PSEB 10th Class SST Notes Geography Chapter 6 Minerals and Power Resources

This PSEB 10th Class Social Science Notes Geography Chapter 6 Minerals and Power Resources will help you in revision during exams.

Minerals and Power Resources PSEB 10th Class SST Notes

→ Minerals (Types of Minerals) – Natural chemical compounds.

→ Metallic – Ferrous: Iron ore, manganese, chromite, tungsten, nickel, and cobalt.

→ Non-Ferrous: Gold, silver, copper, lead, bauxite, and magnesium.

PSEB 10th Class SST Notes Geography Chapter 6 Minerals and Power Resources

→ Non-metallic – Limestone, nitrate, dolomite, potash, gypsum.

→ Mineral Fuels – Coal, petroleum, and gas.

→ Iron ore – Chhattisgarh, Jharkhand, Orissa, and Goa are the main producers.

→ Manganese (Second in world reserves):

  • Orissa is the major producer of Manganese.
  • Karnataka, M.P., Maharashtra, and Goa are other states.

→ Mica – India leads the world with 60% of world production.

→ Bauxite (Source of aluminium) – Jharkhand, Gujarat, Chhattisgarh, and M.P. are the main producers.

→ Conservation – Reduction of wastage in mining, Fewer exports, Substitutes, Recycling.

→ Conventional Sources of Energy – Thermal coal, petroleum, and gas 70.6%, Hydro 25.5%, Nuclear 2.6%, Wind 1.3%.

→ Power Generation Capacity – 1400 MW in 1947; 1,02,000 MW in 2011.

→ Coal – Per capita consumption 400 kg in 2011.

→ Petroleum:

  • Estimated Reserves: 4000 million tonnes,
  • Production: 33 million tonnes (63% Mumbai High, 18% Gujarat, 16% Assam).

PSEB 10th Class SST Notes Geography Chapter 6 Minerals and Power Resources

→ Natural Gas:

  • Consumption: 23 billion cubic metres
  • Recoverable Reserves: 700 bIllion cubic metres
  • Production: 27,860 million cubic metres per year.

→ Electricity:

  • Installed capacity: 1,04,917 MW
  • Per capita consumption: 379 KW (lowest in the world).

→ Non-conventional sources – 95000 MW (Solar, wind, biogas)

खनिज पदार्थ एवं ऊर्जा-साधन PSEB 10th Class SST Notes

→ भारत के प्रमुख खनिज – लोहा, मैंगनीज़, अभ्रक, बॉक्साइट, तांबा, सोना, नमक आदि भारत के प्रमुख खनिज हैं।

→ लोहे के उत्पादक क्षेत्र – लोहे के उत्पादन के मुख्य क्षेत्र झारखण्ड तथा उड़ीसा हैं। कुछ लोहा छत्तीसगढ़, आन्ध्र प्रदेश और कर्नाटक राज्य में भी मिलता है।

→ मैंगनीज़ – मैंगनीज़ का मुख्य उत्पादक उड़ीसा राज्य है। इसके पश्चात् मैंगनीज़ के उत्पादन में कर्नाटक, छत्तीसगढ़ और महाराष्ट्र का स्थान है।

→ अभ्रक का उत्पादन – अभ्रक के उत्पादन में विश्व में भारत का प्रथम स्थान है।

→ अभ्रक उत्पादन के प्रमुख क्षेत्र झारखण्ड में हज़ारीबाग, बिहार में गया तथा मुंगेर जिले, आन्ध्र प्रदेश में नेल्लोर और राजस्थान में अजमेर तथा जयपुर जिले हैं।

→ बॉक्साइट – झारखण्ड, गुजरात और छत्तीसगढ़ बॉक्साइट के मुख्य उत्पादक राज्य हैं।

→ तमिलनाडु, कर्नाटक और महाराष्ट्र में भी थोड़ी मात्रा में बॉक्साइट पाया जाता है।

→ शक्ति के साधन – कोयला, खनिज तेल तथा जल विद्युत् शक्ति प्राप्त करने के तीन साधन हैं। शक्ति का चौथा साधन परमाणु ऊर्जा है।

→ कोयले के प्रमुख उत्पादक क्षेत्र – कोयला उत्पादन के प्रमुख क्षेत्र रानीगंज, झरिया, बोकारो और कर्णपुरा हैं।

→ खनिज तेल – तेल के प्रमुख उत्पादक क्षेत्र असम और गुजरात हैं। बॉम्बे हाई से भी अब तेल निकाला जा रहा है।

ਖਣਿਜ ਪਦਾਰਥ ਅਤੇ ਸ਼ਕਤੀ-ਸਾਧਨ PSEB 10th Class SST Notes

→ ਭਾਰਤ ਦੇ ਮੁੱਖ ਖਣਿਜ-ਲੋਹਾ, ਮੈਂਗਨੀਜ਼, ਅਬਰਕ, ਬਾਕਸਾਈਟ, ਤਾਂਬਾ, ਸੋਨਾ ਆਦਿ ਭਾਰਤ ਦੇ ਮੁੱਖ ਖਣਿਜ ਹਨ ।

→ ਲੋਹੇ ਦੇ ਉਤਪਾਦਨ ਖੇਤਰ-ਲੋਹੇ ਦੇ ਉਤਪਾਦਨ ਦੇ ਮੁੱਖ ਖੇਤਰ ਝਾਰਖੰਡ ਅਤੇ ਉੜੀਸਾ ਹਨ । ਕੁੱਝ ਲੋਹਾ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਰਾਜ ਵਿਚ ਵੀ ਮਿਲਦਾ ਹੈ ।

→ ਮੈਂਗਨੀਜ਼-ਮੈਂਗਨੀਜ਼ ਦਾ ਮੁੱਖ ਉਤਪਾਦਕ ਉੜੀਸਾ ਰਾਜ ਹੈ । ਇਸ ਤੋਂ ਬਾਅਦ ਮੈਂਗਨੀਜ਼ ਦੇ ਉਤਪਾਦਨ ਵਿਚ ਕਰਨਾਟਕ, ਛੱਤੀਸਗੜ੍ਹ ਅਤੇ ਮਹਾਂਰਾਸ਼ਟਰ ਦਾ ਸਥਾਨ ਹੈ ।

→ ਅਬਰਕ ਦਾ ਉਤਪਾਦਨ-ਅਬਰਕ ਦੇ ਉਤਪਾਦਨ ਵਿਚ ਸੰਸਾਰ ਵਿਚ ਭਾਰਤ ਦਾ ਪਹਿਲਾ ਸਥਾਨ ਹੈ ।

→ ਅਬਰਕ ਉਤਪਾਦਨ ਦੇ ਮੁੱਖ ਖੇਤਰ ਝਾਰਖੰਡ ਵਿਚ ਹਜ਼ਾਰੀਬਾਗ, ਬਿਹਾਰ ਵਿਚ ਗਯਾ ਅਤੇ ਮੁੰਗੇਰ ਜ਼ਿਲ੍ਹੇ, ਆਂਧਰਾ ਪ੍ਰਦੇਸ਼ ਵਿਚ ਨੈਲੋਰ ਅਤੇ ਰਾਜਸਥਾਨ ਵਿਚ ਅਜਮੇਰ ਅਤੇ ਜੈਪੁਰ ਜ਼ਿਲ੍ਹੇ ਹਨ ।

→ ਬਾਕਸਾਈਟ-ਝਾਰਖੰਡ, ਗੁਜਰਾਤ ਅਤੇ ਛੱਤੀਸਗੜ੍ਹ ਬਾਕਸਾਈਟ ਦੇ ਮੁੱਖ ਉਤਪਾਦਕ ਹਨ । ਤਾਮਿਲਨਾਡੂ, ਕਰਨਾਟਕ ਅਤੇ ਮਹਾਂਰਾਸ਼ਟਰ ਵਿਚ ਵੀ ਥੋੜੀ ਮਾਤਰਾ ਵਿਚ ਬਾਕਸਾਈਟ ਮਿਲਦਾ ਹੈ ।

→ ਸ਼ਕਤੀ ਦੇ ਸਾਧਨ-ਕੋਲਾ, ਖਣਿਜ ਤੇਲ ਅਤੇ ਪਣ-ਬਿਜਲੀ ਸ਼ਕਤੀ ਪ੍ਰਾਪਤ ਕਰਨ ਦੇ ਤਿੰਨ ਸਾਧਨ ਹਨ । ਸ਼ਕਤੀ ਦਾ ਚੌਥਾ ਸਾਧਨ ਪਰਮਾਣੂ ਊਰਜਾ ਹੈ ।

→ ਕੋਲੇ ਦੇ ਮੁੱਖ ਉਤਪਾਦਕ ਖੇਤਰ-ਕੋਲੇ ਦੇ ਉਤਪਾਦਨ ਦੇ ਮੁੱਖ ਖੇਤਰ ਰਾਣੀਗੰਜ, ਝਰੀਆ, ਬੋਕਾਰੋ ਅਤੇ ਕਰਨਪੁਰਾ ਹਨ ।

→ ਖਣਿਜ ਤੇਲ-ਤੇਲ ਦੇ ਮੁੱਖ ਉਤਪਾਦਕ ਖੇਤਰ ਆਸਾਮ ਅਤੇ ਗੁਜਰਾਤ ਹਨ । ਬੰਬੇ ਹਾਈ ਤੋਂ ਵੀ ਹੁਣ ਤੇਲ ਕੱਢਿਆ ਜਾ ਰਿਹਾ ਹੈ ।

PSEB 10th Class SST Notes Geography Chapter 4 Natural Vegetation, Wild Life and Soils

This PSEB 10th Class Social Science Notes Geography Chapter 4 Natural Vegetation, Wild Life and Soils will help you in revision during exams.

Natural Vegetation, Wild Life and Soils PSEB 10th Class SST Notes

→ Flora – Plant Kingdom.

→ Fauna – Animal Kingdom.

→ Ecosystem – Plants, animals, human beings are part of the ecosystem.

→ Species of plants – 45,000 species in the world, 5000 species in India.

PSEB 10th Class SST Notes Geography Chapter 4 Natural Vegetation, Wild Life and Soils

→ Species of animals – 75,000 species in India.

→ Great diversity in flora – Due to varied relief, soil and climate.

→ Total area undçr forest – 750 lakh hectares (22% of total area).

→ Tropical rain forests – Ebony, Mahogany, Rosewood.

→ Tropical deciduous forests – Teak, Sal.

→ Dry forests – Kikar, Babul, Khair.

→ Tidal forests – Mangrove and Sundri.

→ Coniferous forests – Silver fir, pine, birch, spruce.

→ Species of birds – 2000 species in India.

→ Areas for protecting fauna sanctuaries – National Parks, Zoological gardens, Bio-reserves.

PSEB 10th Class SST Notes Geography Chapter 4 Natural Vegetation, Wild Life and Soils

→ National Parks – 86.

→ Wildlife sanctuaries – 480.

→ Zoological gardens – 35.

→ Bio-reserves – 16

प्राकृतिक वनस्पति, जीव-जन्तु तथा मिट्टियां PSEB 10th Class SST Notes

→ प्राकृतिक वनस्पति–बिना. मानव हस्तक्षेप से उगने वाली वनस्पति प्राकृतिक वनस्पति कहलाती है। इसके विकास में किसी प्रदेश की जलवायु तथा मिट्टी की मुख्य भूमिका होती है।

→ वनस्पति की विविधता-भारत की प्राकृतिक वनस्पति में वन, घास-भूमियां तथा झाड़ियां सम्मिलित हैं। इस देश में पेड़-पौधों की 45,000 जातियां पाई जाती हैं।
→ वनस्पति प्रदेश-हिमालय प्रदेश को छोड़कर भारत के चार प्रमुख वनस्पति क्षेत्र हैं- उष्ण कटिबन्धीय वर्षा वन, उष्ण कटिबंधीय पर्णपाती वन, कंटीले वन और झाड़ियां तथा ज्वारीय वन।

→ पर्वतीय प्रदेशों में वनस्पति की पेटियां-पर्वतीय प्रदेशों में उष्णकटिबंधीय वनस्पति से लेकर ध्रुवीय वनस्पति तक सभी प्रकार की वनस्पति बारी-बारी से मिलती है। ये सभी पेटियां केवल छः किलोमीटर की ऊंचाई में ही समाई हुई हैं।

→ जीव-जन्तु-हमारे देश में जीव-जन्तुओं की लगभग 81,000 जातियां मिलती हैं।

→ देश के ताज़े और खारे पानी में 2,500 प्रकार की मछलियां पाई जाती हैं। यहां पक्षियों की भी 2,000 जातियां हैं।

→ जैव विविधता की सुरक्षा और संरक्षण-जैव सुरक्षा के उद्देश्य से देश में 89 राष्ट्रीय उद्यान, 497 वन्य प्राणी अभ्यारण्य तथा 177 प्राणी उद्यान (चिड़ियाघर) बनाए गए हैं।

→ मृदा (मिट्टी)-मूल शैलों के विखण्डित पदार्थों से मिट्टी बनती है। तापमान, प्रवाहित जल, पवन आदि तत्त्व इसके विकास में सहायता करते हैं।

→ मिट्टियों के सामान्य वर्ग- भारत की मिट्टियों के मुख्य वर्ग हैं-जलोढ़ मिट्टी, काली मिट्टी, लाल मिट्टी तथा लैटराइट मिट्टी इत्यादि।

→ इन मिट्टियों की विशेषताएं हैं: जलोढ़ मिट्टी-गाद तथा मृत्तिका का मिश्रण-पोटाश, फॉस्फोरिक अम्ल तथा चूना-सबसे उपजाऊ मिट्टी।

→ काली अथवा रेगड़ मिट्टी-रंग काला, निर्माण लावा-प्रवाह से-मुख्य तत्त्व कैल्शियम कार्बोनेट, मैग्नीशियम कार्बोनेट, पोटाश तथा चूना। कपास के लिए आदर्श।

→ लाल मिट्टी-फॉस्फोरिक अम्ल, जैविक पदार्थों तथा नाइट्रोजन पदार्थों का अभाव।

→ लैटराइट मिट्टी-कम उपजाऊ मिट्टी।

→ मिट्टी का संरक्षण-मिट्टी का संरक्षण बड़ा आवश्यक है। इसी से मिट्टी की उत्पादकता बनी रह सकती है।

ਕੁਦਰਤੀ ਬਨਸਪਤੀ, ਜੀਵ-ਜੰਤੂ ਅਤੇ ਮਿੱਟੀਆਂ PSEB 10th Class SST Notes

→ ਕੁਦਰਤੀ ਬਨਸਪਤੀ-ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਉੱਗਣ ਵਾਲੀ ਬਨਸਪਤੀ ਕੁਦਰਤੀ ਬਨਸਪਤੀ ਕਹਾਉਂਦੀ ਹੈ ।

→ ਇਸਦੇ ਵਿਕਾਸ ਵਿਚ ਕਿਸੇ ਦੇਸ਼ ਦੀ ਜਲਵਾਯੂ ਤੇ ਮਿੱਟੀ ਦੀ ਮੁੱਖ ਭੂਮਿਕਾ ਹੁੰਦੀ ਹੈ ।

→ ਬਨਸਪਤੀ-ਭਾਰਤ ਦੀ ਕੁਦਰਤੀ ਬਨਸਪਤੀ ਵਿਚ ਜੰਗਲ, ਘਾਹ ਭੁਮੀਆਂ ਅਤੇ ਝਾੜੀਆਂ ਸ਼ਾਮਲ ਹਨ । ਇਸ ਦੇਸ਼ ਵਿਚ ਪੇੜ-ਪੌਦਿਆਂ ਦੀਆਂ 45,000 ਜਾਤਾਂ ਮਿਲਦੀਆਂ ਹਨ ।

→ ਬਨਸਪਤੀ ਦੇਸ਼-ਹਿਮਾਲਾ ਦੇਸ਼ ਨੂੰ ਛੱਡ ਕੇ ਬਾਕੀ ਭਾਰਤ ਵਿਚ ਚਾਰ ਬਨਸਪਤੀ ਖੇਤਰ ਹਨ-ਉਸ਼ਣ ਕਟੀਬੰਧੀ ਵਰਖਾ ਵਣ, ਉਸ਼ਣ ਕਟੀਬੰਧੀ ਪਣਪਾਤੀ ਵਣ, ਕੰਡੇਦਾਰ ਵਣ ਅਤੇ ਝਾੜੀਆਂ ਤੇ ਜਵਾਰਭਾਟੀ ਵਣ ।

→ ਪਰਬਤੀ ਖੇਤਰਾਂ ਵਿਚ ਬਨਸਪਤੀ ਦੀਆਂ ਪੇਟੀਆਂ-ਪਰਬਤੀ ਦੇਸ਼ਾਂ ਵਿਚ ਉਸ਼ਣ ਕਟੀਬੰਧੀ ਬਨਸਪਤੀ ਤੋਂ ਲੈ ਕੇ ਧਰੁਵੀ ਕੁਦਰਤੀ ਬਨਸਪਤੀ ਤਕ ਸਭ ਤਰ੍ਹਾਂ ਦੀ ਬਨਸਪਤੀ ਵਾਰੀ-ਵਾਰੀ ਨਾਲ ਮਿਲਦੀ ਹੈ ।

→ ਇਹ ਸਭ ਪੇਟੀਆਂ ਸਿਰਫ਼ ਛੇ ਕਿਲੋਮੀਟਰ ਦੀ ਉਚਾਈ ਵਿਚ ਹੀ ਸਮੋਈਆਂ ਹੋਈਆਂ ਹਨ ।

→ ਜੀਵ-ਜੰਤੂ-ਸਾਡੇ ਦੇਸ਼ ਵਿਚ ਜੀਵ-ਜੰਤੂਆਂ ਦੀਆਂ ਲਗਪਗ 81,000 ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2500 ਕਿਸਮ ਦੀਆਂ ਮੱਛੀਆਂ ਮਿਲਦੀਆਂ ਹਨ । ਇੱਥੇ ਪੰਛੀਆਂ ਦੀਆਂ ਵੀ 2,000 ਜਾਤਾਂ ਹਨ ।

→ ਜੀਵ ਵਿਭਿੰਨਤਾ ਦੀ ਸੁਰੱਖਿਆ ਅਤੇ ਸੰਰੱਖਿਅਣ-ਜੀਵ ਸੁਰੱਖਿਆ ਦੇ ਉਦੇਸ਼ ਲਈ ਦੇਸ਼ ਵਿਚ 89 ਰਾਸ਼ਟਰੀ ਸੰਸਥਾਵਾਂ, 497 ਵਣ-ਪਾਣੀ ਆਰਾਮ ਸਥਲ ਅਤੇ 177 ਜੀਵ ਚਿੜੀਆ ਘਰ ਬਣਾਏ ਗਏ ਹਨ ।

→ ਮਿੱਟੀ- ਮੁੱਢਲੀਆਂ ਚੱਟਾਨਾਂ ਦੇ ਟੁੱਟੇ-ਫੁੱਟੇ ਪਦਾਰਥਾਂ ਤੋਂ ਮਿੱਟੀ ਬਣਦੀ ਹੈ । ਤਾਪਮਾਨ, ਵਗਦਾ ਪਾਣੀ, ਪੌਣ ਆਦਿ ਤੱਤ ਇਸ ਦੇ ਵਿਕਾਸ ਵਿਚ ਸਹਾਇਤਾ ਕਰਦੇ ਹਨ ।

→ ਮਿੱਟੀਆਂ ਦੇ ਆਮ ਵਰਗ-ਭਾਰਤ ਵਿਚ ਮਿੱਟੀਆਂ ਦੇ ਮੁੱਖ ਵਰਗ ਹਨ-ਜਲੌਢ ਮਿੱਟੀ, ਕਾਲੀ ਮਿੱਟੀ, ਲਾਲ ਮਿੱਟੀ ਅਤੇ ਲੈਟਰਾਈਟ ਮਿੱਟੀ ਆਦਿ । ਇਨ੍ਹਾਂ ਮਿੱਟੀਆਂ ਦੀਆਂ ਵਿਸ਼ੇਸ਼ਤਾਵਾਂ ਹਨ :

→ ਜਲੌਢ ਮਿੱਟੀ-ਰੇਤ, ਗਾਰ ਅਤੇ ਨਮਕਾਂ ਦਾ ਮਿਸ਼ਰਨ-ਪੋਟਾਸ਼, ਫਾਸਫੋਰਿਕ ਐਸਿਡ ਤੇ ਚੁਨਾ-ਸਭ ਤੋਂ ਉਪਜਾਊ ਮਿੱਟੀ ।

→ ਕਾਲੀ ਮਿੱਟੀ-ਰੰਗ ਕਾਲਾ, ਨਿਰਮਾਣ ਲਾਵਾ ਤੋਂ-ਮੁੱਖ ਤੱਤ ਕੈਲਸ਼ੀਅਮ ਕਾਰਬੋਨੇਟ, ਮੈਗਨੀਸ਼ੀਅਮ ਕਾਰਬੋਨੇਟ, ਪੋਟਾਸ਼ ਅਤੇ ਚੂਨਾ-ਕਪਾਹ ਲਈ ਆਦਰਸ਼ ਮਿੱਟੀ ।

→ ਲਾਲ ਮਿੱਟੀ-ਫਾਸਫੋਰਿਕ ਐਸਿਡ, ਜੈਵਿਕ ਪਦਾਰਥਾਂ ਅਤੇ ਨਾਈਟਰੋਜਨ ਪਦਾਰਥਾਂ ਦੀ ਕਮੀ ।

→ ਲੈਟਰਾਈਟ ਮਿੱਟੀ-ਘੱਟ ਉਪਜਾਊ ਮਿੱਟੀ ।

→ ਮਿੱਟੀ ਦਾ ਸੰਰੱਖਿਅਣ-ਇਸ ਨਾਲ ਮਿੱਟੀ ਦੀ ਉਤਪਾਦਕਤਾ ਬਣੀ ਰਹਿ ਸਕਦੀ ਹੈ ।

PSEB 12th Class History Notes in Punjabi English Medium

Punjab State Board Syllabus PSEB 12th Class History Notes Pdf in English Medium and Punjabi Medium are part of PSEB Solutions for Class 12.

PSEB 12th Class History Notes in English Medium

PSEB 12th Class History Notes in Hindi Medium

PSEB 12th Class History Notes in Punjabi Medium

PSEB 12th Class Sociology Notes in Punjabi English Medium

Punjab State Board Syllabus PSEB 12th Class Sociology Notes Pdf in English Medium and Punjabi Medium are part of PSEB Solutions for Class 12.

PSEB 12th Class Sociology Notes in English Medium

PSEB 12th Class Physical Education Notes in Punjabi English Medium

Punjab State Board Syllabus PSEB 12th Class Physical Education Notes Pdf in English Medium and Punjabi Medium are part of PSEB Solutions for Class 12.

PSEB 12th Class Physical Education Notes in English Medium

PSEB 12th Class Physical Education Practical

PSEB 12th Class Environmental Education Notes in Punjabi English Medium

Punjab State Board Syllabus PSEB 12th Class Environmental Education Notes Pdf in English Medium and Punjabi Medium are part of PSEB Solutions for Class 12.

PSEB 12th Class Environmental Education Notes in Punjabi Medium

PSEB 11th Class Environmental Education Notes in Punjabi English Medium

Punjab State Board Syllabus PSEB 11th Class Environmental Education Notes Pdf in English Medium and Punjabi Medium are part of PSEB Solutions for Class 11.

PSEB 11th Class Environmental Education Notes in Punjabi Medium

PSEB 11th Class Sociology Notes in Punjabi English Medium

Punjab State Board Syllabus PSEB 11th Class Sociology Notes Pdf in English Medium and Punjabi Medium are part of PSEB Solutions for Class 11.

PSEB 11th Class Sociology Notes in English Medium

Unit 1 Origin and Emergence of Sociology

Unit 2 Basic Concepts in Sociology

Unit 3 Culture, Socialization and Social Institutions

Unit 4 Social Structure, Social Stratification, Social Change and Founding Fathers of Sociology

PSEB 11th Class Sociology Notes in Punjabi Medium

PSEB 10th Class Agriculture Notes in Punjabi English Medium

Punjab State Board Syllabus PSEB 10th Class Agriculture Notes Pdf in English Medium and Punjabi Medium are part of PSEB Solutions for Class 10.

PSEB 10th Class Agriculture Notes in English Medium

PSEB 10th Class Welcome Life Notes in Punjabi English Medium

Punjab State Board Syllabus PSEB 10th Class Welcome Life Notes Pdf in English Medium and Punjabi Medium are part of PSEB Solutions for Class 10.

PSEB 10th Class Welcome Life Notes in English Medium