PSEB 7th Class Maths Solutions Chapter 14 ਸਮਮਿਤੀ Ex 14.1

Punjab State Board PSEB 7th Class Maths Book Solutions Chapter 14 ਸਮਮਿਤੀ Ex 14.1 Textbook Exercise Questions and Answers.

PSEB Solutions for Class 7 Maths Chapter 14 ਸਮਮਿਤੀ Exercise 14.1

ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰਾਂ ਵਿੱਚੋਂ ਕਿਹੜੇ ਚਿੱਤਰ ਸਮਮਿਤਈ ਨਹੀਂ ਹਨ ?
PSEB 7th Class Maths Solutions Chapter 14 ਸਮਮਿਤੀ Ex 14.1 1
ਉੱਤਰ:
ਚਿੱਤਰ (a) ਅਤੇ (c) ਸਮਮਿਤ ਨਹੀਂ ਹਨ ।

ਪ੍ਰਸ਼ਨ 2.
ਹੇਠ ਦਿੱਤੇ ਚਿੱਤਰਾਂ ਵਿੱਚ ਸਮਮਿਤੀ ਰੇਖਾਵਾਂ ਖਿੱਚੋ ।
PSEB 7th Class Maths Solutions Chapter 14 ਸਮਮਿਤੀ Ex 14.1 2
ਉੱਤਰ:
PSEB 7th Class Maths Solutions Chapter 14 ਸਮਮਿਤੀ Ex 14.1 3

ਪ੍ਰਸ਼ਨ 3.
ਹੇਠਾਂ ਦਿੱਤੇ ਚਿੱਤਰਾਂ ਦੀਆਂ ਸਾਰੀਆਂ ਸਮਮਿਤੀ ਰੇਖਾਵਾਂ ਖਿੱਚੋ ।
PSEB 7th Class Maths Solutions Chapter 14 ਸਮਮਿਤੀ Ex 14.1 4
ਉੱਤਰ:
PSEB 7th Class Maths Solutions Chapter 14 ਸਮਮਿਤੀ Ex 14.1 5

PSEB 7th Class Maths Solutions Chapter 14 ਸਮਮਿਤੀ Ex 14.1

ਪ੍ਰਸ਼ਨ 4.
ਹੇਠਾਂ ਦਿੱਤੇ ਸੁਰਾਖਾਂ ਅਨੁਸਾਰ ਸਮਮਿਤੀ ਰੇਖਾਵਾਂ ਲੱਭੋ ।
PSEB 7th Class Maths Solutions Chapter 14 ਸਮਮਿਤੀ Ex 14.1 6
ਉੱਤਰ:
PSEB 7th Class Maths Solutions Chapter 14 ਸਮਮਿਤੀ Ex 14.1 7

ਪ੍ਰਸ਼ਨ 5.
ਹੇਠਾਂ ਦਿੱਤੇ ਚਿੱਤਰਾਂ ਵਿੱਚ ਦਾਣੇਦਾਰ ਰੇਖਾ ਦੁਆਰਾ ਸਮਮਿਤੀ ਬਣਾਉਣ ਲਈ ਸੁਰਾਖ ਲਗਾਓ ।
PSEB 7th Class Maths Solutions Chapter 14 ਸਮਮਿਤੀ Ex 14.1 8
ਉੱਤਰ:
ਲਗਾਏ ਗਏ ਸੁਰਾਖਾਂ ਨੂੰ ਗੂੜੇ ਸੁਰਾਖਾਂ ਨਾਲ ਚਿੱਤਰ ਵਿਚ ਦਰਸਾਇਆ ਗਿਆ ਹੈ ।
PSEB 7th Class Maths Solutions Chapter 14 ਸਮਮਿਤੀ Ex 14.1 9

ਪ੍ਰਸ਼ਨ 6.
ਦਿੱਤੇ ਹਰੇਕ ਚਿੱਤਰ ਵਿੱਚ, ਸ਼ੀਸ਼ਾ ਰੇਖਾ (ਸਮਮਿਤੀ ਰੇਖਾ) ਇੱਕ ਦਾਣੇਦਾਰ ਰੇਖਾ ਦੇ ਰੂਪ ਵਿੱਚ ਦਿੱਤੀ ਹੋਈ ਹੈ । ਉਸ ਰੇਖਾ ਦੇ ਦੂਸਰੇ ਪਾਸੇ ਚਿੱਤਰ ਬਣਾ ਕੇ ਪੂਰਾ ਕਰੋ । (ਇਸ ਮੰਤਵ ਲਈ ਤੁਸੀਂ ਦਾਣੇਦਾਰ ਰੇਖਾ ਉੱਪਰ ਸਮਤਲ ਦਰਪਣ ਰੱਖ ਕੇ ਆਕ੍ਰਿਤੀ ਦਾ ਪ੍ਰਤਿਬਿੰਬ ਵੇਖ ਸਕਦੇ ਹੋ । ਕੀ ਤੁਸੀਂ ਆਕ੍ਰਿਤੀ ਦਾ ਨਾਂ ਦੱਸ ਸਕਦੇ ਹੋ ?
PSEB 7th Class Maths Solutions Chapter 14 ਸਮਮਿਤੀ Ex 14.1 10
ਉੱਤਰ:
PSEB 7th Class Maths Solutions Chapter 14 ਸਮਮਿਤੀ Ex 14.1 11

PSEB 7th Class Maths Solutions Chapter 14 ਸਮਮਿਤੀ Ex 14.1

ਪ੍ਰਸ਼ਨ 7.
ਦਿੱਤੀ ਸ਼ੀਸ਼ੇ ਦੀ ਰੇਖਾ ਵਿੱਚ ਅੱਖਰ ਦਾ ਪ੍ਰਤੀਬਿੰਬ ਬਣਾਓ ।
PSEB 7th Class Maths Solutions Chapter 14 ਸਮਮਿਤੀ Ex 14.1 12
ਉੱਤਰ:
PSEB 7th Class Maths Solutions Chapter 14 ਸਮਮਿਤੀ Ex 14.1 13

ਪ੍ਰਸ਼ਨ 8.
ਹਰੇਕ ਚਿੱਤਰ ਨੂੰ ਬ੍ਰਾ ਪੇਪਰ ‘ ਤੇ ਬਣਾਓ ਅਤੇ ਹਰੇਕ ਚਿੱਤਰ ਨੂੰ ਇਸ ਤਰ੍ਹਾਂ ਪੂਰਾ ਕਰੋ ਕਿ ਇਹ ਚਿੱਤਰ ਦਰਪਣ ਰੇਖਾ ਦੇ ਅਨੁਸਾਰ ਸਮਮਿਤਈ ਹੋ ਜਾਣ ।
PSEB 7th Class Maths Solutions Chapter 14 ਸਮਮਿਤੀ Ex 14.1 14
ਉੱਤਰ:
PSEB 7th Class Maths Solutions Chapter 14 ਸਮਮਿਤੀ Ex 14.1 15

ਪ੍ਰਸ਼ਨ 9.
ਹੇਠਾਂ ਦਿੱਤੇ ਚਿੱਤਰਾਂ ਦੀਆਂ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ !
(a) ਬਿਖਮਭੁਜੀ ਤ੍ਰਿਭੁਜ
(b) ਆਇਤ
(c) ਸਮਚਤੁਰਭੁਜ
(d) ਸਮਾਂਤਰ ਚਤੁਰਭੁਜ
(e) ਸਮਛੇਭੁਜ
(f) ਚੱਕਰ ।
ਉੱਤਰ:
(a) 0
(b) 2
(c) 2
(d) 0
(e) 6
(f) ਬਹੁਤ ਸਾਰੇ ।

PSEB 7th Class Maths Solutions Chapter 14 ਸਮਮਿਤੀ Ex 14.1

10. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਹੇਠ ਲਿਖਿਆਂ ਵਿੱਚੋਂ ਕਿਹੜੀ ਤਿਭੁਜ ਦੀ ਕੋਈ ਵੀ ਸਮਮਿਤੀ ਰੇਖਾ ਨਹੀਂ ਹੈ ?
(a) ਸਮਭੁਜੀ ਤਿਭੁਜ
(b) ਸਮਭੁਜੀ ਤ੍ਰਿਭੁਜ
(c) ਬਿਖਮਭੁਜੀ ਤਿਭੁਜ
(d) ਉਪਰੋਕਤ ਸਾਰੇ !
ਉੱਤਰ:
(a) ਸਮਭੁਜੀ ਤਿਭੁਜ

ਪ੍ਰਸ਼ਨ (ii).
ਚੱਕਰ ਦੀ ਸਮਮਿਤੀ ਰੇਖਾ ਦਾ ਦੂਸਰਾ ਨਾਮ ਕੀ ਹੈ ?
(a) ਚਾਪ
(b) ਅਰਵਿਆਸੀ ਖੰਡ
(c) ਵਿਆਸ
(d) ਅਰਧ ਵਿਆਸ ।
ਉੱਤਰ:
(c) ਵਿਆਸ

ਪ੍ਰਸ਼ਨ (iii).
ਇਕ ਸਮਬਹੁਭੁਜ ਦੀਆਂ ਸਮਮਿਤੀ ਰੇਖਾਵਾਂ ਦੀ ਗਿਣਤੀ ਦੱਸੋ ।
(a) ਅਨੰਤ
(b) ਜਿੰਨੀ ਭੁਜਾਵਾਂ ਦੀ ਗਿਣਤੀ ਹੈ।
(c) ਇੱਕ
(d) ਸਿਫਰ ॥
ਉੱਤਰ:
(b) ਜਿੰਨੀ ਭੁਜਾਵਾਂ ਦੀ ਗਿਣਤੀ ਹੈ।

PSEB 7th Class Maths Solutions Chapter 14 ਸਮਮਿਤੀ Ex 14.1

ਪ੍ਰਸ਼ਨ (iv).
ਦਿੱਤੇ ਚਿੱਤਰ ਵਿੱਚ, ਦਾਣੇਦਾਰ ਰੇਖਾ ਸਮਮਿਤੀ ਰੇਖਾ ਹੈ । ਜੇ ਸਮਮਿਤੀ ਰੇਖਾ ਅਨੁਸਾਰ ਇਸਨੂੰ ਪੂਰਾ ਕਰੀਏ ਤਾਂ ਕਿਹੜਾ ਚਿੱਤਰ ਬਣਦਾ ਹੈ ।
PSEB 7th Class Maths Solutions Chapter 14 ਸਮਮਿਤੀ Ex 14.1 16
(a) ਵਰਗ
(b) ਸਮਚਤੁਰਭੁਜ
(c) ਤਿਭੁਜ
(d) ਪੰਜਭੁਜ ।
ਉੱਤਰ:
(b) ਸਮਚਤੁਰਭੁਜ

ਪ੍ਰਸ਼ਨ (v).
ਸਮਦੋਭੁਜੀ ਤ੍ਰਿਭੁਜ ਲਈ ਸਮਮਿਤੀ ਰੇਖਾ ਦਾ ਦੂਸਰਾ ਨਾਮ ਦੱਸੋ ।
(a) ਭੁਜਾ
(b) ਮੱਧਿਕਾ
(c) ਅਰਧ ਵਿਆਸ
(d) ਕੋਣ
ਉੱਤਰ:
(b) ਮੱਧਿਕਾ

ਪ੍ਰਸ਼ਨ (vi).
ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸ ਦੀ ਇੱਕ ਖੜ੍ਹਵੀਂ ਸਮਮਿਤੀ ਰੇਖਾ ਹੈ ?
(a) M
(b) Q
(c) E
(d) B
ਉੱਤਰ:
(a) M

PSEB 7th Class Maths Solutions Chapter 14 ਸਮਮਿਤੀ Ex 14.1

ਪ੍ਰਸ਼ਨ (vii).
ਹੇਠਾਂ ਦਿੱਤੇ ਅੱਖਰਾਂ ਵਿੱਚੋਂ ਕਿਸਦੀ ਇੱਕ ਲੇਟਵੀਂ ਸਮਮਿਤੀ ਰੇਖਾ ਹੈ ?
(a) C
(b) D
(c) K
(d) ਸਾਰੇ ।
ਉੱਤਰ:
(d) ਸਾਰੇ ।

ਪ੍ਰਸ਼ਨ (viii).
ਕਿਹੜੇ ਅੱਖਰ ਦੀ ਕੋਈ ਸਮਮਿਤੀ ਰੇਖਾ ਨਹੀਂ ਹੈ ?
(a) A
(b) B
(c) P
(d) O
ਉੱਤਰ:
(c) P

PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ

Punjab State Board PSEB 7th Class Maths Book Solutions Chapter 15 ਠੋਸ ਆਕਾਰ ਦੀ ਕਲਪਨਾ MCQ Questions with Answers.

PSEB 7th Class Maths Chapter 15 ਠੋਸ ਆਕਾਰ ਦੀ ਕਲਪਨਾ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਦਿੱਤੇ ਠੋਸ ਲਈ ਇੱਕ ਪਾਸੇ ਦਾ ਦ੍ਰਿਸ਼ ਹੈ :
PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ 1
(c) .
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ 5

ਪ੍ਰਸ਼ਨ (ii).
ਦਿੱਤੇ ਠੋਸ ਲਈ ਸਾਹਮਣੇ ਵਾਲਾ ਦ੍ਰਿਸ਼ ਲੱਭੋ ।
PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ 2
PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ 3
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ 6

2. ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਚਿੱਤਰ PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ 4 ਦਾ ਨਾਮ ……….. ਹੈ ।
ਉੱਤਰ:
ਸ਼ੰਕੂ

PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ

ਪ੍ਰਸ਼ਨ (ii).
ਇੱਕ ਘਣ ਵਿਚ ਕਿਨਾਰਿਆਂ ਦੀ ਗਿਣਤੀ ………… ਹੁੰਦੀ ਹੈ ।
ਉੱਤਰ:
12

ਪ੍ਰਸ਼ਨ (iii).
ਇੱਕ ਘਣਾਵ ਵਿਚ ਫਲਕਾਂ ਦੀ ਗਿਣਤੀ ……….. ਹੁੰਦੀ ਹੈ ।
ਉੱਤਰ:
6

ਪ੍ਰਸ਼ਨ (iv).
ਇੱਕ ਪਾਸੇ ਦੇ ਸਨਮੁੱਖ ਫੁਲਕਾਂ ਵਿਚ ਕੁੱਲ ………… ਬਿੰਦੂ ਅੰਕਿਤ ਹੁੰਦੇ ਹਨ ।
ਉੱਤਰ:
7

PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ

ਪ੍ਰਸ਼ਨ (v).
ਇੱਕ ਘਣ ਦੇ ਸਿਰੇ ………. ਹੁੰਦੇ ਹਨ ।
ਉੱਤਰ:
8

3. ਸਹੀ ਜਾਂ ਗਲਤ ::

ਪ੍ਰਸ਼ਨ (i).
ਘਣ ਇਕ ਠੋਸ ਆਕ੍ਰਿਤੀ ਹੈ ।
ਉੱਤਰ:
ਸਹੀ

ਪ੍ਰਸ਼ਨ (ii).
ਸਮਤਲ ਚਿੱਤਰ ਤਿੰਨ ਪਸਾਰੀ ਹੁੰਦੇ ਹਨ ।
ਉੱਤਰ:
ਗਲਤ

PSEB 7th Class Maths MCQ Chapter 15 ਠੋਸ ਆਕਾਰ ਦੀ ਕਲਪਨਾ

ਪ੍ਰਸ਼ਨ (iii).
ਆਇਤ ਇਕ ਸਮਤਲ ਚਿੱਤਰ ਹੈ ।
ਉੱਤਰ:
ਸਹੀ

ਪ੍ਰਸ਼ਨ (iv).
ਇੱਕ ਸਿਲੰਡਰ ਦੀ ਦੋ ਸਪਾਟ ਸੜ੍ਹਾ ਹੁੰਦੀਆਂ ਹਨ ।
ਉੱਤਰ:
ਸਹੀ

ਪ੍ਰਸ਼ਨ (v).
ਇੱਕ ਘਣ ਦੇ 12 ਕਿਨਾਰੇ ਹੁੰਦੇ ਹਨ ।
ਉੱਤਰ:
ਸਹੀ

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3

Punjab State Board PSEB 7th Class Maths Book Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 Textbook Exercise Questions and Answers.

PSEB Solutions for Class 7 Maths Chapter 15 ਠੋਸ ਆਕਾਰ ਦੀ ਕਲਪਨਾ Exercise 15.3

ਪ੍ਰਸ਼ਨ 1.
ਦਿੱਤੇ ਚਿੱਤਰਾਂ ਵਿਚ ਘਣਾਂ ਦੀ ਗਿਣਤੀ ਦੱਸੋ :
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 1
ਉੱਤਰ:
(i) 6
(ii) 21
(iii) 32
(iv) 13.

ਪ੍ਰਸ਼ਨ 2.
ਜੇ ਤਿੰਨ ਘਣ, ਜਿਨ੍ਹਾਂ ਵਿੱਚੋਂ ਹਰੇਕ ਦੀ ਭੁਜਾ 2 ਸਮ ਹੈ, ਨੂੰ ਇੱਕ ਪਾਸੇ ਤੋਂ ਮਿਲਾਇਆ ਜਾਂਦਾ ਹੈ ਤਾਂ ਬਣੇ ਘਣਾਵ ਦਾ ਮਾਪ ਦੱਸੋ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 2
ਹੱਲ:
ਲੰਬਾਈ 6 ਸਮ, ਚੌੜਾਈ 2 ਸਮ ਅਤੇ ਉਚਾਈ 2 ਸਮ ॥

ਪ੍ਰਸ਼ਨ 3.
ਜੇ ਅਸੀਂ ਦਿੱਤੇ ਠੋਸਾਂ ਦੇ ਉੱਪਰ ਵਾਲੇ ਪਾਸੇ ਤੋਂ ਪ੍ਰਕਾਸ਼ ਪਾਉਂਦੇ ਹਾਂ ਤਾਂ ਬਣੇ ਪਰਛਾਵੇਂ ਦਾ ਆਕਾਰ ਦੱਸੋ ਅਤੇ ਰਫ ਚਿੱਤਰ ਬਣਾਓ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 3
ਹੱਲ :
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 4

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3

ਪ੍ਰਸ਼ਨ 4.
ਹੇਠਾਂ ਦਿੱਤੇ ਠੋਸਾਂ ਵਿੱਚੋਂ ਜਦੋਂ ਕਿਸੇ ਠੋਸ ਨੂੰ
(i) ਖੜ੍ਹਵੇਂ ਰੂਪ ਵਿੱਚ
(ii) ਲੇਟਵੇਂ ਰੂਪ ਵਿਚ ਕੱਟਿਆ ਜਾਂਦਾ ਹੈ ਤਾਂ ਪ੍ਰਾਪਤ ਦੁਸਾਰ ਕਾਟ (Cross section) ਦਾ ਨਾਮ ਦੱਸੋ ।
(a) ਪਾਸਾ (Dice)
(b) ਵਰਗਾਕਾਰ ਪਿਰਾਮਿਡ
(c) ਗੋਲ ਤਰਬੂਜ਼
(d) ਚੱਕਰਾਕਾਰ ਪਾਈਪ
(e) ਇੱਟ
(f) ਆਈਸਕੀਮ ਕੋਨ :
ਹੱਲ :
(3) (a) ਵਰਗ, ਵਰਗ, (b) ਤ੍ਰਿਭੁਜ, ਵਰਗ, (c) ਚੱਕਰ, ਚੱਕਰ, (d) ਚੱਕਰ, ਆਇਤ, (e) ਆਇਤ, ਆਇਤ, (f) ਤ੍ਰਿਭੁਜ, ਚੱਕਰ ।

ਪ੍ਰਸ਼ਨ 5.
ਜੇ ਅਸੀਂ ਦਿੱਤੇ ਠੋਸਾਂ ਤੋਂ ਖੱਬੇ ਪਾਸੇ ਤੋਂ ਰੋਸ਼ਨੀ ਪਾਉਂਦੇ ਹਾਂ ਤਾਂ ਪਰਛਾਵੇਂ ਦੇ ਆਕਾਰ ਦਾ ਨਾਮ ਦੱਸੋ ਅਤੇ ਰਫ ਚਿੱਤਰ ਬਣਾਓ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 5
ਹੱਲ :
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 6

ਪ੍ਰਸ਼ਨ 6.
ਹੇਠਾਂ ਕੁਝ 3-D ਵਸਤੂਆਂ ਨੂੰ ਪ੍ਰੋਜੈਕਟਰ ਦੇ ਦੇਖਣ ਤੇ ਪਰਛਾਵੇਂ ਦਰਸਾਏ ਹਨ । ਉਹਨਾਂ ਠੋਸਾਂ ਦੀ ਪਛਾਣ ਕਰੋ ਜਿਨ੍ਹਾਂ ਦੇ ਇਹ ਪਰਛਾਵੇਂ ਹੋ ਸਕਦੇ ਹਨ ।ਉੱਤਰ ਇੱਕ ਤੋਂ ਜ਼ਿਆਦਾ ਹੋ ਸਕਦੇ ਹਨ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 7
ਹੱਲ:
(i) ਪਾਸਾ, ਚਾਕ ਡੱਬਾ ਆਦਿ ।
(ii) ਕਿਤਾਬ, ਫੋਨ, ਡੀਵੀਡੀ ਪਲੇਅਰ ਆਦਿ ।
(iii) ਕ੍ਰਿਕਟ ਗੇਂਦ, ਡਿਸਕ ਆਦਿ ।
(iv) ਜਨਮ-ਦਿਨ ਟੋਪੀ, ਆਈਸਕ੍ਰੀਮ ਕੋਨ ਆਦਿ ।

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3

ਪ੍ਰਸ਼ਨ 7.
ਦਿੱਤੇ ਠੋਸਾਂ ਦੇ ਸਾਹਮਣੇ ਵਾਲੇ, ਪਾਸੇ ਅਤੇ ਉੱਪਰ ਵਾਲੇ ਦ੍ਰਿਸ਼ ਨੂੰ ਬਣਾਓ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 8
ਹੱਲ:
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 9

8. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਦਿੱਤੇ ਠੋਸ ਵਿਚ ਘਣਾਂ ਦੀ ਗਿਣਤੀ ਦੱਸੋ :
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3 10
(a) 12
(b) 10
(c) 9
(d) 8
ਉੱਤਰ:
(a) 12

ਪ੍ਰਸ਼ਨ (ii).
ਉਪਰੋਕਤ ਚਿੱਤਰ ਨੂੰ 4 × 2 × 3 ਇਕਾਈਆਂ ਦਾ ਘਣਾਵ ਬਣਾਉਣ ਲਈ ਕਿੰਨੇ ਇਕਾਈਆਂ ਘਣਾਂ ਦੀ ਜ਼ਰੂਰਤ ਪਾਵੇਗੀ ?
(a) 11
(b) 12
(c) 13
(d) 14
ਉੱਤਰ:
(b) 12

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.3

ਪ੍ਰਸ਼ਨ (iii).
ਘਣਾਵ ਵਿਚ ਖੜ੍ਹਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ ।
(a) ਵਰਗ
(b) ਆਇਤ
(c) ਚੱਕਰ
(d) ਤਿਕੋਣ ।
ਉੱਤਰ:
(b) ਆਇਤ

ਪ੍ਰਸ਼ਨ (iv).
ਸ਼ੰਕੂ ਵਿੱਚ ਲੇਟਵੇਂ ਕੱਟ ਨਾਲ ਬਣੇ ਦੁਸਾਰ ਕਾਟ ਦਾ ਨਾਂ ਦੱਸੋ ।
(a) ਤਿਕੋਣ
(b) ਚੱਕਰ
(c) ਵਰਗ
(d) ਆਇਤ ।
ਉੱਤਰ:
(b) ਚੱਕਰ

ਪ੍ਰਸ਼ਨ (v).
ਕਿਹੜੇ ਠੋਸ ਦਾ ਲਾਈਟ ਵਿਚ ਪਰਛਾਵਾਂ ਤ੍ਰਿਕੋਣ ਬਣਦਾ ਹੈ ?
(a) ਗੋਲ
(b) ਸਿਲੰਡਰ
(c) ਸ਼ੰਕੁ
(d) ਘਣ ।
ਉੱਤਰ:
(c) ਸ਼ੰਕੁ

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2

Punjab State Board PSEB 7th Class Maths Book Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 Textbook Exercise Questions and Answers.

PSEB Solutions for Class 7 Maths Chapter 15 ਠੋਸ ਆਕਾਰ ਦੀ ਕਲਪਨਾ Exercise 15.2

ਪ੍ਰਸ਼ਨ 1.
ਆਇਸੋਮੈਟਿਕ ਬਿੰਦੂ ਪੇਪਰ ਦੀ ਵਰਤੋਂ ਕਰਦੇ ਹੋਏ ਹੇਠਾਂ ਦਿੱਤੇ ਚਿੱਤਰਾਂ ਦੇ ਆਇਸੋਮੈਟਿਕ ਸਕੈਚ ਬਣਾਓ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 1
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 2
ਉੱਤਰ:
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 3
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 4

ਪ੍ਰਸ਼ਨ 2.
(i) ਇੱਕ ਟੇਢਾ ਸਕੈਚ
(ii) ਆਇਸੋਮੈਟਿਕ ਸਕੈਚ ਬਣਾਓ ।
(a) ਇਕ ਘਣ ਦੇ ਲਈ ਜਿਸ ਦਾ ਕਿਨਾਰਾ 4 ਸਮ ਹੈ ।
(b) ਇਕ ਘਣਾਂਵ ਦੇ ਲਈ ਜਿਸਦੀ ਲੰਬਾਈ 6 ਸਮ ਚੌੜਾਈ 5 ਸਮ ਅਤੇ ਉਚਾਈ 3 ਸਮ ਹੈ ।
ਹੱਲ:
(a)(i) 4 cm ਲੰਬੇ ਕਿਨਾਰੇ ਵਾਲਾ ਘਣ (ਟੇਢਾ ਸਕੈਚ)
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 5

(ii) ਘਣਾਵ ਲਈ ਬਰਾਬਰ ਦੁਰੀ ਵਾਲਾ ਚਿੱਤਰ (ਆਇਸੋਮੈਟ੍ਰਿਕ ਸਕੈਚ) ਜਿਸਦਾ ਕਿਨਾਰਾ 4 ਸਮ ਲੰਬਾ ਹੈ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 6

(b) (i) ਘਣਾਵ ਲਈ ਤਿਰਛਾ ਚਿੱਤਰ ਜਿਸਦੀ ਲੰਬਾਈ 6 ਸਮ, ਚੌੜਾਈ 5 ਸਮ ਅਤੇ ਉਚਾਈ 3 ਸਮ ਹੈ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 7

(ii) ਘਣਾਵ ਲਈ ਬਰਾਬਰ ਦੁਰੀ ਵਾਲਾ ਚਿੱਤਰ ਜਿਸਦੀ ਲੰਬਾਈ 6 ਸਮ, ਚੌੜਾਈ 5 ਸਮ ਅਤੇ ਉਚਾਈ 3 ਸਮ ਹੈ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 8

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2

ਪ੍ਰਸ਼ਨ 3.
ਦੋ ਘਣ, ਜਿਨ੍ਹਾਂ ਦੇ ਕਿਨਾਰੇ 3 ਸਮ ਦੇ ਹਨ, ਨੂੰ ਮਿਲਾ ਕੇ ਘਣਾਵ ਬਣਾਇਆ ਗਿਆ ਹੈ । ਇਸ ਘਣਾਵ ਦਾ ਟੇਢਾ ਚਿੱਤਰ ਅਤੇ ਆਇਸੋਮੈਟ੍ਰਿਕ ਚਿੱਤਰ ਬਣਾਓ ।
ਹੱਲ:
ਤਿਰਛਾ (ਟੇਢਾ) ਚਿੱਤਰ
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 9
ਬਰਾਬਰ ਦੂਰੀ ਵਾਲਾ ਚਿੱਤਰ
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 10

ਪ੍ਰਸ਼ਨ 4.
ਤ੍ਰਿਭੁਜਾਕਾਰ ਪਿਰਾਮਿਡ ਜਿਸਦੇ ਆਧਾਰ ਵਿੱਚ 6 ਸਮ ਭੁਜਾ ਵਾਲੀ ਸਮਭੁਜੀ ਤ੍ਰਿਕੋਣ ਹੈ ਅਤੇ ਉਚਾਈ 4 ਸਮ ਹੈ ਦਾ ਆਇਸੋਮੈਟਿਕ ਸਕੈਚ ਬਣਾਓ ।
ਹੱਲ:
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 11

ਪ੍ਰਸ਼ਨ 5.
ਇਕ ਵਰਗਾਕਾਰ ਪਿਰਾਮਿਡ ਦਾ ਆਇਸੋਮੈਟਿਕ ਸਕੈਚ ਬਣਾਓ ।
ਹੱਲ:
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 12

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2

ਪ੍ਰਸ਼ਨ 6.
ਦਿੱਤੇ ਆਇਸੋਮੈਟਿਕ ਸਕੈਚਾਂ ਦੇ ਟੇਢੇ ਚਿੱਤਰ ਬਣਾਓ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 13
ਹੱਲ:
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 14
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 15

ਪ੍ਰਸ਼ਨ 7.
ਦਿੱਤੇ ਜਾਲ ਦੁਆਰਾ ਬਣੇ ਠੋਸ ਦਾ ਆਇਸੋਮੈਟਿਕ ਸਕੈਚ ਬਣਾਓ ।
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 16
ਹੱਲ:
PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2 17

8. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਇਕ ਟੇਢੀ (Oblique) ਸੀਟ ਕਿਸਦੀ ਬਣੀ ਹੁੰਦੀ ਹੈ :
(a) ਆਇਤ
(b) ਵਰਗ
(c) ਸਮਕੋਣੀ ਤਿਕੋਣ
(d) ਸਮਭੁਜ ਤਿਕੋਣ ।
ਉੱਤਰ:
(b) ਵਰਗ

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2

ਪ੍ਰਸ਼ਨ (ii).
ਇੱਕ ਆਇਸੋਮੈਟਿਕ ਸ਼ੀਟ ਵਿੱਚ ਬਿੰਦੂ ਕਿਹੜਾ ਚਿੱਤਰ ਬਣਾਉਂਦੇ ਹਨ ?
(a) ਵਰਗ
(b) ਆਇਤ
(c) ਸਮਭੁਜੀ ਤਿਕੋਣ
(d) ਸਮਕੋਣੀ ਤਿਕੋਣ ।
ਉੱਤਰ:
(c) ਸਮਭੁਜੀ ਤਿਕੋਣ

ਪ੍ਰਸ਼ਨ (iii).
ਇਕ ਟੇਢੇ ਸਕੈਚ ਵਿਚ ………… ਹੁੰਦੀਆਂ ਹਨ ।
(a) ਸਮਾਨ ਅਨੁਪਾਤੀ ਲੰਬਾਈਆਂ
(b) ਸਮਾਂਤਰ ਲੰਬਾਈਆਂ
(c) ਅਸਮਾਨ-ਅਨੁਪਾਤੀ ਲੰਬਾਈਆਂ
(d) ਲੰਬ ਲੰਬਾਈਆਂ ।
ਉੱਤਰ:
(c) ਅਸਮਾਨ-ਅਨੁਪਾਤੀ ਲੰਬਾਈਆਂ

ਪ੍ਰਸ਼ਨ (iv).
ਇਕ ਆਇਸੋਮੈਟਿਕ ਸਕੈਚ ਵਿਚ …………. ਹੁੰਦੀਆਂ ਹਨ ।
(a) ਸਮਾਨ-ਅਨੁਪਾਤੀ ਲੰਬਾਈਆਂ
(b) ਸਮਾਂਤਰ ਲੰਬਾਈਆਂ
(c) ਅਸਮਾਨ-ਅਨੁਪਾਤੀ ਲੰਬਾਈਆਂ
(d) ਲੰਬ ਲੰਬਾਈਆਂ ।
ਉੱਤਰ:
(d) ਲੰਬ ਲੰਬਾਈਆਂ ।

PSEB 7th Class Maths Solutions Chapter 15 ਠੋਸ ਆਕਾਰ ਦੀ ਕਲਪਨਾ Ex 15.2

ਪ੍ਰਸ਼ਨ (v).
ਆਇਸੋਮੈਟ੍ਰਿਕ ਸਕੈਚਾਂ ਵਿੱਚ ………………. ਵਸਤੂਆਂ ਦਰਸਾਈਆਂ ਜਾਂਦੀਆਂ ਹਨ ।
(a) 2 ਪਾਸਾਰੀ (2-D)
(b) ਪਰਛਾਵਾਂ
(c) 3 ਪਸਾਰੀ (3-D)
(d) ਪਾਸਾਰੀ ।
ਉੱਤਰ:
(c) 3 ਪਸਾਰੀ (3-D)

PSEB 7th Class Maths MCQ Chapter 14 ਸਮਮਿਤੀ

Punjab State Board PSEB 7th Class Maths Book Solutions Chapter 14 ਸਮਮਿਤੀ MCQ Questions with Answers.

PSEB 7th Class Maths Chapter 14 ਸਮਮਿਤੀ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਇੱਕ ਬਹੁਭੁਜ ਨੂੰ ਸਮ ਬਹੁਭੁਜ ਕਿਹਾ ਜਾਂਦਾ ਹੈ ਜੇਕਰ :
(a) ਸਾਰੀਆਂ ਭੁਜਾਵਾਂ ਬਰਾਬਰ ਹਨ
(b) ਸਾਰੇ ਕੋਣ ਬਰਾਬਰ ਹਨ
(c) ਦੋਨੋਂ (A) ਅਤੇ (B)
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
(c) ਦੋਨੋਂ (A) ਅਤੇ (B)

ਪ੍ਰਸ਼ਨ (ii).
ਇਕ ਸਮਭੁਜੀ ਭੁਜ ਲਈ ਸਮਮਿਤੀ ਰੇਖਾਵਾਂ ਹਨ :
(a) ਇੱਕ
(b) ਦੋ
(c) ਤਿੰਨ
(d) ਚਾਰ ।
ਉੱਤਰ:
(c) ਤਿੰਨ

ਪ੍ਰਸ਼ਨ (iii).
ਇੱਕ ਵਰਗ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ਹੈ :
(a) ਦੋ
(b) ਚਾਰ
(c) ਤਿੰਨ
(d) ਇੱਕ ।
ਉੱਤਰ:
(b) ਚਾਰ

PSEB 7th Class Maths MCQ Chapter 14 ਸਮਮਿਤੀ

ਪ੍ਰਸ਼ਨ (iv).
ਕਿਸੇ ਸਮਦੋਭੁਜੀ ਤ੍ਰਿਭੁਜ ਦੀ ਸਮਮਿਤੀ ਰੇਖਾ ਦਾ ਹੋਰ ਨਾਮ ਤੁਸੀਂ ਕੀ ਦੇ ਸਕਦੇ ਹੋ ?
(a) ਲੰਬ
(b) ਉੱਚਾਈ
(c) ਮੱਧਿਕਾ
(d) ਸਿਖਰ ਲੰਬ ।
ਉੱਤਰ:
(c) ਮੱਧਿਕਾ

ਪ੍ਰਸ਼ਨ (v).
ਕਿਸ ਅੱਖਰ ਕੋਲ ਸਿਰਫ਼ ਇਕ ਸਮਮਿਤੀ ਰੇਖਾ ਹੈ ?
(a) Z
(b) H
(c) E
(d) N
ਉੱਤਰ:
(c) E

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਉਹ ਚਿੱਤਰ ਜਿਨ੍ਹਾਂ ਦੀ ਕੋਈ ਵੀ ਰੇਖਾ ਸਮਮਿਤੀ ਨਹੀਂ ਹੁੰਦੀ, ਇਹਨਾਂ ਨੂੰ ……….. ਚਿੱਤਰ ਕਿਹਾ ਜਾਂਦਾ ਹੈ ।
ਉੱਤਰ:
ਅਸਮਮਿਤੀ

PSEB 7th Class Maths MCQ Chapter 14 ਸਮਮਿਤੀ

ਪ੍ਰਸ਼ਨ (ii).
ਦਰਪਣ ਪਰਾਵਰਤਨ ……….. ਦੀ ਅਗਵਾਈ ਕਰਦਾ ਹੈ ।
ਉੱਤਰ:
ਸਮਮਿਤੀ

ਪ੍ਰਸ਼ਨ (iii).
ਉਹ ਕੋਣ ਜਿਸ ਨਾਲ ਕੋਈ ਵਸਤੂ ਘੁੰਮਦੀ ਹੈ ਉਸਨੂੰ ……… ਦਾ ਕੋਣ ਕਿਹਾ ਜਾਂਦਾ ਹੈ ।
ਉੱਤਰ:
ਘੁੰਮਣਾ

ਪ੍ਰਸ਼ਨ (iv).
ਇੱਕ ਸਮ ਪੰਜਭੁਜ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ………….. ਹੈ ।
ਉੱਤਰ:
ਪੰਜ

PSEB 7th Class Maths MCQ Chapter 14 ਸਮਮਿਤੀ

ਪ੍ਰਸ਼ਨ (v).
ਬਿਖਮਭੁਜੀ ਤ੍ਰਿਭੁਜ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ ……….. ਹੈ ।
ਉੱਤਰ:
ਕੋਈ ਵੀ ਨਹੀਂ

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
ਇੱਕ ਵਰਗ ਦੀਆਂ ਚਾਰ ਸਮਮਿਤੀ ਰੇਖਾਵਾਂ ਹਨ । (ਸਹੀ/ਗਲਤ)
ਉੱਤਰ:
ਸਹੀ

ਪ੍ਰਸ਼ਨ (ii).
ਇੱਕ ਸਮਦੋਭੁਜੀ ਤਿਭੁਜ ਦੀ ਸਮਮਿਤੀ ਰੇਖਾ ਹੁੰਦੀ ਹੈ ਪਰ ਘੁੰਮਣ ਸਮਮਿਤੀ ਨਹੀਂ ਹੁੰਦੀ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 14 ਸਮਮਿਤੀ

ਪ੍ਰਸ਼ਨ (iii).
ਇੱਕ ਵਰਗ ਦੀਆਂ ਦੋਵੇਂ ਰੇਖਾ ਸਮਮਿਤੀ ਅਤੇ ਘੁੰਮਣ ਸਮਮਿਤੀ ਹੁੰਦੀਆਂ ਹਨ | (ਸਹੀ/ਗਲਤ).
ਉੱਤਰ:
ਸਹੀ

ਪ੍ਰਸ਼ਨ (iv).
ਕੁੱਝ ਚਿੱਤਰਾਂ ਦੀ ਸਿਰਫ਼ ਰੇਖਾ ਸਮਮਿਤੀ ਹੁੰਦੀ ਹੈ । (ਸਹੀ/ਗਲਤ)
ਉੱਤਰ:
ਸਹੀ

ਪ੍ਰਸ਼ਨ (v).
ਚਤੁਰਭੁਜ ਲਈ ਸਮਮਿਤੀ ਰੇਖਾਵਾਂ ਦੀ ਗਿਣਤੀ 4 ਹੈ । (ਸਹੀ/ਗਲਤ)
ਉੱਤਰ:
ਗਲਤ

PSEB 7th Class Maths Solutions Chapter 14 ਸਮਮਿਤੀ Ex 14.3

Punjab State Board PSEB 7th Class Maths Book Solutions Chapter 14 ਸਮਮਿਤੀ Ex 14.3 Textbook Exercise Questions and Answers.

PSEB Solutions for Class 7 Maths Chapter 14 ਸਮਮਿਤੀ Exercise 14.3

ਪ੍ਰਸ਼ਨ 1.
ਦਿੱਤੇ ਚਿੱਤਰਾਂ ਵਿੱਚ, ਸਮਮਿਤੀ ਰੇਖਾਵਾਂ ਦੀ ਗਿਣਤੀ ਅਤੇ ਘੁੰਮਣ ਸਮਮਿਤੀ ਦਾ ਕੋਣ ਪਤਾ ਕਰੋ ।
PSEB 7th Class Maths Solutions Chapter 14 ਸਮਮਿਤੀ Ex 14.3 1
ਹੱਲ:
(a) ਸਮਮਿਤੀ ਰੇਖਾਵਾਂ = 3, ਘੁੰਮਣ ਦਾ ਕੋਣ = 120°
(b) ਸਮਮਿਤੀ ਰੇਖਾਵਾਂ = 4, ਘੁੰਮਣ ਦਾ ਕੋਣ = 90°

ਪ੍ਰਸ਼ਨ 2.
ਕਿਸੇ ਦੋ ਚਿੱਤਰਾਂ ਦੇ ਨਾਮ ਦੱਸੋ ਜਿਨ੍ਹਾਂ ਦੀ ਸਮਮਿਤੀ ਰੇਖਾ ਅਤੇ ਘੁੰਮਣ ਸਮਮਿਤੀ ਦੋਨੋਂ ਹਨ ।
ਹੱਲ:
ਸਮਭੁਜੀ ਤਿਭੁਜ ਅਤੇ ਚੱਕਰ ।

ਪ੍ਰਸ਼ਨ 3.
ਜੇ ਕਿਸੇ ਚਿੱਤਰ ਵਿੱਚ ਦੋ ਜਾਂ ਵੱਧ ਸਮਮਿਤੀ ਰੇਖਾਵਾਂ ਹੋਣ ਤਾਂ ਕੀ ਇਸਦੀ ਘੁੰਮਣ ਸਮਮਿਤੀ ਦਾ ਕ੍ਰਮ ਤੋਂ ਵੱਧ ਹੋਵੇਗਾ ?
ਹੱਲ:
ਹਾਂ, ਵਰਗ ਦੀਆਂ 4 ਸਮਮਿਤੀ ਰੇਖਾਵਾਂ ਅਤੇ ਘੁੰਮਣ ਸਮਮਿਤੀ ਦਾ ਕੂਮ 4 ਹੈ ।

PSEB 7th Class Maths Solutions Chapter 14 ਸਮਮਿਤੀ Ex 14.3

ਪ੍ਰਸ਼ਨ 4.
ਦਿੱਤੇ ਚਿੱਤਰਾਂ ਦੀਆਂ ਸਮਮਿਤੀ ਰੇਖਾਵਾਂ ਅਤੇ ਘੁੰਮਣ ਸਮਮਿਤੀ ਦੋਨੋਂ ਹਨ । ਸਮਮਿਤੀ ਰੇਖਾਵਾਂ ਦੀ ਗਿਣਤੀ, ਘੁੰਮਣ ਕੇਂਦਰ ਅਤੇ ਘੁੰਮਣ ਸਮਮਿਤੀ ਦਾ ਕ੍ਰਮ ਪਤਾ ਕਰੋ ।
PSEB 7th Class Maths Solutions Chapter 14 ਸਮਮਿਤੀ Ex 14.3 2
ਹੱਲ:
(a) 3, ਕੇਂਦਰ, 3
(b) 2, ਵਿਕਰਨਾਂ ਦਾ ਕੱਟਣਾ, 2
(c) 6, ਛੇ ਸਮਭੁਜ ਦਾ ਕੇਂਦਰ, 6

ਪ੍ਰਸ਼ਨ 5.
ਕੁੱਝ ਅੰਗਰੇਜ਼ੀ ਅੱਖਰਾਂ ਦੀ ਬਣਾਵਟ ਸਮਮਿਤੀ ਵਿੱਚ ਹੈ । ਕਿਹੜੇ ਵੱਡੇ ਅੱਖਰਾਂ ਦੀ ਇੱਕ ਸਮਮਿਤੀ ਰੇਖਾ ਹੈ ? ਕਿਹੜੇ ਅੱਖਰਾਂ ਦਾ ਘੁੰਮਣ ਸਮਮਿਤੀ ਭ੍ਰਮ 2 ਹੈ ? ਇੰਨ੍ਹਾਂ ਰੇਖਾਵਾਂ ਨੂੰ ਸੋਚਦੇ ਹੋਏ, ਹੇਠਾਂ ਦਿੱਤੀ ਸਾਰਣੀ ਨੂੰ ਭਰੋ :
PSEB 7th Class Maths Solutions Chapter 14 ਸਮਮਿਤੀ Ex 14.3 3
ਉੱਤਰ:
PSEB 7th Class Maths Solutions Chapter 14 ਸਮਮਿਤੀ Ex 14.3 4

6. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਜੇ ਕਿਸੇ ਚਿੱਤਰ ਲਈ ਛੋਟੀ ਤੋਂ ਛੋਟਾ ਘੁੰਮਣ ਕੋਣ 60° ਤਾਂ ਉਸ ਚਿੱਤਰ ਲਈ ਹੋਰ ਘੁੰਮਣ ਕੋਣ ਕਿਹੜਾ ਹੋਵੇਗਾ ?
(a) 150°
(b) 180°
(c) 90°
(d) 330°
ਉੱਤਰ:
(b) 180°

PSEB 7th Class Maths Solutions Chapter 14 ਸਮਮਿਤੀ Ex 14.3

ਪ੍ਰਸ਼ਨ (ii).
ਹੇਠਾਂ ਦਿੱਤੇ ਵਿੱਚ ਕਿਹੜਾ ਕੋਣ ਕਿਸੇ ਚਿੱਤਰ ਦਾ ਘੁੰਮਣ ਕੋਣ ਨਹੀਂ ਹੋ ਸਕਦਾ ?
(a) 120°
(b) 180°
(c) 17°
(d) 90°
ਉੱਤਰ:
(c) 17°

ਪ੍ਰਸ਼ਨ (iii).
ਹੇਠਾਂ ਦਿੱਤੇ ਵਿੱਚੋਂ ਕਿਸ ਦੀਆਂ ਸਮਮਿਤੀ ਰੇਖਾਵਾਂ ਅਤੇ ਘੁੰਮਣ ਸਮਮਿਤੀ ਦੋਨੋਂ ਹਨ ?
(a) ਸਮਦੋਭੁਜੀ ਤ੍ਰਿਭੁਜ
(b) ਬਿਖਮਭੁਜੀ ਤਿਭੁਜ
(c) ਵਰਗ
(d) ਸਮਾਂਤਰ ਚਤੁਰਭੁਜ।
ਉੱਤਰ:
(c) ਵਰਗ

ਪ੍ਰਸ਼ਨ (iv).
ਕਿਹੜੇ ਅੱਖਰ ਦੀ ਸਮਮਿਤੀ ਰੇਖਾ ਅਤੇ ਘੁੰਮਣ ਸਮਮਿਤੀ ਦੋਨੋਂ ਹਨ ?
(a) S
(b) O
(c) H
(d) L
ਉੱਤਰ:
(b) O

PSEB 7th Class Maths Solutions Chapter 14 ਸਮਮਿਤੀ Ex 14.3

ਪ੍ਰਸ਼ਨ (v).
‘MATHS’ ਸ਼ਬਦ ਵਿੱਚ, ਕਿਹੜੇ ਅੱਖਰਾਂ ਵਿੱਚ ਘੁੰਮਣ ਸਮਮਿਤੀ ਹੈ ?
(a) M ਅਤੇ T
(b) H ਅਤੇ S
(c) A ਅਤੇ S
(d) T ਅਤੇ S
ਉੱਤਰ:
(b) H ਅਤੇ S

PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5

Punjab State Board PSEB 7th Class Maths Book Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 Textbook Exercise Questions and Answers.

PSEB Solutions for Class 7 Maths Chapter 10 ਪ੍ਰਯੋਗਿਕ ਰੇਖਾ ਗਣਿਤ Exercise 10.5

ਪ੍ਰਸ਼ਨ 1.
ਇਕ ਸਮਕੋਣ △ABC ਦੀ ਰਚਨਾ ਕਰੋ ਜਿਸ ਵਿਚ ∠C = 90°, AB = 5 cm ਅਤੇ BC= 3 cm ਹੋਵੇ ।
ਹੱਲ :
ਦਿੱਤਾ ਹੈ : △ABC ਦੀਆਂ ਦੋ ਭੁਜਾਵਾਂ ਹਨ
AB = 5 cm,
BC = 3 cm
ਅਤੇ ∠C = 90°
ਰਚਨਾ ਦੇ ਪਗ :
ਪਗ 1. ਸਭ ਤੋਂ ਪਹਿਲਾਂ ਅਸੀਂ ਤਿਭੁਜ ABC ਦੀ ਰਫ ਆਕ੍ਰਿਤੀ ਬਣਾਉਂਦੇ ਹਾਂ ਜੋ ਕਿ ਦੋ ਭੁਜਾਵਾਂ ਅਤੇ ਸਮਕੋਣ ਨੂੰ ਦਰਸਾਉਂਦਾ ਹੈ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 1

ਪਗ 2. 3 cm ਦੀ ਲੰਬਾਈ ਦਾ ਇੱਕ ਰੇਖਾਖੰਡ BC ਖਿੱਚੋ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 2

ਪਗ 3. C ਉੱਤੇ CX ⊥ BC ਖਿੱਚੋ । (A ਇਸ ਲੰਬ ਉੱਪਰ ਕਿਤੇ ਸਥਿਤ ਹੋਣਾ ਚਾਹੀਦਾ ਹੈ।)
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 3

ਪਗ 4. B ਨੂੰ ਕੇਂਦਰ ਮੰਨ ਕੇ, 5 cm ਦੇ ਅਰਧ ਵਿਆਸ ਵਾਲੀ ਚਾਪ ਲਗਾਓ । (A ਇਸ ਚਾਪ ਉੱਪਰ ਸਥਿਤ ਹੋਣਾ ਚਾਹੀਦਾ, ਕਿਉਂਕਿ ਇਹ B ਤੋਂ 5 cm ਦੀ ਦੂਰੀ ਤੇ ਹੈ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 4

ਪਗ 5. A ਨੂੰ ਲੰਬ ਰੇਖਾ CX ਉੱਪਰ ਅਤੇ ਕੇਂਦਰ C ਵਾਲੇ ਚਾਪ ਉੱਪਰ ਸਥਿਤ ਹੋਣਾ ਚਾਹੀਦਾ ਹੈ ।
∴ A ਇਹਨਾਂ ਦਾ ਮਿਲਾਣ ਬੰਦ ਹੋਵੇਗਾ ।
ਹੁਣ △ABC ਪ੍ਰਾਪਤ ਹੋ ਗਈ ਹੈ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 5

PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5

ਪ੍ਰਸ਼ਨ 2.
ਇਕ ਸਮਕੋਣ ਸਮਦੋਭੁਜੀ △DEF ਦੀ ਰਚਨਾ ਕਰੋ ਜਿਸ ਵਿਚ ∠E = 90° ਅਤੇ EF = 6 cm ਹੈ ।
ਹੱਲ :
ਦਿੱਤਾ ਹੈ : ਇੱਕ ਸਮਦੋਭੁਜੀ ਤਿਭੁਜ △DEF ਜਿੱਥੇ ∠E = 90° ਅਤੇ EF = 6 ਸਮ ਹੋਵੇ ।
ਰਚਨਾ ਦੇ ਪਗ :
ਪਗ 1. ਦਿੱਤੇ ਮਾਪਾਂ ਦੀ ਰਫ ਆਕ੍ਰਿਤੀ ਬਣਾਉ ॥
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 6

ਪਗ 2. EF = 6 ਸਮ ਦੀ ਲੰਬਾਈ ਦਾ ਰੇਖਾਖੰਡ ਖਿੱਚੋ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 7

ਪਗ 3. ਪਰਕਾਰ ਦੀ ਮਦਦ ਨਾਲ E ਨੂੰ ਕੇਂਦਰ ਲੈ ਕੇ, EF ਨਾਲ 90° ਦਾ ਕੋਣ ਬਣਾਉਣ ਵਾਲੀ ਕਿਰਨ EX ਖਿੱਚੋ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 8

ਪਗ 4. E ਨੂੰ ਕੇਂਦਰ ਮੰਨ ਕੇ ਅਤੇ 6 ਸਮ ਅਰਧ ਵਿਆਸ (= DE) EX ਨੂੰ D ਤੇ ਕੱਟਣ ਵਾਲੀ ਚਾਪ EX ਉੱਤੇ ਲਗਾਓ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 9

ਪਗ 5. D ਅਤੇ F ਨੂੰ ਮਿਲਾਓ । ਇਸ ਲਈ △DEF ਇੱਕ ਲੋੜੀਂਦੀ ਸਮਦੋਭੁਜੀ ਤਿਭੁਜ ਪ੍ਰਾਪਤ ਹੋ ਗਈ ਹੈ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 10

PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5

ਪ੍ਰਸ਼ਨ 3.
∠Q = 90° PQ = 3.6 cm ਅਤੇ PR = 8.5 cm ਮਾਪ ਲੈ ਕੇ △PQR ਦੀ ਰਚਨਾ ਕਰੋ ।
ਹੱਲ :
ਦਿੱਤਾ ਹੈ : PQR ਇੱਕ ਸਮਕੋਣੀ ਤਿਭੁਜ ਹੈ, ਜੋ Q ਤੇ ਸਮਕੋਣ ਬਣਾਉਂਦੀ ਹੈ । ਇਸ ਵਿਚ
∠Q = 90°
PQ = 3.6 ਸਮ
PR = 8.5 ਸਮ
ਰਚਨਾ ਦੇ ਪਗ : :
ਪਗ 1. ਸਭ ਤੋਂ ਪਹਿਲਾਂ ਅਸੀਂ △PQR ਦੀ ਰਫ ਆਕ੍ਰਿਤੀ ਬਣਾਵਾਂਗੇ ਅਤੇ ਇਸ ਦੀਆਂ ਦੋ ਭੁਜਾਵਾਂ ਅਤੇ ਸਮਕੋਣ ਨੂੰ ਅੰਕਿਤ ਕਰਾਂਗੇ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 11

ਪਗ 2. 3.6 ਸਮ ਦੀ ਲੰਬਾਈ ਦਾ ਰੇਖਾਖੰਡ PQ ਖਿੱਚੋ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 12

ਪਗ 3. Q ਤੇ, QX ⊥ PQ ਖਿੱਚੋ ।
(R ਲੰਬ ਉੱਪਰ ਕਿਤੇ ਸਥਿਤ ਹੋਣਾ ਚਾਹੀਦਾ ਹੈ ॥)
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 13

ਪਗ 4. P ਨੂੰ ਕੇਂਦਰ ਮੰਨ ਕੇ, 8.5 ਸਮ ਦੇ ਅਰਧ ਵਿਆਸ ਵਾਲੀ ਚਾਪ ਲਗਾਉ ॥
(R ਇਸ ਚਾਪ ਉੱਪਰ ਸਥਿਤ ਹੋਣਾ ਚਾਹੀਦਾ ਹੈ, ਕਿਉਂਕਿ ਇਹ P ਤੋਂ 8.5 ਸਮ ਦੀ ਦੂਰੀ ਤੇ ਹੈ ॥)
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 14

ਪਗ 5. R ਨੂੰ ਲੰਬ ਰੇਖਾ QX ਉੱਪਰ ਅਤੇ ਕੇਂਦਰ P ਵਾਲੇ ਚਾਪ ਉੱਪਰ ਸਥਿਤ ਹੋਣਾ ਚਾਹੀਦਾ ਹੈ । ਇਸ ਲਈ | R ਇਹਨਾਂ ਦੋਵਾਂ ਦਾ ਕਾਟ ਬਿੰਦੁ ਹੋਵੇਗਾ ।
PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5 15
ਹੁਣ △PQR ਪ੍ਰਾਪਤ ਹੋ ਗਈ ਹੈ ।

PSEB 7th Class Maths Solutions Chapter 10 ਪ੍ਰਯੋਗਿਕ ਰੇਖਾ ਗਣਿਤ Ex 10.5

ਪ੍ਰਸ਼ਨ 4.
(i) ਹੇਠ ਲਿਖਿਆਂ ਵਿਚੋਂ ਕਿਹੜਾ ਪਾਇਥਾਗੋਰਸ ਤਿਗੁੱਟ ਹੈ ?
(a) 1, 2, 3
(b) 2, 3, 4
(c) 4, 5, 6
(d) 12, 13, 5
ਉੱਤਰ:
(d) 12, 13, 5

ਪ੍ਰਸ਼ਨ (ii).
ਇੱਕ ਵਿਲੱਖਣ ਤ੍ਰਿਭੁਜ ਦੀ ਰਚਨਾ ਸੰਭਵ ਨਹੀਂ ਹੈ ਜਦੋਂ :
(a) ਤਿੰਨੇ ਭੁਜਾਵਾਂ ਦਿੱਤੀਆਂ ਹੋਣ।
(b) ਦੋ ਭੁਜਾਵਾਂ ਅਤੇ ਵਿਚਕਾਰਲਾ ਕੋਣ ਦਿੱਤਾ ਹੋਵੇ
(c) ਤਿੰਨੇ ਕੋਣ ਦਿੱਤੇ ਹੋਣ
(d) ਦੋ ਕੋਣ ਅਤੇ ਵਿਚਕਾਰਲੀ ਭੁਜਾ ਦਿੱਤੀ ਹੋਵੇ ।
ਉੱਤਰ :
(c) ਤਿੰਨੇ ਕੋਣ ਦਿੱਤੇ ਹੋਣ

PSEB 7th Class Maths MCQ Chapter 13 ਘਾਤ ਅੰਕ ਅਤੇ ਘਾਤ

Punjab State Board PSEB 7th Class Maths Book Solutions Chapter 13 ਘਾਤ ਅੰਕ ਅਤੇ ਘਾਤ MCQ Questions with Answers.

PSEB 7th Class Maths Chapter 13 ਘਾਤ ਅੰਕ ਅਤੇ ਘਾਤ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
(-1)101 ਦਾ ਮੁੱਲ ਹੈ :
(a) 1
(b) -1
(c) 101
(d) -101.
ਉੱਤਰ:
(b) -1

ਪ੍ਰਸ਼ਨ (ii).
(-1)100 ਦਾ ਮੁੱਲ ਹੈ :
(a) 100
(b) -100
(c) 1
(d) -1.
ਉੱਤਰ:
(c) 1

ਪ੍ਰਸ਼ਨ (iii).
26 ਦਾ ਮੁੱਲ ਹੋਵੇਗਾ :
(a) 32
(b) 64
(c) 16
(d) 8
ਉੱਤਰ:
(b) 64

PSEB 7th Class Maths MCQ Chapter 13 ਘਾਤ ਅੰਕ ਅਤੇ ਘਾਤ

ਪ੍ਰਸ਼ਨ (iv).
6 × 6 × 6 × 6 ਦਾ ਘਾਤ-ਅੰਕੀ ਰੂਪ ਹੈ :
(a) 62
(b) 60
(c) 64
(d) 65
ਉੱਤਰ:
(c) 64

ਪ੍ਰਸ਼ਨ (v).
512 ਦੀ ਘਾਤ ਅੰਕ ਮੁਲਾਕਣ ਹੈ :
(a) 26
(b) 2
(c) 28
(d) 29
ਉੱਤਰ:
(d) 29

ਪ੍ਰਸ਼ਨ (vi).
a × a × a × c × c × c × c × d ਦਾ ਘਾਤ ਅੰਕ ਰੂਪ ਹੈ :
(a) a3c4d
(b) a8cd
(c) a3c5d
(d) ab5d3
ਉੱਤਰ:
(a) a3c4d

PSEB 7th Class Maths MCQ Chapter 13 ਘਾਤ ਅੰਕ ਅਤੇ ਘਾਤ

ਪ੍ਰਸ਼ਨ (vii).
ਸਰਲ ਕਰੋ : (-3)2 × (-5)2.
(a) 45
(b) 75
(c) 15
(d) 225
ਉੱਤਰ:
(d) 225

ਪ੍ਰਸ਼ਨ (viii).
47051 ਦਾ ਹੇਠ ਲਿਖਿਆਂ ਵਿਚੋਂ ਸਹੀ ਵਿਸਤ੍ਰਿਤ ਰੂਪ ਚੁਣ ਕੇ ਲਿਖੋ ।
(a) 4 × 106 + 7 × 105 + 5 × 103 + 1 × 102
(b) 4 × 105 + 7 × 104 + 5 × 10 + 1
(c) 4 × 104 + 7 × 103 + 5 × 10 + 1
(d) 4 × 104 + 7 × 103 + 5 × 102 + 1
ਉੱਤਰ:
(c) 4 × 104 + 7 × 103 + 5 × 10 + 1

ਪ੍ਰਸ਼ਨ (ix).
ਹੇਠ ਲਿਖੇ ਰੂਪ ਲਈ ਸੰਖਿਆ ਪਤਾ ਕਰੋ :
3 × 104 + 7 × 102 + 5 × 100
(a) 3075
(b) 30705
(c) 375
(d) 3750
ਉੱਤਰ:
(b) 30705

PSEB 7th Class Maths MCQ Chapter 13 ਘਾਤ ਅੰਕ ਅਤੇ ਘਾਤ

ਪ੍ਰਸ਼ਨ (x).
(20 + 30 + 40) ਦਾ ਮੁੱਲ ਹੋਵੇਗਾ :
(a) 9
(b) 3
(c) 5
(d) 24
ਉੱਤਰ:
(b) 3

2. ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ (i).
(1000)0 ਦਾ ਮੁੱਲ ………. ਹੈ ।
ਉੱਤਰ:
1

ਪ੍ਰਸ਼ਨ (ii)
(1)1000 ਦਾ ਮੁੱਲ ………… ਹੈ ।
ਉੱਤਰ:
1

PSEB 7th Class Maths MCQ Chapter 13 ਘਾਤ ਅੰਕ ਅਤੇ ਘਾਤ

ਪ੍ਰਸ਼ਨ (iii).
25 ਦਾ ਮੁੱਲ …………. ਹੈ ।
ਉੱਤਰ:
32

ਪ੍ਰਸ਼ਨ (iv).
512 ਦਾ ਘਾਤ ਅੰਕ ਰੂਪ ………….. ਹੈ ।
ਉੱਤਰ:
29

ਪ੍ਰਸ਼ਨ (v).
5 × 5 × 5 × 5 × 5 × 5 ਦਾ ਘਾਤ ਅੰਕ ਰੂਪ ……………. ਹੈ ।
ਉੱਤਰ:
56

PSEB 7th Class Maths MCQ Chapter 13 ਘਾਤ ਅੰਕ ਅਤੇ ਘਾਤ

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
a0 ਦਾ ਮੁੱਲ 1 ਹੈ । (ਸਹੀ/ਗ਼ਲਤ)
ਉੱਤਰ:
ਸਹੀ

ਪ੍ਰਸ਼ਨ (ii).
20 x 30 x 40 ਦਾ ਮੁੱਲ 24 ਹੋਵੇਗਾ । (ਸਹੀ/ਗ਼ਲਤ)
ਉੱਤਰ:
ਗਲਤ

ਪ੍ਰਸ਼ਨ (iii).
(30 + 50 x 20) ਦਾ ਮੁੱਲ 2 ਹੋਵੇਗਾ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 13 ਘਾਤ ਅੰਕ ਅਤੇ ਘਾਤ

ਪ੍ਰਸ਼ਨ (iv).
am : an = amn (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (v).
(am)n = amn (ਸਹੀ/ਗਲਤ)
ਉੱਤਰ:
ਸਹੀ

PSEB 7th Class Maths Solutions Chapter 13 ਘਾਤ ਅੰਕ ਅਤੇ ਘਾਤ Ex 13.3

Punjab State Board PSEB 7th Class Maths Book Solutions Chapter 13 ਘਾਤ ਅੰਕ ਅਤੇ ਘਾਤ Ex 13.3 Textbook Exercise Questions and Answers.

PSEB Solutions for Class 7 Maths Chapter 13 ਘਾਤ ਅੰਕ ਅਤੇ ਘਾਤ Exercise 13.3

1. ਹੇਠ ਲਿਖੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਘਾਤ ਅੰਕ ਰੂਪ ਵਿਚ ਲਿਖੋ :

ਪ੍ਰਸ਼ਨ (i).
104278
ਉੱਤਰ:
104278 = 1 × 105 + 4 × 103 + 2 × 102 + 7 × 101 + 8 × 100

ਪ੍ਰਸ਼ਨ (ii).
20068
ਉੱਤਰ:
20068 = 2 × 104 + 6 × 101 + 8 × 100

ਪ੍ਰਸ਼ਨ (iii).
120719
ਉੱਤਰ:
120719 = 1 × 105 + 2 × 104 + 7 × 102 + 1 × 101 + 9 × 100

PSEB 7th Class Maths Solutions Chapter 13 ਘਾਤ ਅੰਕ ਅਤੇ ਘਾਤ Ex 13.3

ਪ੍ਰਸ਼ਨ (iv).
3006194
ਉੱਤਰ:
3006194 = 3 × 106 + 6 × 103 + 1 × 102 + 9 × 101 + 4 × 100

ਪ੍ਰਸ਼ਨ (v).
28061906
ਉੱਤਰ:
28061906 = 2 × 107 + 8 × 106 + 6 × 104 + 1 × 102 + 9 × 102 + 6 × 100

2. ਹੇਠ ਲਿਖੇ ਵਿਸਤ੍ਰਿਤ ਰੂਪਾਂ ਵਿਚ ਹਰ ਇੱਕ ਲਈ ਸੰਖਿਆ ਪਤਾ ਕਰੋ :

ਪ੍ਰਸ਼ਨ (i).
4 × 104 + 7 × 103 + 5 × 102 + 6 × 101 + 1 × 100
ਉੱਤਰ:
4 × 104 + 7 × 103 + 5 × 102 + 6 × 101 + 1 × 100
= 40000 + 7000 + 500 + 60 + 1
= 47561

PSEB 7th Class Maths Solutions Chapter 13 ਘਾਤ ਅੰਕ ਅਤੇ ਘਾਤ Ex 13.3

ਪ੍ਰਸ਼ਨ (ii).
3 × 104 + 7 × 102 + 5 × 100
ਉੱਤਰ:
3 × 104 + 7 × 102 + 5 × 100
= 30000 + 700 + 5 × 1
= 30705

ਪ੍ਰਸ਼ਨ (iii).
4 × 105 + 5 × 103 + 3 × 102 + 2 × 100
ਉੱਤਰ:
4 × 105 + 5 × 103 + 3 × 102 + 2 × 100
= 400000 + 5000 + 300 + 2 × 1
= 4053202

ਪ੍ਰਸ਼ਨ (iv).
8 × 107 + 3 × 104 + 7 × 103 + 5 × 102 + 8 × 101
ਉੱਤਰ:
8 × 107 + 3 × 104 + 7 × 103 + 5 × 102 + 8 × 101
= 80000000 + 30000 + 7000 + 500 + 80
= 80037580

PSEB 7th Class Maths Solutions Chapter 13 ਘਾਤ ਅੰਕ ਅਤੇ ਘਾਤ Ex 13.3

ਪ੍ਰਸ਼ਨ 3.
ਹੇਠ ਲਿਖੀਆਂ ਸਿਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ :
(i) 3,43,000
(ii) 70,00,000
(iii) 3,18,65,00,000
(iv) 530.7
(v) 5985.3
(vi) 3908.78
ਹੱਲ :
(i) 3.43 × 105
(ii) 7.0 × 106
(iii) 3.1865 × 109
(iv) 5.307 × 102
(v) 5.9853 × 103
(vi) 3.90878 × 103

ਪ੍ਰਸ਼ਨ 4.
ਹੇਠ ਲਿਖੇ ਕਥਨਾਂ ਵਿਚ ਆਉਣ ਵਾਲੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ :
(i) ਧਰਤੀ ਅਤੇ ਚੰਦਰਮਾ ਦੀ ਵਿਚਕਾਰਲੀ ਦੂਰੀ 384,000,000 ਮੀਟਰ ਹੈ ।
(ii) ਧਰਤੀ ਦਾ ਵਿਆਸ 1,27,56,000 ਮੀਟਰ ਹੈ ।
(iii) ਸੂਰਜ ਦਾ ਵਿਆਸ 1,400,000,000 ਮੀਟਰ ਹੈ ।
(iv) ਹਿਮੰਡ 12,000,000,000 ਸਾਲ ਪੁਰਾਣਾ ਅਨੁਮਾਨ ਕੀਤਾ ਗਿਆ ਹੈ ।
(v) ਯੂਰੇਨਸ ਦਾ ਪੁੰਜ 86,800,000,000,000,000,000,000,000 ਕਿਲੋਗ੍ਰਾਮ ਹੈ ।
ਹੱਲ :
(i) 3.84 × 108
(ii) 1.2756 × 197m
(iii) 1.40 × 109m
(iv) 1.2 × 1010 years
(v) 8.68 × 1028 kg.

PSEB 7th Class Maths Solutions Chapter 13 ਘਾਤ ਅੰਕ ਅਤੇ ਘਾਤ Ex 13.3

5. ਹੇਠ ਲਿਖੀਆਂ ਦੀ ਤੁਲਨਾ ਕਰੋ :

ਪ੍ਰਸ਼ਨ (i).
4.3 × 1014 ਅਤੇ 3,01 × 107.
ਉੱਤਰ:
ਦਿੱਤੀਆਂ ਸੰਖਿਆਵਾਂ 4.3 × 1014 ਅਤੇ 3.01 × 1017 ਮਿਆਰੀ ਰੂਪ ਵਿਚ ਹਨ । ਜਿਵੇਂ ਕਿ 3.01 × 1017 ਵਿਚ 10 ਘਾਤ 4.3 × 1014 ਵਿਚ 10 ਦੀ ਘਾਤ ਤੋਂ ਵੱਡੀ ਹੈ ।
∴ 3.01 × 1017 > 4.3 × 1014

ਪ੍ਰਸ਼ਨ (ii).
1.439 × 1012 ਅਤੇ 1.4335 × 1012.
ਹੱਲ:
1.439 × 1012 ; 1.4335 × 1012
ਸੰਖਿਆਵਾਂ ਮਿਆਰੀ ਰੂਪ ਵਿਚ ਹਨ । ਜਿਵੇਂ ਕਿ 1.439 > 1.433
∴ 1.439 × 1012 > 14335 × 1012

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

Punjab State Board PSEB 7th Class Social Science Book Solutions Civics Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ Textbook Exercise Questions, and Answers.

PSEB Solutions for Class 7 Social Science Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

Social Science Guide for Class 7 PSEB ਜਨੰਤਕ ਸੰਚਾਰ (Media) ਅਤੇ ਲੋਕਤੰਤਰ Textbook Questions, and Answers

(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ ) ਵਿਚ ਲਿਖੋ-

ਪ੍ਰਸ਼ਨ 1.
ਜਨਤਕ ਸੰਚਾਰ ਅਤੇ ਲੋਕਤੰਤਰ ਵਿਚ ਕੀ ਸੰਬੰਧ ਹੈ ?
ਉੱਤਰ-
ਜਨਤਕ ਸੰਚਾਰ ਅਤੇ ਲੋਕਤੰਤਰ ਵਿਚ ਡੂੰਘਾ ਸੰਬੰਧ ਹੈ । ਇਹ ਲੋਕਾਂ ਨੂੰ ਲੋਕਤੰਤਰੀ ਦੇਸ਼ ਵਿਚ ਹੋ ਰਹੀਆਂ ਘਟਨਾਵਾਂ ਦੀ ਜਾਣਕਾਰੀ ਦਿੰਦਾ ਹੈ । ਇਹ ਉਨ੍ਹਾਂ ਨੂੰ ਸਰਕਾਰ ਦੇ ਕੰਮਾਂ ਪ੍ਰਤੀ ਸੁਚੇਤ ਕਰਦਾ ਹੈ । ਇਹ ਲੋਕਮਤ ਨੂੰ ਅੱਗੇ ਵਧਾਉਂਦਾ ਹੈ, ਜੋ ਲੋਕਤੰਤਰ ਦੀ ਆਤਮਾ ਹੈ । ਇਸ ਲਈ ਜਨਤਕ ਸੰਚਾਰ ਨੂੰ ਲੋਕਤੰਤਰ ਦਾ ਚਾਨਣ-ਮੁਨਾਰਾ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਜਨਤਕ ਸੰਚਾਰ ਦੇ ਆਧੁਨਿਕ ਸਾਧਨਾਂ ਦੇ ਨਾਂ ਲਿਖੋ ।
ਉੱਤਰ-
ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਕੰਪਿਊਟਰ ਜਨਤਕ ਸੰਚਾਰ ਦੇ ਮੁੱਖ ਆਧੁਨਿਕ ਸਾਧਨ ਹਨ । ਇਸ ਨਾਲ ਅਨਪੜ੍ਹ ਲੋਕਾਂ ਨੂੰ ਵੀ ਸਰਕਾਰ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ, ਜਿਸ ਦੇ ਆਧਾਰ ਤੇ ਉਹ ਆਪਣੇ ਮਤ ਦਾ ਨਿਰਮਾਣ ਕਰ ਸਕਦੇ ਹਨ ।

ਪ੍ਰਸ਼ਨ 3.
‘‘ਸੂਚਨਾ/ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਅਧਿਕਾਰ’’ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੂਚਨਾ ਦੇ ਅਧਿਕਾਰ ਅਨੁਸਾਰ ਲੋਕ ਕੋਈ ਵੀ ਅਜਿਹੀ ਸੂਚਨਾ ਪ੍ਰਾਪਤ ਕਰ ਸਕਦੇ ਹਨ, ਜਿਸਦਾ ਉਨ੍ਹਾਂ ‘ਤੇ ਪ੍ਰਤੱਖ ਜਾਂ ਅਪ੍ਰਤੱਖ ਤੌਰ ‘ਤੇ ਪ੍ਰਭਾਵ ਪੈਂਦਾ ਹੈ । ਇਹ ਕਿਸੇ ਵੀ ਅਧਿਕਾਰੀ ਦੇ ਗ਼ਲਤ ਕੰਮਾਂ ‘ਤੇ ਰੋਕ ਲਗਾਉਣ ਜਾਂ ਨਿੱਜੀ ਤੌਰ ‘ਤੇ ਪੁੱਛ-ਗਿੱਛ ਕਰਨ ਦਾ ਅਧਿਕਾਰ ਹੈ ।

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 4.
ਵਿਗਿਆਪਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਹਰੇਕ ਉਤਪਾਦਕ ਆਪਣੀ ਵਸਤੂ ਨੂੰ ਵੱਧ ਤੋਂ ਵੱਧ ਵੇਚਣਾ ਚਾਹੁੰਦਾ ਹੈ । ਇਸ ਲਈ ਉਹ ਲੋਕਾਂ ਦਾ ਧਿਆਨ ਆਪਣੇ ਉਤਪਾਦ ਵੱਲ ਖਿੱਚਣ ਦਾ ਯਤਨ ਕਰਦਾ ਹੈ । ਇਸਦੇ ਲਈ ਉਹ ਜੋ ਸਾਧਨ ਅਪਣਾਉਂਦਾ ਹੈ, ਉਸਨੂੰ ਵਿਗਿਆਪਨ ਕਹਿੰਦੇ ਹਨ ।

ਪ੍ਰਸ਼ਨ 5.
ਵਿਗਿਆਪਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਵਿਗਿਆਪਨ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ

  1. ਵਪਾਰਿਕ ਵਿਗਿਆਪਨ
  2. ਸਮਾਜਿਕ ਵਿਗਿਆਪਨ ।

ਵਪਾਰਿਕ ਵਿਗਿਆਪਨ ਕਿਸੇ ਵਸਤੂ ਦੀ ਮੰਗ ਨੂੰ ਵਧਾਉਂਦੇ ਹਨ, ਜਦਕਿ ਸਮਾਜਿਕ ਵਿਗਿਆਪਨ ਸਮਾਜ ਸੇਵਾ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿਚ ਸਹਾਇਤਾ ਪਹੁੰਚਾਉਂਦੇ ਹਨ ।

ਪ੍ਰਸ਼ਨ 6.
ਵਿਗਿਆਪਨ ਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਵਿਗਿਆਪਨ ਦੇ ਮੁੱਖ ਉਦੇਸ਼ ਹੇਠ ਲਿਖੇ ਹਨ

  1. ਕਿਸੇ ਵਿਸ਼ੇਸ਼ ਵਸਤੂ ਬਾਰੇ ਸੂਚਨਾ ਦੇਣਾ ਅਰਥਾਤ ਇਹ ਜਾਣਕਾਰੀ ਦੇਣਾ ਕਿ ਕਿਸੇ ਵਸਤੂ ਨੂੰ ਕਿੱਥੋਂ ਖ਼ਰੀਦਣਾ ਹੈ ਅਤੇ ਕਿਵੇਂ ਵਰਤੋਂ ਵਿਚ ਲਿਆਉਣਾ ਹੈ ।
  2. ਲੋਕਾਂ ਨੂੰ ਉਤਪਾਦ ਖ਼ਰੀਦਣ ਲਈ ਪ੍ਰੇਰਿਤ ਕਰਨਾ ।
  3. ਸੰਬੰਧਤ ਸੰਸਥਾ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਲਿਆਉਣਾ ॥

ਪ੍ਰਸ਼ਨ 7.
ਸਮਾਜਿਕ ਵਿਗਿਆਪਨ ਤੋਂ ਕੀ ਭਾਵ ਹੈ ?
ਉੱਤਰ-
ਸਮਾਜਿਕ ਵਿਗਿਆਪਨ ਉਸ ਵਿਗਿਆਪਨ ਨੂੰ ਕਿਹਾ ਜਾਂਦਾ ਹੈ, ਜਿਸਦੇ ਦੁਆਰਾ ਸਮਾਜ ਕਲਿਆਣ ਲਈ ਪ੍ਰਯੋਗ ਹੋਣ ਵਾਲੀਆਂ ਸੇਵਾਵਾਂ ਦਾ ਵਿਗਿਆਪਨ ਕੀਤਾ ਜਾਂਦਾ ਹੈ । ਅਜਿਹੇ ਵਿਗਿਆਪਨ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ, ਕੁਦਰਤੀ ਆਫ਼ਤਾਂ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਦੇ ਹਨ ਅਤੇ ਰਾਸ਼ਟਰੀ ਏਕਤਾ ਨੂੰ ਉਤਸ਼ਾਹ ਦਿੰਦੇ ਹਨ । ਦੂਜੇ ਸ਼ਬਦਾਂ ਵਿਚ ਸਮਾਜਿਕ ਵਿਗਿਆਪਨਾਂ ਤੋਂ ਭਾਵ ਸਮਾਜ-ਕਲਿਆਣ ਦੇ ਵਿਗਿਆਪਨਾਂ ਤੋਂ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਵਪਾਰਿਕ ਵਿਗਿਆਪਨ ਵਿਚ ਕੀ ਕੁੱਝ ਹੁੰਦਾ ਹੈ ?
ਉੱਤਰ-
ਵਪਾਰਿਕ ਵਿਗਿਆਪਨ ਖ਼ਰੀਦਦਾਰ ਜਾਂ ਖ਼ਪਤਕਾਰ ਨਾਲ ਜੁੜਿਆ ਹੋਇਆ ਹੈ । ਖ਼ਪਤਕਾਰਾਂ ਵਿਚ ਜ਼ਿਆਦਾਤਰ ਖ਼ਪਤਕਾਰੀ ਚੀਜ਼ਾਂ ਦੇ ਖ਼ਰੀਦਦਾਰ ਸ਼ਾਮਲ ਹਨ । ਉਹ ਆਪਣੇ ਵਰਤਣ ਲਈ ਜਾਂ ਘਰ ਲਈ ਚੀਜ਼ਾਂ ਖ਼ਰੀਦਦੇ ਹਨ । ਇਨ੍ਹਾਂ ਵਸਤਾਂ ਵਿਚ ਮੁੱਖ ਤੌਰ ‘ਤੇ ਖਾਣ ਦੀਆਂ ਚੀਜ਼ਾਂ, ਜਿਵੇਂ ਰਾਸ਼ਨ-ਪਾਣੀ, ਕੱਪੜੇ ਅਤੇ ਬਿਜਲਈ ਚੀਜ਼ਾਂ ਜਿਵੇਂ ਕਿ ਰੇਡੀਓ, ਟੀ.ਵੀ., ਫਰਿੱਜ ਆਦਿ ਸ਼ਾਮਿਲ ਹਨ । ਲੱਖਾਂ ਦੀ ਗਿਣਤੀ ਵਿਚ ਖ਼ਰੀਦਦਾਰ ਨੂੰ ਖਿੱਚਣ ਲਈ ਵੇਚਕਾਰ ਵੇਚਣ ਵਾਲੇ ਕਈ ਤਰ੍ਹਾਂ ਦੇ ਢੰਗ ਅਪਣਾਉਂਦੇ ਹਨ ।

ਉਹ ਅਖ਼ਬਾਰਾਂ, ਮੈਗਜ਼ੀਨ, ਟੈਲੀਵਿਜ਼ਨ, ਰੇਡੀਓ ਦੁਆਰਾ ਆਪਣੇ ਸਮਾਨ ਦਾ ਵਿਗਿਆਪਨ ਕਰਦੇ ਹਨ | ਚੀਜ਼ਾਂ ਵੇਚਣ ਦਾ ਸਭ ਤੋਂ ਪੁਰਾਣਾ ਢੰਗ ਗਲੀਆਂ ਵਿਚ ਆਵਾਜ਼ ਦੇ ਕੇ ਫੇਰੀ ਕਰਨਾ ਹੈ । ਇਹ ਢੰਗ ਅੱਜ ਵੀ ਸਬਜ਼ੀਆਂ, ਫਲ ਅਤੇ ਹੋਰ ਕਈ ਚੀਜ਼ਾਂ ਵੇਚਣ ਵਾਲੇ ਵਰਤਦੇ ਹਨ । ਇਹ ਵਿਗਿਆਪਨ ਖ਼ਰੀਦਦਾਰਾਂ ਨਾਲ ਸਿੱਧੀ ਅਪੀਲ ਕਰਕੇ ਚੀਜ਼ਾਂ ਦੀ ਵਿਕਰੀ ਕਰਦੇ ਹਨ | ਅਜਿਹੇ ਵਿਗਿਆਪਨ ਨੂੰ ਖ਼ਪਤਕਾਰ ਵਿਗਿਆਪਨ ਵੀ ਕਿਹਾ ਜਾਂਦਾ ਹੈ ।

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 2.
ਵਿਗਿਆਪਨ ਕਰਤਾ ਆਪਣੀਆਂ ਚੀਜ਼ਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਕਿਹੜੇ-ਕਿਹੜੇ ਢੰਗ ਅਪਣਾਉਂਦੇ ਹਨ ?
ਉੱਤਰ-
ਵਿਗਿਆਪਨ ਕਰਤਾ ਆਪਣੀਆਂ ਚੀਜ਼ਾਂ ਪ੍ਰਤੀ ਲੋਕਾਂ ਦਾ ਵਤੀਰਾ ਬਦਲਣ ਲਈ ਹੇਠ ਲਿਖੇ ਸਾਧਨਾਂ ਨਾਲ ਵਿਗਿਆਪਨ ਕਰਦੇ ਹਨ

  1. ਗਲੀਆਂ ਵਿਚ ਫੇਰੀ ਲਗਾ ਕੇ ।
  2. ਅਖ਼ਬਾਰਾਂ, ਮੈਗਜ਼ੀਨ ਆਦਿ ਵਿਚ ਆਪਣੇ ਇਸ਼ਤਿਹਾਰ ਦੇ ਕੇ ।
  3. ਰੇਡੀਓ, ਟੈਲੀਵਿਯਨ ‘ਤੇ ਆਪਣੇ ਵਿਗਿਆਪਨ ਦੇ ਕੇ ।

ਪ੍ਰਸ਼ਨ 3.
ਸਰਵਜਨਕ ਸੇਵਾਵਾਂ ਨਾਲ ਸੰਬੰਧਤ ਦੋ ਵਿਗਿਆਪਨਾਂ ਦੇ ਨਾਂ ਦੱਸੋ।
ਉੱਤਰ-
ਸਰਵਜਨਕ ਸੇਵਾਵਾਂ ਦੇ ਮੁੱਖ ਵਿਗਿਆਪਨ ਹੇਠ ਲਿਖੇ ਵਿਸ਼ਿਆਂ ਨਾਲ ਸੰਬੰਧਤ ਹੁੰਦੇ ਹਨ –

  1. ਸਮਾਜਿਕ ਮੁੱਦੇ
  2. ਪਰਿਵਾਰ ਨਿਯੋਜਨ
  3. ਪੋਲੀਓ ਦਾ ਖ਼ਾਤਮਾ
  4. ਕੈਂਸਰ ਤੋਂ ਬਚਾਓ
  5. ਏਡਸ ਪ੍ਰਤੀ ਜਾਗਰੂਕਤਾ
  6. ਭਰੂਣ ਹੱਤਿਆ ਨੂੰ ਰੋਕਣਾ
  7. ਸਮੁਦਾਇਕ ਮੇਲ ਮਿਲਾਪ
  8. ਰਾਸ਼ਟਰੀ ਏਕਤਾ
  9. ਕੁਦਰਤੀ ਆਫ਼ਤਾਂ
  10. ਖੂਨ ਦਾਨ
  11. ਸੜਕ ਸੁਰੱਖਿਆ ਆਦਿ ।

ਪ੍ਰਸ਼ਨ 4.
ਵਿਗਿਆਪਨ ਸੰਬੰਧੀ ਅਧਿਨਿਯਮਾਂ ਦੀ ਜ਼ਰੂਰਤ ਕਿਉਂ ਹੈ ?
ਉੱਤਰ-
ਵਿਗਿਆਪਨ ਆਪਣੇ ਆਪ ਵਿਚ ਨਾ ਚੰਗਾ ਹੈ, ਨਾ ਉਰਾ | ਪਰ ਇਹ ਇਕ ਅਜਿਹਾ ਸਾਧਨ ਹੈ, ਜਿਸ ਦੀ ਵਰਤੋਂ ਚੰਗੇ ਜਾਂ ਬੁਰੇ ਢੰਗ ਨਾਲ ਕੀਤੀ ਜਾਂਦੀ ਹੈ ਕਿਉਂਕਿ ਇਸਦਾ ਸਮਾਜ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ, ਇਸ ਲਈ ਬੁਰੀ ਵਸਤੂ ਨੂੰ ਉਤਸ਼ਾਹ ਦੇਣ ਵਾਲੀਆਂ ਵਸਤਾਂ ਦੇ ਵਿਗਿਆਪਨਾਂ ‘ਤੇ ਰੋਕ ਲਗਾਉਣੀ ਜ਼ਰੂਰੀ ਹੈ । ਇਨ੍ਹਾਂ ‘ਤੇ ਵਿਸ਼ੇਸ਼ ਅਧਿਨਿਯਮ ਬਣਾ ਕੇ ਹੀ ਰੋਕ ਲਗਾਈ ਜਾ ਸਕਦੀ ਹੈ । ਉਦਾਹਰਨ ਲਈ ਅਮਰੀਕਾ ਵਿਚ ਤੰਬਾਕੂ ਦੇ ਵਿਗਿਆਪਨ ‘ਤੇ ਕਾਨੂੰਨੀ ਰੋਕ ਲਗਾ ਦਿੱਤੀ ਗਈ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਵਿਗਿਆਪਨ ਸੰਬੰਧੀ ਅਧਿਨਿਯਮ ਬਹੁਤ ਜ਼ਰੂਰੀ ਹੈ ਤਾਂ ਕਿ ਬੁਰੀਆਂ ਵਸਤਾਂ ਤੋਂ ਬਚਿਆ ਜਾ ਸਕੇ ।

ਪ੍ਰਸ਼ਨ 5.
ਉਨ੍ਹਾਂ ਨੈਤਿਕ ਨਿਯਮਾਂ ਦਾ ਵੇਰਵਾ ਦਿਓ, ਜਿਹਨਾਂ ਨੂੰ ਮੀਡੀਏ ਦੁਆਰਾ ਅਪਣਾਉਣਾ ਜ਼ਰੂਰੀ ਹੈ ?
ਉੱਤਰ-
ਮੀਡੀਏ ਦੁਆਰਾ ਹੇਠ ਲਿਖੇ ਨੈਤਿਕ ਨਿਯਮਾਂ ਦਾ ਅਪਣਾਇਆ ਜਾਣਾ ਜ਼ਰੂਰੀ ਹੈ-

  1. ਸੁਤੰਤਰ ਰਹਿ ਕੇ ਲੋਕਾਂ ਤਕ ਸਹੀ ਅਤੇ ਸੱਚੀ ਸੂਚਨਾ ਪਹੁੰਚਾਉਣਾ ।
  2. ਲੋਕ ਕਲਿਆਣ ਨੂੰ ਉਤਸ਼ਾਹ ਦੇਣਾ ।
  3. ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਤਾਂ ਕਿ ਉਹ ਸਵੈ-ਸ਼ਾਸਨ ਚਲਾਉਣ ਯੋਗ ਨਾਗਰਿਕ ਬਣ ਸਕਣ ।
  4. ਸੰਪਰਦਾਇਕ ਤਣਾਓ ਪੈਦਾ ਨਾ ਹੋਣ ਦੇਣਾ ।
  5. ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਾਲੀ ਸੂਚਨਾ ਦਾ ਸੰਚਾਰ ਕਰਨਾ ।
  6. ਸਮਾਜਿਕ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਾ ।

(ਈ) ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਜਨਤਕ ਸੰਚਾਰ ਆਧੁਨਿਕ ਸ਼ਾਸਨ ਪ੍ਰਣਾਲੀ ਦੇ ਨੁਕਸ ਦੱਸਣ ਲਈ ਇਕ …………. ਸਾਧਨ ਹੈ ।
ਉੱਤਰ-
ਸ਼ਕਤੀਸ਼ਾਲੀ ਅਤੇ ਸਿੱਧਾ

ਪ੍ਰਸ਼ਨ 2.
ਜਨਤਕ ਸੰਚਾਰ ਦੀ ਮੁੱਖ ਭੂਮਿਕਾ …………. ਪ੍ਰਦਾਨ ਕਰਨਾ ਹੈ ।
ਉੱਤਰ-
ਸਹੀ ਸੂਚਨਾ

ਪ੍ਰਸ਼ਨ 3.
……………. ਤੋਂ ਭਾਵ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਠੀਕ ਢੰਗ ਨਾਲ ਨਿਭਾਉਣਾ ।
ਉੱਤਰ-
ਸਦਾਚਾਰ

ਪ੍ਰਸ਼ਨ 4.
ਵਿਗਿਆਪਨ ਆਪਣੇ …………. ਦੇ ਆਧਾਰ ‘ਤੇ ਵੱਖਰੇ-ਵੱਖਰੇ ਹਨ ।
ਉੱਤਰ-
ਉਦੇਸ਼

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 5.
ਕਿਸੇ ਵਸਤੂ ਦੀ …………. ਨੂੰ ਵਧਾਉਣਾ ਵਿਗਿਆਪਨ ਦਾ ਮੁੱਖ ਉਦੇਸ਼ ਹੈ ।
ਉੱਤਰ-
ਵਿਕਰੀ ਜਾਂ ਮੰਗ

ਪ੍ਰਸ਼ਨ 6.
ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਹੱਕ ਵਿਚ …………… ਵਿਗਿਆਪਨ ਹੁੰਦਾ ਹੈ ।
ਉੱਤਰ-
ਰਾਜਨੀਤਿਕ ॥

(ਸ) ਬਹੁ-ਵਿਕਲਪੀ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਜਨਤਕ ਸੰਚਾਰ ਦੇ ਬਿਜਲਈ ਸਾਧਨ ਦਾ ਨਾਂ ਲਿਖੋ ।
(1) ਅਖ਼ਬਾਰ
(2) ਮੈਗਜ਼ੀਨ
(3) ਟੈਲੀਵਿਜ਼ਨ ।
ਉੱਤਰ-
(3) ਟੈਲੀਵਿਜ਼ਨ ।

ਪ੍ਰਸ਼ਨ 2.
ਵਿਗਿਆਪਨ ਦੀਆਂ ਮੁੱਖ ਕਿਸਮਾਂ ਕਿੰਨੀਆਂ ਹਨ ?
(1) ਦੋ
(2) ਚਾਰ
(3) ਛੇ ।
ਉੱਤਰ-
(1) ਦੋ

ਪ੍ਰਸ਼ਨ 3.
ਕਿਸ ਦੇਸ਼ ਵਿਚ ਪ੍ਰੈੱਸ ਜਾਂ ਛਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਪ੍ਰਕਾਸ਼ ਸਤੰਭ ਕਿਹਾ ਜਾਂਦਾ ਹੈ ?
(1) ਅਫਗਾਨਿਸਤਾਨ
(2) ਭਾਰਤ
(3) ਚੀਨ ।
ਉੱਤਰ-
(2) ਭਾਰਤ ।

(ਹ) ਹੇਠ ਲਿਖੇ ਵਾਕਾਂ ਵਿਚ ਠੀਕ (✓) ਜਾਂ ਗ਼ਲਤ (✗) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
ਲੋਕਾਂ ਦੇ ਸਮੂਹ ਨੂੰ ਵੱਖ-ਵੱਖ ਢੰਗ ਨਾਲ ਸੰਪਰਕ ਕਰਨ ਨੂੰ ਜਨਤਕ ਸੰਚਾਰ ਕਿਹਾ ਜਾਂਦਾ ਹੈ ।
ਉੱਤਰ-
(✓)

ਪ੍ਰਸ਼ਨ 2.
ਐੱਸ ਲੋਕਤੰਤਰ ਦਾ ਚਾਨਣ ਮੁਨਾਰਾ ਹੈ ।
ਉੱਤਰ-
(✓)

ਪ੍ਰਸ਼ਨ 3.
ਵਿਗਿਆਪਨ ਦੀਆਂ ਮੁੱਖ ਕਿਸਮਾਂ-ਵਪਾਰਕ ਵਿਗਿਆਪਨ ਅਤੇ ਸਮਾਜਿਕ ਵਿਗਿਆਪਨ ਹਨ ।
ਉੱਤਰ-
(✓)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਜਨਤਕ ਸੰਚਾਰ (ਮੀਡੀਆ) ਕਿਸਨੂੰ ਕਹਿੰਦੇ ਹਨ ?
ਉੱਤਰ-
ਲੋਕਾਂ ਦੇ ਸਮੂਹ ਦੇ ਨਾਲ ਸੰਪਰਕ ਕਰਨ ਦੇ ਅਲੱਗ-ਅਲੱਗ ਢੰਗਾਂ ਨੂੰ ਮੀਡੀਆ ਕਹਿੰਦੇ ਹਨ ।

ਪ੍ਰਸ਼ਨ 2.
ਜਨਤਕ ਸੰਚਾਰ (ਮੀਡੀਆ) ਦੇ ਕੁੱਝ ਉਦਾਹਰਨ ਦਿਓ ।
ਉੱਤਰ-
ਅਖ਼ਬਾਰਾਂ, ਰੇਡਿਓ, ਟੈਲੀਵਿਜ਼ਨ, ਸਿਨੇਮਾ, ਪ੍ਰਿੰਸ, ਰਾਜਨੀਤਿਕ ਦਲ, ਚੋਣਾਂ ਆਦਿ ।

ਪ੍ਰਸ਼ਨ 3.
ਸਭ ਤੋਂ ਮਹੱਤਵਪੂਰਨ ਮੀਡੀਆ ਕਿਹੜਾ ਹੈ ?
ਉੱਤਰ-
ਐੱਸ, ਜਿਸ ਵਿਚ ਅਖ਼ਬਾਰਾਂ, ਮੈਗਜ਼ੀਨ, ਪੁਸਤਕਾਂ ਆਦਿ ਸ਼ਾਮਿਲ ਹਨ ।

PSEB 7th Class Social Science Solutions Chapter 21 ਜਨੰਤਕ ਸੰਚਾਰ (Media) ਅਤੇ ਲੋਕਤੰਤਰ

ਪ੍ਰਸ਼ਨ 4.
ਐੱਸ ਦਾ ਕੀ ਮਹੱਤਵ ਹੈ ?
ਉੱਤਰ-
ਪੈਂਸ ਲੋਕਤੰਤਰਿਕ ਰਾਜ ਵਿਚ ਲੋਕਮਤ ਦਾ ਨਿਰਮਾਣ ਕਰਨ ਵਾਲਾ ਸਭ ਤੋਂ ਮਹੱਤਵਪੂਰਨ ਸਾਧਨ ਹੈ । ਇਸ ਵਿਚ ਅਖ਼ਬਾਰਾਂ, ਮੈਗਜ਼ੀਨ ਆਦਿ ਸ਼ਾਮਿਲ ਹਨ । ਰੋਜ਼ਾਨਾ ਅਖ਼ਬਾਰ ਅਤੇ ਮੈਗਜ਼ੀਨ ਲੋਕਾਂ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਸੂਚਨਾਵਾਂ ਪ੍ਰਦਾਨ ਕਰਦੇ ਹਨ । ਇਹ ਲੋਕਾਂ ਨੂੰ ਵੱਖ-ਵੱਖ ਰਾਜਨੀਤਿਕ ਦਲਾਂ ਦੀ ਵਿਚਾਰਧਾਰਾ, ਸੰਗਠਨ ਨੀਤੀਆਂ ਅਤੇ ਸਰਕਾਰੀ ਕਾਰਜਕ੍ਰਮ ਬਾਰੇ ਵੀ ਜਾਣਕਾਰੀ ਦਿੰਦੀਆਂ ਹਨ ।

ਪ੍ਰਸ਼ਨ 5.
ਜਨਤਕ ਸੰਚਾਰ (ਮੀਡੀਆ) ਦੇ ਤੌਰ ‘ਤੇ ਰਾਜਨੀਤਿਕ ਦਲਾਂ ਦਾ ਕੀ ਮਹੱਤਵ ਹੈ ?
ਉੱਤਰ-
ਰਾਜਨੀਤਿਕ ਦਲ ਮੀਟਿੰਗਾਂ, ਧਰਨਿਆਂ ਅਤੇ ਚੋਣ-ਘੋਸ਼ਣਾ-ਪੱਤਰਾਂ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਸਰਕਾਰ ਦੇ ਕੰਮਾਂ ਅਤੇ ਕਮਜ਼ੋਰੀਆਂ ਦੇ ਸੰਬੰਧ ਵਿਚ ਸਿੱਖਿਅਤ ਕਰਦੇ ਹਨ । ਉਹ ਲੋਕਾਂ ਨੂੰ ਸਮਾਜਿਕ ਸਮੱਸਿਆਵਾਂ ਦੀ ਜਾਣਕਾਰੀ ਦਿੰਦੇ ਹਨ । ਇਸ ਤਰ੍ਹਾਂ ਰਾਜਨੀਤਿਕ ਦਲ ਲੋਕਮਤ ਦਾ ਨਿਰਮਾਣ ਕਰਨ ਅਤੇ ਉਸਨੂੰ ਪ੍ਰਗਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 6.
ਚੋਣਾਂ ਸੰਤੁਲਿਤ ਲੋਕਮਤ ਬਣਾਉਣ ਵਿਚ ਕਿਵੇਂ ਸਹਾਇਤਾ ਕਰਦੀਆਂ ਹਨ ?
ਉੱਤਰ-
ਚੋਣਾਂ ਦੇ ਸਮੇਂ ਸਾਰੇ ਰਾਜਨੀਤਿਕ ਦਲ ਚੋਣਾਂ ਜਿੱਤਣ ਲਈ ਲੋਕਾਂ ਨੂੰ ਆਪਣੀਆਂ ਸਫਲਤਾਵਾਂ, ਅਸਫਲਤਾਵਾਂ ਅਤੇ ਹੋਰਨਾਂ ਦਲਾਂ ਦੀਆਂ ਅਸਫਲਤਾਵਾਂ ਬਾਰੇ ਦੱਸ ਕੇ ਸਿੱਖਿਅਤ ਕਰਦੇ ਹਨ । ਇਸ ਲਈ ਲੋਕ ਵੱਖ-ਵੱਖ ਦਲਾਂ ਦੇ ਵਿਚਾਰ ਸੁਣ ਕੇ ਆਪਣਾ ਸੰਤੁਲਿਤ ਮਤ ਬਣਾਉਂਦੇ ਹਨ ।

ਪ੍ਰਸ਼ਨ 7.
ਸੂਚਨਾ ਅਧਿਕਾਰ ਸੰਬੰਧੀ ਅਧਿਨਿਯਮ ਕਿਹੜੇ-ਕਿਹੜੇ ਰਾਜਾਂ ਨੇ ਬਣਾਏ ਹਨ ?
ਉੱਤਰ-
ਸੂਚਨਾ ਅਧਿਕਾਰ ਸੰਬੰਧੀ ਅਧਿਨਿਯਮ ਕਈ ਰਾਜਾਂ ਨੇ ਬਣਾਇਆ ਹੈ । ਸਭ ਤੋਂ ਪਹਿਲਾਂ ਅਜਿਹਾ ਅਧਿਨਿਯਮ ਰਾਜਸਥਾਨ ਸਰਕਾਰ ਦੁਆਰਾ 2000 ਵਿਚ ਪਾਸ ਕੀਤਾ ਗਿਆ ਸੀ । ਇਸਦੇ ਅਧੀਨ ਜਨਤਾ ਸਰਕਾਰ ਦੇ ਸ਼ਾਸਨ ਸੰਬੰਧੀ ਹਰ ਤੱਥ ਬਾਰੇ ਸੂਚਨਾ ਪ੍ਰਾਪਤ ਕਰ ਸਕਦੀ ਹੈ । 2000 ਦੇ ਬਾਅਦ ਅਜਿਹੇ ਅਧਿਨਿਯਮ ਮਹਾਂਰਾਸ਼ਟਰ, ਕਰਨਾਟਕਾ, ਤਾਮਿਲਨਾਡੂ, ਗੋਆ ਅਤੇ ਪੰਜਾਬ ਰਾਜਾਂ ਦੁਆਰਾ ਵੀ ਪਾਸ ਕੀਤੇ ਗਏ ਹਨ ।

ਪ੍ਰਸ਼ਨ 8.
ਸੂਚਨਾ ਅਧਿਕਾਰ ਨਿਯਮ ਦਾ ਕੀ ਮਹੱਤਵ ਹੈ ?
ਉੱਤਰ-
ਸੂਚਨਾ ਅਧਿਕਾਰ ਨਿਯਮ ਭ੍ਰਿਸ਼ਟ ਅਧਿਕਾਰੀਆਂ ਦੇ ਗ਼ਲਤ ਕੰਮਾਂ ‘ਤੇ ਰੋਕ ਲਗਾਉਣ ਦਾ ਮਹੱਤਵਪੂਰਨ ਹਥਿਆਰ ਹੈ । ਇਸ ਲਈ ਇਸ ਨਾਲ ਭ੍ਰਿਸ਼ਟਾਚਾਰ ‘ਤੇ ਰੋਕ ਲੱਗੇਗੀ ।

ਪ੍ਰਸ਼ਨ 9.
ਮਨੁੱਖੀ ਵਿਕਾਸ ਦੀ ਪ੍ਰਕਿਰਿਆ ਵਿਚ ਵਿਗਿਆਪਨ ਦੇ ਯੋਗਦਾਨ ਬਾਰੇ ਲਿਖੋ ।
ਉੱਤਰ-
ਮਨੁੱਖੀ ਵਿਕਾਸ ਦੀ ਪ੍ਰਕਿਰਿਆ ਵਿਚ ਵਿਗਿਆਪਨ ਅਤਿ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਸਮਾਜ ਕਲਿਆਣ ਅਤੇ ਸਮਾਜ ਸੁਧਾਰ ਦੇ ਖੇਤਰ ਵਿਚ ਵਿਗਿਆਪਨ ਦਾ ਬਹੁਤ ਯੋਗਦਾਨ ਹੈ । ਇਹ ਲੋਕਾਂ ਨੂੰ ਅਜਿਹੇ ਕੰਮਾਂ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਦਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦਾ ਆਪਣਾ ਅਤੇ ਪੂਰੇ ਸਮਾਜ ਦਾ ਭਲਾ ਹੁੰਦਾ ਹੈ ।

ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ

1. ਪੱਤਰਕਾਰਿਤਾ (ਪ੍ਰਿੰਸ) (i) ਬਿਜਲੀ ਦਾ ਜਨਤਕ ਸੰਚਾਰ ਮਾਧਿਅਮ
2. ਟੈਲੀਵਿਜ਼ਨ (ii) ਖਰੀਦਦਾਰਾਂ ਨੂੰ ਆਕਰਸ਼ਿਤ ਕਰਨਾ
3. ਵਪਾਰਕ ਵਿਗਿਆਪਨ (iii) ਸੜਕ ਸੁਰੱਖਿਆ, ਖੂਨਦਾਨ ਆਦਿ ਦੇ ਵਿਗਿਆਪਨ
4. ਸਮਾਜਿਕ ਵਿਗਿਆਪਨ (iv) ਪ੍ਰਿੰਟਿੰਗ ਜਨਤਕ ਸੰਚਾਰ ਮਾਧਿਅਮ ॥

ਉੱਤਰ-

1. ਪੱਤਰਕਾਰਿਤਾ (ਐੱਸ) (iv) ਪ੍ਰਿੰਟਿੰਗ ਜਨਤਕ ਸੰਚਾਰ ਮਾਧਿਅਮ
2. ਟੈਲੀਵਿਜ਼ਨ (i) ਬਿਜਲੀ ਦਾ ਜਨਤਕ ਸੰਚਾਰ ਮਾਧਿਅਮ
3. ਵਪਾਰਕ ਵਿਗਿਆਪਨ (ii) ਖਰੀਦਦਾਰਾਂ ਨੂੰ ਆਕਰਸ਼ਿਤ ਕਰਨਾ
4. ਸਮਾਜਿਕ ਵਿਗਿਆਪਨ (iii) ਸੜਕ ਸੁਰੱਖਿਆ, ਖੁਨਦਾਨ ਆਦਿ ਦੇ ਵਿਗਿਆਪਨ ।