰ ਕਦੇ ਦਬਾ ਕੇ ਨਹੀਂ ਰੱਖਣਾ ਚਾਹੀਦਾ । ਜੇਕਰ ਕਿਸੇ ਨਾਲ ਉਸ ਨੂੰ ਸਾਂਝੀ ਕਰੋ, ਤਾਂ ਉਹ ਦੂਰ ਹੋ ਜਾਂਦੀ ਹੈ ।

ਪ੍ਰਸ਼ਨ 5.
ਪਿਤਾ ਜੀ ਨੇ ਰਾਜਿੰਦਰ ਨੂੰ ਕੀ ਸਲਾਹ ਦਿੱਤੀ ? .
ਉੱਤਰ:
ਰਾਜਿੰਦਰ ਦੇ ਪਿਤਾ ਜੀ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰੇ ਤੇ ਫਿਰ ਕੋਈ ਹੋਰ ਕੰਮ ਕਰਨ ਬਾਰੇ ਸੋਚੇ । ਉੱਚੀ ਵਿੱਦਿਆ ਪ੍ਰਾਪਤ ਕਰ ਕੇ ਕੋਈ ਵੀ ਕੰਮ ਉਹ ਹੋਰ ਵੀ ਵਧੀਆ। ਢੰਗ ਨਾਲ ਕਰ ਸਕੇਗਾ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ, 6.
‘ਸਿਆਣੀ ਗੱਲ’ ਕਹਾਣੀ ਵਿਚ ਸਿਆਣੀ, ਗੱਲ ਕਿਹੜੀ ਦੱਸਣ ਦਾ ਕੋਈ ਲਾਭ ਨਹੀਂ ਸੀ ?
ਜਾਂ
‘ਸਿਆਣੀ ਗੱਲ’ ਕਹਾਣੀ ਵਿਚੋਂ ਤੁਹਾਨੂੰ ਮੁੱਖ ਸਿੱਖਿਆ ਕੀ ਮਿਲਦੀ ਹੈ ?
ਉੱਤਰ:
ਕੋਈ ਲਾਭਦਾਇਕ ਗੱਲ ਕਰਨ ਦਾ ਉਦੋਂ ਹੀ ਫ਼ਾਇਦਾ ਹੁੰਦਾ ਹੈ, ਉਸਨੂੰ ਸਮੇਂ ਸਿਰ ਕੀਤਾ ਜਾਵੇ । ਉਦੋਂ ਉਸ ਉੱਤੇ ਅਮਲ ਕਰਨ ਦਾ ਸਮਾਂ ਹੁੰਦਾ ਹੈ, ਜੋ ਮਗਰੋਂ ਨਹੀਂ ਮਿਲਦਾ ।

ਪ੍ਰਸ਼ਨ 7.
ਹੇਠ ਲਿਖੇ ਵਾਕ ਕਿਸ ਨੇ, ਕਿਸ ਨੂੰ ਕਹੇ ?

  1. ‘ਛੱਡ ਯਾਰ ਪੜ੍ਹਾਈ ਨੂੰ, ਮੇਰਾ ਚਾਚਾ ਕਹਿੰਦਾ ਏ, ਕੁਝ ਨਹੀਂ ਰੱਖਿਆ ਪੜਾਈਆਂ ਵਿਚ । ਮੈਨੂੰ ਚਾਚੇ ਨੇ, ਸ਼ਹਿਰ ਵਿਚ ਸਕੂਟਰਾਂ ਵਾਲੀ ਦੁਕਾਨ ਉੱਤੇ ਲਾ ਦਿੱਤਾ ਹੈ ।
  2. ‘‘ਨਾ ਪੁੱਤਰ ! ਕੋਈ ਕਾਰਨ ਵੀ ਤਾਂ ਹੋਵੇ । ਪਤਾ ਤਾਂ ਲੱਗੇ, ਵਿਚੋਂ ਗੱਲ ਕੀ ਹੈ ?
  3. ‘ਹਰ ਗੱਲ ਦਾ ਕਿਸੇ ਠੀਕ ਸਮੇਂ ਹੀ ਮੁੱਲ ਹੁੰਦਾ ਹੈ ।

ਉੱਤਰ:

  1. ਇਹ ਵਾਕ ਕੁੰਦਨ ਨੇ ਰਾਜਿੰਦਰ ਨੂੰ ਕਹੈਂ ।
  2. ਇਹ ਵਾਕ ਪਿਤਾ ਜੀ ਨੇ ਰਾਜਿੰਦਰ ਨੂੰ ਕਹੇ ।
  3. ਇਹ ਵਾਕ ਰਾਜਿੰਦਰ ਨੇ ਕੁੰਦਨ ਨੂੰ ਕਹੇ ।

ਪ੍ਰਸ਼ਨ 8.
ਵਾਕ ਬਣਾਓ :
ਮਿਸਤਰੀ, ਉਲਝਣ, ਜੋਸ਼, ਪ੍ਰੇਸ਼ਾਨ, ਸਫ਼ਰ, ਚੇਤਾ, ਜਾਇਜ਼ ।
ਉੱਤਰ:

  1. ਮਿਸਤਰੀ (ਹੱਥ ਦਾ ਕੰਮ ਕਰਨ ਵਾਲਾ ਕਾਰੀਗਰ)-ਮਿਸਤਰੀ ਨੂੰ ਬੁਲਾ ਕੇ ਕੰਧ ਬਣਵਾਓ ।
  2. ਉਲਝਣ (ਗੁੰਝਲ)-ਮੈਨੂੰ ਸਮਝ ਨਹੀਂ ਆਉਂਦੀ, ਕਿ ਮੈਂ ਇਸ ਉਲਝਣ ਵਿਚੋਂ ਕਿਵੇਂ ਨਿਕਲਾਂਗਾ ।
  3. ਜੋਸ਼ (ਉਤਸ਼ਾਹ)-ਫ਼ੌਜੀ ਜਵਾਨ ਜੋਸ਼ ਨਾਲ ਅੱਗੇ ਵਧਣ ਲੱਗੇ ।
  4. ਪਰੇਸ਼ਾਨ (ਫ਼ਿਕਰਾਂ ਵਿਚ)-ਬੱਚਾ ਫੇਲ੍ਹ ਹੋ ਕੇ ਪਰੇਸ਼ਾਨ ਹੋ ਗਿਆ ।
  5. ਸਫ਼ਰ (ਯਾਤਰਾ)-ਅਸੀਂ ਸਾਰੇ ਪੈਦਲ ਹੀ ਲੰਮੇ ਸਫ਼ਰ ਉੱਤੇ ਚਲ ਪਏ ।
  6. ਚੇਤਾ ਯਾਦ, ਯਾਦ-ਸ਼ਕਤੀ)-ਕੰਮ ਦੇ ਰੁਝੇਵੇਂ ਕਾਰਨ ਮੈਨੂੰ ਬਿਜਲੀ ਦਾ ਬਿੱਲ ਦੇਣ ਦਾ ਚੇਤਾ ਭੁੱਲ ਗਿਆ ।
  7. ਜਾਇਜ਼ ਠੀਕ)-ਕਿਸੇ ਨੂੰ ਬੁਰੇ ਸ਼ਬਦ ਬੋਲਣੇ ਜਾਇਜ਼ ਨਹੀਂ ਹੁੰਦੇ ।

PSEB 5th Class Punjabi Solutions Chapter 5 ਸਿਆਣੀ ਗੱਲ

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸਿਆਣੀ ਗੱਲ’ ਕਹਾਣੀ ਦੇ ਦੋ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਡਾ: ਰਾਜਿੰਦਰ ਅਤੇ ਕੁੰਦਨ ਲਾਲ ।

ਪ੍ਰਸ਼ਨ 2.
ਰਾਜਿੰਦਰ ਨੇ ਆਪਣੇ ਪਿਤਾ ਅੱਗੇ ਕਿਹੜਾ ਕੰਮ ਸਿੱਖਣ ਦੀ ਇੱਛਾ ਪ੍ਰਗਟ ਕੀਤੀ ?
ਉੱਤਰ:
ਸਕੂਟਰਾਂ ਦਾ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸਿਆਣੀ ਗੱਲ ਕਹਾਣੀ ਕਿਸ ਕੀ ਲਿਖੀ ਹੋਈ ਹੈ ?
ਉੱਤਰ:
ਪ੍ਰੇਮ ਗੋਰਖੀ (✓) ।

ਪ੍ਰਸ਼ਨ 2.
ਤੁਹਾਡੀ ਪੰਜਾਬੀ ਦੀ ਪੁਸਤਕ ਵਿਚ ਪ੍ਰੇਮ ਗੋਰਖੀ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ ?
ਉੱਤਰ:
ਸਿਆਣੀ ਗੱਲ (✓) ।

ਪ੍ਰਸ਼ਨ 3.
‘ਸਿਆਣੀ ਗੱਲ ਪਾਠ ਕਹਾਣੀ ਹੈ ਜਾਂ ਲੇਖ ?
ਉੱਤਰ:
ਕਹਾਣੀ (✓) ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 4.
ਕੁੰਦਨ ਲਾਲ/ਡਾ: ਰਾਜਿੰਦਰ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਸਿਆਣੀ ਗੱਲ (✓) ।

ਪ੍ਰਸ਼ਨ 5.
‘ਸਿਆਣੀ ਗੱਲ’ ਕਹਾਣੀ ਦਾ ਪਾਤਰ ਕਿਹੜਾ ਹੈ ?
ਉੱਤਰ:
ਕੁੰਦਨ ਲਾਲ /ਡਾ: ਰਾਜਿੰਦਰ (✓) ।

ਪ੍ਰਸ਼ਨ 6.
ਡਾ: ਰਾਜਿੰਦਰ ਕੁਰਸੀ ਉੱਤੇ ਬੈਠਾ ਕਿਸ ਵੱਲ ਦੇਖ ਰਿਹਾ ਸੀ ?
ਉੱਤਰ:
ਕੁੰਦਨ ਲਾਲ ਵਲ (✓) ।

ਪ੍ਰਸ਼ਨ 7.
ਸਕੂਟਰ ਮਕੈਨਿਕ ਕੌਣ ਬਣ ਗਿਆ ਸੀ ?
ਜਾਂ
ਡਾਕਟਰ ਰਜਿੰਦਰ ਨਾਲ ਬਚਪਨ ਵਿਚ ਕੌਣ ਪੜ੍ਹਦਾ ਸੀ ?
ਜਾਂ
ਪ੍ਰਾਇਮਰੀ ਸਕੂਲ ਵਿਚ ਡਾ: ਰਾਜਿੰਦਰ ਦਾ ਕੌਣ ਸਹਿਪਾਠੀ ਸੀ ?
ਉੱਤਰ:
ਕੁੰਦਨ ਲਾਲ (✓) ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 8.
ਕੁੰਦਨ ਲਾਲ ਨੂੰ ਸਕੂਲ ਵਿਚ ਪੜ੍ਹਨੋ ਕਿਸ ਨੇ ਹਟਾਇਆ ਸੀ ?
ਜਾਂ
ਕੁੰਦਨ ਲਾਲ ਨੂੰ ਸਕੂਟਰਾਂ ਦਾ ਕੰਮ ਸਿੱਖਣ ਕਿਸ ਨੇ ਲਾਇਆ ਸੀ ?
ਉੱਤਰ:
ਚਾਚੇ ਨੇ (✓) ।

ਪ੍ਰਸ਼ਨ 9.
ਰਾਜਿੰਦਰ ਨੇ ਪੜ੍ਹਾਈ ਛੱਡ ਕੇ ਸਕੂਟਰਾਂ ਦਾ ਕੰਮ ਕਿਉਂ ਸਿੱਖਣਾ ਚਾਹਿਆ ?
ਉੱਤਰ:
ਕੁੰਦਨ ਲਾਲ ਨੂੰ ਸਕੂਟਰ ਚਲਾਉਂਦਾ ਵੇਖ ਕੇ (✓) ।

ਪ੍ਰਸ਼ਨ 10.
ਕਿਸ ਨੇ ਕਿਸ ਨੂੰ ਕਿਹਾ ਕਿ, ‘ਆਪਣੇ ਮਨ ਦੀ ਉਲਝਣ.ਕਦੇ ਦਬਾਹ ਕੇ ਨਾ ਰੱਖ ’
ਉੱਤਰ:
ਪਿਤਾ ਜੀ ਨੇ ਰਾਜਿੰਦਰ ਨੂੰ   (✓) ।

ਪ੍ਰਸ਼ਨ 11.
ਕੁੰਦਨ ਲਾਲ ਨੂੰ ਸਕੂਟਰ ਦੀ ਮੁਰੰਮਤ ਕਰਦਿਆਂ ਦੇਖ ਡਾ: ਰਜਿੰਦਰ ਨੂੰ ਕਿਹੜੀ ਗੱਲ ਯਾਦ ਆ ਗਈ ਸੀ ?
ਉੱਤਰ:
ਬਚਪਨ ਦੀ    (✓) ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 12.
ਹਰ ਗੱਲ ਦਾ ਮੁੱਲ ਕਦੋਂ ਹੁੰਦਾ ਹੈ ?
ਉੱਤਰ:
ਠੀਕ ਸਮੇਂ ਤੇ (✓) ।

ਪ੍ਰਸ਼ਨ 13.
ਕਿਹੜੀ ਚੀਜ਼ ਦਾ ਹਮੇਸ਼ਾ ਮੁੱਲ ਪੈਂਦਾ ਹੈ ?
ਉੱਤਰ:
ਪੜ੍ਹਾਈ ਦਾ (✓) ।

ਪ੍ਰਸ਼ਨ 14.
ਕਿਹੜੀ ਚੀਜ਼ ਮੁੜ ਕੇ ਹੱਥ ਨਹੀਂ ਆਉਂਦੀ ?
ਉੱਤਰ:
ਲੰਘਿਆ ਬੀਤਿਆ ਸਮਾਂ (✓) ।

ਪ੍ਰਸ਼ਨ 15.
ਪਿੰਡ ਦਾ ‘ਸ਼ਹਿਰ’ ਨਾਲ ਜੋ ਸੰਬੰਧ ਹੈ, ਉਸੇ ਤਰ੍ਹਾਂ ‘ਬਚਪਨ ਦਾ ਸੰਬੰਧ ਕਿਸ ਨਾਲ ਹੈ ?
ਉੱਤਰ:
ਬੁਢਾਪਾ (✓) ।

VI. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਉਲਟ ਸ਼ਬਦ ਲਿਖੋ :
ਉੱਪਰ , ਹੇਠਾਂ
ਪਿੱਛੇ ……………
ਨੇੜੇ …………..
ਨੀਵੀਂ ……………
ਮਾੜੀ ………..
ਲਾਭ ………………
ਉੱਤਰ:
ਉੱਪਰ – ਹੇਠਾਂ
ਪਿੱਛੇ – ਅੱਗੇ
ਨੇੜੇ – ਦੂਰ
ਨੀਵੀਂ – ਉੱਚੀ
ਮਾੜੀ – ਚੰਗੀ
ਲਾਭ – ਹਾਨੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਸ਼ਬਦਾਂ ਦੇ ਲਿੰਗ ਬਦਲੋ :
(i) ਚਾਚਾ ਜੀ ਨੇ ਬੇਟੇ ਨੂੰ ਕੰਮ ‘ਤੇ ਲਾ ਦਿੱਤਾ । ਉੱਤਰ-ਚਾਚੀ ਜੀ ਨੇ ਬੇਟੀ ਨੂੰ ਕੰਮ ‘ਤੇ ਲਾ ਦਿੱਤਾ ।
(ii) ਪੁੱਤਰ ਦੀ ਇਹ ਗੱਲ ਪਿਤਾ ਜੀ ਦੇ ਸਿਰ ਵਿੱਚ ਪੱਥਰ ਵਾਂਗ ਲੱਗੀ ।
ਉੱਤਰ:
ਧੀ ਦੀ ਇਹ ਗੱਲ ਮਾਤਾ ਜੀ ਦੇ ਸਿਰ ਵਿਚ ਪੱਥਰ ਵਾਂਗ ਲੱਗੀ।

3. ਹੇਠ ਲਿਖੇ ਵਾਕਾਂ ਵਿਚਲੇ ਸ਼ਬਦਾਂ ਦੇ ਵਚਨ ਬਦਲੋ :

ਪ੍ਰਸ਼ਨ 1.
ਮੈਂ ਕਿਤਾਬ ਲੈ ਕੇ ਬੈਠ ਗਿਆ ।
ਉੱਤਰ:
ਅਸੀਂ ਕਿਤਾਬਾਂ ਲੈ ਕੇ ਬੈਠ ਗਏ ।

ਪ੍ਰਸ਼ਨ 2.
ਉਸ ਨੇ ਸਿਆਣੀ ਗੱਲ ਦੱਸੀ ।
ਉੱਤਰ:
ਉਨ੍ਹਾਂ ਨੇ ਸਿਆਣੀਆਂ ਗੱਲਾਂ ਦੱਸੀਆਂ ।

ਪ੍ਰਸ਼ਨ 4.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਬੌੜ
(ਅ) ਬਹੁਤ
(ੲ) ਬੋਹਤ
(ਸ) ਬੋਹਤ ।
ਉੱਤਰ:
(ਅ) ਬਹੁਤ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 5.
ਨੋਟ-ਅਜਿਹੇ ਸ਼ਬਦਾਂ ਦੇ ਉੱਤਰ ਲਈ , ਅੱਗੇ ਲਿਖੇ ਸ਼ਬਦ-ਜੋੜ ਯਾਦ ਕਰੋ :
ਚਿਹਰਾ
ਅਸ਼ੁੱਧ – ਸ਼ੁੱਧ
ਨਜਰ – ਨਜ਼ਰ
ਕੈਂਹਦਾ – ਕਹਿੰਦਾ
ਹਨ – ਹੈਰਾਨ
ਔਣਾ – ਆਉਣਾ
ਪੁਸ਼ਿਆਂ – ਪੁੱਛਿਆ
ਸ਼ੈਹਰ – ਸ਼ਹਿਰ
ਭੜਾਈ – ਪੜ੍ਹਾਈ
ਕਤਾਬ – ਕਿਤਾਬ
ਕੈਹ – ਕਹਿ
ਛਬਦ – ਸ਼ਬਦ
ਜੈਜ – ਜਾਇਜ਼
ਨੀਵੀਂ – ਨੀਵੀਂ
ਪੈਹਲਾਂ – ਪਹਿਲਾਂ
ਬਿੱਦਿਆ – ਵਿੱਦਿਆ
ਆਵਾਜ – ਅਵਾਜ਼
ਡਮਾਕ – ਦਿਮਾਗ਼
ਜਰੂਰ – ਜ਼ਰੂਰ
ਗਿਆਨੀ – ਸਿਆਣੀ ।

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਸ਼ਬਦ-ਕੋਸ਼ ਅਨੁਸਾਰ ਕਿਹੜਾ ਅਖ਼ੀਰ ਵਿਚ ਆਵੇਗਾ ?
(ਉ) ਸਕੂਟਰ
(ਅ) ਸਕੂਲ
(ੲ) ਸਿੱਖ
(ਸ) ਸੋਚਾਂ ।
ਉੱਤਰ:
ਸੋਚਾਂ ।

ਪ੍ਰਸ਼ਨ 7.
‘ਰਾਜਿੰਦਰ ਨੇ ਉਹਨੂੰ ਕਿਤੇ ਦੇਖਿਆ ਵੀ ਨਹੀਂ ਸੀ । ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?
(ਉ) ਰਾਜਿੰਦਰ
(ਅ) ਉਹ
(ੲ) ਦੇਖਿਆ
(ਸ) ਨਹੀਂ ।
ਉੱਤਰ:
ਉਹ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਕਿਹੜਾ ਵਾਕ ਬਣਤਰ ਦੇ ਪੱਖੋਂ ਸਹੀ ਹੈ ? :
(ੳ) ਹੱਸਦਾ ਹੋਇਆ ਡਾਕਟਰ ਰਾਜਿੰਦਰ । ਉੱਠਿਆ ਅਤੇ ਸਕੂਟਰ ਲੈ ਕੇ ਤੁਰ ਪਿਆ ।
(ਅ) ਡਾਕਟਰ ਰਾਜਿੰਦਰ ਉੱਠਿਆ ਹੱਸਦਾ ਹੋਇਆ ਅਤੇ ਸਕੂਟਰ ਲੈ ਕੇ ਤੁਰ ਪਿਆ ।
(ੲ) ਰਾਜਿੰਦਰ ਡਾਕਟਰ ਹੱਸਦਾ ਹੋਇਆ ਉੱਠਿਆ ਅਤੇ ਲੈ ਕੇ ਤੁਰ ਪਿਆ ਸਕੂਟਰ ।
(ਸ) ਰਾਜਿੰਦਰ ਡਾਕਟਰ ਹੋਇਆ ਹੱਸਦਾ ਉੱਠਿਆ ਅਤੇ ਤੁਰ ਪਿਆ ਲੈ ਕੇ ਸਕੂਟਰ ।
ਉੱਤਰ:
ਹੱਸਦਾ ਹੋਇਆ ਡਾਕਟਰ ਰਜਿੰਦਰ ਉੱਠਿਆ ਅਤੇ ਸਕੂਟਰ ਲੈ ਕੇ ਤੁਰ ਪਿਆ ।

ਪ੍ਰਸ਼ਨ 9.
ਠੀਕ ਹੈ ਪਿਤਾ ਜੀ, ਮੇਰਾ ਦਿਲ ਪੜ੍ਹਾਈ ਵਿਚ ਨਹੀਂ ਲਗਦਾ ਰਾਜਿੰਦਰ ਨੇ ਨੀਵੀਂ ਪਾ ਕੇ ਕਿਹਾ ?
ਉਪਰੋਕਤ ਵਾਕ ਵਿਚ ਕਿਹੜੇ ਵਿਸਰਾਮ ਚਿੰਨ੍ਹ ਦੀ ਵਰਤੋਂ ਨਹੀਂ ਹੋਈ ?
(ਉ) ਕਾਮਾ (,)
(ਅ) ਪੁੱਠੇ ਕਾਮੇ (”)
(ੲ) ਡੰਡੀ (।)
(ਸ) ਪ੍ਰਸ਼ਨਿਕ ਚਿੰਨ੍ਹ (?) ।
ਉੱਤਰ:
ਪੁੱਠੇ ਕਾਮੇ ( ” “) ।
ਨੋਟ – ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਯਾਦ ਕਰੋ ।

ਪ੍ਰਸ਼ਨ 10.
‘ਮਨ ਵਿਚ ਲੈ ਕੇ ਬੈਠ ਜਾਣਾ ਮੁਹਾਵਰੇ ਦਾ ਕੀ ਅਰਥ ਹੈ ?
(ਉ) ਕੋਈ ਗੱਲ ਮਨ ਵਿੱਚੋਂ ਨਾ ਨਿਕਲਣੀ
(ਅ) ਮਨ ਦਾ ਭਾਰੀ ਹੋਣਾ
(ੲ) ਢਿੱਡ ਭਾਰਾ ਹੋਣਾ
(ਸ) ਤੁਰ ਨਾ ਸਕਣਾ ।
ਉੱਤਰ:
ਕੋਈ ਗੱਲ ਮਨ ਵਿੱਚੋਂ ਨਾ ਨਿਕਲਣੀ ।

PSEB 5th Class Punjabi Solutions Chapter 5 ਸਿਆਣੀ ਗੱਲ

VII. ਪੈਰਿਆਂ ਸੰਬੰਧੀ

1. ਡਾਕਟਰ ਰਾਜਿੰਦਰ ਕੁਰਸੀ ਉੱਪਰ ਬੈਠਾ ਇੱਕਟਕ ਕੁੰਦਨ ਲਾਲ ਵੱਲ ਵੇਖ ਰਿਹਾ ਸੀ । ਕੁੰਦਨ ਲਾਲ ਸਕੂਟਰ, ਮੋਟਰਸਾਈਕਲ ਆਦਿ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ । ਉਹ ਦੁਕਾਨ ਉੱਤੇ ਇਸ ਵੇਲੇ ਡਾਕਟਰ ਰਾਜਿੰਦਰ ਦਾ ਸਕੂਟਰ ਠੀਕ ਕਰ ਰਿਹਾ ਸੀ, ਪਰ ਡਾਕਟਰ ਰਾਜਿੰਦਰ ਦੀ ਨਜ਼ਰ ਕੁੰਦਨ ਉੱਪਰ ਟਿਕੀ ਹੋਈ ਸੀ । ਉਸ ਵੱਲ ਵੇਖ ਕੇ ਡਾਕਟਰ ਰਾਜਿੰਦਰ ਸੋਚ ਰਿਹਾ ਸੀ, “ਇਕੱਠੇ ਤਾਂ ਪ੍ਰਾਇਮਰੀ ਸਕੂਲ ਵਿੱਚ ਪੜ੍ਹੇ ਹਾਂ, ਇੱਕੋ-ਜਿੰਨੀ ਉਮਰ ਹੈ ਅਤੇ ਨੇੜੇ-ਨੇੜੇ ਹੀ ਇੱਕੋ ਗਲੀ ਵਿੱਚ ਘਰ ਸਨ ।’’
ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਕਹੀ ਬੋਲ ਪਈ
(ਅ) ਅਸਲੀ ਸਿੱਖਿਆ
(ੲ) ਸਿਆਣੀ ਗੱਲ
(ਸ) ਬਾਰਾਂਮਾਹ ।
ਉੱਤਰ:
(ੲ) ਸਿਆਣੀ ਗੱਲ

ਪ੍ਰਸ਼ਨ 2.
ਡਾ: ਰਾਜਿੰਦਰ ਕਿਸ ਵਲ ਦੇਖ ਰਿਹਾ ਸੀ ?
(ਉ) ਕੁੰਦਨ ਵੱਲ
(ਅ) ਆਪਣੇ ਵੱਲ
(ੲ) ਸਕੂਟਰ ਵੱਲ
(ਸ) ਦੁਕਾਨ ਵੱਲ ।
ਉੱਤਰ:
(ਉ) ਕੁੰਦਨ ਵੱਲ

ਪ੍ਰਸ਼ਨ 3.
ਕੁੰਦਨ ਲਾਲ ਕੀ ਕੰਮ ਕਰਦਾ ਸੀ ?
ਉੱਤਰ:
ਕੁੰਦਨ ਲਾਲ ਮੋਟਰ-ਸਾਈਕਲ ਠੀਕ ਕਰਨ ਦੀ ਦੁਕਾਨ ਉੱਤੇ ਮਿਸਤਰੀ ਸੀ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 4.
ਕੁੰਦਨ ਲਾਲ ਕਿਸ ਦਾ ਸਕੂਟਰ ਠੀਕ ਕਰ । ਰਿਹਾ ਸੀ ?
(ੳ) ਆਪਣਾ
(ਅ) ਰਾਜਿੰਦਰ ਦਾ
(ੲ) ਗਾਹਕ ਦਾ
(ਸ) ਗੁਆਂਢੀ ਦਾ ।
ਉੱਤਰ:
(ਅ) ਰਾਜਿੰਦਰ ਦਾ

ਪ੍ਰਸ਼ਨ 5.
ਡਾ: ਰਾਜਿੰਦਰ ਤੇ ਕੁੰਦਨ ਲਾਲ ਵਿਚਕਾਰ ਕਿਹੜੀ-ਕਿਹੜੀ ਗੱਲ ਸਾਂਝ ਦੀ ਸੀ ?
ਉੱਤਰ:
ਇੱਕ ਤਾਂ ਉਹ ਦੋਵੇਂ ਪ੍ਰਾਇਮਰੀ ਸਕੂਲ ਵਿਚ ਇਕੱਠੇ ਪੜ੍ਹੇ ਸਨ, ਦੂਜੇ ਉਨ੍ਹਾਂ ਦੀ ਇੱਕੋ-ਜਿੰਨੀ ਉਮਰ ਸੀ, ਤੀਜੇ ਉਨ੍ਹਾਂ ਦੇ ਘਰ ਨੇੜੇ-ਨੇੜੇ ਇੱਕੋ ਗਲੀ ਵਿਚ ਸਨ ।

ਪ੍ਰਸ਼ਨ 6.
ਡਾ: ਰਾਜਿੰਦਰ ਤੇ ਕੁੰਦਨ ਲਾਲ ਜਿੱਥੇ ਇਕੱਠੇ ਪੜ੍ਹੇ ਸਨ ?
ਉੱਤਰ:
ਪ੍ਰਾਇਮਰੀ ਸਕੂਲ ਵਿਚ ।

ਪ੍ਰਸ਼ਨ 7.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਕੁਰਸੀ, ਸਕੂਟਰ, ਮੋਟਰ ਸਾਈਕਲ ।

ਪ੍ਰਸ਼ਨ 8.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਚੁਣੋ ।
ਉੱਤਰ:
ਉਹ, ਉਸ ।

PSEB 5th Class Punjabi Solutions Chapter 5 ਸਿਆਣੀ ਗੱਲ

ਪ੍ਰਸ਼ਨ 9.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਡਾ: ਰਾਜਿੰਦਰ ਸਟੂਲ ਉੱਪਰ ਬੈਠਾ ਸੀ ।
(ਅ) ਕੁੰਦਨ ਲਾਲ ਸਕੂਟਰ ਮੋਟਰ-ਸਾਇਕਲ ਠੀਕ ਕਰਨ ਵਾਲੀ ਦੁਕਾਨ ਉੱਤੇ ਮਿਸਤਰੀ ਸੀ ।
ਉੱਤਰ:
(ੳ) (✗)
(ਅ) (✓)

ਪ੍ਰਸ਼ਨ 10.
ਹੇਠ ਲਿਖੇ ਵਾਕ ਵਿਚਲੇ ਢੁੱਕਵੇਂ ਸ਼ਬਦਾਂ ਦੇ ਵਚਨ ਬਦਲ ਕੇ ਸਹੀ ਵਿਕਲਪ ਦੱਸੋ :ਉਹ ਸਕੂਟਰ ਠੀਕ ਕਰ ਰਿਹਾ ਸੀ ।
(ਉ) ਉਹ ਸਕੂਟਰਾਂ ਨੂੰ ਠੀਕ ਕਰ ਰਿਹਾ ਸੀ ।
(ਅ) ਉਹ ਸਕੂਟਰ ਨੂੰ ਠੀਕ ਕਰ ਰਹੇ ਸੀ ।
(ੲ) ਉਹ ਸਕੂਟਰਾਂ ਠੀਕ ਕਰ ਰਿਹਾ ਸੀ ।
(ਸ) ਉਹ ਸਕੂਟਰ ਠੀਕ ਕਰ ਰਹੇ ਸਨ ।
ਉੱਤਰ:
(ਸ) ਉਹ ਸਕੂਟਰ ਠੀਕ ਕਰ ਰਹੇ ਸਨ ।

ਔਖੇ ਸ਼ਬਦਾਂ ਦੇ ਅਰਥ

ਇਕ ਟਕ – ਲਗਾਤਾਰ ।
ਚੇਤਾ – ਯਾਦ; ਪਿਛਲੀ ਗੱਲ ਦਾ ਖ਼ਿਆਲ ।
ਚਿਹਰਾ – ਮੂੰਹ ।
ਸ਼ੋਸ਼ – ਉਤਸ਼ਾਹ ।
ਉੱਖੜਿਆ-ਉੱਖੜਿਆ – ਬੇਚੈਨ, ਮਨ ਨਾ ਲੱਗਣਾ ।
ਟਾਲਣਾ – ਅੱਗੇ ਪਾਉਣਾ ।
ਜਾਇਜ਼ – ਉੱਚਿਤ, ਠੀਕ ।
ਸੋਚ – ਵਿਚਾਰ ।
ਹੜਬੜਾ ਕੇ – ਘਬਰਾ ਕੇ ।
ਉੱਚੀ ਵਿੱਦਿਆ – ਸਕੂਲ ਦੀ ਪੜ੍ਹਾਈ ਤੋਂ ਮਗਰੋਂ ਕੋਈ ਡਿਗਰੀ ਲੈਣਾ |

PSEB 4th Class Maths Solutions Chapter 3 Fractional Numbers Ex 3.2

Punjab State Board PSEB 4th Class Maths Book Solutions Chapter 3 Fractional Numbers Ex 3.2 Textbook Exercise Questions and Answers.

PSEB Solutions for Class 4 Maths Chapter 3 Fractional Numbers Ex 3.2

1. Colour the given figures in such a way that they show equal fraction and also write their fraction in the given box :

Question 1.
PSEB 4th Class Maths Solutions Chapter 3 Fractional Numbers Ex 3.2 1
Solution:
PSEB 4th Class Maths Solutions Chapter 3 Fractional Numbers Ex 3.2 2

PSEB Solutions

Question 2.
PSEB 4th Class Maths Solutions Chapter 3 Fractional Numbers Ex 3.2 3
Solution:
PSEB 4th Class Maths Solutions Chapter 3 Fractional Numbers Ex 3.2 4

2. Write next five equal fractions of the given each fraction :

Question 1.
\(\frac{1}{2}\)
Solution:
\(\frac{2}{4}\), \(\frac{3}{6}\), \(\frac{4}{8}\), \(\frac{5}{10}\), \(\frac{6}{12}\)

Question 2.
\(\frac{3}{4}\)
Solution:
\(\frac{6}{8}\), \(\frac{9}{12}\), \(\frac{12}{16}\), \(\frac{15}{20}\), \(\frac{18}{24}\)

PSEB Solutions

Question 3.
\(\frac{1}{3}\)
Solution:
\(\frac{2}{6}\), \(\frac{3}{9}\), \(\frac{4}{12}\), \(\frac{5}{15}\), \(\frac{6}{18}\)

Question 4.
\(\frac{2}{5}\)
Solution:
\(\frac{4}{10}\), \(\frac{6}{15}\), \(\frac{8}{20}\), \(\frac{10}{25}\), \(\frac{12}{30}\)

3. Fill in the blanks to make equal fractions to the given each fraction :

Question 1.
PSEB 4th Class Maths Solutions Chapter 3 Fractional Numbers Ex 3.2 5
Solution:
PSEB 4th Class Maths Solutions Chapter 3 Fractional Numbers Ex 3.2 6

Question 2.
PSEB 4th Class Maths Solutions Chapter 3 Fractional Numbers Ex 3.2 7
Solution:
PSEB 4th Class Maths Solutions Chapter 3 Fractional Numbers Ex 3.2 8

PSEB Solutions

Question 3.
PSEB 4th Class Maths Solutions Chapter 3 Fractional Numbers Ex 3.2 9
Solution:
PSEB 4th Class Maths Solutions Chapter 3 Fractional Numbers Ex 3.2 10

Question 4.
PSEB 4th Class Maths Solutions Chapter 3 Fractional Numbers Ex 3.2 11
Solution:
PSEB 4th Class Maths Solutions Chapter 3 Fractional Numbers Ex 3.2 12

Question 5.
PSEB 4th Class Maths Solutions Chapter 3 Fractional Numbers Ex 3.2 13
Solution:
PSEB 4th Class Maths Solutions Chapter 3 Fractional Numbers Ex 3.2 14

PSEB Solutions

Question 6.
PSEB 4th Class Maths Solutions Chapter 3 Fractional Numbers Ex 3.2 15
Solution:
PSEB 4th Class Maths Solutions Chapter 3 Fractional Numbers Ex 3.2 16

Question 7.
PSEB 4th Class Maths Solutions Chapter 3 Fractional Numbers Ex 3.2 17
Solution:
PSEB 4th Class Maths Solutions Chapter 3 Fractional Numbers Ex 3.2 18

Question 8.
PSEB 4th Class Maths Solutions Chapter 3 Fractional Numbers Ex 3.2 19
Solution:
PSEB 4th Class Maths Solutions Chapter 3 Fractional Numbers Ex 3.2 20

PSEB 4th Class Maths Solutions Chapter 8 Perimeter and Area Ex 8.1

Punjab State Board PSEB 4th Class Maths Book Solutions Chapter 8 Perimeter and Area Ex 8.1 Textbook Exercise Questions and Answers.

PSEB Solutions for Class 4 Maths Chapter 8 Perimeter and Area Ex 8.1

Question 1.
Find the perimeter of given figures:
(a)
PSEB 4th Class Maths Solutions Chapter 8 Perimeter and Area Ex 8.1 1
Solution:
Perimeter of Figure = Sum of all sides of the figure
= 7 mm + 9 mm + 13 mm
= 29 mm

(b)
PSEB 4th Class Maths Solutions Chapter 8 Perimeter and Area Ex 8.1 2
Solution:
Perimeter of Figure = Sum of all sides of the figure
= 9 m + 11 m + 15 m + 18 m = 53 m.

(c)
PSEB 4th Class Maths Solutions Chapter 8 Perimeter and Area Ex 8.1 3
Solution:
Perimeter of Figure = Sum of all sides of the figure = 2 cm + 2 cm + 3 cm + 3 cm + 2 cm + 2 cm
= 14 cm

PSEB 4th Class Maths Solutions Chapter 8 Perimeter and Area Ex 8.1

Question 2.
Find the perimeter of given figures :
(a)
PSEB 4th Class Maths Solutions Chapter 8 Perimeter and Area Ex 8.1 4
Solution:
Perimeter of Figure
= Sum of all sides of the figure = 1 cm + 1 cm + 3 cm + 4 cm + 5 cm + 4 cm = 18 cm

(b)
PSEB 4th Class Maths Solutions Chapter 8 Perimeter and Area Ex 8.1 5
Solution:
Perimeter of Figure
= Sum of all sides of the figure = 1 cm + 4 cm + 6 cm + 4 cm + 1 cm + 3 cm + 4 cm + 3 cm = 26 cm

(c)
PSEB 4th Class Maths Solutions Chapter 8 Perimeter and Area Ex 8.1 6
Solution:
Perimeter of Figure
= Sum of all sides of the figure = 1 cm +’ 1 cm + 1 cm + 1 cm + 1 cm + 1 cm + 2 cm + 1 cm+ 3 cm + 4 cm = 16 cm

Question 3.
Find the perimeter of given figures :
(a)
PSEB 4th Class Maths Solutions Chapter 8 Perimeter and Area Ex 8.1 7
Solution:
Perimeter of Figure
= Sum of all sides of the figure
= 6 cm + 7 cm + 15 cm + 6 cm 4 + 7 cm + 15 cm
= 56 cm

(b)
PSEB 4th Class Maths Solutions Chapter 8 Perimeter and Area Ex 8.1 8
Solution:
Perimeter of Figure
= Sum of all sides of the figure
= 4m+8m + 14m + 4m + 10m + 4m = 44 m

(c)
PSEB 4th Class Maths Solutions Chapter 8 Perimeter and Area Ex 8.1 9
Solution:
Perimeter of Figure
= Sum of all sides of the figure
= 35 cm + 35 cm + 55 cm + 35 cm + 60 cm + 80 cm + 150 cm + 80 cm
= 530 cm

(d)
PSEB 4th Class Maths Solutions Chapter 8 Perimeter and Area Ex 8.1 10
Solution:
Perimeter of Figure
= Sum of all sides of the figure
= 15 cm + 25 cm + 5 cm + 7 cm + 3 cm + 3 cm + 7 cm + 5 cm + 25 cm
= 95 cm

PSEB 4th Class Maths Solutions Chapter 8 Perimeter and Area Ex 8.1

Question 4.
In given figures, the perimeter of which figure is less and by how much ?
(a)
PSEB 4th Class Maths Solutions Chapter 8 Perimeter and Area Ex 8.1 11
Solution:
Perimeter of Figure (a)
= 12 m + 16 m + 14 m + 18 m = 60 m

(b)
PSEB 4th Class Maths Solutions Chapter 8 Perimeter and Area Ex 8.1 12
Solution:
Perimeter of Figure (b)
= 10 m + 12 m + 17 m + 20 m = 59 m
Perimeter of Figure (b) is less than figurea (a) by =
(60 m – 59 m) = 1 m
Perimeter of Figure (b) is less by 1 m

Question 5.
Find the length of side with (?) of the given figures :
PSEB 4th Class Maths Solutions Chapter 8 Perimeter and Area Ex 8.1 13
Solution:
(a) Sides of the figure
= 30 m, 25 m and x m
Perimeter of the figure = 70 m
Length of the Side of the figure (x) = Perimeter – Sum of the two sides
x = 70 m – 55 m = 15 m.

(b) Sides of the figure = 34 cm, 43 cm
50 cm and x cm
Perimeter of the figure = 150 cm
Length of the Side of the figure (x) = Perimeter – Sum of the other three sides
x = 150 cm – (34 cm + 43 cm + 50 cm)
= 150 cm – 127 cm
= 23 cm

(c) Sides of the figure = 32 m, 68 m, 25 m,
37 m and x m.
Perimeter of the figure = 207 m
Length of the Side of the figure (x) = Perimeter – Sum of the other four sides
= 207 m – (32 m + 68 m + 25 m + 37 m)
= 207 m – 162 m = 45 m

PSEB 4th Class Maths Solutions Chapter 8 Perimeter and Area Ex 8.1

Question 6.
(a) Four sides of a Geld are 40 m, 35 m, 25 m and 28 m. Find its perimeter.
Solution:
Four sides of the field = 40 m, 35 m 25 m and 28 m
Perimeter of the field
= Sum of all sides
= 40m+35m+25m+28m
= 128m

(b) Length and breadth of a tennis court are 25 m and 9 m respectively. A net is required on four sides of the tennis court so that players do not face any difficulty. What is the length of the net required to cover the 4 sides of tennis court ?
Solution:
Length of the tennis court = 25 m
Breadth of the tennis court = 9 m
Perimeter of the tennis court = Length + Length + Breadth + Breadth
= 25 m + 25 m + 9 m + 9 m
= 68 m
The length of the net required to cover the 4 sides of tennis court = 68 m

PSEB 4th Class Maths Solutions Chapter 4 ਧਨ (ਕਰੰਸੀ) Ex 4.3

Punjab State Board PSEB 4th Class Maths Book Solutions Chapter 4 ਧਨ (ਕਰੰਸੀ) Ex 4.3 Textbook Exercise Questions and Answers.

PSEB Solutions for Class 4 Maths Chapter 4 ਧਨ (ਕਰੰਸੀ) Ex 4.3

ਪ੍ਰਸ਼ਨ 1.
ਮਨਵੀਤ ਨੇ ਮੇਲੇ ਵਿਚੋਂ ਹੇਠ ਲਿਖੀਆਂ ਵਸਤੂਆਂ ਖਰੀਦੀਆਂ । ਉਹ ਦੁਕਾਨਦਾਰ ਨੂੰ ਕੁੱਲ ਕਿੰਨੇ ਰੁਪਏ ਦੇਵੇਗੀ ?

(a)
PSEB 4th Class Maths Solutions Chapter 4 ਧਨ (ਕਰੰਸੀ) Ex 4.3 1
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 5

(b)
PSEB 4th Class Maths Solutions Chapter 4 ਧਨ (ਕਰੰਸੀ) Ex 4.3 2
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 6

(c)
PSEB 4th Class Maths Solutions Chapter 4 ਧਨ (ਕਰੰਸੀ) Ex 4.3 3
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 7

PSEB 4th Class Maths Solutions Chapter 4 ਧਨ (ਕਰੰਸੀ) Ex 4.3

(d)
PSEB 4th Class Maths Solutions Chapter 4 ਧਨ (ਕਰੰਸੀ) Ex 4.3 4
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 8

ਪ੍ਰਸ਼ਨ 2.
ਸੁਪਰੀਤ ਨੇ ਦੁਕਾਨ ਤੋਂ ਹੇਠਾਂ ਦਿੱਤੀਆਂ ਵਸਤੂਆਂ ਖਰੀਦੀਆਂ ਅਤੇ ਦਿਖਾਏ ਅਨੁਸਾਰ ਨੋਟ ਦਿੱਤੇ । ਦੁਕਾਨਦਾਰ ਸੁਪਰੀਤ ਨੂੰ ਕਿੰਨੇ ਰੁਪਏ ਵਾਪਿਸ ਕਰੇਗਾ ?
PSEB 4th Class Maths Solutions Chapter 4 ਧਨ (ਕਰੰਸੀ) Ex 4.3 9
ਹੱਲ:
(a)
PSEB 4th Class Maths Solutions Chapter 4 ਧਨ (ਕਰੰਸੀ) Ex 4.3 16

(b)
PSEB 4th Class Maths Solutions Chapter 4 ਧਨ (ਕਰੰਸੀ) Ex 4.3 11

ਪ੍ਰਸ਼ਨ 3.
ਅਵਨੀਤ ਨੇ ਤੋਂ 72 ਦੀ ਇੱਕ ਚਾਕਲੇਟ ਖਰੀਦੀ ਅਤੇ ਤੋਂ 35 ਦਾ ਜੂਸ ਖਰੀਦਿਆ । ਉਹ ਦੁਕਾਨਦਾਰ ਨੂੰ ਕਿੰਨੇ ਰੁਪਏ ਦੇਵੇਗਾ ?
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 12
ਉਹ ਦੁਕਾਨਦਾਰ ਨੂੰ ₹ 107 ਦੇਵੇਗਾ ।

ਪ੍ਰਸ਼ਨ 4.
ਸੁਪਰੀਤ ਨੇ ਤੋਂ 365 ਦਾ ਸਕੂਲ ਦਾ ਬਸਤਾ ਖਰੀਦਿਆ । ਉਸਨੇ ਦੁਕਾਨਦਾਰ ਨੂੰ ₹ 500 ਦਿੱਤੇ । ਦੁਕਾਨਦਾਰ ਉਸਨੂੰ ਕਿੰਨੇ ਰੁਪਏ ਵਾਪਸ ਕਰੇਗਾ ?
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 13
ਦੁਕਾਨਦਾਰ ਉਸਨੂੰ 135 ਵਾਪਸ ਕਰੇਗਾ ।

ਪ੍ਰਸ਼ਨ 5.
ਸੁਖਦੇਵ ਨੇ ₹ 247.75 ਪੈਸੇ ਦੀਆਂ ਕਿਤਾਬਾਂ, ₹ 180.60 ਪੈਸੇ ਦੀਆਂ ਕਾਪੀਆਂ ਅਤੇ ₹ 35.20 ਪੈਸੇ ਦੇ ਪੈਂਨ ਖਰੀਦੇ । ਉਸਨੇ ਕਿੰਨੇ ਰੁਪਏ ਖਰਚੇ ?
ਹੱਲ:
PSEB 4th Class Maths Solutions Chapter 4 ਧਨ (ਕਰੰਸੀ) Ex 4.3 14
ਉਸਨੇ ਕੁੱਲ ਤੋਂ 463.55 ਪੈਸੇ ਖ਼ਰਚ ਕੀਤੇ ।

PSEB 4th Class Maths Solutions Chapter 4 ਧਨ (ਕਰੰਸੀ) Ex 4.3

ਪ੍ਰਸ਼ਨ 6.
ਤਨੀਸ਼ਾ ਨੇ ਆਪਣੇ ਭਰਾ ਲਈ ਬੈਟਰੀ ਵਾਲੀ ਕਾਰ ਖਰੀਦੀ । ਜਿਸਦਾ ਮੁੱਲ ₹ 945 ਹੈ | ਪਰ ਉਸ ਕੋਲ ਜਮਾਂ ਰਾਸ਼ੀ ₹ 820 ਹੈ । ਉਸਨੂੰ ਬੈਟਰੀ ਕਾਰ ਖਰੀਦਣ ਲਈ ਹੋਰ ਕਿੰਨੇ ਰੁਪਏ ਦੀ ਲੋੜ ਹੈ ?
ਹੱਲ:
ਬੈਟਰੀ ਵਾਲੀ ਕਾਰ ਦਾ ਮੁੱਲ = ₹ 945
ਉਸ ਕੋਲ ਜਮਾਂ ਰਾਸ਼ੀ = – ₹ 820
ਹੋਰ ਰੁਪਇਆਂ ਦੀ ਲੋੜ = ₹ 125
PSEB 4th Class Maths Solutions Chapter 4 ਧਨ (ਕਰੰਸੀ) Ex 4.3 15

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

Punjab State Board PSEB 4th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 Textbook Exercise Questions and Answers.

PSEB Solutions for Class 4 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

ਪ੍ਰਸ਼ਨ 1.
4 ਅਤੇ 2 ਨੂੰ ਸੰਖਿਆ ਰੇਖਾ ‘ਤੇ ਜੋੜੋ ।
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 1
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 2

  1. ਸਭ ਤੋਂ ਪਹਿਲਾਂ ਸੰਖਿਆ 4 ਤੇ ਨਿਸ਼ਾਨ ਲਗਾਓ |
  2. ਹੁਣ ਇਸ ਵਿਚ 2 ਜੋੜਨਾ ਹੈ । ਇਸ ਲਈ, ਇੱਕ-ਇੱਕ ਕਰਕੇ 2 ਕਦਮ ਸੱਜੇ ਪਾਸੇ ਵਧੋ ।
  3. ਹੁਣ ਅਸੀਂ 6 ‘ਤੇ ਪਹੁੰਚ ਗਏ, ਹਾਂ ਜੋ ਕਿ ਸਾਡਾ ਉੱਤਰ ਹੈ । ਇਸ ਲਈ 4 + 2 = 6 ਹੈ ।

ਪ੍ਰਸ਼ਨ 2.
6 ਅਤੇ 4 ਨੂੰ ਸੰਖਿਆ ਰੇਖਾ ‘ਤੇ ਜੋੜੋ ।
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 3
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 4

  1. ਸਭ ਤੋਂ ਪਹਿਲਾਂ ਸੰਖਿਆ 6 ‘ਤੇ ਨਿਸ਼ਾਨ ਲਗਾਓ ।
  2. ਹੁਣ ਇਸ ਵਿਚ 4 ਜੋੜਨਾ ਹੈ । ਇਸ ਲਈ, ਇੱਕ-ਇੱਕ ਕਰਕੇ 4 ਕਦਮ ਸੱਜੇ ਪਾਸੇ ਵਧੋ ।
  3. ਹੁਣ ਅਸੀਂ 10 ‘ਤੇ ਪਹੁੰਚ ਗਏ ਹਾਂ, ਜੋ ਕਿ ਸਾਡਾ ਉੱਤਰ ਹੈ ।
    ਇਸ ਲਈ 6 + 4 = 10 ਹੈ ।

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

ਪ੍ਰਸ਼ਨ 3.
6 ਵਿੱਚੋਂ 2 ਨੂੰ ਸੰਖਿਆ ਰੇਖਾ ਦੀ ਸਹਾਇਤਾ ਨਾਲ ਘਟਾਓ ।
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 5
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 6

  1. ਸਭ ਤੋਂ ਪਹਿਲਾਂ ਸੰਖਿਆ 6 ‘ਤੇ ਨਿਸ਼ਾਨ ਲਗਾਓ ।
  2. ਹੁਣ ਇੱਕ-ਇੱਕ ਕਰਕੇ 2 ਕਦਮ ਖੱਬੇ ਪਾਸੇ ਆਓ |
  3. ਹੁਣ ਅਸੀਂ ਸੰਖਿਆ 4 ’ਤੇ ਪਹੁੰਚ ਗਏ ਹਾਂ । ਇਹੀ ਸਾਡਾ ਉੱਤਰ ਹੈ ।
    ਇਸ ਲਈ, 6 – 2 = 4 ਹੈ !

ਪ੍ਰਸ਼ਨ 4.
11 ਵਿੱਚੋਂ 6 ਨੂੰ ਸੰਖਿਆ ਰੇਖਾ ਦੀ ਸਹਾਇਤਾ ਨਾਲ ਘਟਾਓ ।
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 7
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 8

  1. ਸਭ ਤੋਂ ਪਹਿਲਾਂ ਸੰਖਿਆ ਰੇਖਾ ‘ਤੇ 11 ਤੇ ਨਿਸ਼ਾਨ ਲਗਾਓ ।
  2. ਹੁਣ ਇੱਕ-ਇੱਕ ਕਰਕੇ 6 ਕਦਮ ਖੱਬੇ ਪਾਸੇ ਆਓ ।
  3. ਹੁਣ ਅਸੀਂ ਸੰਖਿਆ 5 ‘ਤੇ ਪਹੁੰਚ ਗਏ ਹਾਂ । ਇਹੀ ਸਾਡਾ ਉੱਤਰ ਹੈ ।
    ਇਸ ਲਈ 11 – 6 = 5 ਹੈ ।

ਪ੍ਰਸ਼ਨ 5.
ਹੱਲ ਕਰੋ :
(a) 374 + 202
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 9

(b) 356 + 122
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 10

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

(c) 4251 + 1244
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 11

(d) 7000 + 1789
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 12

(e) 999 – 234
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 13

(f) 798 – 130
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 14

(g) 9825 – 1214
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 15

(h) 7896 – 1234.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 16

ਪ੍ਰਸ਼ਨ 2.
ਹੱਲ ਕਰੋ :

(a) 769 + 584
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 17

(b) 649 + 161
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 18

(c) 3009 + 5691
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 19

(d) 2347 + 7437
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 20

(e) 769 +44 + 325
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 21

(f) 688 + 100 + 135
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 22

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

(g) 2807 + 5938 + 1238
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 23

(h) 7644 + 166 + 1234
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 24

(i) 768 – 119
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 25

(j) 6307 – 4156
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 26

(k) 7503 – 1219
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 27

(l) 7000 – 1234.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 28

ਪ੍ਰਸ਼ਨ 7.
ਘਟਾਓ ਅਤੇ ਪੜਤਾਲ ਕਰੋ :
(a) 7610 – 1733
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 29

(b) 6113 – 1167
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 30

PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1

(c) 6501 – 1212
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 31

(d) 4368 – 1239
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 32

(e) 7001 – 1678.
ਹੱਲ:
PSEB 4th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.1 33

PSEB 4th Class Maths MCQ Chapter 6 Time

Punjab State Board PSEB 4th Class Maths Book Solutions Chapter 6 Time MCQ Questions and Answers.

PSEB 4th Class Maths Chapter 6 Time MCQ Questions

Question 1.
The number of hours in a day are:
(a) 24
(b) 12
(c) 18
(d) 16.
Answer:
(a) 24

Question 2.
How many days are there in a week?
(a) 6
(b) 8
(c) 7
(d) 31.
Answer:
(c) 7

PSEB 4th Class Maths MCQ Chapter 6 Time

Question 3.
Which of the following is a leap year?
(a) 2100
(b) 2000
(c) 2200
(d) 1900.
Answer:
(b) 2000

Question 4.
Which of the following is a leap year?
(a) 2013
(b) 2014
(c) 2015
(d) 2016.
Answer:
(d) 2016.

Question 5.
How many days are in a leap year?
(a) 365 days
(b) 361 days
(c) 366 days
(d) 360 days
Answer:
(c) 366 days

PSEB 4th Class Maths MCQ Chapter 6 Time

Question 6.
Which is 6th and 8th month of the Year?
(a) May and July
(b) June and September
(c) June and August
(d) August and May
Answer:
(c) June and August