PSEB 6th Class Social Science Notes Chapter 15 The Gupta: Empire

This PSEB 6th Class Social Science Notes Chapter 15 The Gupta: Empire will help you in revision during exams.

The Gupta: Empire PSEB 6th Class SST Notes

→ Foundation of the Gupta Kingdom: The Gupta kingdom was founded by Maharaja Gupta in the fourth century A.D. in Eastern Uttar Pradesh.

→ The Greatest Conqueror of the Gupta dynasty: Samudragupta was the greatest conqueror of the Gupta dynasty. He conquered a very large number of kings and made others submit to his authority.

→ Ashvamedha: Ashvamedha means a horse sacrifice. It was a symbol of universal rule.

→ Chandragupta-II: Chandragupta-II is also known as Chandragupta Vikramaditya. He was son of Samudragupta. He was a very popular hero among the kings of ancient times.

PSEB 6th Class Social Science Notes Chapter 15 The Gupta: Empire

→ Bhuktis and Vishayas: In the Gupta administration, provinces were called ‘Bhuktis’, and districts were known as ‘Vishayas’.

→ Fa-hein: Fa-hein was a Chinese traveller who came to India in the Gupta period and wrote an account of his stay in India.

→ Kalidasa: Kalidasa was a famous poet of the Gupta period, who wrote Shakuntala and Meghaduta.

→ Aryabhatta and Varahamihira: Aryabhatta and Varahamihira were famous scientists, astronomers, and mathematicians of the Gupta period.

भारत 200 ई. पू. से 300 ई. तक PSEB 6th Class SST Notes

→ गुप्त साम्राज्य की स्थिति – गुप्त साम्राज्य पूर्वी उत्तर प्रदेश में स्थित था।

→ महाराज गुप्त – महाराज गुप्त, गुप्त साम्राज्य का संस्थापक था।

→ चन्द्रगुप्त प्रथम – चन्द्रगुप्त प्रथम गुप्त साम्राज्य का प्रथम महान् शासक था।

→ समुद्रगुप्त – समुद्रगुप्त गुप्त साम्राज्य का सबसे महान् विजेता था।

→ हरिषेन – हरिषेन समुद्रगुप्त का राजकवि था जिसने इलाहाबाद के स्तम्भ लेख में समुद्रगुप्त की सफलताओं का वर्णन किया है।

→ अश्वमेध यज्ञ – समुद्रगुप्त ने चक्रवर्ती सम्राट् बनने के लिए अश्वमेध यज्ञ किया था। इस यज्ञ में एक घोड़ा छोड़ दिया जाता था और जहां तक घोड़ा जाता था वहां तक के प्रदेश पर राजा का अधिकार माना जाता था।

→ विक्रमादित्य की उपाधि – विक्रमादित्य का अर्थ वीरता का सूर्य है। चन्द्रगुप्त द्वितीय ने विक्रमादित्य की उपाधि धारण की थी।

→ पाटलिपुत्र (पटना) – पाटलिपुत्र (पटना) गुप्त साम्राज्य की राजधानी थी।

→ गुप्त साम्राज्य का अन्त – गुप्त साम्राज्य का अन्त लगभग 550 ई० में हुआ।

→ फाह्यान – फाह्यान एक चीनी यात्री था जो गुप्त शासक चन्द्रगुप्त द्वितीय के शासन काल में भारत आया था।

→ दीनार – गुप्त काल में सोने के सिक्कों को दीनार कहते थे।

→ कालिदास – कालिदास गुप्तकाल के संस्कृत के महान् कवि थे।

→ अजंता की गुफाएं – अजंता की गुफ़ाएं महाराष्ट्र में औरंगाबाद के समीप स्थित हैं।

→ आर्यभट्टियम – आर्यभट्ट की पुस्तक का नाम आर्यभट्टियम है।\

→ गुप्तकाल का विशाल स्तम्भ – गुप्तकाल में दिल्ली में कुतुबमीनार के समीप लोहे का विशाल स्तम्भ बनवाया गया था।

ਭਾਰਤ 200 ਈ: ਪੂ: ਤੋਂ 300 ਈ: ਤੱਕ PSEB 6th Class SST Notes

→ ਗੁਪਤ ਸਾਮਰਾਜ ਦੀ ਸਥਿਤੀ-ਗੁਪਤ ਸਾਮਰਾਜ ਪੂਰਬੀ ਉੱਤਰ ਪ੍ਰਦੇਸ਼ ਵਿੱਚ ਸਥਿਤ ਸੀ ।

→ ਮਹਾਰਾਜ ਗੁਪਤ-ਮਹਾਰਾਜ ਗੁਪਤ, ਗੁਪਤ ਸਾਮਰਾਜ ਦਾ ਸੰਸਥਾਪਕ ਸੀ ।

→ ਚੰਦਰਗੁਪਤ ਪਹਿਲਾ-ਚੰਦਰਗੁਪਤ ਪਹਿਲਾ ਗੁਪਤ ਸਾਮਰਾਜ ਦਾ ਪਹਿਲਾ ਮਹਾਨ ਸ਼ਾਸਕ ਸੀ ।

→ ਸਮੁਦਰਗੁਪਤ-ਸਮੁਦਰਗੁਪਤ ਗੁਪਤ ਸਾਮਰਾਜ ਦਾ ਸਭ ਤੋਂ ਮਹਾਨ ਜੇਤੂ ਸੀ ।

→ ਹਰੀਸ਼ੇਨ-ਹਰੀਸ਼ੇਨ ਸਮੁਦਰਗੁਪਤ ਦਾ ਰਾਜ-ਕਵੀ ਸੀ ਜਿਸਨੇ ਇਲਾਹਾਬਾਦ ਦੇ ਸਤੰਭ ਲੇਖ ਵਿੱਚ ਸਮੁਦਰਗੁਪਤ ਦੀਆਂ ਸਫਲਤਾਵਾਂ ਦਾ ਵਰਣਨ ਕੀਤਾ ਹੈ ।

→ ਅਸ਼ਵਮੇਧ ਯੱਗ-ਸਮੁਦਰਗੁਪਤ ਨੇ ਚੱਕਰਵਰਤੀ ਸਮਰਾਟ ਬਣਨ ਲਈ ਅਸ਼ਵਮੇਧ ਯੱਗ ਕੀਤਾ ਸੀ । ਇਸ ਯੁੱਗ ਵਿੱਚ ਇੱਕ ਘੋੜਾ ਛੱਡ ਦਿੱਤਾ ਜਾਂਦਾ ਸੀ ਅਤੇ ਜਿੱਥੋਂ ਤੱਕ ਘੋੜਾ ਜਾਂਦਾ ਸੀ ਉੱਥੋਂ ਤੱਕ ਦੇ ਇਲਾਕੇ’ਤੇ ਰਾਜੇ ਦਾ ਅਧਿਕਾਰ ਮੰਨਿਆ ਜਾਂਦਾ ਸੀ ।

→ ਵਿਕਰਮਾਦਿੱਤਿਆ ਦੀ ਉਪਾਧੀ-ਵਿਕਰਮਾਦਿੱਤਿਆ ਦਾ ਅਰਥ ਵੀਰਤਾ ਦਾ ਸੂਰਜ ਹੈ । ਚੰਦਰਗੁਪਤ ਦੁਜੇ ਨੇ ਵਿਕਰਮਾਦਿੱਤਿਆ ਦੀ ਉਪਾਧੀ ਧਾਰਨ ਕੀਤੀ ਸੀ ।

→ ਪਾਟਲੀਪੁੱਤਰ (ਪਟਨਾ)-ਪਾਟਲੀਪੁੱਤਰ (ਪਟਨਾ) ਗੁਪਤ ਸਾਮਰਾਜ ਦੀ ਰਾਜਧਾਨੀ ਸੀ ।

→ ਗੁਪਤ ਸਾਮਰਾਜ ਦਾ ਅੰਤ-ਗੁਪਤ ਸਾਮਰਾਜ ਦਾ ਅੰਤ ਲਗਪਗ 550 ਈ: ਵਿੱਚ ਹੋਇਆ ।

→ ਛਾਹਿਆਨ-ਫ਼ਾਹਿਆਨ ਇੱਕ ਚੀਨੀ ਯਾਤਰੀ ਸੀ ਜੋ ਗੁਪਤ ਸ਼ਾਸਕ ਚੰਦਰਗੁਪਤ ਦੂਜੇ ਦੇ ਸ਼ਾਸਨ ਕਾਲ ਵਿੱਚ ਭਾਰਤ ਵਿੱਚ ਆਇਆ ਸੀ ।

→ ਦੀਨਾਰ-ਗੁਪਤ ਕਾਲ ਵਿੱਚ ਸੋਨੇ ਦੇ ਸਿੱਕਿਆਂ ਨੂੰ ਦੀਨਾਰ ਕਹਿੰਦੇ ਸਨ ।

→ ਕਾਲੀਦਾਸ-ਕਾਲੀਦਾਸ ਗੁਪਤ ਕਾਲ ਦੇ ਸੰਸਕ੍ਰਿਤ ਦੇ ਪ੍ਰਸਿੱਧ ਕਵੀ ਸਨ ।

→ ਅਜੰਤਾ ਦੀਆਂ ਗੁਫ਼ਾਵਾਂ-ਅਜੰਤਾ ਦੀਆਂ ਗੁਫ਼ਾਵਾਂ ਮਹਾਂਰਾਸ਼ਟਰ ਵਿੱਚ ਔਰੰਗਾਬਾਦ ਦੇ ਨੇੜੇ ਸਥਿਤ ਹਨ ।

→ ਆਰੀਆ ਭੱਟੀਅਮ-ਆਰੀਆ ਭੱਟ ਦੀ ਪੁਸਤਕ ਦਾ ਨਾਂ ਆਰੀਆ ਭੱਟੀਅਮ ਹੈ ।

→ ਗੁਪਤ ਕਾਲ ਦਾ ਵਿਸ਼ਾਲ ਸਤੰਭ-ਗੁਪਤ ਕਾਲ ਵਿੱਚ ਦਿੱਲੀ ਵਿੱਚ ਕੁਤਬਮੀਨਾਰ ਦੇ ਨੇੜੇ ਲੱਗਾ ਲੋਹੇ ਦਾ ਵਿਸ਼ਾਲ ਸਤੰਭ ਬਣਾਇਆ ਗਿਆ ਸੀ।

PSEB 6th Class Social Science Notes Chapter 14 India: From 200 B.C. – 300 A.D.

This PSEB 6th Class Social Science Notes Chapter 14 India: From 200 B.C. – 300 A.D. will help you in revision during exams.

India: From 200 B.C. – 300 A.D. PSEB 6th Class SST Notes

→ Dakshinapatha: The area south of the Vindhya mountain and the river Narmada was known in ancient times as Dakshinapatha. Now it is called the Deccan.

→ Satavahanas: The Satavahanas were also known as the Andhras. They arose in the Deccan after the fall of the Mauryas.

→ Chaityas: Chaityas were prayer or meeting halls where the Buddhists worshipped.

→ Stupas: Stupas were large semi-circle mounds in which were placed the relics of either the Buddha or the Buddhist monks.

PSEB 6th Class Social Science Notes Chapter 14 India: From 200 B.C. - 300 A.D.

→ Viharas: Viharas means monasteries where the Buddhist monks lived. They consisted of a hall with a doorway opening onto a verandah.

→ Megalith: Megalith means a huge stone.

→ Cholas, Pandyas, and Cheras: The Cholas, Pandyas, and Cheras were three kingdoms that arose south of the Deccan Plateau and south of the Satavahana kingdom.

→ Christianity: Christianity arose in Western Asia and was preached by Jesus Christ.

→ It was based on the earlier Jewish religion which taught the worship of a single God.

→ It was brought to India in the 1st century A.D.

PSEB 6th Class Social Science Notes Chapter 14 India: From 200 B.C. - 300 A.D.

→ Scythians, Parthians, and Kushanas: The Scythians, Parthians, and Kushanas were the invaders who came to India from Central Asia and settled down here. Among these, the Kushanas were the most important.

→ The Jataka: The Jataka is a collection of stories about the Bodhisattvas.

→ The Bodhisattvas were holy persons who had lived on earth before the Buddha.

भारत 200 ई. पू. से 300 ई. तक PSEB 6th Class SST Notes

→ दक्कन अथवा दक्षिणापथ – विंध्याचल पर्वत तथा नर्मदा नदी के दक्षिणी प्रदेश को ‘दक्कन’ कहा जाता था। प्राचीन काल में दक्कन को दक्षिणापथ के नाम से पुकारा जाता था।

→ सातवाहन – दक्कन में मौर्य साम्राज्य के प्रसिद्ध उत्तराधिकारी सातवाहन थे।

→ गौतमीपुत्र शातकर्णी तथा यज्ञश्री शातकर्णी – गौतमीपुत्र शातकर्णी सातवाहनों का प्रथम शासक तथा यज्ञश्री शातकर्णी अन्तिम शासक था।

→ महापाषाण – विशाल पत्थर को महापाषाण कहते हैं।

→ दक्षिणी भारत में महापाषाण संस्कृति का आरम्भ – दक्षिणी भारत में महापाषाण संस्कृति का आरम्भ लगभग 1000 ई० पू० में हुआ।

→ चोल, पांड्य तथा चेर – चोल, पांड्य तथा चेर दक्षिणी भारत के प्रसिद्ध राज्य थे।

→ दक्षिणी भारत के राज्यों के विदेशों के साथ व्यापारिक सम्बन्ध – दक्षिणी भारत के राज्यों के मिस्र, अरब, रोमन साम्राज्य, मलाया तथा चीन के साथ व्यापारिक सम्बन्ध थे।

→ भारत में ईसाई धर्म के प्रसार के प्रारम्भिक केन्द्र – भारत में ईसाई धर्म के प्रसार के प्रारम्भिक केन्द्र मालाबार तट तथा चेन्नई थे।

→ इण्डो-ग्रीक – भारत तथा सीमावर्ती प्रदेशों में सिकन्दर के गर्वनरों को इण्डो-ग्रीक नाम से जाना जाता था।

→ शक, पल्लव तथा कुषाण – शक, पल्लव तथा कुषाण भारत में मध्य एशिया से आने वाले कबीले थे।

→ कनिष्क – कनिष्क कषाण वंश का सबसे प्रसिद्ध राजा था।

→ वसिष्क, हुविष्क तथा वासुदेव आदि – कनिष्क के पश्चात् शासन करने वाले राजा वसिष्क, हुविष्क तथा वासुदेव आदि थे।

→ कुषाण राज्य का अन्त – कुषाण राज्य का अन्त 300 ई० में हुआ।

ਭਾਰਤ 200 ਈ: ਪੂ: ਤੋਂ 300 ਈ: ਤੱਕ PSEB 6th Class SST Notes

→ ਦੱਕਨ ਜਾਂ ਕਿਸ਼ਣਾ ਪੱਥ-ਵਿਧਿਆਂਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਪ੍ਰਦੇਸ਼ ਨੂੰ ਦੱਕਨ ਕਿਹਾ ਜਾਂਦਾ ਸੀ । ਪ੍ਰਾਚੀਨ ਕਾਲ ਵਿੱਚ ਦੱਕਨ ਨੂੰ ਦਕਸ਼ਣਾ ਪੱਥ ਦੇ ਨਾਮ ਨਾਲ ਸੱਦਿਆ (ਬੁਲਾਇਆ) ਜਾਂਦਾ ਸੀ ।

→ ਸਾਤਵਾਹਨ-ਦੱਕਨ ਵਿੱਚ ਮੌਰੀਆ ਸਾਮਰਾਜ ਦੇ ਪ੍ਰਸਿੱਧ ਉੱਤਰਾਧਿਕਾਰੀ ਸਾਤਵਾਹਨ ਸਨ ।

→ ਗੌਤਮੀਪੁੱਤਰ ਸ਼ਾਕਰਣੀ ਅਤੇ ਯੁੱਗਸ਼੍ਰੀ ਸ਼ਾਕਰਣੀ-ਗੌਤਮੀਪੁੱਤਰ ਸ਼ਾਤਕਰਣੀ ਸਾਤਵਾਹਨਾਂ ਦਾ ਪਹਿਲਾ ਸ਼ਾਸਕ ਅਤੇ ਯੱਗ ਸ਼ਾਤਕਰਣੀ ਆਖ਼ਰੀ ਸ਼ਾਸਕ ਸੀ ।

→ ਮਹਾਂਪਾਸ਼ਾਣ-ਵਿਸ਼ਾਲ ਪੱਥਰ ਨੂੰ ਮਹਾਂਪਾਸ਼ਾਣ ਕਹਿੰਦੇ ਹਨ ।

→ ਦੱਖਣੀ ਭਾਰਤ ਵਿੱਚ ਮਹਾਂ-ਪਾਸ਼ਾਣ ਸੰਸਕ੍ਰਿਤੀ ਦਾ ਆਰੰਭ-ਦੱਖਣੀ ਭਾਰਤ ਵਿੱਚ ਮਹਾਂਪਾਸ਼ਾਣ ਸੰਸਕ੍ਰਿਤੀ ਦਾ ਆਰੰਭ ਲਗਪਗ 1000 ਈ: ਪੂ: ਵਿੱਚ ਹੋਇਆ ।

→ ਚੋਲ, ਪਾਂਡਯ ਅਤੇ ਚੇਰ-ਵੇਰਵਾ ਚੋਲ, ਡਯ ਅਤੇ ਚੇਰ ਦੱਖਣੀ ਭਾਰਤ ਦੇ ਪ੍ਰਸਿੱਧ ਰਾਜਾਂ ਦੇ ਨਾਂ ਸਨ ।

→ ਦੱਖਣੀ ਭਾਰਤ ਦੇ ਰਾਜਾਂ ਦੇ ਵਿਦੇਸ਼ਾਂ ਨਾਲ ਵਪਾਰਕ ਸੰਬੰਧ-ਦੱਖਣੀ ਭਾਰਤ ਦੇ ਰਾਜਾਂ ਦੇ ਮਿਸਰ, ਅਰਬ, ਰੋਮਨ ਸਾਮਰਾਜ, ਮਲਾਇਆ ਅਤੇ ਚੀਨ ਆਦਿ ਦੇਸ਼ਾਂ ਨਾਲ ਵਪਾਰਕ ਸੰਬੰਧ ਸਨ ।

→ ਭਾਰਤ ਵਿੱਚ ਈਸਾਈ ਧਰਮ ਦੇ ਪ੍ਰਸ਼ਾਰ ਦੇ ਆਰੰਭਿਕ ਕੇਂਦਰ-ਭਾਰਤ ਵਿੱਚ ਈਸਾਈ ਧਰਮ ਦੇ ਪ੍ਰਸਾਰ ਦੇ ਆਰੰਭਿਕ ਕੇਂਦਰ ਮਾਲਾਬਾਰ ਤੱਟ ਅਤੇ ਚੇਨੱਈ ਸਨ ।

→ ਇੰਡੋ-ਟ੍ਰਿਕ-ਭਾਰਤ ਅਤੇ ਸਰਹੱਦੀ ਇਲਾਕਿਆਂ ਵਿੱਚ ਸਿਕੰਦਰ ਦੇ ਗਵਰਨਰਾਂ ਨੂੰ ਇੰਡੋ-ਬ੍ਰਿਕ ਨਾਂ ਨਾਲ ਜਾਣਿਆ ਜਾਂਦਾ ਸੀ ।

→ ਸ਼ਕ, ਪੱਲਵ ਅਤੇ ਕੁਸ਼ਾਨ-ਭਾਰਤ ਵਿੱਚ ਮੱਧ ਏਸ਼ੀਆ ਤੋਂ ਆਉਣ ਵਾਲੇ ਕਬੀਲੇ ਸਨ ।

→ ਕਨਿਸ਼ਕ-ਕਨਿਸ਼ਕ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ ।

→ ਵਸ਼ਿਸ਼ਕ, ਹੁਵਿਸ਼ਕ ਅਤੇ ਵਾਸੂਦੇਵ ਆਦਿ ।-ਕਨਿਸ਼ਕ ਤੋਂ ਬਾਅਦ ਸ਼ਾਸਨ ਕਰਨ ਵਾਲੇ ਰਾਜੇ ਵਸ਼ਿਸ਼ਕ, ਵਿਸ਼ਕ ਅਤੇ ਵਾਸੁਦੇਵ ਆਦਿ ਸਨ ।

→ ਕੁਸ਼ਾਨ ਰਾਜ ਦਾ ਅੰਤ-ਕੁਸ਼ਾਨ ਰਾਜ ਦਾ ਅੰਤ 300 ਈ: ਵਿੱਚ ਹੋਇਆ ਸੀ।

PSEB 6th Class Social Science Notes Chapter 13 The Mauryas and The Sungas

This PSEB 6th Class Social Science Notes Chapter 13 The Mauryas and The Sungas will help you in revision during exams.

The Mauryas and The Sungas PSEB 6th Class SST Notes

→ The Mauryan Empire: The Mauryan Empire came into being in the last quarter of 600 B.C.

→ It was established by Chandragupta Maurya in Magadha.

→ Alexander: Alexander was a great Greek conqueror from Macedonia. He invaded India in 326 B.C.

→ Chanakya: Chanakya is popularly known as Kautilya. He was the Prime Minister of Chandragupta Maurya.

PSEB 6th Class Social Science Notes Chapter 13 The Mauryas and The Sungas

→ He was a great teacher, scholar, and the author of the famous book ‘Arthasastra’.

→ Megasthenes: Megasthenes was the Greek Ambassador of Seleucus Nikator. He wrote the book ‘Indica’.

→ Bindusara: Bindusara was the son of Chandragupta Maurya. He ruled India for about 25 years.

→ Ashoka, the Great: Ashoka, the Great was a son of Bindusara. He is known as one of the greatest rulers in the world.

→ Edicts: Edicts are orders proclaimed by an authority.

→ Dhamma: Dhamma was a code of morality enacted by Ashoka for his people to lead a peaceful and virtuous life.

→ Sarnath: Sarnath is a place near Varanasi in Uttar Pradesh.

→ The capital of Ashoka’s pillar at Sarnath has been adopted as India’s National Emblem.

PSEB 6th Class Social Science Notes Chapter 13 The Mauryas and The Sungas

→ The Sunga Empire: The Sunga Empire was founded by Pushyamitra Sunga.

→ He was the commander-in-chief of the Mauryan army.

→ He killed the last Mauryan king Brihadratha and himself became the king in 184 B.C.

मौर्य और शुंग काल PSEB 6th Class SST Notes

→ मौर्य साम्राज्य की स्थापना – मौर्य साम्राज्य की स्थापना चन्द्रगुप्त मौर्य ने लगभग 321 ई० पू० में की थी।

→ सिकन्दर – सिकन्दर यूनान की रियासत मकदूनिया के राजा फिलिप का पुत्र था।

→ सिकन्दर द्वारा भारत पर आक्रमण – सिकन्दर ने 326 ई० पू० में भारत पर आक्रमण किया था।

→ चन्द्रगुप्त मौर्य का गुरु – चन्द्रगुप्त मौर्य का गुरु चाणक्य था। उसे कौटिल्य भी कहते हैं।

→ अर्थशास्त्र का लेखक – अर्थशास्त्र का लेखक चाणक्य (कौटिल्य)था।

→ इण्डिका का लेखक – इण्डिका का लेखक मैगस्थनीज़ था।

→ मौर्य वंश का सबसे महान् राजा – मौर्य वंश का सबसे महान् राजा अशोक था।

→ अशोक द्वारा युद्धों का त्याग – अशोक ने कलिंग के युद्ध के पश्चात् सदा के लिए युद्धों का त्याग कर बौद्ध धर्म को अपना लिया। इस प्रकार वह अहिंसा का पुजारी बन गया।

→ अशोक की शिक्षाएं – अशोक की शिक्षाओं को अशोक का धम्म (धर्म) कहा जाता है।

→ अमात्य – मौर्य शासन में मन्त्रियों को अमात्य कहते थे।

→ मौर्य काल में शिक्षा के प्रमुख केन्द्र – मौर्य काल में शिक्षा के प्रमुख केन्द्र तक्षशिला, पाटलिपुत्र तथा वाराणसी थे।

→ बृहद्रथ – बृहद्रथ अन्तिम मौर्य सम्राट् था।

→ मौर्य साम्राज्य का अन्त – मौर्य साम्राज्य का अन्त 184 ई० पू० में हुआ।

→ शुंग वंश का संस्थापक – शुंग वंश का संस्थापक पुष्यमित्र शुंग था।

ਮੌਰੀਆ ਅਤੇ ਸੁੰਗ ਕਾਲ PSEB 6th Class SST Notes

→ ਮੌਰੀਆ ਸਾਮਰਾਜ ਦੀ ਸਥਾਪਨਾ-ਮੌਰੀਆ ਸਾਮਰਾਜ ਦੀ ਸਥਾਪਨਾ ਚੰਦਰਗੁਪਤ ਮੌਰੀਆ ਨੇ ਲਗਪਗ 321 ਈ: ਪੂ: ਵਿੱਚ ਕੀਤੀ ਸੀ ।

→ ਸਿਕੰਦਰ-ਸਿਕੰਦਰ ਯੂਨਾਨ ਦੀ ਰਿਆਸਤ ਮਕਦੁਨੀਆ ਦੇ ਰਾਜਾ ਫਿਲਿਪ ਦਾ ਪੁੱਤਰ ਸੀ ।

→ ਸਿਕੰਦਰ ਦੁਆਰਾ ਭਾਰਤ ‘ਤੇ ਹਮਲਾ-ਸਿਕੰਦਰ ਨੇ 326 ਈ: ਪੂ: ਵਿੱਚ ਭਾਰਤ ‘ਤੇ ਹਮਲਾ ਕੀਤਾ ਸੀ ।

→ ਚੰਦਰਗੁਪਤ ਮੌਰੀਆ ਦਾ ਗੁਰੂ-ਚੰਦਰਗੁਪਤ ਮੌਰੀਆ ਦਾ ਗੁਰੂ ਚਾਣਕਿਆ ਸੀ । ਉਸਨੂੰ ਕੌਟਿੱਲਿਆ ਵੀ ਕਹਿੰਦੇ ਹਨ ।

→ ਅਰਥ ਸ਼ਾਸਤਰ ਦਾ ਲੇਖਕ-ਅਰਥ ਸ਼ਾਸਤਰ ਦਾ ਲੇਖਕ ਚਾਣਕਿਆ (ਕੌਟੱਲਿਆ) ਸੀ ।

→ ਇੰਡਿਕਾ ਦਾ ਲੇਖਕ-ਇੰਡਿਕਾ ਦਾ ਲੇਖਕ ਮੈਗਸਥਨੀਜ਼ ਸੀ ।

→ ਮੌਰੀਆ ਵੰਸ਼ ਦਾ ਸਭ ਤੋਂ ਮਹਾਨ ਰਾਜਾ-ਮੌਰੀਆ ਵੰਸ਼ ਦਾ ਸਭ ਤੋਂ ਮਹਾਨ ਰਾਜਾ ਅਸ਼ੋਕ ਸੀ ।

→ ਅਸ਼ੋਕ ਦੁਆਰਾ ਯੁੱਧਾਂ ਦਾ ਤਿਆਗ-ਅਸ਼ੋਕ ਨੇ ਕਲਿੰਗ ਦੇ ਯੁੱਧ ਤੋਂ ਬਾਅਦ ਹਮੇਸ਼ਾ ਲਈ ਯੁੱਧਾਂ ਦਾ ਤਿਆਗ ਕਰਕੇ ਬੁੱਧ ਧਰਮ ਨੂੰ ਅਪਣਾ ਲਿਆ, ਇਸ ਤਰ੍ਹਾਂ ਉਹ ਅਹਿੰਸਾ ਦਾ ਪੁਜਾਰੀ ਬਣ ਗਿਆ ।

→ ਅਸ਼ੋਕ ਦੀਆਂ ਸਿੱਖਿਆਵਾਂ-ਅਸ਼ੋਕ ਦੀਆਂ ਸਿੱਖਿਆਵਾਂ ਨੂੰ ਅਸ਼ੋਕ ਦਾ ਧੰਮ (ਧਰਮ ਕਿਹਾ ਜਾਂਦਾ ਹੈ ।

→ ਅਮਾਤਯ-ਮੌਰੀਆ ਰਾਜ ਪ੍ਰਬੰਧ ਵਿੱਚ ਮੰਤਰੀਆਂ ਨੂੰ ਅਮਾਤਯ ਕਹਿੰਦੇ ਸਨ ।

→ ਮੌਰੀਆ ਕਾਲ ਵਿੱਚ ਸਿੱਖਿਆ ਦੇ ਮੁੱਖ ਕੇਂਦਰ-ਮੌਰੀਆ ਕਾਲ ਵਿੱਚ ਸਿੱਖਿਆ ਦੇ ਮੁੱਖ ਕੇਂਦਰ ਤਕਸ਼ਿਲਾ, ਪਾਟਲੀਪੁੱਤਰ ਅਤੇ ਵਾਰਾਨਸੀ ਸਨ ।

→ ਬਹਿਦਰਥ-ਬਹਿਦਰਥ ਆਖ਼ਰੀ ਮੌਰੀਆ ਸਮਰਾਟ ਸੀ ।

→ ਮੌਰੀਆ ਸਾਮਰਾਜ ਦਾ ਅੰਤ-ਮੌਰੀਆ ਸਾਮਰਾਜ ਦਾ ਅੰਤ 184 ਈ: ਪੂ: ਵਿੱਚ ਹੋਇਆ ।

→ ਸ਼ੁੱਗ ਵੰਸ਼ ਦਾ ਸੰਸਥਾਪਕ-ਸ਼ੁਗ ਵੰਸ਼ ਦਾ ਸੰਸਥਾਪਕ ਪੁਸ਼ਿਆਮਿੱਤਰ ਸ਼ੰਗ ਸੀ ।

PSEB 6th Class Social Science Notes Chapter 5 Realms of the Earth

This PSEB 6th Class Social Science Notes Chapter 5 Realms of the Earth will help you in revision during exams.

Realms of the Earth PSEB 6th Class SST Notes

→ Realms of the Earth: Land, water, and air are the three realms of the earth.

→ Lithosphere: Lithosphere is the realm of the earth which consists of solid crust, i.e. rocks.

→ Hydrosphere: Hydrosphere means the realm of the earth containing the water of the earth collectively.

→ Atmosphere: The realm of the air surrounding the earth is known as the atmosphere.

PSEB 6th Class Social Science Notes Chapter 5 Realms of the Earth

→ Biosphere: The narrow contact zone of land, water, and air that contains all forms of life is called the biosphere.

→ Continent: A continent is a large area of contiguous land rising above sea level.

→ Ocean: An ocean is a vast body of water on the surface of the earth, which surrounds the land.

→ Mountain: A mountain is a landmass considerably higher than the surrounding area.

→ Plateau: A plateau is a broad and rather level stretch of land rising sharply above the neighbouring lowland.

→ Plain: A relatively flat and low-lying land surface is called a plain.

→ Gases of Air: Nitrogen, oxygen, and carbon- dioxide are the main gases of air.

→ The largest ocean in the world: The Pacific Ocean is the largest ocean in the world. It is also deeper than any other ocean.

→ It is bounded by Asia and Australia on the one hand and North America and South America on the other.

→ About 70% of the earth’s surface is covered by water.

PSEB 6th Class Social Science Notes Chapter 5 Realms of the Earth

→ About 29% of the earth’s surface is covered by land.

→ The lithosphere consists of mountains, plateaus, and plains.

→ There are seven continents namely Asia, Africa, North America, South America, Europe, Antarctica, and Australia.

→ There are four oceans namely the Pacific, Atlantic, Indian, and the Arctic.

→ The atmosphere is a mixture of gases.

→ Nitrogen (78%) is the biggest constituent of the Atmosphere.

→ The biosphere is the realm of living things.

→ The hydrosphere is the realm of water.

→ The lithosphere is the realm of solid crust.

PSEB 6th Class Social Science Notes Chapter 5 Realms of the Earth

→ Earth: A unique planet

→ Litho: Means store.

→ Mt Everest: 8848 meters high

→ Table Land: A Plateau

→ White Continent: Antarctica

→ Mariana Trench: The deepest trench

→ Life breath: Oxygen

→ Harmful Gases: Carbon dioxide, Carbon monoxide.

पृथ्वी के परिमण्डल PSEB 6th Class SST Notes

→ महाद्वीप – समुद्र तल से ऊपर उठा पृथ्वी का विशाल भूखण्ड।

→ महासागर – पृथ्वी के स्थल भाग को घेरे हुए विस्तृत जलीय भाग।

→ पृथ्वी-एक जलीय ग्रह – पृथ्वी को जल की अधिकता के कारण जलीय ग्रह कहा जाता है।

→ मैरियाना – महासागरों में सबसे गहरी खाई।

→ एशिया – संसार का सबसे बड़ा महाद्वीप।

→ पर्वत – पृथ्वी का वह क्षेत्र जो आस-पास के क्षेत्र से बहुत ऊँचा उठा हो।

→ पठार – आस-पास की भूमि से सीधा उठा हुआ विस्तृत और समतल भू-भाग।

→ प्रशान्त महासागर – सबसे बड़ा महासागर।

→ वायुमण्डल – पृथ्वी को चारों ओर से घेरे हुए वायु का आवरण।

→ जैवमण्डल – वह संकीर्ण पट्टी जहां पृथ्वी के तीनों परिमण्डल (थल, जल और वायु) एक-दूसरे के सम्पर्क में आते हैं।

ਧਰਤੀ ਦੇ ਪਰਿਮੰਡਲ PSEB 6th Class SST Notes

→ ਮਹਾਂਦੀਪ-ਸਮੁੰਦਰ ਤਲ ਤੋਂ ਉੱਪਰ ਉੱਠੇ ਧਰਤੀ ਦੇ ਵਿਸ਼ਾਲ ਭੂ-ਖੰਡ ਨੂੰ ਮਹਾਂਦੀਪ ਆਖਦੇ ਹਨ ।

→ ਮਹਾਂਸਾਗਰ-ਧਰਤੀ ਦੇ ਥਲੇ ਭਾਗ ਨੂੰ ਘੇਰੇ ਹੋਏ ਵਿਸ਼ਾਲ ਪਾਣੀ ਦੇ ਭਾਗ ਨੂੰ ਮਹਾਂਸਾਗਰ ਕਹਿੰਦੇ ਹਨ ।

→ ਧਰਤੀ-ਇੱਕ ਜਲ-ਹਿ-ਧਰਤੀ ‘ਤੇ ਪਾਣੀ ਦੀ ਬਹੁਤਾਤ ਕਾਰਨ ਧਰਤੀ ਨੂੰ ਜਲ-ਹਿ ਆਖਦੇ ਹਨ ।

→ ਮੈਰੀਨਾ ਖਾਈ-ਮੈਰੀਨਾ ਖਾਈ ਮਹਾਂਸਾਗਰਾਂ ਵਿੱਚ ਸੰਸਾਰ ਦੀ ਸਭ ਤੋਂ ਡੂੰਘੀ ਖਾਈ ਹੈ । ਇਹ ਸ਼ਾਂਤ ਮਹਾਂਸਾਗਰ ਵਿੱਚ ਹੈ ਅਤੇ ਇਸ ਦੀ ਡੂੰਘਾਈ 11022 ਮੀਟਰ ਹੈ ।

→ ਸਭ ਤੋਂ ਵੱਡਾ ਮਹਾਂਦੀਪ-ਏਸ਼ੀਆ ਸੰਸਾਰ ਦਾ ਸਭ ਤੋਂ ਵੱਡਾ ਮਹਾਂਦੀਪ ਹੈ ।

→ ਪਰਬਤ-ਧਰਤੀ ਦਾ ਜੋ ਖੇਤਰ ਆਲੇ-ਦੁਆਲੇ ਦੇ ਖੇਤਰ ਤੋਂ ਬਹੁਤ ਉੱਚਾ ਉੱਠਿਆ ਹੋਵੇ ਉਸਨੂੰ ਪਰਬਤ ਕਹਿੰਦੇ ਹਨ ।

→ ਪਠਾਰ-ਆਲੇ-ਦੁਆਲੇ ਦੇ ਮੈਦਾਨ ਤੋਂ ਸਿੱਧਾ ਉੱਠਿਆ ਹੋਇਆ ਵਿਸ਼ਾਲ ਅਤੇ ਪੱਧਰਾ ਭੂ-ਭਾਗ ਪਠਾਰ ਅਖਵਾਉਂਦਾ ਹੈ ।

→ ਸ਼ਾਂਤ ਮਹਾਂਸਾਗਰ-ਸ਼ਾਂਤ ਮਹਾਂਸਾਗਰ ਸੰਸਾਰ ਦਾ ਸਭ ਤੋਂ ਵੱਡਾ ਮਹਾਂਸਾਗਰ ਹੈ ।

→ ਵਾਯੂਮੰਡਲ-ਧਰਤੀ ਨੂੰ ਚੁਫੇਰਿਓਂ ਘੇਰੇ ਹੋਏ ਹਵਾ ਦੇ ਗਿਲਾਫ ਨੂੰ ਵਾਯੂਮੰਡਲ ਆਖਦੇ ਹਨ ।

→ ਜੀਵ ਮੰਡਲ-ਉਹ ਸੌੜੀ ਪੱਟੀ ਜਿੱਥੇ ਧਰਤੀ ਦੇ ਤਿੰਨੋਂ ਪਰਮੰਡਲ (ਬਲ, ਜਲ ਅਤੇ ਵਾਯੂ) ਇਕ ਦੂਜੇ ਦੇ ਸੰਪਰਕ ਵਿਚ ਆਉਂਦੇ ਹਨ ।

PSEB 6th Class Social Science Notes Chapter 4 How Maps Help Us

This PSEB 6th Class Social Science Notes Chapter 4 How Maps Help Us will help you in revision during exams.

How Maps Help Us PSEB 6th Class SST Notes

→ Map: A map is a representation of the earth’s surface or a part of it according to a scale.

→ Sketch: Sketch is a drawing usually made from one’s imagination without measuring the actual distance on the ground.

→ Plan: Plan is a large-scale drawing showing greater details.

→ Compass: A compass is an instrument used to find directions.

→ Outline Map: An outline map is a map that shows boundary lines between the countries, states, or any one of them.

PSEB 6th Class Social Science Notes Chapter 4 How Maps Help Us

→ Cardinal Directions: There are four cardinal directions. They are North, South, East, and West.

→ Conventional Symbols: Conventional symbols are used to represent various features in maps.

→ There has been a common agreement the world over regarding the use of these symbols.

→ Atlas: A book of maps is called Atlas.

→ Maps are tools of geography.

→ A globe shows a part of the earth’s surface.

→ Three pillars of the map are scale, direction, and conventional symbols.

→ North, South, East, and West are cardinal points.

→ Two main types of maps are physical and thematic maps.

→ A book of bound maps is called an Atlas.

→ A plan is a drawing of a small area on a large scale.

PSEB 6th Class Social Science Notes Chapter 4 How Maps Help Us

→ Globe is the true model of the earth.

→ A sketch is a drawing mainly based on memory and not on the scale.

→ Thematic maps represent a particular theme

→ Guide maps: Maps of big cities.

→ Globe: A true model of the earth.

→ Atlas maps: Thematic maps.

→ Physical maps: Show relief features.

→ Survey maps: Topographical maps.

PSEB 6th Class Social Science Notes Chapter 4 How Maps Help Us

→ Arrows: Direction to show north.

→ Key: List of symbols.

मानचित्र – हमारे सहायक PSEB 6th Class SST Notes

→ ग्लोब – पृथ्वी के प्रतिरूप (मॉडल) को ग्लोब कहते हैं।

→ मानचित्र – पृथ्वी के धरातल या उसके किसी भाग का किसी चपटी सतह पर एक पैमाने के अनुसार प्रदर्शन, मानचित्र कहलाता है।

→ कम्पास – यह दिशाएं ज्ञात करने का एक साधारण यंत्र है।

→ पैमाना – मानचित्र एक निश्चित पैमाने के अनुसार बनाया जाता है।

→ मानचित्र में दिए गए पैमाने के अनुसार पृथ्वी के किन्हीं दो स्थानों की दूरी ज्ञात की जाती है।

→ रेखाचित्र – पृथ्वी पर वास्तविक दुरियों को मापे बिना कल्पना से बनाया गया चित्र रेखाचित्र कहलाता है।

→ मापचित्र – मापचित्र बड़े पैमाने पर बनाया गया वह रेखाचित्र है जिसमें विस्तृत विवरण दिया गया हो।

ਨਕਸ਼ੇ-ਸਾਡੇ ਕਿਵੇਂ ਮਦਦਗਾਰ PSEB 6th Class SST Notes

→ ਗਲੋਬ-ਧਰਤੀ ਦੇ ਪ੍ਰਤੀਰੂਪ ਮਾਡਲ ਨੂੰ ਗਲੋਬ ਕਹਿੰਦੇ ਹਨ ।

→ ਨਕਸ਼ਾ-ਧਰਤੀ ਦੇ ਧਰਾਤਲ ਜਾਂ ਉਸਦੇ ਕਿਸੇ ਭਾਗ ਦਾ ਕਿਸੇ ਪੱਧਰੀ ਸੜਾ ਤੇ ਇਕ ਪੈਮਾਨੇ ਦੇ ਅਨੁਸਾਰ ਪ੍ਰਦਰਸ਼ਨ, ਨਕਸ਼ਾ ਅਖਵਾਉਂਦਾ ਹੈ ।

→ ਕੰਪਾਸ-ਇਹ ਦਿਸ਼ਾਵਾਂ ਪਤਾ ਕਰਨ ਦਾ ਇੱਕ ਸਾਧਾਰਨ ਯੰਤਰ ਹੈ ।

→ ਪੈਮਾਨਾ-ਨਕਸ਼ਾ ਇੱਕ ਨਿਸ਼ਚਿਤ ਪੈਮਾਨੇ ਦੇ ਅਨੁਸਾਰ ਬਣਾਇਆ ਜਾਂਦਾ ਹੈ ।

→ ਨਕਸ਼ੇ ਵਿੱਚ ਦਿੱਤੇ ਗਏ ਪੈਮਾਨੇ ਦੇ ਅਨੁਸਾਰ ਧਰਤੀ ‘ਤੇ ਕਿਸੇ ਦੋ ਸਥਾਨਾਂ ਦੀ ਦੁਰੀ ਪਤਾ ਕੀਤੀ ਜਾਂਦੀ ਹੈ ।

→ ਰੇਖਾ ਚਿੱਤਰ-ਧਰਤੀ ਤੇ ਵਾਸਤਵਿਕ ਦੂਰੀਆਂ ਨੂੰ ਮਾਪੇ ਬਿਨਾਂ ਕਲਪਨਾ ਨਾਲ ਬਣਾਇਆ ਗਿਆ ਚਿੱਤਰ ਰੇਖਾ ਚਿੱਤਰ ਅਖਵਾਉਂਦਾ ਹੈ ।

→ ਮਾਪ ਚਿੱਤਰ-ਮਾਪ ਚਿੱਤਰ ਵੱਡੇ ਪੈਮਾਨੇ ‘ਤੇ ਬਣਾਇਆ ਗਿਆ ਉਹ ਰੇਖਾ ਚਿੱਤਰ ਹੈ, ਜਿਸ ਵਿੱਚ ਵਿਸਤ੍ਰਿਤ ਵੇਰਵਾ ਦਿੱਤਾ ਗਿਆ ਹੋਵੇ ।

PSEB 6th Class Social Science Notes Chapter 3 Motions of the Earth

This PSEB 6th Class Social Science Notes Chapter 3 Motions of the Earth will help you in revision during exams.

Motions of the Earth PSEB 6th Class SST Notes

→ Rotation: The spinning of the Earth on its axis from West to East in about 24 hours is called Rotation.

→ Revolution: The motion of the Earth around the sun, along an elliptical orbit from West to East is known as Revolution.

→ Axis of the Earth: Axis of the Earth is an imaginary line on which the earth rotates.

→ Orbit: It is an imaginary plane or path along which the Earth revolves round the sun.

PSEB 6th Class Social Science Notes Chapter 3 Motions of the Earth

→ Aphelion: When the Earth is farthest from the sun, its position is called Aphelion.

→ Perihelion: When the Earth is nearest the sun its position is called Perihelion.

→ Solstices: The positions of the Earth on 21st June and 22nd December are known as solstices.

→ Equinoxes: The positions of the Earth on 23rd September and 21st March are known as equinoxes.

→ Days and nights are unequal in length due to the inclination of the Axis.

→ The axis of the earth is inclined from the perpendicular.

→ The time taken for a revolution is 365 days and 6 hours.

→ Equal days and nights are found at the equator.

→ Four distinct seasons are formed at different positions of the earth on 21 March (Spring), 21 June (Summer), 23 September (Autumn), 22 December (Winter).

PSEB 6th Class Social Science Notes Chapter 3 Motions of the Earth

→ Opposite Seasons are formed in the Northern and Southern Hemisphere.

→ The earth rotates from West to East.

→ The period of rotation of the earth is called the earth day.

→ The earth revolves round the sun along an elliptical orbit.

→ When the Sun is directly over 23½° N, it is called the summer solstice, when the Sun is directly over 23½° S, it is called the winter solstice.

→ The Sun rises: The Sun rises in the east.

→ Copernicus: A scientist who discovered the sun to be stationary.

→ The direction of Rotation: West to East.

→ Leap Year: 2016

→ Ellipse: An elongated sphere.

PSEB 6th Class Social Science Notes Chapter 3 Motions of the Earth

→ Speed of the Earth: 1,05,600 km per hour.

→ The direction between the Sun and the Earth: 15 crore kms.

पृथ्वी की गतियाँ PSEB 6th Class SST Notes

→ घूर्णन – पृथ्वी का अपने अक्ष पर घूमना, घूर्णन कहलाता है।

→ परिक्रमण/वार्षिक गति – पृथ्वी का सूर्य के गिर्द घूमना, वार्षिक गति कहलाता है।

→ दिन-रात का बनना – दिन-रात पृथ्वी की दैनिक गति के परिणामस्वरूप बनते हैं।

→ ऋतु-परिवर्तन – ऋतुओं में परिवर्तन पृथ्वी की वार्षिक गति का परिणाम है।

→ समान दिन-रात – 21 मार्च तथा 23 सितंबर को सारे संसार में दिन और रात समान होते हैं।

→ विसूवी – वह समय जब सूर्य की किरणें भूमध्य रेखा पर. सीधी पड़ती हैं तथा दिन-रात बराबर होते हैं।

ਧਰਤੀ ਦੀਆਂ ਗਤੀਆਂ PSEB 6th Class SST Notes

→ ਘੁੰਮਣਾ-ਧਰਤੀ ਦਾ ਆਪਣੇ ਧੁਰੇ ‘ਤੇ ਘੁੰਮਣਾ, ਘੁੰਮਣਾ ਕਹਿੰਦੇ ਹਨ ।

→ ਪਰਿਕ੍ਰਮਣ/ਵਾਰਸ਼ਿਕ ਗਤੀ-ਧਰਤੀ ਦੇ ਸੂਰਜ ਦੁਆਲੇ ਘੁੰਮਣ ਨੂੰ ਵਾਰਸ਼ਿਕ ਗਤੀ ਕਿਹਾ ਜਾਂਦਾ ਹੈ ।

→ ਦਿਨ-ਰਾਤ ਦਾ ਬਣਨਾ-ਦਿਨ-ਰਾਤ ਧਰਤੀ ਦੀ ਦੈਨਿਕ ਗਤੀ ਦੇ ਸਿੱਟੇ ਵਜੋਂ ਬਣਦੇ ਹਨ ।

→ ਰੁੱਤ ਪਰਿਵਰਤਨ-ਰੁੱਤ ਵਿੱਚ ਪਰਿਵਰਤਨ ਧਰਤੀ ਦੀ ਵਾਰਸ਼ਿਕ ਗਤੀ ਦਾ ਸਿੱਟਾ ਹੈ ।

→ ਵਿਸੂਵੀ-ਉਹ ਸਮਾਂ ਜਦੋਂ ਸੂਰਜ ਦੀਆਂ ਕਿਰਨਾਂ ਭੂਮੱਧ ਰੇਖਾ ‘ਤੇ ਸਿੱਧੀਆਂ ਪੈਂਦੀਆਂ ਹਨ ਅਤੇ ਦਿਨ-ਰਾਤ ਬਰਾਬਰ ਹੁੰਦੇ ਹਨ ।

→ ਬਰਾਬਰ ਦਿਨ ਅਤੇ ਰਾਤ-21 ਮਾਰਚ ਅਤੇ 23 ਸਤੰਬਰ ਨੂੰ ਸਾਰੇ ਸੰਸਾਰ ਵਿੱਚ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ ।

PSEB 6th Class Social Science Notes Chapter 2 Globe – The Model of the Earth

This PSEB 6th Class Social Science Notes Chapter 2 Globe – The Model of the Earth will help you in revision during exams.

Globe – The Model of the Earth PSEB 6th Class SST Notes

→ Latitude: Latitude is the angular distance of a place North or South of the Equator.

→ Longitude: Longitude is the angular distance of a place East or West of the Prime Meridian.

→ Lines of Latitude: Lines of latitude are imaginary circles drawn parallel to the Equator.

→ Lines of Longitude: Lines of longitude are semi-circles joining the North pole and the South pole.

PSEB 6th Class Social Science Notes Chapter 2 Globe - The Model of the Earth

→ Local Time: Local time is the time provided by Noon Sun at a given place.

→ Standard Time: Standard Time is the local time of the Standard Meridian of a country.

→ G.M.T: Greenwich Mean Time is the local time of the Prime Meridian. (0° longitude)

→ I.S.T: Indian Standard Time is the local time of 82½° East longitude passing between Allahabad and Mirzapur (U.P.).

→ Great Circle: A great circle is a circle which passes through the Centre of the earth and bisects it into two equal hemispheres.

→ Geoid: Geoid means Earth-like shape.

→ Equator: An imaginary line (East-West) that bisects the earth into two equal halves.

→ Graticule: Network formed by lines of latitude and lines of longitude.

→ Prime Meridian: It is the main meridian. (Zero meridians)

PSEB 6th Class Social Science Notes Chapter 2 Globe - The Model of the Earth

→ Torrid Zone: Hot Zone (23½° N – 23½° S)

→ Frigid Zone: Cold Zone (66½° – 90°)

→ Globe: Three-dimensional models of the earth

→ Axis: The imaginary line joining the north pole and the south pole.

→ Poles: The two ends of the axis are called poles.

→ Temperate zone: The zone with moderate temperatures.

→ The earth is inclined to the plane of earth’s orbit at an angle of 23½° from the perpendicular.

→ Parallels of latitude are the lines parallel to each other and the equator on the globe in an E-W direction.

→ The equator divides the globe into two hemispheres – Northern and Southern. It is an imaginary line.

PSEB 6th Class Social Science Notes Chapter 2 Globe - The Model of the Earth

→ The earth is divided into three temperature zones i.e. the Tropical, the Temperate, and the Frigid zones.

→ 0° Longitude is called Prime Meridian.

→ The earth has been divided into 24 time zones.

→ Indian Standard Time (I.S.T.) is measured from 82½° E Meridian.

→ G.M.T. means Greenwich Mean Time which is used at a global level.

→ Greenwich (0° Longitude) is a town where a laboratory is located near London.

→ 180°E or W is known as the international dateline.

→ Equator: The line that bisects the earth into two equal halves.

→ Hemisphere: The half of a sphere.

→ Sphere: Rolled like a ball.

→ Heat zones: Temperature zones.

PSEB 6th Class Social Science Notes Chapter 2 Globe - The Model of the Earth

→ Meridians: Important to calculate time.

→ Grid: Network of parallel time and Meridians

→ Atlas: A book bound with maps.

→ Chandigarh: Latitude – 31°N, Longitude – 77°E.

ग्लोब – पृथ्वी का मॉडल PSEB 6th Class SST Notes

→ ग्लोब – पृथ्वी के प्रतिरूप (मॉडल) को ग्लोब कहते हैं।

→ अक्ष – अक्ष उत्तरी ध्रुव और दक्षिण ध्रुव को मिलाने वाली वह काल्पनिक रेखा है जिस पर पृथ्वी घूमती है।

→ ध्रुव – पृथ्वी के अक्ष के दोनों सिरे ध्रुव कहलाते हैं।

→ अक्षांश वृत्त – विषुवत् वृत्त के समानान्तर खींचे गए काल्पनिक वृत्तों को अक्षांश वृत्त कहते हैं।

→ देशान्तर रेखाएं (वृत्त) – एक ध्रुव को दूसरे ध्रुव से मिलाने वाले काल्पनिक वृत्तों को देशान्तर रेखाएं कहते हैं।

→ प्रमुख अक्षांश वृत्त – प्रमुख अक्षांश वृत्त इस प्रकार हैं-

  • विषुवत् वृत्त
  • कर्क वृत्त
  • मकर वृत्त
  • आर्कटिक वृत्त
  • अंटार्कटिक वृत्त।

→ पृथ्वी के ताप कटिबन्ध अथवा तापखंड – पृथ्वी के तीन ताप कटिबन्ध हैं-

  • उष्ण कटिबन्ध
  • शीतोष्ण कटिबन्ध
  • शीत कटिबन्ध।

→ प्रधान मध्याह्न रेखा – ग्रीनविच वेधशाला से गुजरने वाली देशान्तर रेखा को प्रधान मध्याह्न रेखा कहते हैं। इस देशान्तर का मान 0° है। इससे हम 180 अंश पूर्व तथा 180 अंश पश्चिम देशान्तर की गणना करते हैं।

→ स्थानीय समय – किसी स्थान पर जब सूर्य आकाश में सबसे अधिक ऊंचाई पर होता है तो दिन के 12 बजते हैं। इस समय को वहां का स्थानीय समय कहते हैं।

→ अक्षांश – किसी स्थान की विषुवत् वृत्त से उत्तर या दक्षिण की कोणीय दूरी अक्षांश कहलाती है।

→ मानक (प्रमाणिक) समय – किसी देश की मानक मध्यन रेखा का स्थानीय समय मानक समय कहलाता है।

ਗਲੋਬ-ਧਰਤੀ ਦਾ ਮਾਡਲ PSEB 6th Class SST Notes

→ ਗਲੋਬ-ਧਰਤੀ ਦੇ ਪ੍ਰਤੀਰੂਪ (ਮਾਡਲ) ਨੂੰ ਗਲੋਬ ਕਹਿੰਦੇ ਹਨ ।

→ ਧੁਰਾ-ਧੁਰਾ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ ਮਿਲਾਉਣ ਵਾਲੀ ਉਹ ਕਲਪਿਤ ਰੇਖਾ ਹੈ, ਜਿਸ ਉੱਤੇ ਧਰਤੀ ਘੁੰਮਦੀ ਹੈ ।

→ ਧਰੁਵ-ਧਰਤੀ ਦੇ ਧੁਰੇ ਦੇ ਦੋਵੇਂ ਸਿਰੇ ਧਰੁਵ ਅਖਵਾਉਂਦੇ ਹਨ ।

→ ਅਕਸ਼ਾਂਸ਼ ਰੇਖਾਵਾਂ-ਭੂ-ਮੱਧ ਰੇਖਾ ਦੇ ਸਮਾਨੰਤਰ ਖਿੱਚੀਆਂ ਕਲਪਿਤ ਰੇਖਾਵਾਂ ਨੂੰ ਅਕਸ਼ਾਂਸ਼ ਰੇਖਾਵਾਂ ਕਹਿੰਦੇ ਹਨ ।

→ ਦੇਸ਼ਾਂਤਰ ਰੇਖਾਵਾਂ-ਇੱਕ ਧਰੁਵ ਨੂੰ ਦੂਜੇ ਧਰੁਵ ਨਾਲ ਮਿਲਾਉਣ ਵਾਲੀਆਂ ਕਲਪਿਤ ਰੇਖਾਵਾਂ ਨੂੰ ਦੇਸ਼ਾਂਤਰ ਰੇਖਾਵਾਂ ਕਹਿੰਦੇ ਹਨ ।

→ ਪ੍ਰਮੁੱਖ ਅਕਸ਼ਾਂਸ਼ ਰੇਖਾਵਾਂ (ਵਿਥਕਾਰ)-ਪ੍ਰਮੁੱਖ ਅਕਸ਼ਾਂਸ਼ ਰੇਖਾਵਾਂ (ਵਿਥਕਾਰ) ਇਸ ਤਰ੍ਹਾਂ ਹਨ-ਭੂ-ਮੱਧ ਰੇਖਾ, ਕਰਕ ਰੇਖਾ, ਮਕਰ ਰੇਖਾ, ਆਰਕਟਿਕ ਚੱਕਰ, ਅੰਟਾਰਕਟਿਕ ਚੱਕਰ ।

→ ਧਰਤੀ ਦੇ ਤਾਪ ਖੰਡ-ਧਰਤੀ ਦੇ ਤਿੰਨ ਤਾਪ ਖੰਡ ਹਨ-

  • ਊਸ਼ਨ ਤਾਪਖੰਡ,
  • ਸ਼ੀਤ ਖੰਡ,
  • ਉਪ-ਊਸ਼ਣ ਮਸ਼ੀਤ ਖੰਡ ।

→ ਮੁੱਖ ਮਧਿਆਨ ਰੇਖਾ-ਸ੍ਰੀਨਵਿੱਚ ਤੋਂ ਲੰਘਣ ਵਾਲੀ ਦੇਸ਼ਾਂਤਰ ਰੇਖਾ ਨੂੰ ਮੁੱਖ ਮਧਿਆਨ ਰੇਖਾ ਕਹਿੰਦੇ ਹਨ। ਇਸ ਦੇਸ਼ਾਂਤਰ ਦਾ ਮਾਨ 0° ਹੈ ।

→ ਇਸ ਤੋਂ ਅਸੀਂ 180 ਅੰਸ਼ ਪੁਰਬ ਅਤੇ 180 ਅੰਸ਼ ਪੱਛਮ ਦੇਸ਼ਾਂਤਰਾਂ ਦੀ ਗਿਣਤੀ ਕਰਦੇ ਹਾਂ ।

→ ਸਥਾਨਕ ਸਮਾਂ-ਕਿਸੇ ਸਥਾਨ ‘ਤੇ ਜਦੋਂ ਸੂਰਜ ਅਕਾਸ਼ ਵਿੱਚ ਸਭ ਤੋਂ ਵੱਧ ਉੱਚਾਈ ਤੇ ਹੁੰਦਾ ਹੈ ਤਾਂ ਦਿਨ ਦੇ 12 ਵਜਦੇ ਹਨ । ਇਸ ਸਮੇਂ ਨੂੰ ਉੱਥੋਂ ਦਾ ਸਥਾਨਕ ਸਮਾਂ ਕਹਿੰਦੇ ਹਨ ।

→ ਅਕਸ਼ਾਂਸ਼-ਕਿਸੇ ਸਥਾਨ ਦੀ ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਦੀ ਕੋਣੀ ਦੂਰੀ ਅਕਸ਼ਾਂਸ਼ ਅਖਵਾਉਂਦੀ ਹੈ ।

→ ਪ੍ਰਮਾਣਿਕ ਸਮਾਂ-ਕਿਸੇ ਦੇਸ਼ ਦਾ ਸਟੈਂਡਰਡ ਮਧਿਆਨ ਰੇਖਾ ‘ਤੇ ਸਥਾਨਕ ਸਮਾਂ ਪ੍ਰਮਾਣਿਕ ਸਮਾਂ ਅਖਵਾਉਂਦਾ ਹੈ ।

PSEB 7th Class Social Science Notes Chapter 17 India in the Eighteenth Century

This PSEB 7th Class Social Science Notes Chapter 17 India in the Eighteenth Century will help you in revision during exams.

India in the Eighteenth Century PSEB 7th Class SST Notes

→ Rise of new states: In the 18th century, whatever remained of the Mughal empire, many new states emerged.

→ The main was Bengal, Hyderabad, Avadh, Punjab, Mysore, and Maratha states.

→ Marathas: The most powerful group of India after the decline of the Mughals.

→ Ashtha Pradhan: The council of eight ministers in the period of Shivaji.

→ Peshwa: Chief of Ashtha Pradhan.

PSEB 7th Class Social Science Notes Chapter 17 India in the Eighteenth Century

→ Punjab: In Punjab, the Gurujis established Sikh Panth. After the 10th Guru Sri Guru Gobind Singh Ji, Banda Bahadur established a Sikh state in Punjab.

→ Bengal: In Bengal, the Mughal Subedar Murshid Quli Khan established an independent state. At last, the English captured it.

→ Avadh: The founder of the free state of Avadh was Saadat Khan. The nawabs of Avadh gave birth to “Lucknow Culture”.

→ Mysore: In Mysore, Hyder Ali founded an independent state. He snatched the authority from Mysore’s Hindu King Nanjaraj.

18वीं शताब्दी में भारत में नए राज्यनीतिक शक्तियों की स्थापना PSEB 7th Class SST Notes

→ नवीन राज्यों का उदय – 18वीं शताब्दी में मुग़ल साम्राज्य के खंडहरों पर अनेक नए राज्यों का उदय हुआ। इनमें से मुख्य राज्य थे-बंगाल, हैदराबाद, अवध, पंजाब, मैसूर तथा मराठा राज्य।

→ मराठा – मुग़लों के पतन के बाद भारत की सबसे शक्तिशाली जाति का नाम।

→ अष्ट प्रधान – शिवाजी के शासन काल के आठ मन्त्रियों की परिषद्।

→ पेशवा – अष्ट प्रधान का मुखिया।

→ पंजाब (सिक्ख) – पंजाब में दस गुरुओं ने सिक्ख पंथ का विकास किया। दसवें गुरु गोबिन्द सिंह जी ने खालसा की स्थापना द्वारा उन्हें सैनिक रूप दिया। बाद में बंदा बहादुर ने पंजाब में सिक्ख राज्य की स्थापना की।

→ बंगाल – बंगाल में मुग़ल सूबेदार मुर्शिद कुली खां ने स्वतन्त्र राज्य की स्थापना की। अन्त में यह राज्य अंग्रेज़ों के अधीन हो गया।

→ अवध – अवध में स्वतन्त्र राज्य का संस्थापक सआदत खां था। अवध के नवाबों ने ‘लखनवी संस्कृति’ को जन्म दिया।

→ मैसूर – मैसूर में 1761 ई० में हैदरअली ने स्वतन्त्र राज्य की स्थापना की। उसने मैसूर के हिन्दू राजा नंजाराज से सत्ता छीनी।

18ਵੀਂ ਸਦੀ ਵਿੱਚ ਭਾਰਤ PSEB 7th Class SST Notes

→ ਨਵੇਂ ਰਾਜਾਂ ਦਾ ਉਦੈ-18ਵੀਂ ਸਦੀ ਵਿਚ ਮੁਗ਼ਲ ਸਾਮਰਾਜ ਦੇ ਖੰਡਰਾਂ ‘ਤੇ ਅਨੇਕ ਨਵੇਂ ਰਾਜਾਂ ਦਾ ਉਦੈ ਹੋਇਆ । ਇਨ੍ਹਾਂ ਵਿਚੋਂ ਮੁੱਖ ਰਾਜ ਸਨ-ਬੰਗਾਲ, ਹੈਦਰਾਬਾਦ, ਅਵਧ, ਪੰਜਾਬ, ਮੈਸੂਰ ਅਤੇ ਮਰਾਠਾ ਰਾਜ ।

→ ਮਰਾਠਾ-ਮੁਗਲਾਂ ਦੇ ਪਤਨ ਦੇ ਬਾਅਦ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਜਾਤੀ ਦਾ ਨਾਂ ।

→ ਅਸ਼ਟ ਪ੍ਰਧਾਨ-ਸ਼ਿਵਾਜੀ ਦੇ ਸ਼ਾਸਨ ਕਾਲ ਦੇ ਅੱਠ ਮੰਤਰੀਆਂ ਦੀ ਪਰਿਸ਼ਦ ।

→ ਪੇਸ਼ਵਾ-ਅਸ਼ਟ ਪ੍ਰਧਾਨ ਦਾ ਮੁਖੀ ।

→ ਪੰਜਾਬ (ਸਿੱਖ)-ਪੰਜਾਬ ਵਿਚ ਦਸ ਗੁਰੂਆਂ ਨੇ ਸਿੱਖ ਪੰਥ ਦਾ ਵਿਕਾਸ ਕੀਤਾ ।

→ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਦੁਆਰਾ ਉਨ੍ਹਾਂ ਨੂੰ ਸੈਨਿਕ ਰੂਪ ਦਿੱਤਾ ਬਾਅਦ ਵਿਚ ਬੰਦਾ ਬਹਾਦਰ ਨੇ ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ ।

→ ਬੰਗਾਲ-ਬੰਗਾਲ ਵਿਚ ਮੁਗ਼ਲ ਸੂਬੇਦਾਰ ਮੁਰਸ਼ਿਦ ਕੁਲੀ ਖ਼ਾਂ ਨੇ ਸੁਤੰਤਰ ਰਾਜ ਦੀ ਸਥਾਪਨਾ ਕੀਤੀ । ਅੰਤ ਵਿਚ ਇਹ ਰਾਜ ਅੰਗਰੇਜ਼ਾਂ ਦੇ ਅਧੀਨ ਹੋ ਗਿਆ ।

→ ਅਵਧ-ਅਵਧ ਵਿਚ ਸੁਤੰਤਰ ਰਾਜ ਦਾ ਸੰਸਥਾਪਕ ਸ਼ਿਆਦਤ ਅਸੀ ਅਵਧ ਦੇ ਨਵਾਬਾਂ ਨੇ ਲਖਨਵੀ ਸੱਭਿਆਚਾਰ ਨੂੰ ਜਨਮ ਦਿੱਤਾ ।

→ ਮੈਸੂਰ-ਮੈਸੂਰ ਵਿਚ 1761 ਈ: ਵਿਚ ਹੈਦਰ ਅਲੀ ਨੇ ਸੁਤੰਤਰ ਰਾਜ ਦੀ ਸਥਾਪਨਾ ਕੀਤੀ । ਉਸਨੇ ਮੈਸੂਰ ਦੇ ਹਿੰਦੂ ਰਾਜਾ ਮੰਜਾਰਾਜ ਤੋਂ ਸੱਤਾ ਖੋਹ ਲਈ ।

PSEB 7th Class Social Science Notes Chapter 16 The Development of Regional Cultures

This PSEB 7th Class Social Science Notes Chapter 16 The Development of Regional Cultures will help you in revision during exams.

The Development of Regional Cultures PSEB 7th Class SST Notes

Language and Literature (Sultanate period):

  • During this period, language and literature were greatly developed.
  • A new language Urdu was developed by a mixture of Hindi and Persian.
  • Many Muslim scholars studied ancient Hindu scriptures.
  • In this period, many important books were written in the Hindi language.
  • Chand Bardai wrote ‘Prithvi Raj Raso’, Malik Mohammed Jaisi wrote ‘Padmawat’, Jaidev wrote ‘Geet Govind’ and Kalhan wrote ‘Raj Tarangini’.

Mughal Period Literature: Tuzuk-i-Babri’, ‘Humayun Nama’, ‘Akbar Nama’, ‘Ain-i-Akbari’, ‘Badshah Nama’, etc.

PSEB 7th Class Social Science Notes Chapter 16 The Development of Regional Cultures

Punjabi Literature:

  • During the medieval period, the holy writings of Guru Sahebs and other Punjabi poets enriched the Punjabi culture.
  • Sri Guru Granth Sahib, Dasham Granth, and the writings of Bhai Gurdas Ji came in this period.

Art of Painting:

  • There was the development of the art of painting as well.
  • Abdus Samad, Mir Sayyad Ali, Sanwaldas, Jagannath, Tarachand, etc. showed their skill with paintbrushes.
  • All these painters were during the times of Akbar. Akbar respected them.
  • Similarly, Jahangir also respected painters in his court.
  • Mohammad Murad, Ustad Mansur, Agha Raza, and Mohammad Nadir were his famous painters.

PSEB 7th Class Social Science Notes Chapter 16 The Development of Regional Cultures

Art of Music:

  • The Mughal period did not lack in the art of music.
  • Babar was a good poet.
  • He created poetry and songs.
  • During the times of Akbar,’ ‘Sangeet Samrat Tansen’ and ‘Baiju Bawara gave a new standard to the art of music.
  • Aurangzeb was very much against music.
  • During his period this art declined.

प्रादेशिक संस्कृति का विकास PSEB 7th Class SST Notes

→ भाषा तथा साहित्य (सल्तनत काल) – सल्तनत काल में भाषा तथा साहित्य में बहुत उन्नति हुई। हिन्दी तथा फ़ारसी के मेल से एक नई भाषा उर्दू का जन्म हुआ।

→ कई मुसलमान विद्वानों ने हिन्दुओं के प्राचीन ग्रन्थों का अध्ययन किया। उन्होंने संस्कृत पुस्तकों का अनुवाद फ़ारसी भाषा में भी किया। इस काल में हिन्दी भाषा में कई महत्त्वपूर्ण पुस्तकें लिखी गईं।

→ चन्दबरदाई ने ‘पृथ्वीराज रासो’, मलिक मोहम्मद जायसी ने ‘पद्मावत’ की रचना की। इस काल की संस्कृत की मुख्य पुस्तकें ‘गीत गोविन्द’ तथा ‘राजतरंगिणी’ हैं। इनकी रचना क्रमशः जयदेव तथा कल्हण ने की।

→ मुग़ल काल का साहित्य – मुग़ल काल की मुख्य साहित्यिक रचनाएँ तुज़के-बाबरी, हुमायूनामा अकबरनामा, आइन-ए-अकबरी, पादशाहनामा है।

→ पंजाबी साहित्य – मध्यकाल में गुरु साहिबान तथा अन्य कई पंजाबी कवियों ने पंजाबी साहित्य में महत्त्वपूर्ण योगदान दिया। इस काल की पंजाब साहित्य की प्रमुख रचनाएँ श्री गुरु ग्रंथ साहिब, दशम ग्रन्थ, भाई गुरदास की वारें आदि हैं।

→ चित्रकला – मुग़ल काल में चित्रकला में भी असाधारण उन्नति हुई। अब्दुसम्मद, मीर सैय्यद अली, सांवलदास, जगन्नाथ, ताराचन्द आदि अनेक चित्रकारों ने अपनी कला-कृतियों से इस कला का रूप निखारा।

→ ये सभी चित्रकार अकबर के समय के प्रसिद्ध कलाकार थे। जहांगीर ने अनेक चित्रकारों को अपने दरबार में सम्मान दिया। उसके समय के चित्रकारों में मुहम्मद मुराद, उस्ताद मंसूर, आगा रज़ा तथा मुहम्मद नादिर के नाम लिए जा सकते हैं।

→ संगीत कला – मुग़लकाल संगीत कला के क्षेत्र में भी पीछे नहीं रहा। बाबर एक बहुत अच्छा कवि था। उसने अनेक कविताओं तथा गीतों की रचना की थी।

→ अकबर के समय में संगीत सम्राट तानसेन तथा बैजू बावरा ने संगीत कला का रूप निखारा। औरंगज़ेब को संगीत से बड़ी घृणा थी। उसके शासन-काल में इस कला का पतन हो गया।

ਖੇਤਰੀ ਸਭਿਆਚਾਰ ਦਾ ਵਿਕਾਸ PSEB 7th Class SST Notes

→ ਭਾਸ਼ਾ ਅਤੇ ਸਾਹਿਤ-ਸਲਤਨਤ ਕਾਲ ਵਿਚ ਭਾਸ਼ਾ ਅਤੇ ਸਾਹਿਤ ਵਿਚ ਬਹੁਤ ਉੱਨਤੀ ਹੋਈ । ਹਿੰਦੀ ਅਤੇ ਫ਼ਾਰਸੀ ਦੇ ਮੇਲ ਨਾਲ ਇਕ ਨਵੀਂ ਭਾਸ਼ਾ ਉਰਦੂ ਦਾ ਜਨਮ ਹੋਇਆ | ਕਈ ਮੁਸਲਮਾਨ ਵਿਦਵਾਨਾਂ ਨੇ ਹਿੰਦੂਆਂ ਦੇ ਪ੍ਰਾਚੀਨ ਗੰਥਾਂ ਦਾ ਅਧਿਐਨ ਕੀਤਾ ।

→ ਉਨ੍ਹਾਂ ਨੇ ਸੰਸਕ੍ਰਿਤ ਪੁਸਤਕਾਂ ਦਾ ਅਨੁਵਾਦ ਫ਼ਾਰਸੀ ਭਾਸ਼ਾ ਵਿਚ ਵੀ ਕੀਤਾ । ਇਸ ਕਾਲ ਵਿਚ ਹਿੰਦੀ ਭਾਸ਼ਾ ਵਿਚ ਕਈ ਮਹੱਤਵਪੂਰਨ ਪੁਸਤਕਾਂ ਲਿਖੀਆਂ ਗਈਆਂ । ਚੰਦ ਬਰਦਾਈ ਨੇ “ਪਿਥਵੀਰਾਜ ਰਾਸੋ, ਮਲਿਕ ਮੁਹੰਮਦ ਜਾਇਸੀ ਨੇ “ਪਛਾਵਤ’ ਦੀ ਰਚਨਾ ਕੀਤੀ ।

→ ਇਸ ਕਾਲ ਦੀਆਂ ਸੰਸਕ੍ਰਿਤ ਵਿਚ ਮੁੱਖ ਪੁਸਤਕਾਂ ‘ਗੀਤ ਗੋਬਿੰਦ’ ਅਤੇ ‘ਰਾਜਤਰੰਗਣੀ’ ਹਨ । ਇਨ੍ਹਾਂ ਦੀ ਰਚਨਾ ਕ੍ਰਮਵਾਰ ਜੈਦੇਵ ਅਤੇ ਕਲਹਣ ਨੇ ਕੀਤੀ ।

→ ਮੁਗਲ ਕਾਲ ਦਾ ਸਾਹਿਤ-ਮੁਗ਼ਲ ਕਾਲ ਦੀਆਂ ਮੁੱਖ ਸਾਹਿਤਕ ਰਚਨਾਵਾਂ ਤੁਜ਼ਕ-ਏ-ਬਾਬਰੀ, ਹੁਮਾਯੂੰਨਾਮਾ, ਅਕਬਰਨਾਮਾ, ਆਈਨ-ਏ-ਅਕਬਰੀ, ਪਾਦਸ਼ਾਹਨਾਮਾ ਹਨ ।

→ ਪੰਜਾਬੀ ਸਾਹਿਤ-ਮੱਧਕਾਲ ਵਿਚ ਗੁਰੂ ਸਾਹਿਬਾਨ ਅਤੇ ਹੋਰ ਕਈ ਪੰਜਾਬੀ ਕਵੀਆਂ ਨੇ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ । ਇਸ ਕਾਲ ਦੀਆਂ ਪੰਜਾਬੀ ਸਾਹਿਤ ਦੀਆਂ ਪ੍ਰਮੁੱਖ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀਆਂ ਵਾਰਾਂ ਆਦਿ ਹਨ ।

→ ਚਿੱਤਰਕਲਾ-ਮੁਗ਼ਲ ਕਾਲ ਵਿਚ ਚਿੱਤਰਕਲਾ ਵਿਚ ਵੀ ਅਸਾਧਾਰਨ ਉੱਨਤੀ ਹੋਈ । ਅਬਦੁਸ ਸਮਦ, ਮੀਰ ਸੱਯਦ ਅਲੀ, ਸਾਂਵਲਦਾਸ, ਜਗਨਨਾਥ, ਤਾਰਾਚੰਦ ਆਦਿ ਅਨੇਕ ਚਿੱਤਰਕਾਰਾਂ ਨੇ ਆਪਣੀਆਂ ਕਲਾ-ਕ੍ਰਿਤਾਂ ਨਾਲ ਇਸ ਕਲਾ ਦਾ ਰੂਪ ਨਿਖਾਰਿਆ ।

→ ਇਹ ਸਾਰੇ ਚਿੱਤਰਕਾਰ ਅਕਬਰ ਦੇ ਸਮੇਂ ਦੇ ਪ੍ਰਸਿੱਧ ਕਲਾਕਾਰ ਸਨ । ਜਹਾਂਗੀਰ ਨੇ ਅਨੇਕ ਚਿੱਤਰਕਾਰਾਂ ਨੂੰ ਆਪਣੇ ਦਰਬਾਰ ਵਿਚ ਸਨਮਾਨ ਦਿੱਤਾ ।ਉਸ ਦੇ ਸਮੇਂ ਦੇ ਚਿੱਤਰਕਾਰਾਂ ਵਿਚ ਮੁਹੰਮਦ ਮੁਰਾਦ, ਉਸਤਾਦ ਮਨਸੂਰ, ਆਗਾ ਰਜਾ ਅਤੇ ਮੁਹੰਮਦ ਨਾਦਿਰ ਦੇ ਨਾਂ ਲਏ ਜਾ ਸਕਦੇ ਹਨ ।

→ ਸੰਗੀਤ ਕਲਾ-ਮੁਗ਼ਲ ਕਾਲ ਸੰਗੀਤ ਕਲਾ ਦੇ ਖੇਤਰ ਵਿਚ ਵੀ ਪਿੱਛੇ ਨਹੀਂ ਰਿਹਾ | ਬਾਬਰ ਇਕ ਬਹੁਤ ਚੰਗਾ ਕਵੀ ਸੀ । ਉਸ ਨੇ ਅਨੇਕ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਕੀਤੀ ਸੀ ।

→ ਅਕਬਰ ਦੇ ਸਮੇਂ ਵਿਚ ਸੰਗੀਤ ਸਮਰਾਟ ਤਾਨਸੇਨ ਅਤੇ ਬੈਜੂ ਬਾਵਰਾ ਨੇ ਸੰਗੀਤ ਕਲਾ ਦਾ ਰੂਪ ਨਿਖਾਰਿਆ ਔਰੰਗਜ਼ੇਬ ਨੂੰ ਸੰਗੀਤ ਨਾਲ ਨਫ਼ਰਤ ਸੀ । ਉਸ ਦੇ ਸ਼ਾਸਨ ਕਾਲ ਵਿਚ ਇਸ ਕਲਾ ਦਾ ਪਤਨ ਹੋ ਗਿਆ ।

PSEB 7th Class Social Science Notes Chapter 15 Religious Developments

This PSEB 7th Class Social Science Notes Chapter 15 Religious Developments will help you in revision during exams.

Religious Developments PSEB 7th Class SST Notes

→ Main Religions of the World: Hinduism, Buddhism Jainism, Zoroastrianism, Christianity, Islam, and Sikhism.

→ Islam: This religion was founded by Prophet Hazrat Mohammad.

PSEB 7th Class Social Science Notes Chapter 15 Religious Developments

→ The main scripture of Islam is The Quran’, which includes the directions about different aspects of life.

→ Sikhism: This religion was founded by Sri Guru Nanak Devji. After him, nine Gurujis developed the Sikh Panth.

→ The main scripture of this religion is ‘Sri Guru Granth Sahibji’.

→ Sufism: Sufism is the liberal form of the Islamic religion. The followers of this religion were known as ‘Pirs’.

→ They used black coloured blankets, which were called Sufi, so these Pirs were called Sufis.

→ Bhakti Movement: To do away with the religious and social evils, there was a Bhakti movement, in India during the medieval period.

→ The main feature of this movement was that it was not propagated by anyone great man, but by different holy men in different areas.

→ But still, the principles of the Bhakti movement were the same everywhere.

PSEB 7th Class Social Science Notes Chapter 15 Religious Developments

→ Hinduism: The main classification was Shaiv and Vaishnavs.

→ Shaivism was founded by Shankaracharyaji in the 9th century.

→ The main founders of Vaishnavism were Sri Ramanandji and Chaitanya Mahaprabhuji.

धार्मिक विकास PSEB 7th Class SST Notes

→ विश्व के प्रमुख धर्म – हिन्दू धर्म, बौद्ध धर्म, जैन धर्म, पारसी धर्म, ईसाई धर्म, इस्लाम धर्म, सिख धर्म आदि संसार के प्रमुख धर्म हैं।

→ इस्लाम धर्म – इस्लाम धर्म के प्रवर्तक हज़रत मुहम्मद थे। मुहम्मद साहिब के उत्तराधिकारियों को खलीफ़ा कहा जाता था।

→ सिख धर्म – सिख धर्म के संस्थापक श्री गुरु नानक देव जी थे। उनके पश्चात् 9 अन्य गुरु साहिबान ने सिख पंथ का विकास किया। श्री गुरु ग्रन्थ साहिब इस धर्म का पवित्र ग्रन्थ है।

→ सूफी मत – सूफ़ी मत इस्लाम धर्म का उदार रूप था। इसके धार्मिक नेता पीर कहलाते थे। वे काले रंग के कम्बल का प्रयोग करते थे जिसे सूफ़ी कहा जाता है। इसलिए ये पीर सूफ़ी कहलाये। सूफ़ियों के कई सिलसिले थे।

→ भक्ति आन्दोलन – मध्य युग में भारत में धर्म सुधार की एक लहर चली जिसे भक्ति आन्दोलन का नाम दिया जाता है।

→ इस आन्दोलन की सबसे बड़ी विशेषता यह थी कि इसका प्रचार सारे भारत में किसी एक महापुरुष ने नहीं किया, बल्कि विभिन्न प्रदेशों में इसका प्रचार अलग-अलग सन्तों ने किया। परन्तु फिर भी भारत में भक्ति लहर के सिद्धान्त एक समान थे।

→ हिन्दू धर्म – हिन्दू धर्म के मुख्य धार्मिक मत शैवमत तथा वैष्णव मत थे। शैवमत की स्थापना 9वीं शताब्दी में शंकराचार्य ने की थी। वैष्णव मत के प्रमुख प्रचारक रामानन्द जी तथा चैतन्य महाप्रभु थे।

ਧਾਰਮਿਕ ਵਿਕਾਸ PSEB 7th Class SST Notes

→ ਵਿਸ਼ਵ ਦੇ ਪ੍ਰਮੁੱਖ ਧਰਮ-ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ, ਪਾਰਸੀ ਧਰਮ, ਈਸਾਈ ਧਰਮ, ਇਸਲਾਮ ਧਰਮ, ਸਿੱਖ ਧਰਮ ਆਦਿ ਸੰਸਾਰ ਦੇ ਪ੍ਰਮੁੱਖ ਧਰਮ ਹਨ ।

→ ਇਸਲਾਮ ਧਰਮ-ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸਨ | ਮੁਹੰਮਦ ਸਾਹਿਬ ਦੇ ਉੱਤਰਾਧਿਕਾਰੀਆਂ ਨੂੰ ਖਲੀਫ਼ਾ ਕਿਹਾ ਜਾਂਦਾ ਸੀ ।

→ ਸਿੱਖ ਧਰਮ-ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਸਨ । ਉਨ੍ਹਾਂ ਦੇ ਬਾਅਦ 9 ਹੋਰ ਗੁਰੂ ਸਾਹਿਬਾਨਾਂ ਨੇ ਸਿੱਖ ਪੰਥ ਦਾ ਵਿਕਾਸ ਕੀਤਾ ਹੈ । ਸ੍ਰੀ ਗੁਰੁ ਗ੍ਰੰਥ ਸਾਹਿਬ ਇਸ ਧਰਮ ਦਾ ਪਵਿੱਤਰ ਗ੍ਰੰਥ ਹੈ ।

→ ਸੂਫ਼ੀ ਮੱਤ-ਸੂਫ਼ੀ ਮੱਤ ਇਸਲਾਮ ਧਰਮ ਦਾ ਉਦਾਰ ਰੂਪ ਸੀ । ਇਸਦੇ ਧਾਰਮਿਕ ਨੇਤਾ ਪੀਰ ਅਖਵਾਉਂਦੇ ਸਨ । ਉਹ ਕਾਲੇ ਰੰਗ ਦੇ ਕੰਬਲ ਦੀ ਵਰਤੋਂ ਕਰਦੇ ਸਨ, ਜਿਸਨੂੰ ਸੂਫ਼ਾ ਕਿਹਾ ਜਾਂਦਾ ਹੈ । ਇਸ ਲਈ ਇਹ ਪੀਰ ਸੂਫ਼ੀ ਅਖਵਾਏ । ਸੂਫ਼ੀਆਂ ਦੇ ਕਈ ਸਿਲਸਿਲੇ ਸਨ ।

→ ਭਗਤੀ ਲਹਿਰ-ਮੱਧ ਯੁਗ ਵਿਚ ਭਾਰਤ ਵਿਚ ਧਰਮ ਸੁਧਾਰ ਦੀ ਇਕ ਲਹਿਰ ਚੱਲੀ, ਜਿਸਨੂੰ ਭਗਤੀ ਲਹਿਰ ਦਾ ਨਾਂ ਦਿੱਤਾ ਜਾਂਦਾ ਹੈ ।

→ ਇਸ ਲਹਿਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਇਸਦਾ ਪ੍ਰਚਾਰ ਸਾਰੇ ਭਾਰਤ ਵਿਚ ਕਿਸੇ ਇਕ ਮਹਾਂਪੁਰਸ਼ ਨਹੀਂ ਕੀਤਾ ਬਲਕਿ ਵੱਖ-ਵੱਖ ਦੇਸ਼ਾਂ ਵਿਚ ਇਸਦਾ ਪ੍ਰਚਾਰ ਅਲੱਗ-ਅਲੱਗ ਸੰਤਾਂ ਨੇ ਕੀਤਾ ।

→ ਪਰ ਫਿਰ ਵੀ ਭਾਰਤ ਵਿਚ ਭਗਤੀ ਲਹਿਰ ਦੇ ਸਿਧਾਂਤ ਇਕ ਸਮਾਨ ਸਨ ।

→ ਹਿੰਦੂ ਧਰਮ-ਹਿੰਦੂ ਧਰਮ ਦੇ ਮੁੱਖ ਧਾਰਮਿਕ ਮੱਤ ਸ਼ੈਵ ਮੱਤ ਅਤੇ ਵੈਸ਼ਨਵ ਮੱਤ ਸਨ । ਸ਼ੈਵ ਮੱਤ ਦੀ ਸਥਾਪਨਾ 9ਵੀਂ ਸਦੀ ਵਿਚ ਸ਼ੰਕਰਾਚਾਰੀਆ ਨੇ ਕੀਤੀ ਸੀ । ਵੈਸ਼ਨਵ ਮੱਤ ਦੇ ਪ੍ਰਮੁੱਖ ਪ੍ਰਚਾਰਕ ਰਾਮਾਨੰਦ ਜੀ ਅਤੇ ਚੈਤੰਨਯ ਮਹਾਂਪ੍ਰਭੂ ਸਨ ।